Home 🎬 Bollywood 🎵 Pakistani 🎤 English Pop

Ikk Kudi - Asees Kaur Version

👤 Asees Kaur 🎼 The Asees Kaur Collection ⏱️ 4:07
🎵 1328 characters
⏱️ 4:07 duration
🆔 ID: 4891888

📜 Lyrics

ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ

ਹਾਏ, ਸਾਦ-ਮੁਰਾਦੀ, ਸੋਹਣੀ ਫੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ

ਹੋ, ਸੂਰਤ ਉਸਦੀ ਪਰੀਆਂ ਵਰਗੀ
ਸੀਰਤ ਦੀ ਉਹ ਸਰੀਅਮ ਲਗਦੀ
ਹੱਸਦੀ ਹੈ ਤਾਂ ਫੁੱਲ ਝੜਦੇ ਨੇ
ਤੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ

ਲੰਮ-ਸਲੰਮੀ ਸਰੂ ਦੇ ਕੱਦ ਦੀ, ਹਾਏ
ਉਮਰ ਅਜੇ ਹੈ ਮਰਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ

ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ

ਹੋ, ਸਾਦ-ਮੁਰਾਦੀ, ਸੋਹਣੀ ਫੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ

⏱️ Synced Lyrics

[00:40.81] ਇੱਕ ਕੁੜੀ ਜੀਹਦਾ ਨਾਮ ਮੁਹੱਬਤ
[00:47.98] ਗੁਮ ਹੈ, ਗੁਮ ਹੈ, ਗੁਮ ਹੈ
[00:56.75] ਇੱਕ ਕੁੜੀ ਜੀਹਦਾ ਨਾਮ ਮੁਹੱਬਤ
[01:03.91] ਗੁਮ ਹੈ, ਗੁਮ ਹੈ, ਗੁਮ ਹੈ
[01:12.13] ਹਾਏ, ਸਾਦ-ਮੁਰਾਦੀ, ਸੋਹਣੀ ਫੱਬਤ
[01:20.02] ਗੁਮ ਹੈ, ਗੁਮ ਹੈ, ਗੁਮ ਹੈ
[01:27.97] ਗੁਮ ਹੈ, ਗੁਮ ਹੈ, ਗੁਮ ਹੈ
[01:35.66]
[01:51.30] ਹੋ, ਸੂਰਤ ਉਸਦੀ ਪਰੀਆਂ ਵਰਗੀ
[02:00.10] ਸੀਰਤ ਦੀ ਉਹ ਸਰੀਅਮ ਲਗਦੀ
[02:08.10] ਹੱਸਦੀ ਹੈ ਤਾਂ ਫੁੱਲ ਝੜਦੇ ਨੇ
[02:15.92] ਤੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
[02:24.54] ਲੰਮ-ਸਲੰਮੀ ਸਰੂ ਦੇ ਕੱਦ ਦੀ, ਹਾਏ
[02:32.68] ਉਮਰ ਅਜੇ ਹੈ ਮਰਕੇ ਅੱਗ ਦੀ
[02:40.05] ਪਰ ਨੈਣਾਂ ਦੀ ਗੱਲ ਸਮਝਦੀ
[02:48.63]
[02:52.84] ਇੱਕ ਕੁੜੀ ਜੀਹਦਾ ਨਾਮ ਮੁਹੱਬਤ
[02:59.91] ਗੁਮ ਹੈ, ਗੁਮ ਹੈ, ਗੁਮ ਹੈ
[03:08.79] ਇੱਕ ਕੁੜੀ ਜੀਹਦਾ ਨਾਮ ਮੁਹੱਬਤ
[03:15.83] ਗੁਮ ਹੈ, ਗੁਮ ਹੈ, ਗੁਮ ਹੈ
[03:23.79] ਹੋ, ਸਾਦ-ਮੁਰਾਦੀ, ਸੋਹਣੀ ਫੱਬਤ
[03:32.25] ਗੁਮ ਹੈ, ਗੁਮ ਹੈ, ਗੁਮ ਹੈ
[03:39.93] ਗੁਮ ਹੈ, ਗੁਮ ਹੈ, ਗੁਮ ਹੈ
[03:48.02] ਗੁਮ ਹੈ, ਗੁਮ ਹੈ, ਗੁਮ ਹੈ
[04:00.32]

⭐ Rate These Lyrics

Average: 0.0/5 • 0 ratings