Saint Google
🎵 3891 characters
⏱️ 6:00 duration
🆔 ID: 4893462
📜 Lyrics
ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ

ਇਹਨੂੰ ਪੁਰੀਆ ਖਬਰਾ ਨੇ
ਇਹਨੂੰ ਪੁਰੀਆ ਖਬਰਾ ਨੇ ਕਿੱਥੇ ਠੇਕੇ ਕਿੱਥੇ ਥਾਣੇ

ਮੇਰਾ ਗੂਗਲ ਬਾਬਾ
ਕੋਈ ਰੂਲ ਨਹੀ ਇਹਦਾ ਨਾ ਹੀ ਕੋਈ ਰੈਗੂਲੇਸ਼ਨ
ਮੁਰਦਾ ਬੋਲਣ ਤੋ ਪਹਿਲਾ ਏਹ ਫਲਾਉਦਾ ਹੇ ਸਨਸ਼ੇਸਨ
ਨਾ ਨੱਕ ਰਗੜਾਉਦਾ ਹੈ , ਤੇ ਨਾ ਮੱਥਾ ਏਹ ਟਿਕਾਵੇ
ਇਹ ਟੱਚ ਸਕਰੀਨ ਹੈ , ਸਾਹਮਣੇ ਕੁਰਸੀ ਉੱਤੇ ਬਿਠਾਵੇ
ਇਹਦੇ ਸਾਰੇ ਚੇਲੇ ਨੇ , ਏਥੈ ਕੀ ਨਿਆਣੇ ਕੀ ਸਿਆਣੇ

ਇੱਕ ਹੋਰ ਨਵੀ ਬੇਬੇ ਯੂ ਟਿਉਬ ਵੀ ਪਰਗਟ ਹੋਗੀ
ਗੋਰਖ ਦੇ ਟਿੱਲੇ ਤੋ ਛੱਡ ਜੋਗ ਆ ਗਏ ਜੋਗੀ
ਬੇਬੇ ਦੀ ਕਜਨ ਤੀਜੀ ਜਿਹਨੂੰ ਫੇਸਬੁੱਕ ਨੇ ਕਹਿੰਦੇ
ਕੀ ਦੇਸੀ ਕੀ ਯੈਕੀ ਸਾਰੇ ਮੁਹਰੇ ਬੇਠੇ ਰਹਿੰਦੇ
ਜੁੱਗ ਵਿਗਆਨਕ ਹੈ ਮੰਦਿਰ ਏਹਦੇ ਵੀ ਬਨ ਜਾਣੇ
ਮੇਰਾ ਗੂਗਲ ਬਾਬਾ ਜੀ ਓ ਮੇਰੇ ਬਾਬਾ ਬਾਬਾ
ਬਾਬਾ ਦੱਸਦੇ ਹਿਟਲਰ ਨੇ ਕਿੰਨੇ ਜਿਉਸ ਮਾਰੇ
ਜੇ ਕਹਿ ਤੇ ਚੋਰਸੀ ਵਿੱਚ ਕਿਨੇ ਮੋਤ ਦੇ ਘਾਟ ਉਤਾਰੇ
ਮੇਰੇ ਪਿਆਰੇ ਬਾਬੇ ਨੀ ਵਿਕੀਲੀਸ ਦੀ ਇਨਲਾਰਜ ਵਧਾਈ
ਗੁਗਲ ਬਾਬੇ ਨੇ ਲਾਦੇਨ ਦਿ ਥਹੁਰ ਦਿਖਾਈ
ਜਿਊਦਾ ਰਿਹ ਉਹ ਸਾਝੇ ਤੇਰੇ ਗਾਉਦਾ ਖੰਟੀਆ ਗਾਣੇ

ਬਾਬਾ ਜੀ ਸੁਣਾਦੇ ਨੇ ਕਲਿੰਨਟਨ ਮੋਨੀਕਾ ਦੇ ਕਿੱਸੇ
ਕਿੱਦਾ ਆਈ ਸੀ ਮੁਨਰੋ ਕੇਨੇਡੀ ਦੇ ਹਿੱਸੇ
ਮਾਲਕ ਦੱਸਦੇ ਨੇ ਕਹਿੰਦੇ ਕਹਿੰਦੇ ਸਵਿਸ ਵਿੱਚ ਖਾਤੇ
ਠੇਕੇ ਮਿਲਣੇ ਨਹੀ ਜਾਕੇ ਲੇਲਾ ਜੱਟਾ ਆਹਾਤੇ
ਦੱਸੋ ਕਿਹਦੀ ਰੱਖਦੀ ਸੀ ਡਾਇਨਾ ਫੋਟੋ ਸਦਾ ਸਰਹਾਣੇ

ਇਹਨੂੰ ਲੱਭਣਾ ਨਹੀ ਪੈਦਾ ਏਹ ਤਾ ਘਰ ਵਿੱਚ ਪਰਗਟ ਹੋਵੇ
ਪੂਰੀ ਦੁਨੀਆ ਨੂੰ ਇੱਕੋ ਧਾਗੇ ਵਿੱਚ ਪਿਰੋਵੇ
ਕੁੜੀਆ ਰਾਤੀ ਓੁੱਠ ਓੁੱਠ ਕੇ ਬਾਪ ਤੋ ਚੋਰੀ ਦਰਸ਼ਨ ਕਰਦੀਆ
ਪਹਿਲਾ ਇੱਕਲੀਆ ਸਹਿਰਣਾ ਸੀ ਅੱਜ ਕੱਲ ਪੈਡੂ ਵੀ ਨੇ ਮਰਦੀਆ
ਸਲਵਾਰਾ ਵਿਸਰ ਗਈਆ ਪਾਉਦੀਆ ਟਰਾਸਪਿਟ ਜਹੇ ਬਾਣੇ

ਮੇਰਾ ਬਾਬਾ ਬਾਬਾ i love my ਬਾਬਾ ਮੇਰਾ ਬਾਬਾ ਬਾਬਾ i love my ਬਾਬਾ

⏱️ Synced Lyrics
[00:27.53] ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ
[00:34.01] ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ
[00:39.19] ਇਹਨੂੰ ਪੁਰੀਆ ਖਬਰਾ ਨੇ
[00:42.54] ਇਹਨੂੰ ਪੁਰੀਆ ਖਬਰਾ ਨੇ ਕਿੱਥੇ ਠੇਕੇ ਕਿੱਥੇ ਥਾਣੇ
[00:47.30] ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ
[00:52.64] ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ
[00:58.09] ਮੇਰਾ ਗੂਗਲ ਬਾਬਾ
[01:22.57] ਕੋਈ ਰੂਲ ਨਹੀ ਇਹਦਾ ਨਾ ਹੀ ਕੋਈ ਰੈਗੂਲੇਸ਼ਨ
[01:27.39] ਮੁਰਦਾ ਬੋਲਣ ਤੋ ਪਹਿਲਾ ਏਹ ਫਲਾਉਦਾ ਹੇ ਸਨਸ਼ੇਸਨ
[01:32.83] ਨਾ ਨੱਕ ਰਗੜਾਉਦਾ ਹੈ , ਤੇ ਨਾ ਮੱਥਾ ਏਹ ਟਿਕਾਵੇ
[01:43.06] ਇਹ ਟੱਚ ਸਕਰੀਨ ਹੈ , ਸਾਹਮਣੇ ਕੁਰਸੀ ਉੱਤੇ ਬਿਠਾਵੇ
[01:48.99] ਇਹਦੇ ਸਾਰੇ ਚੇਲੇ ਨੇ , ਏਥੈ ਕੀ ਨਿਆਣੇ ਕੀ ਸਿਆਣੇ
[01:54.06] ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ
[02:26.69] ਇੱਕ ਹੋਰ ਨਵੀ ਬੇਬੇ ਯੂ ਟਿਉਬ ਵੀ ਪਰਗਟ ਹੋਗੀ
[02:31.56] ਗੋਰਖ ਦੇ ਟਿੱਲੇ ਤੋ ਛੱਡ ਜੋਗ ਆ ਗਏ ਜੋਗੀ
[02:42.22] ਬੇਬੇ ਦੀ ਕਜਨ ਤੀਜੀ ਜਿਹਨੂੰ ਫੇਸਬੁੱਕ ਨੇ ਕਹਿੰਦੇ
[02:47.16] ਕੀ ਦੇਸੀ ਕੀ ਯੈਕੀ ਸਾਰੇ ਮੁਹਰੇ ਬੇਠੇ ਰਹਿੰਦੇ
[02:53.18] ਜੁੱਗ ਵਿਗਆਨਕ ਹੈ ਮੰਦਿਰ ਏਹਦੇ ਵੀ ਬਨ ਜਾਣੇ
[02:58.04] ਮੇਰਾ ਗੂਗਲ ਬਾਬਾ ਜੀ ਓ ਮੇਰੇ ਬਾਬਾ ਬਾਬਾ
[03:14.47] ਬਾਬਾ ਦੱਸਦੇ ਹਿਟਲਰ ਨੇ ਕਿੰਨੇ ਜਿਉਸ ਮਾਰੇ
[03:19.54] ਜੇ ਕਹਿ ਤੇ ਚੋਰਸੀ ਵਿੱਚ ਕਿਨੇ ਮੋਤ ਦੇ ਘਾਟ ਉਤਾਰੇ
[03:24.95] ਮੇਰੇ ਪਿਆਰੇ ਬਾਬੇ ਨੀ ਵਿਕੀਲੀਸ ਦੀ ਇਨਲਾਰਜ ਵਧਾਈ
[03:35.23] ਗੁਗਲ ਬਾਬੇ ਨੇ ਲਾਦੇਨ ਦਿ ਥਹੁਰ ਦਿਖਾਈ
[03:41.02] ਜਿਊਦਾ ਰਿਹ ਉਹ ਸਾਝੇ ਤੇਰੇ ਗਾਉਦਾ ਖੰਟੀਆ ਗਾਣੇ
[03:45.81] ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ
[04:07.72] ਬਾਬਾ ਜੀ ਸੁਣਾਦੇ ਨੇ ਕਲਿੰਨਟਨ ਮੋਨੀਕਾ ਦੇ ਕਿੱਸੇ
[04:12.68] ਕਿੱਦਾ ਆਈ ਸੀ ਮੁਨਰੋ ਕੇਨੇਡੀ ਦੇ ਹਿੱਸੇ
[04:19.25] ਮਾਲਕ ਦੱਸਦੇ ਨੇ ਕਹਿੰਦੇ ਕਹਿੰਦੇ ਸਵਿਸ ਵਿੱਚ ਖਾਤੇ
[04:28.56] ਠੇਕੇ ਮਿਲਣੇ ਨਹੀ ਜਾਕੇ ਲੇਲਾ ਜੱਟਾ ਆਹਾਤੇ
[04:33.91] ਦੱਸੋ ਕਿਹਦੀ ਰੱਖਦੀ ਸੀ ਡਾਇਨਾ ਫੋਟੋ ਸਦਾ ਸਰਹਾਣੇ
[04:38.96] ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ
[05:09.22] ਇਹਨੂੰ ਲੱਭਣਾ ਨਹੀ ਪੈਦਾ ਏਹ ਤਾ ਘਰ ਵਿੱਚ ਪਰਗਟ ਹੋਵੇ
[05:14.05] ਪੂਰੀ ਦੁਨੀਆ ਨੂੰ ਇੱਕੋ ਧਾਗੇ ਵਿੱਚ ਪਿਰੋਵੇ
[05:25.17] ਕੁੜੀਆ ਰਾਤੀ ਓੁੱਠ ਓੁੱਠ ਕੇ ਬਾਪ ਤੋ ਚੋਰੀ ਦਰਸ਼ਨ ਕਰਦੀਆ
[05:30.24] ਪਹਿਲਾ ਇੱਕਲੀਆ ਸਹਿਰਣਾ ਸੀ ਅੱਜ ਕੱਲ ਪੈਡੂ ਵੀ ਨੇ ਮਰਦੀਆ
[05:35.65] ਸਲਵਾਰਾ ਵਿਸਰ ਗਈਆ ਪਾਉਦੀਆ ਟਰਾਸਪਿਟ ਜਹੇ ਬਾਣੇ
[05:40.55] ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ
[05:46.40] ਮੇਰਾ ਬਾਬਾ ਬਾਬਾ i love my ਬਾਬਾ ਮੇਰਾ ਬਾਬਾ ਬਾਬਾ i love my ਬਾਬਾ