Home 🎬 Bollywood 🎵 Pakistani 🎤 English Pop

Asi Gabru Punjabi

👤 Amrinder Gill 🎼 Judda ⏱️ 3:48
🎵 3858 characters
⏱️ 3:48 duration
🆔 ID: 4889374

📜 Lyrics

ਅੱਸੀ ਗਬਰੂ ਪੰਜਾਬੀ ਦਿਲ ਜਿਹਦੇ ਨਾਲ ਲਾਈਏ,
ਓਹਨੂ ਛੱਡ ਕੇ ਨਾ ਜਾਈਏ ਨੀ
ਜਦੋਂ ਕਰ ਲਈਏ ਪ੍ਯਾਰ, ਸਾਰੇ ਕੌਲ ਕਰਾਰ
ਪੁਰ ਕਰਕੇ ਵਿਖਾਏ ਨੀ
ਭਾਵੇ ਕਰੇ ਜਾਗ ਵੈਰ ਪਿਚੇ ਕਰੀਦਾ ਨੀ ਪੈਰ
ਅੱਸੀ ਤੋੜ ਚੜਾਈਏ ਨੀ
ਜਿਹਿਨੂ ਦਿਲ ਚ ਵਸਾਈਏ, ਓਹਨੂ ਜਿੰਦ ਵੀ ਬਣਾਈਏ
ਕਦੇ ਆਖ ਨਾ ਚੁਰਆਈਏ ਨੀ
ਲੱਗੀਆਂ ਲਾ ਕੇ, ਆਪਣਾ ਕਿਹ ਕੇ
ਸਜ੍ਣਾ ਤੋਹ ਨਾ ਕਦੇ ਮੁਖ ਪ੍ਰਤਾਈਏ ਨੀ
ਲਾਈਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈਏ ਨੀ
ਮੂਕ ਜਾਵੇ ਭਾਵੇ ਜਾਨ ਏ
ਪਰ ਯਾਰ ਤੋਹ ਦੂਰ ਨਾ ਜਾਈਏ ਨੀ
ਲਾਈਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈਏ ਨੀ
ਮੂਕ ਜਾਵੇ ਭਾਵੇ ਜਾਨ ਏ
ਪਰ ਯਾਰ ਤੋਹ ਦੂਰ ਨਾ ਜਾਈਏ ਨੀ
Yo, if it is, you gon' do it, do it
And it's best if you do it proper
If it is, you gon' hit it, hit it
Committed to be the top of
Top of the top, best of the best
Y'all be the cream of the cropper
Jamming it rough
There'll be teams tough
Coming to become the shocker
ਸੱਚੀਆਂ ਪ੍ਰੀਤਾਂ ਜਦੋਂ ਲਾ ਲਈਏ
ਸਜ੍ਣਾ ਨੂ ਨਯੀ ਆਜ਼ਮਾਯੀਦਾ
ਦਿਲ ਜਦੋਂ ਦਿਲ ਨਾ ਵਟਾ ਲਈਏ
ਹਥ ਨਹੀਓ ਆਪਣਾ ਛੁਡਾਈ ਦਾ
ਸੋਹਣੇ ਭਾਵੇ ਮਿਲ ਜਾਣ ਲਖ ਨੀ
ਕਦੇ ਨੀ ਯਾਰ ਵਟਾਯਿਦਾ
ਨਚਨਾ ਜੇ ਪੈ ਜੇ ਬੰਨ ਘੁੰਗਰੂ
ਨਚ ਕੇ ਵੀ ਯਾਰ ਮਨਯਿਦਾ
ਜੇ ਨਾ ਹੋਵੇ, ਸੋਹਣਾ ਰਾਜ਼ੀ
ਇਕ ਪਲ ਵੀ ਨਾ, ਕੀਤੇ ਚੈਨ ਨਾ ਪਾਈਏ ਨੀ
ਲਾਈਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈਏ ਨੀ
ਮੂਕ ਜਾਵੇ ਭਾਵੇ ਜਾਨ ਏ
ਪਰ ਯਾਰ ਤੋਹ ਦੂਰ ਨਾ ਜਾਈਏ ਨੀ
ਲਾਈਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈਏ ਨੀ
ਮੂਕ ਜਾਵੇ ਭਾਵੇ ਜਾਨ ਏ
ਪਰ ਯਾਰ ਤੋਹ ਦੂਰ ਨਾ ਜਾਈਏ ਨੀ
Yeah, Amrinder Gill
Dr. Zeus
And y'all know who this is, Nicholax
2k12 baby, huh, huh, let's go
If it is, you gon' do it, do it
And it's best if you do it proper
If it is, you gon' hit it, hit it
Committed to be the top of
Top of the top, best of the best
Y'all be the cream of the cropper
Jamming it rough
There'll be teams tough
Coming to become the shocker
ਤੇਰੇਆ ਖਿਆਲਾਂ ਵਿਚ ਲੰਗਦੇ
ਦਿਨ ਮੇਰੇ ਇੰਜ ਜਿਵੇਂ ਰਾਤ ਨੀ
ਅੱਕਖਿਯਾ ਚ ਰਹਿਣ ਤੇਰੇ ਸੁਪਨੇ
ਕਰਦਾ ਰਵਾ ਤੇਰੀ ਬਾਤ ਨੀ
ਇਸ਼੍ਕ਼ ਨਾ ਮੰਨਦਾ ਜਗ ਨੂ
ਇਸ਼੍ਕ਼ ਨਾ ਪੁਛਦਾਏ ਜ਼ਾਤ ਨੀ
ਮੰਗੇਆਏ ਤੈਨੂੰ ਅੱਸੀ ਰਬ ਤੋਂ
ਅੱਕਖਿਯਾ ਚ ਲ ਜਜ਼ਬਾਤ ਨੀ
ਇਕ ਤੂ ਹੋਵੇ, ਇਕ ਮੈਂ ਹੋਵਾਂ
ਦੋਵੇ ਸਾਰੇ ਜਾਗ ਨੂ ਭੁਲ ਜਾਈਏ ਨੀ
ਲਾਈਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈਏ ਨੀ
ਮੂਕ ਜਾਵੇ ਭਾਵੇ ਜਾਨ ਏ
ਪਰ ਯਾਰ ਤੋਹ ਦੂਰ ਨਾ ਜਾਈਏ ਨੀ
ਲਾਈਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈਏ ਨੀ
ਮੂਕ ਜਾਵੇ ਭਾਵੇ ਜਾਨ ਏ
ਪਰ ਯਾਰ ਤੋਹ ਦੂਰ ਨਾ ਜਾਈਏ ਨੀ

⏱️ Synced Lyrics

[00:11.20] ਅੱਸੀ ਗਬਰੂ ਪੰਜਾਬੀ ਦਿਲ ਜਿਹਦੇ ਨਾਲ ਲਾਈਏ,
[00:14.25] ਓਹਨੂ ਛੱਡ ਕੇ ਨਾ ਜਾਈਏ ਨੀ
[00:16.70] ਜਦੋਂ ਕਰ ਲਈਏ ਪ੍ਯਾਰ, ਸਾਰੇ ਕੌਲ ਕਰਾਰ
[00:19.65] ਪੁਰ ਕਰਕੇ ਵਿਖਾਏ ਨੀ
[00:23.00] ਭਾਵੇ ਕਰੇ ਜਾਗ ਵੈਰ ਪਿਚੇ ਕਰੀਦਾ ਨੀ ਪੈਰ
[00:25.94] ਅੱਸੀ ਤੋੜ ਚੜਾਈਏ ਨੀ
[00:28.71] ਜਿਹਿਨੂ ਦਿਲ ਚ ਵਸਾਈਏ, ਓਹਨੂ ਜਿੰਦ ਵੀ ਬਣਾਈਏ
[00:31.37] ਕਦੇ ਆਖ ਨਾ ਚੁਰਆਈਏ ਨੀ
[00:34.93] ਲੱਗੀਆਂ ਲਾ ਕੇ, ਆਪਣਾ ਕਿਹ ਕੇ
[00:39.96] ਸਜ੍ਣਾ ਤੋਹ ਨਾ ਕਦੇ ਮੁਖ ਪ੍ਰਤਾਈਏ ਨੀ
[00:46.50] ਲਾਈਏ ਜੇ ਯਾਰੀਆਂ
[00:48.76] ਫਿਰ ਲਾ ਕੇ ਤੋੜ ਨਿਭਾਈਏ ਨੀ
[00:52.31] ਮੂਕ ਜਾਵੇ ਭਾਵੇ ਜਾਨ ਏ
[00:54.77] ਪਰ ਯਾਰ ਤੋਹ ਦੂਰ ਨਾ ਜਾਈਏ ਨੀ
[00:58.28] ਲਾਈਏ ਜੇ ਯਾਰੀਆਂ
[01:00.52] ਫਿਰ ਲਾ ਕੇ ਤੋੜ ਨਿਭਾਈਏ ਨੀ
[01:04.30] ਮੂਕ ਜਾਵੇ ਭਾਵੇ ਜਾਨ ਏ
[01:06.96] ਪਰ ਯਾਰ ਤੋਹ ਦੂਰ ਨਾ ਜਾਈਏ ਨੀ
[01:08.90] Yo, if it is, you gon' do it, do it
[01:11.70] And it's best if you do it proper
[01:13.14] If it is, you gon' hit it, hit it
[01:14.57] Committed to be the top of
[01:16.03] Top of the top, best of the best
[01:18.16] Y'all be the cream of the cropper
[01:18.72] Jamming it rough
[01:19.85] There'll be teams tough
[01:20.77] Coming to become the shocker
[01:21.54] ਸੱਚੀਆਂ ਪ੍ਰੀਤਾਂ ਜਦੋਂ ਲਾ ਲਈਏ
[01:24.08] ਸਜ੍ਣਾ ਨੂ ਨਯੀ ਆਜ਼ਮਾਯੀਦਾ
[01:27.36] ਦਿਲ ਜਦੋਂ ਦਿਲ ਨਾ ਵਟਾ ਲਈਏ
[01:30.36] ਹਥ ਨਹੀਓ ਆਪਣਾ ਛੁਡਾਈ ਦਾ
[01:33.27] ਸੋਹਣੇ ਭਾਵੇ ਮਿਲ ਜਾਣ ਲਖ ਨੀ
[01:35.67] ਕਦੇ ਨੀ ਯਾਰ ਵਟਾਯਿਦਾ
[01:39.09] ਨਚਨਾ ਜੇ ਪੈ ਜੇ ਬੰਨ ਘੁੰਗਰੂ
[01:41.95] ਨਚ ਕੇ ਵੀ ਯਾਰ ਮਨਯਿਦਾ
[01:44.59] ਜੇ ਨਾ ਹੋਵੇ, ਸੋਹਣਾ ਰਾਜ਼ੀ
[01:50.21] ਇਕ ਪਲ ਵੀ ਨਾ, ਕੀਤੇ ਚੈਨ ਨਾ ਪਾਈਏ ਨੀ
[01:56.43] ਲਾਈਏ ਜੇ ਯਾਰੀਆਂ
[01:59.07] ਫਿਰ ਲਾ ਕੇ ਤੋੜ ਨਿਭਾਈਏ ਨੀ
[02:02.61] ਮੂਕ ਜਾਵੇ ਭਾਵੇ ਜਾਨ ਏ
[02:04.96] ਪਰ ਯਾਰ ਤੋਹ ਦੂਰ ਨਾ ਜਾਈਏ ਨੀ
[02:08.52] ਲਾਈਏ ਜੇ ਯਾਰੀਆਂ
[02:10.74] ਫਿਰ ਲਾ ਕੇ ਤੋੜ ਨਿਭਾਈਏ ਨੀ
[02:14.28] ਮੂਕ ਜਾਵੇ ਭਾਵੇ ਜਾਨ ਏ
[02:16.98] ਪਰ ਯਾਰ ਤੋਹ ਦੂਰ ਨਾ ਜਾਈਏ ਨੀ
[02:19.57] Yeah, Amrinder Gill
[02:22.46] Dr. Zeus
[02:24.97] And y'all know who this is, Nicholax
[02:27.90] 2k12 baby, huh, huh, let's go
[02:31.44] If it is, you gon' do it, do it
[02:33.06] And it's best if you do it proper
[02:34.77] If it is, you gon' hit it, hit it
[02:36.36] Committed to be the top of
[02:37.71] Top of the top, best of the best
[02:39.68] Y'all be the cream of the cropper
[02:40.73] Jamming it rough
[02:41.61] There'll be teams tough
[02:42.34] Coming to become the shocker
[02:43.47] ਤੇਰੇਆ ਖਿਆਲਾਂ ਵਿਚ ਲੰਗਦੇ
[02:46.04] ਦਿਨ ਮੇਰੇ ਇੰਜ ਜਿਵੇਂ ਰਾਤ ਨੀ
[02:48.96] ਅੱਕਖਿਯਾ ਚ ਰਹਿਣ ਤੇਰੇ ਸੁਪਨੇ
[02:52.70] ਕਰਦਾ ਰਵਾ ਤੇਰੀ ਬਾਤ ਨੀ
[02:54.82] ਇਸ਼੍ਕ਼ ਨਾ ਮੰਨਦਾ ਜਗ ਨੂ
[02:58.07] ਇਸ਼੍ਕ਼ ਨਾ ਪੁਛਦਾਏ ਜ਼ਾਤ ਨੀ
[03:00.95] ਮੰਗੇਆਏ ਤੈਨੂੰ ਅੱਸੀ ਰਬ ਤੋਂ
[03:03.77] ਅੱਕਖਿਯਾ ਚ ਲ ਜਜ਼ਬਾਤ ਨੀ
[03:06.41] ਇਕ ਤੂ ਹੋਵੇ, ਇਕ ਮੈਂ ਹੋਵਾਂ
[03:12.74] ਦੋਵੇ ਸਾਰੇ ਜਾਗ ਨੂ ਭੁਲ ਜਾਈਏ ਨੀ
[03:18.52] ਲਾਈਏ ਜੇ ਯਾਰੀਆਂ
[03:21.04] ਫਿਰ ਲਾ ਕੇ ਤੋੜ ਨਿਭਾਈਏ ਨੀ
[03:24.49] ਮੂਕ ਜਾਵੇ ਭਾਵੇ ਜਾਨ ਏ
[03:26.93] ਪਰ ਯਾਰ ਤੋਹ ਦੂਰ ਨਾ ਜਾਈਏ ਨੀ
[03:30.45] ਲਾਈਏ ਜੇ ਯਾਰੀਆਂ
[03:32.59] ਫਿਰ ਲਾ ਕੇ ਤੋੜ ਨਿਭਾਈਏ ਨੀ
[03:36.28] ਮੂਕ ਜਾਵੇ ਭਾਵੇ ਜਾਨ ਏ
[03:38.45] ਪਰ ਯਾਰ ਤੋਹ ਦੂਰ ਨਾ ਜਾਈਏ ਨੀ

⭐ Rate These Lyrics

Average: 0.0/5 • 0 ratings