Tralla
🎵 3031 characters
⏱️ 4:54 duration
🆔 ID: 4893458
📜 Lyrics
ਤੜਕੇ ਊੱਠ ਕੇ ਚਾਹ ਬਣਾਦੇ
ਦੋ ਕੋ ਦੇਸੀ ਬਿਸਕੁਟ ਵੀ ਖਿਲਾ ਦੇ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਇੱਕ ਰੱਖਣੀ ਕਲ਼ੀਨਡਰ ਮਹਿਬੂਬਾ
ਨਾਲ ਬਹਿ ਕੇ ਦੇਖੂ ਹਰ ਸੂਬਾ
ਸੁਬਹ ਖੱਟ ਸ਼ਾਮੀ ਕਲਕੱਤੇ ਨੀ
ਅਸੀ ਚੱਕੀਏ ਪਰੋਠੇ ਤੱਤੇ ਨੀ
ਨੀ ਅਸੀ ਫਨ ਨੂੰ ਪੇਅਛਾ ਬਨਾਉਣਾ ਏ
ਨੀ ਅਸੀ ਫਨ ਨੂੰ ਪੇਅਛਾ ਬਨਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਇੱਕ ਲੇਣੀ ਟਰੇਵਲਰ ਟੈਪੂ ਨੀ
ਨਿੱਤ ਧੋ ਕੇ ਕਰਾ ਗੇ ਸ਼ੈਪੂ ਨੀ
ਨਾਲ ਘਰ ਦਾ ਖਰਚਾ ਚੱਕੂ ਗੀ
ਨਾਲੇ ਕਿਸ਼ਤ ਮਕਾਨ ਦੀ ਧੱਕੂ ਗੀ
ਨਾਲੇ ਟੂਲ ਤੇ ਬੰਦਰ ਬਿਠਾਊਣਾ
ਨਾਲੇ ਟੂਲ ਤੇ ਬੰਦਰ ਬਿਠਾਊਣਾ
ਡਾਲੇ ਤੇ ਗੋਤ ਲਿਖਾਉਣਾ ਏ
ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਜੇ ਸੜਕ ਸਾਗਰ ਤੇ ਬਨ ਜਾਵੇ
ਫੇਰ ਨਜਾਰਾ ਫੁੱਲ ਆਵੈ
ਰਸ਼ੀਆ ਤੋ ਸਿਧਾ ਅਲਾਸਕਾ
ਨੀ ਤੇਰਾ ਯਾਰ ਕਨੇਡਾ ਬਾਏ ਰੋਡ ਆਵੇ
ਜੇ ਸੜਕ ਸਾਗਰ ਤੇ ਬਨ ਜਾਵੇ
ਫੇਰ ਨਜਾਰਾ ਫੁੱਲ ਆਵੈ
ਰਸ਼ੀਆ ਤੋ ਸਿਧਾ ਅਲਾਸਕਾ
ਨੀ ਤੇਰਾ ਯਾਰ ਕਨੇਡਾ ਬਾਏ ਰੋਡ ਆਵੇ
ਨੀ ਇੱਕ ਚੰਦ ਤੇ ਦਫਤਰ ਬਨਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਫਿਰ ਗਿਰਨੇ ਪੌਡ ਤੇ ਡਾਲਰ ਨੀ
ਲਾਦੂ ਘਰ ਨੂੰ ਚਾਦੀ ਦੀ ਝਾਲਰ ਨੀ
ਲਾਦੂ ਘਰ ਨੂੰ ਚਾਦੀ ਦੀ ਝਾਲਰ ਨੀ
ਫਿਰ ਗਿਰਨੇ ਪੌਡ ਤੇ ਡਾਲਰ ਨੀ
ਲਾ ਮਾਵਾ ਮੁਕਤਸਰੀ ਸੂਟ ਨੂੰ
ਬੁਕਰਮ ਪਾ ਦੇ ਕਾਲਰ ਨੀ
ਦਿੱਤਾ ਬਾਪ ਨੂੰ ਕੋਲ ਪੁਗਾਊਣਾ
ਡਾਲੇ ਤੇ ਗੋਤ ਲਿਖਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਦੋ ਕੋ ਦੇਸੀ ਬਿਸਕੁਟ ਵੀ ਖਿਲਾ ਦੇ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਇੱਕ ਰੱਖਣੀ ਕਲ਼ੀਨਡਰ ਮਹਿਬੂਬਾ
ਨਾਲ ਬਹਿ ਕੇ ਦੇਖੂ ਹਰ ਸੂਬਾ
ਸੁਬਹ ਖੱਟ ਸ਼ਾਮੀ ਕਲਕੱਤੇ ਨੀ
ਅਸੀ ਚੱਕੀਏ ਪਰੋਠੇ ਤੱਤੇ ਨੀ
ਨੀ ਅਸੀ ਫਨ ਨੂੰ ਪੇਅਛਾ ਬਨਾਉਣਾ ਏ
ਨੀ ਅਸੀ ਫਨ ਨੂੰ ਪੇਅਛਾ ਬਨਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਇੱਕ ਲੇਣੀ ਟਰੇਵਲਰ ਟੈਪੂ ਨੀ
ਨਿੱਤ ਧੋ ਕੇ ਕਰਾ ਗੇ ਸ਼ੈਪੂ ਨੀ
ਨਾਲ ਘਰ ਦਾ ਖਰਚਾ ਚੱਕੂ ਗੀ
ਨਾਲੇ ਕਿਸ਼ਤ ਮਕਾਨ ਦੀ ਧੱਕੂ ਗੀ
ਨਾਲੇ ਟੂਲ ਤੇ ਬੰਦਰ ਬਿਠਾਊਣਾ
ਨਾਲੇ ਟੂਲ ਤੇ ਬੰਦਰ ਬਿਠਾਊਣਾ
ਡਾਲੇ ਤੇ ਗੋਤ ਲਿਖਾਉਣਾ ਏ
ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਜੇ ਸੜਕ ਸਾਗਰ ਤੇ ਬਨ ਜਾਵੇ
ਫੇਰ ਨਜਾਰਾ ਫੁੱਲ ਆਵੈ
ਰਸ਼ੀਆ ਤੋ ਸਿਧਾ ਅਲਾਸਕਾ
ਨੀ ਤੇਰਾ ਯਾਰ ਕਨੇਡਾ ਬਾਏ ਰੋਡ ਆਵੇ
ਜੇ ਸੜਕ ਸਾਗਰ ਤੇ ਬਨ ਜਾਵੇ
ਫੇਰ ਨਜਾਰਾ ਫੁੱਲ ਆਵੈ
ਰਸ਼ੀਆ ਤੋ ਸਿਧਾ ਅਲਾਸਕਾ
ਨੀ ਤੇਰਾ ਯਾਰ ਕਨੇਡਾ ਬਾਏ ਰੋਡ ਆਵੇ
ਨੀ ਇੱਕ ਚੰਦ ਤੇ ਦਫਤਰ ਬਨਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਫਿਰ ਗਿਰਨੇ ਪੌਡ ਤੇ ਡਾਲਰ ਨੀ
ਲਾਦੂ ਘਰ ਨੂੰ ਚਾਦੀ ਦੀ ਝਾਲਰ ਨੀ
ਲਾਦੂ ਘਰ ਨੂੰ ਚਾਦੀ ਦੀ ਝਾਲਰ ਨੀ
ਫਿਰ ਗਿਰਨੇ ਪੌਡ ਤੇ ਡਾਲਰ ਨੀ
ਲਾ ਮਾਵਾ ਮੁਕਤਸਰੀ ਸੂਟ ਨੂੰ
ਬੁਕਰਮ ਪਾ ਦੇ ਕਾਲਰ ਨੀ
ਦਿੱਤਾ ਬਾਪ ਨੂੰ ਕੋਲ ਪੁਗਾਊਣਾ
ਡਾਲੇ ਤੇ ਗੋਤ ਲਿਖਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
⏱️ Synced Lyrics
[00:03.58] ਤੜਕੇ ਊੱਠ ਕੇ ਚਾਹ ਬਣਾਦੇ
[00:06.54] ਦੋ ਕੋ ਦੇਸੀ ਬਿਸਕੁਟ ਵੀ ਖਿਲਾ ਦੇ
[00:18.42] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[00:27.65] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[00:29.91] ਡਾਲੇ ਤੇ ਗੋਤ ਲਿਖਾਉਣਾ ਏ
[00:37.86] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[00:39.82] ਡਾਲੇ ਤੇ ਗੋਤ ਲਿਖਾਉਣਾ ਏ
[01:09.70] ਇੱਕ ਰੱਖਣੀ ਕਲ਼ੀਨਡਰ ਮਹਿਬੂਬਾ
[01:14.40] ਨਾਲ ਬਹਿ ਕੇ ਦੇਖੂ ਹਰ ਸੂਬਾ
[01:19.28] ਸੁਬਹ ਖੱਟ ਸ਼ਾਮੀ ਕਲਕੱਤੇ ਨੀ
[01:22.15] ਅਸੀ ਚੱਕੀਏ ਪਰੋਠੇ ਤੱਤੇ ਨੀ
[01:26.84] ਨੀ ਅਸੀ ਫਨ ਨੂੰ ਪੇਅਛਾ ਬਨਾਉਣਾ ਏ
[01:30.89] ਨੀ ਅਸੀ ਫਨ ਨੂੰ ਪੇਅਛਾ ਬਨਾਉਣਾ ਏ
[01:34.94] ਡਾਲੇ ਤੇ ਗੋਤ ਲਿਖਾਉਣਾ ਏ
[01:37.77] ਟਰਾਲਾ ਪਾਉਣਾ ਏ
[01:39.62] ਡਾਲੇ ਤੇ ਗੋਤ ਲਿਖਾਉਣਾ ਏ
[01:57.29] ਇੱਕ ਲੇਣੀ ਟਰੇਵਲਰ ਟੈਪੂ ਨੀ
[02:00.52] ਨਿੱਤ ਧੋ ਕੇ ਕਰਾ ਗੇ ਸ਼ੈਪੂ ਨੀ
[02:07.24] ਨਾਲ ਘਰ ਦਾ ਖਰਚਾ ਚੱਕੂ ਗੀ
[02:09.82] ਨਾਲੇ ਕਿਸ਼ਤ ਮਕਾਨ ਦੀ ਧੱਕੂ ਗੀ
[02:14.81] ਨਾਲੇ ਟੂਲ ਤੇ ਬੰਦਰ ਬਿਠਾਊਣਾ
[02:19.56] ਨਾਲੇ ਟੂਲ ਤੇ ਬੰਦਰ ਬਿਠਾਊਣਾ
[02:22.26] ਡਾਲੇ ਤੇ ਗੋਤ ਲਿਖਾਉਣਾ ਏ
[02:25.85] ਜੱਟ ਨੇ ਟਰਾਲਾ ਪਾਉਣਾ ਏ
[02:29.44] ਡਾਲੇ ਤੇ ਗੋਤ ਲਿਖਾਉਣਾ ਏ
[02:55.06] ਜੇ ਸੜਕ ਸਾਗਰ ਤੇ ਬਨ ਜਾਵੇ
[02:59.76] ਫੇਰ ਨਜਾਰਾ ਫੁੱਲ ਆਵੈ
[03:04.52] ਰਸ਼ੀਆ ਤੋ ਸਿਧਾ ਅਲਾਸਕਾ
[03:08.08] ਨੀ ਤੇਰਾ ਯਾਰ ਕਨੇਡਾ ਬਾਏ ਰੋਡ ਆਵੇ
[03:14.88] ਜੇ ਸੜਕ ਸਾਗਰ ਤੇ ਬਨ ਜਾਵੇ
[03:17.18] ਫੇਰ ਨਜਾਰਾ ਫੁੱਲ ਆਵੈ
[03:19.67] ਰਸ਼ੀਆ ਤੋ ਸਿਧਾ ਅਲਾਸਕਾ
[03:21.97] ਨੀ ਤੇਰਾ ਯਾਰ ਕਨੇਡਾ ਬਾਏ ਰੋਡ ਆਵੇ
[03:25.07] ਨੀ ਇੱਕ ਚੰਦ ਤੇ ਦਫਤਰ ਬਨਾਉਣਾ ਏ
[03:29.71] ਡਾਲੇ ਤੇ ਗੋਤ ਲਿਖਾਉਣਾ ਏ
[03:32.53] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[03:36.98] ਡਾਲੇ ਤੇ ਗੋਤ ਲਿਖਾਉਣਾ ਏ
[04:07.26] ਫਿਰ ਗਿਰਨੇ ਪੌਡ ਤੇ ਡਾਲਰ ਨੀ
[04:11.08] ਲਾਦੂ ਘਰ ਨੂੰ ਚਾਦੀ ਦੀ ਝਾਲਰ ਨੀ
[04:16.97] ਲਾਦੂ ਘਰ ਨੂੰ ਚਾਦੀ ਦੀ ਝਾਲਰ ਨੀ
[04:20.36] ਫਿਰ ਗਿਰਨੇ ਪੌਡ ਤੇ ਡਾਲਰ ਨੀ
[04:22.84] ਲਾ ਮਾਵਾ ਮੁਕਤਸਰੀ ਸੂਟ ਨੂੰ
[04:25.92] ਬੁਕਰਮ ਪਾ ਦੇ ਕਾਲਰ ਨੀ
[04:28.86] ਦਿੱਤਾ ਬਾਪ ਨੂੰ ਕੋਲ ਪੁਗਾਊਣਾ
[04:31.99] ਡਾਲੇ ਤੇ ਗੋਤ ਲਿਖਾਉਣਾ ਏ
[04:37.40] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[04:39.60] ਡਾਲੇ ਤੇ ਗੋਤ ਲਿਖਾਉਣਾ ਏ
[04:44.36] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[04:47.42] ਡਾਲੇ ਤੇ ਗੋਤ ਲਿਖਾਉਣਾ ਏ
[00:06.54] ਦੋ ਕੋ ਦੇਸੀ ਬਿਸਕੁਟ ਵੀ ਖਿਲਾ ਦੇ
[00:18.42] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[00:27.65] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[00:29.91] ਡਾਲੇ ਤੇ ਗੋਤ ਲਿਖਾਉਣਾ ਏ
[00:37.86] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[00:39.82] ਡਾਲੇ ਤੇ ਗੋਤ ਲਿਖਾਉਣਾ ਏ
[01:09.70] ਇੱਕ ਰੱਖਣੀ ਕਲ਼ੀਨਡਰ ਮਹਿਬੂਬਾ
[01:14.40] ਨਾਲ ਬਹਿ ਕੇ ਦੇਖੂ ਹਰ ਸੂਬਾ
[01:19.28] ਸੁਬਹ ਖੱਟ ਸ਼ਾਮੀ ਕਲਕੱਤੇ ਨੀ
[01:22.15] ਅਸੀ ਚੱਕੀਏ ਪਰੋਠੇ ਤੱਤੇ ਨੀ
[01:26.84] ਨੀ ਅਸੀ ਫਨ ਨੂੰ ਪੇਅਛਾ ਬਨਾਉਣਾ ਏ
[01:30.89] ਨੀ ਅਸੀ ਫਨ ਨੂੰ ਪੇਅਛਾ ਬਨਾਉਣਾ ਏ
[01:34.94] ਡਾਲੇ ਤੇ ਗੋਤ ਲਿਖਾਉਣਾ ਏ
[01:37.77] ਟਰਾਲਾ ਪਾਉਣਾ ਏ
[01:39.62] ਡਾਲੇ ਤੇ ਗੋਤ ਲਿਖਾਉਣਾ ਏ
[01:57.29] ਇੱਕ ਲੇਣੀ ਟਰੇਵਲਰ ਟੈਪੂ ਨੀ
[02:00.52] ਨਿੱਤ ਧੋ ਕੇ ਕਰਾ ਗੇ ਸ਼ੈਪੂ ਨੀ
[02:07.24] ਨਾਲ ਘਰ ਦਾ ਖਰਚਾ ਚੱਕੂ ਗੀ
[02:09.82] ਨਾਲੇ ਕਿਸ਼ਤ ਮਕਾਨ ਦੀ ਧੱਕੂ ਗੀ
[02:14.81] ਨਾਲੇ ਟੂਲ ਤੇ ਬੰਦਰ ਬਿਠਾਊਣਾ
[02:19.56] ਨਾਲੇ ਟੂਲ ਤੇ ਬੰਦਰ ਬਿਠਾਊਣਾ
[02:22.26] ਡਾਲੇ ਤੇ ਗੋਤ ਲਿਖਾਉਣਾ ਏ
[02:25.85] ਜੱਟ ਨੇ ਟਰਾਲਾ ਪਾਉਣਾ ਏ
[02:29.44] ਡਾਲੇ ਤੇ ਗੋਤ ਲਿਖਾਉਣਾ ਏ
[02:55.06] ਜੇ ਸੜਕ ਸਾਗਰ ਤੇ ਬਨ ਜਾਵੇ
[02:59.76] ਫੇਰ ਨਜਾਰਾ ਫੁੱਲ ਆਵੈ
[03:04.52] ਰਸ਼ੀਆ ਤੋ ਸਿਧਾ ਅਲਾਸਕਾ
[03:08.08] ਨੀ ਤੇਰਾ ਯਾਰ ਕਨੇਡਾ ਬਾਏ ਰੋਡ ਆਵੇ
[03:14.88] ਜੇ ਸੜਕ ਸਾਗਰ ਤੇ ਬਨ ਜਾਵੇ
[03:17.18] ਫੇਰ ਨਜਾਰਾ ਫੁੱਲ ਆਵੈ
[03:19.67] ਰਸ਼ੀਆ ਤੋ ਸਿਧਾ ਅਲਾਸਕਾ
[03:21.97] ਨੀ ਤੇਰਾ ਯਾਰ ਕਨੇਡਾ ਬਾਏ ਰੋਡ ਆਵੇ
[03:25.07] ਨੀ ਇੱਕ ਚੰਦ ਤੇ ਦਫਤਰ ਬਨਾਉਣਾ ਏ
[03:29.71] ਡਾਲੇ ਤੇ ਗੋਤ ਲਿਖਾਉਣਾ ਏ
[03:32.53] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[03:36.98] ਡਾਲੇ ਤੇ ਗੋਤ ਲਿਖਾਉਣਾ ਏ
[04:07.26] ਫਿਰ ਗਿਰਨੇ ਪੌਡ ਤੇ ਡਾਲਰ ਨੀ
[04:11.08] ਲਾਦੂ ਘਰ ਨੂੰ ਚਾਦੀ ਦੀ ਝਾਲਰ ਨੀ
[04:16.97] ਲਾਦੂ ਘਰ ਨੂੰ ਚਾਦੀ ਦੀ ਝਾਲਰ ਨੀ
[04:20.36] ਫਿਰ ਗਿਰਨੇ ਪੌਡ ਤੇ ਡਾਲਰ ਨੀ
[04:22.84] ਲਾ ਮਾਵਾ ਮੁਕਤਸਰੀ ਸੂਟ ਨੂੰ
[04:25.92] ਬੁਕਰਮ ਪਾ ਦੇ ਕਾਲਰ ਨੀ
[04:28.86] ਦਿੱਤਾ ਬਾਪ ਨੂੰ ਕੋਲ ਪੁਗਾਊਣਾ
[04:31.99] ਡਾਲੇ ਤੇ ਗੋਤ ਲਿਖਾਉਣਾ ਏ
[04:37.40] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[04:39.60] ਡਾਲੇ ਤੇ ਗੋਤ ਲਿਖਾਉਣਾ ਏ
[04:44.36] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[04:47.42] ਡਾਲੇ ਤੇ ਗੋਤ ਲਿਖਾਉਣਾ ਏ