Home 🎬 Bollywood 🎵 Pakistani 🎤 English Pop

KhairMangde

👤 Darshan Raval 🎼 BellBottom ⏱️ 3:48
🎵 2077 characters
⏱️ 3:48 duration
🆔 ID: 5005963

📜 Lyrics

ਕਰੇ ਬਾਗਵਾਨੀ ਮਾਲੀ, ਓਏ
ਲੈ ਗਿਆ ਫੂਲ ਮੁਰਸ਼ਿੱਦ ਕੋਏ
ਕਰੇ ਬਾਗਵਾਨੀ ਮਾਲੀ, ਓਏ
ਲੈ ਗਿਆ ਫੂਲ ਮੁਰਸ਼ਿੱਦ ਕੋਏ
ਉਂਗਲੀ ਵਿੱਚ ਛੱਲਾ ਇੰਜ ਪਾ ਕੇ
ਕਿਉਂ ਪ੍ਰੀਤ ਪਰਾਈ ਹੋਏ?

ਮਿੱਟੀ ਵਰਗੀ ਗੁੜੀਆ ਸਾਡੀ
ਸੋਨੇ ਵਰਗਾ ਦੁੱਲ੍ਹਾ (ਸੋਨੇ ਵਰਗਾ ਦੁੱਲ੍ਹਾ)
ਕਦੇ ਖੇਲੀ ਸਾਡੇ ਵਿਹੜੇ
ਹੁਣ ਵੇਖੇ ਚੌਕਾ-ਚੁੱਲ੍ਹਾ (ਹੁਣ ਵੇਖੇ ਚੌਕਾ-ਚੁੱਲ੍ਹਾ)

ਜੱਗ ਸਾਰਾ ਮਿੱਟੀ-ਗਾਰਾ, ਜੱਗ ਸਾਰਾ ਮਿੱਟੀ-ਗਾਰਾ
ਹਰਫ਼-ਹਰਫ਼ ਇਸ਼ਕੇ ਦਾ ਐ ਖ਼ੁਦਾ

ਖ਼ੈਰ ਮੰਗਦੇ, ਲੱਖ ਦੇਂ ਵਧਾਈਆਂ
ਖ਼ੈਰ ਮੰਗਦੇ, ਲੱਖ ਦੇਂ ਵਧਾਈਆਂ
ਖ਼ੈਰ ਮੰਗਦੇ, ਲੱਖ ਦੇਂ ਵਧਾਈਆਂ
ਖ਼ੈਰ ਮੰਗਦੇ

ਮੇਰੀ ਖ਼ਾਮੀਓਂ ਮੇਂ ਖੂਬੀਆਂ ਹੀ ਵੇਖੇ
ਰੂਹ ਯੇ ਸੰਵਰ ਗਈ ਕੋਲ ਤੇਰੇ ਰਹਿ ਕੇ
ਕਿੰਨੀਆਂ ਦੁਆਵਾਂ ਮਾਹੀ ਮੰਗੀਆਂ ਸੀ ਮੈਂਨੇ
ਪੂਰੀ ਹੁਈ ਹੈਂ ਸੱਭ ਨਾਮ ਤੇਰਾ ਲੈਕੇ

ਰੱਬ ਨੇ ਹੈ ਲਿਖਿਆ ਸੰਜੋਗ ਯੇ ਤਾਰੋਂ ਦਾ
ਮਿਲਿਆ ਜ਼ਮੀਂ 'ਤੇ ਮੈਨੂੰ ਯਾਰ ਚਾਂਦ ਵਰਗਾ
ਹਾਏ, ਯਾਰ ਚਾਂਦ ਵਰਗਾ

ਜੱਗ ਸਾਰਾ ਮਿੱਟੀ-ਗਾਰਾ, ਜੱਗ ਸਾਰਾ ਮਿੱਟੀ-ਗਾਰਾ
ਹਰਫ਼-ਹਰਫ਼ ਇਸ਼ਕੇ ਦਾ ਐ ਖ਼ੁਦਾ

ਖ਼ੈਰ ਮੰਗਦੇ, ਲੱਖ ਦੇਂ ਵਧਾਈਆਂ
ਖ਼ੈਰ ਮੰਗਦੇ, ਲੱਖ ਦੇਂ ਵਧਾਈਆਂ
ਖ਼ੈਰ ਮੰਗਦੇ, ਲੱਖ ਦੇਂ ਵਧਾਈਆਂ
ਖ਼ੈਰ ਮੰਗਦੇ

ਵੇ ਰੱਬਾ, ਖ਼ੈਰ ਮੰਗਦੇ, ਖ਼ੈਰ ਮੰਗਦੇ

⏱️ Synced Lyrics

[00:29.16] ਕਰੇ ਬਾਗਵਾਨੀ ਮਾਲੀ, ਓਏ
[00:35.11] ਲੈ ਗਿਆ ਫੂਲ ਮੁਰਸ਼ਿੱਦ ਕੋਏ
[00:41.20] ਕਰੇ ਬਾਗਵਾਨੀ ਮਾਲੀ, ਓਏ
[00:44.07] ਲੈ ਗਿਆ ਫੂਲ ਮੁਰਸ਼ਿੱਦ ਕੋਏ
[00:47.88] ਉਂਗਲੀ ਵਿੱਚ ਛੱਲਾ ਇੰਜ ਪਾ ਕੇ
[00:53.77] ਕਿਉਂ ਪ੍ਰੀਤ ਪਰਾਈ ਹੋਏ?
[01:02.72] ਮਿੱਟੀ ਵਰਗੀ ਗੁੜੀਆ ਸਾਡੀ
[01:08.63] ਸੋਨੇ ਵਰਗਾ ਦੁੱਲ੍ਹਾ (ਸੋਨੇ ਵਰਗਾ ਦੁੱਲ੍ਹਾ)
[01:14.87] ਕਦੇ ਖੇਲੀ ਸਾਡੇ ਵਿਹੜੇ
[01:20.77] ਹੁਣ ਵੇਖੇ ਚੌਕਾ-ਚੁੱਲ੍ਹਾ (ਹੁਣ ਵੇਖੇ ਚੌਕਾ-ਚੁੱਲ੍ਹਾ)
[01:26.84] ਜੱਗ ਸਾਰਾ ਮਿੱਟੀ-ਗਾਰਾ, ਜੱਗ ਸਾਰਾ ਮਿੱਟੀ-ਗਾਰਾ
[01:36.27] ਹਰਫ਼-ਹਰਫ਼ ਇਸ਼ਕੇ ਦਾ ਐ ਖ਼ੁਦਾ
[01:41.12] ਖ਼ੈਰ ਮੰਗਦੇ, ਲੱਖ ਦੇਂ ਵਧਾਈਆਂ
[01:47.07] ਖ਼ੈਰ ਮੰਗਦੇ, ਲੱਖ ਦੇਂ ਵਧਾਈਆਂ
[01:53.18] ਖ਼ੈਰ ਮੰਗਦੇ, ਲੱਖ ਦੇਂ ਵਧਾਈਆਂ
[01:59.46] ਖ਼ੈਰ ਮੰਗਦੇ
[02:02.35]
[02:21.16] ਮੇਰੀ ਖ਼ਾਮੀਓਂ ਮੇਂ ਖੂਬੀਆਂ ਹੀ ਵੇਖੇ
[02:27.34] ਰੂਹ ਯੇ ਸੰਵਰ ਗਈ ਕੋਲ ਤੇਰੇ ਰਹਿ ਕੇ
[02:33.15] ਕਿੰਨੀਆਂ ਦੁਆਵਾਂ ਮਾਹੀ ਮੰਗੀਆਂ ਸੀ ਮੈਂਨੇ
[02:39.30] ਪੂਰੀ ਹੁਈ ਹੈਂ ਸੱਭ ਨਾਮ ਤੇਰਾ ਲੈਕੇ
[02:45.29] ਰੱਬ ਨੇ ਹੈ ਲਿਖਿਆ ਸੰਜੋਗ ਯੇ ਤਾਰੋਂ ਦਾ
[02:51.25] ਮਿਲਿਆ ਜ਼ਮੀਂ 'ਤੇ ਮੈਨੂੰ ਯਾਰ ਚਾਂਦ ਵਰਗਾ
[02:56.49] ਹਾਏ, ਯਾਰ ਚਾਂਦ ਵਰਗਾ
[02:59.73] ਜੱਗ ਸਾਰਾ ਮਿੱਟੀ-ਗਾਰਾ, ਜੱਗ ਸਾਰਾ ਮਿੱਟੀ-ਗਾਰਾ
[03:09.28] ਹਰਫ਼-ਹਰਫ਼ ਇਸ਼ਕੇ ਦਾ ਐ ਖ਼ੁਦਾ
[03:14.12] ਖ਼ੈਰ ਮੰਗਦੇ, ਲੱਖ ਦੇਂ ਵਧਾਈਆਂ
[03:20.26] ਖ਼ੈਰ ਮੰਗਦੇ, ਲੱਖ ਦੇਂ ਵਧਾਈਆਂ
[03:26.25] ਖ਼ੈਰ ਮੰਗਦੇ, ਲੱਖ ਦੇਂ ਵਧਾਈਆਂ
[03:32.26] ਖ਼ੈਰ ਮੰਗਦੇ
[03:35.13] ਵੇ ਰੱਬਾ, ਖ਼ੈਰ ਮੰਗਦੇ, ਖ਼ੈਰ ਮੰਗਦੇ
[03:47.25]

⭐ Rate These Lyrics

Average: 0.0/5 • 0 ratings