Home 🎬 Bollywood 🎵 Pakistani 🎤 English Pop

Ajj Singh Garjega

👤 Jazzy B 🎼 Kesari (Original Motion Picture Soundtrack) ⏱️ 4:03
🎵 2633 characters
⏱️ 4:03 duration
🆔 ID: 511391

📜 Lyrics

ਪੱਗ ਰੰਗ ਕੇਸਰੀ ਤੇ ਗਲੇ ਵਿੱਚ ਗਾਨੀ
ਬਾਂਹ ਵਿੱਚ ਕੜਾ ਯੇ ਹੈ ਸਿੰਘ ਦੀ ਨਿਸ਼ਾਨੀ
ਪੱਗ ਰੰਗ ਕੇਸਰੀ ਤੇ ਗਲੇ ਵਿੱਚ ਗਾਨੀ
ਬਾਂਹ ਵਿੱਚ ਕੜਾ ਯੇ ਹੈ ਸਿੰਘ ਦੀ ਨਿਸ਼ਾਨੀ
ਚੌੜੀ ਛਾਤੀ ਡੁਲ-ਡੁਲ ਪੈਂਦੀ ਹੈ ਜਵਾਨੀ
ਸਿੰਘ ਮਸ਼ਹੂਰ ਸਾਰੇ ਦਿੰਦੇ ਨੇ ਸਲਾਮੀ

ਇੱਕ-ਇੱਕ ਸਿੰਘ ਸਵਾ ਲੱਖ ਉੱਤੇ ਭਾਰੀ
ਇੱਕ-ਇੱਕ ਸਿੰਘ ਸਵਾ ਲੱਖ ਉੱਤੇ ਭਾਰੀ
ਵੈਰੀਆਂ ਦਾ ਦਿਲ ਤੇਜ ਥੜਕਿਗਾ
ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
ਓ ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ

ਹਨੇਰੀਆਂ ਤੂਫ਼ਾਨਾਂ ਅੱਗੇ ਸਿੰਘ ਨਹੀਓਂ ਡੋਲਦਾ
ਸਿੰਘ ਜੈਸਾ ਸੂਰਮਾ ਨੀ ਕੋਈ ਜੱਗ ਬੋਲਦਾ
(ਕੋਈ ਜੱਗ ਬੋਲਦਾ, ਕੋਈ ਜੱਗ ਬੋਲਦਾ)
ਲੜਨਾ ਵੀ ਆਉਂਦਾ ਏ ਤੇ ਮਰਨਾ ਵੀ ਆਉਂਦਾ ਏ
ਹਰ ਜ਼ਿੱਦ ਲਈ ਸੂਲੀ ਚੜਨਾ ਵੀ ਆਉਂਦਾ ਏ
ਠੋਕ-ਠੋਕ ਸੀਨਾ ਵੈਰੀਆਂ ਨੂੰ ਲਲਕਾਰਾਂਗੇ
ਗਿਣ-ਗਿਣ ਥੱਕ ਜੋਗੇ ਇਹਨੇ ਅਸੀ ਮਾਰਾਂਗੇ
ਸਿੱਖੀਆਂ ਗੁਰਾਂ ਦੀ ਅਸੀ ਸਾਹਾਂ 'ਚ ਉਤਾਰੀ ਐ
ਜਾਨ ਤੋ ਵੀ ਜ਼ਿਆਦਾ ਸਾਡੀ ਆਨ ਸਾਨੂੰ ਪਿਆਰੀ ਏ

ਜੰਗ ਦੇ ਮੈਦਾਨ ਵਿੱਚ ਜਦੋਂ ਉਤਰਿਗਾ
ਜੰਗ ਦੇ ਮੈਦਾਨ ਵਿੱਚ ਜਦੋਂ ਉਤਰਿਗਾ
ਬਿਜਲੀ ਤੋ ਜ਼ਿਆਦਾ ਅੱਜ ਕੜਕਿਗਾ
ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
ਓ ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ

ਗਰਜਿਗਾ, ਵੇ ਅੱਜ ਸਿੰਘ ਗਰਜਿਗਾ
ਗਰਜਿਗਾ, ਵੇ ਅੱਜ ਸਿੰਘ ਗਰਜਿਗਾ

⏱️ Synced Lyrics

[00:29.94] ਪੱਗ ਰੰਗ ਕੇਸਰੀ ਤੇ ਗਲੇ ਵਿੱਚ ਗਾਨੀ
[00:35.70] ਬਾਂਹ ਵਿੱਚ ਕੜਾ ਯੇ ਹੈ ਸਿੰਘ ਦੀ ਨਿਸ਼ਾਨੀ
[00:41.74] ਪੱਗ ਰੰਗ ਕੇਸਰੀ ਤੇ ਗਲੇ ਵਿੱਚ ਗਾਨੀ
[00:44.92] ਬਾਂਹ ਵਿੱਚ ਕੜਾ ਯੇ ਹੈ ਸਿੰਘ ਦੀ ਨਿਸ਼ਾਨੀ
[00:47.87] ਚੌੜੀ ਛਾਤੀ ਡੁਲ-ਡੁਲ ਪੈਂਦੀ ਹੈ ਜਵਾਨੀ
[00:50.81] ਸਿੰਘ ਮਸ਼ਹੂਰ ਸਾਰੇ ਦਿੰਦੇ ਨੇ ਸਲਾਮੀ
[00:56.83] ਇੱਕ-ਇੱਕ ਸਿੰਘ ਸਵਾ ਲੱਖ ਉੱਤੇ ਭਾਰੀ
[01:03.02] ਇੱਕ-ਇੱਕ ਸਿੰਘ ਸਵਾ ਲੱਖ ਉੱਤੇ ਭਾਰੀ
[01:05.73] ਵੈਰੀਆਂ ਦਾ ਦਿਲ ਤੇਜ ਥੜਕਿਗਾ
[01:12.11] ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
[01:17.94] ਓ ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
[01:23.98] ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
[01:29.90] ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
[01:36.97]
[02:02.88] ਹਨੇਰੀਆਂ ਤੂਫ਼ਾਨਾਂ ਅੱਗੇ ਸਿੰਘ ਨਹੀਓਂ ਡੋਲਦਾ
[02:08.69] ਸਿੰਘ ਜੈਸਾ ਸੂਰਮਾ ਨੀ ਕੋਈ ਜੱਗ ਬੋਲਦਾ
[02:11.85] (ਕੋਈ ਜੱਗ ਬੋਲਦਾ, ਕੋਈ ਜੱਗ ਬੋਲਦਾ)
[02:14.84] ਲੜਨਾ ਵੀ ਆਉਂਦਾ ਏ ਤੇ ਮਰਨਾ ਵੀ ਆਉਂਦਾ ਏ
[02:20.79] ਹਰ ਜ਼ਿੱਦ ਲਈ ਸੂਲੀ ਚੜਨਾ ਵੀ ਆਉਂਦਾ ਏ
[02:25.27]
[02:27.74] ਠੋਕ-ਠੋਕ ਸੀਨਾ ਵੈਰੀਆਂ ਨੂੰ ਲਲਕਾਰਾਂਗੇ
[02:30.81] ਗਿਣ-ਗਿਣ ਥੱਕ ਜੋਗੇ ਇਹਨੇ ਅਸੀ ਮਾਰਾਂਗੇ
[02:33.69] ਸਿੱਖੀਆਂ ਗੁਰਾਂ ਦੀ ਅਸੀ ਸਾਹਾਂ 'ਚ ਉਤਾਰੀ ਐ
[02:36.55] ਜਾਨ ਤੋ ਵੀ ਜ਼ਿਆਦਾ ਸਾਡੀ ਆਨ ਸਾਨੂੰ ਪਿਆਰੀ ਏ
[02:42.52] ਜੰਗ ਦੇ ਮੈਦਾਨ ਵਿੱਚ ਜਦੋਂ ਉਤਰਿਗਾ
[02:48.52] ਜੰਗ ਦੇ ਮੈਦਾਨ ਵਿੱਚ ਜਦੋਂ ਉਤਰਿਗਾ
[02:51.64] ਬਿਜਲੀ ਤੋ ਜ਼ਿਆਦਾ ਅੱਜ ਕੜਕਿਗਾ
[02:57.78] ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
[03:03.64] ਓ ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
[03:09.58] ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
[03:15.64] ਚੱਕ ਲੈ ਹੁਣ ਹਥਿਆਰ ਵੇ ਅੱਜ ਸਿੰਘ ਗਰਜਿਗਾ
[03:23.02]
[03:33.74] ਗਰਜਿਗਾ, ਵੇ ਅੱਜ ਸਿੰਘ ਗਰਜਿਗਾ
[03:39.59] ਗਰਜਿਗਾ, ਵੇ ਅੱਜ ਸਿੰਘ ਗਰਜਿਗਾ
[03:45.03]

⭐ Rate These Lyrics

Average: 0.0/5 • 0 ratings