Home 🎬 Bollywood 🎵 Pakistani 🎤 English Pop

Judai Pae Jaani

👤 Yuvraaj Hans 🎼 Kesari ⏱️ 1:43
🎵 648 characters
⏱️ 1:43 duration
🆔 ID: 513513

📜 Lyrics

ਜੁਦਾਈ ਪੈ ਜਾਣੀ, ਹਾਏ
ਜੁਦਾਈ ਪੈ ਜਾਣੀ

ਜੋ ਤੈਨੂੰ ਕਹਿਣੀ ਸੀ, ਹਾਏ
ਜੋ ਤੈਨੂੰ ਕਹਿਣੀ ਸੀ
ਗੱਲ ਦਿਲ 'ਚ ਹੀ ਰਹਿ ਜਾਣੀ, ਹਾਏ
ਗੱਲ ਦਿਲ 'ਚ ਹੀ ਰਹਿ ਜਾਣੀ

ਤੈਨੂੰ ਅਲਵਿਦਾ ਕਰ ਜਾਣਾ, ਹਾਏ
ਤੈਨੂੰ ਅਲਵਿਦਾ ਕਰ ਜਾਣਾ

ਜਿਓਂਦਿਆਂ ਤਰਸਦੇ ਸੀ, ਹਾਏ
ਜਿਓਂਦਿਆਂ ਤਰਸਦੇ ਸੀ
ਅਸੀ ਤਰਸੇ ਹੀ ਮਰ ਜਾਣਾ, ਹਾਏ
ਅਸੀ ਤਰਸੇ ਹੀ ਮਰ ਜਾਣਾ

⏱️ Synced Lyrics

[00:10.10] ਜੁਦਾਈ ਪੈ ਜਾਣੀ, ਹਾਏ
[00:18.16] ਜੁਦਾਈ ਪੈ ਜਾਣੀ
[00:26.34] ਜੋ ਤੈਨੂੰ ਕਹਿਣੀ ਸੀ, ਹਾਏ
[00:34.86] ਜੋ ਤੈਨੂੰ ਕਹਿਣੀ ਸੀ
[00:41.52] ਗੱਲ ਦਿਲ 'ਚ ਹੀ ਰਹਿ ਜਾਣੀ, ਹਾਏ
[00:48.85] ਗੱਲ ਦਿਲ 'ਚ ਹੀ ਰਹਿ ਜਾਣੀ
[00:55.46] ਤੈਨੂੰ ਅਲਵਿਦਾ ਕਰ ਜਾਣਾ, ਹਾਏ
[01:02.99] ਤੈਨੂੰ ਅਲਵਿਦਾ ਕਰ ਜਾਣਾ
[01:08.78] ਜਿਓਂਦਿਆਂ ਤਰਸਦੇ ਸੀ, ਹਾਏ
[01:16.57] ਜਿਓਂਦਿਆਂ ਤਰਸਦੇ ਸੀ
[01:23.18] ਅਸੀ ਤਰਸੇ ਹੀ ਮਰ ਜਾਣਾ, ਹਾਏ
[01:30.57] ਅਸੀ ਤਰਸੇ ਹੀ ਮਰ ਜਾਣਾ
[01:37.62]

⭐ Rate These Lyrics

Average: 0.0/5 • 0 ratings