Home 🎬 Bollywood 🎵 Pakistani 🎤 English Pop

Ve Maahi - Deepshikha Raina Version

👤 Deepshikha Raina, Tanishk Bagchi 🎼 Ve Maahi - Deepshikha Raina Version ⏱️ 3:20
🎵 2498 characters
⏱️ 3:20 duration
🆔 ID: 5309008

📜 Lyrics

ਜਿੰਦ ਤੇਰੇ ਨਾਂ ਲਿਖਵਾਈ ਵੇ
ਓ ਮਾਹੀ ਵੇ, ਓ ਮਾਹੀ ਵੇ
ਇਸ਼ਕੇ ਦੀ ਰੀਤ ਨਿਭਾਈ ਵੇ
ਓ ਮਾਹੀ ਵੇ, ਓ ਮਾਹੀ ਵੇ

ਅੱਖੀਆਂ ਦਾ ਨੂਰ ਤੂੰ, ਮੇਰੀ ਪਹਿਚਾਨ ਐ
ਹੰਝੂਆਂ ਦਾ ਮੋਲ ਕੀ? ਤੂੰ ਤਾਂ ਮੇਰੀ ਜਾਨ ਐ
ਕਿਆ ਤੇਰੇ ਬਾਝੋਂ ਮੇਰਾ?

ਮਾਹੀ, ਮੈਨੂੰ ਛੱਡਿਓ ਨਾ
ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ
ਓ, ਜਿੱਥੇ ਵੀ ਤੂੰ ਚੱਲਣਾ ਵੇ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ

ਤੂੰ ਜੀ ਸਕਦਾ ਨਹੀਂ, ਮੈਂ ਜੀ ਸਕਦੀ ਨਹੀਂ
ਕੋਈ ਦੂਸਰੀ ਵੀ ਸ਼ਰਤਾਂ ਮੈਂ ਰੱਖਦੀ ਨਹੀਂ
ਕਿਆ ਤੇਰੇ ਬਾਝੋਂ ਮੇਰਾ?

ਸੱਚੀਆਂ ਮੋਹੱਬਤਾਂ ਵੇ
ਓ ਮਾਹੀ, ਕਿੱਥੇ ਔਰ ਨਹੀਓਂ ਮਿਲਣਾ
ਓ, ਜਿੱਥੇ ਵੀ ਤੂੰ ਚੱਲਣਾ ਵੇ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ

ਦਿਲ ਵਿੱਚ ਯਾਰਾ ਮੇਰੇ ਤੈਨੂੰ ਰਹਿਣ ਦੇ
आँखों से ये आँखों वाली ਗੱਲ ਕਹਿਣ ਦੇ
ਦਿਲ ਵਿੱਚ ਯਾਰਾ ਮੇਰੇ ਤੈਨੂੰ ਰਹਿਣ ਦੇ
आँखों से ये आँखों वाली ਗੱਲ ਕਹਿਣ ਦੇ

ਧੜਕਨ ਦਿਲ ਦੀ ਤੈਨੂੰ ਪਹਿਚਾਨੇ
तू मेरा है, मैं हूँ तेरी, रब भी ये जाने

ਤੂੰ ਰਹਿ ਸਕਦਾ ਨਹੀਂ, ਮੈਂ ਰਹਿ ਸਕਦੀ ਨਹੀਂ
ਤੇਰੇ ਬਿਨ ਯਾਰਾ ਹੋਰ ਕੋਈ ਤੱਕਦੀ ਨਹੀਂ
ਕਿਆ ਤੇਰੇ ਬਾਝੋਂ ਮੇਰਾ?

ਰੰਗ ਤੇਰਾ ਚੜ੍ਹਿਆ ਵੇ
ਕਿ ਹੁਣ ਕੋਈ ਰੰਗ ਨਹੀਓਂ ਚੜ੍ਹਨਾ
ਓ, ਜਿੱਥੇ ਵੀ ਤੂੰ ਚੱਲਣਾ ਵੇ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ

ਮਾਹੀ, ਮੈਨੂੰ ਛੱਡਿਓ ਨਾ
ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ
ਓ, ਜਿੱਥੇ ਵੀ ਤੂੰ ਚੱਲਣਾ ਵੇ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ

⏱️ Synced Lyrics

[00:19.02] ਜਿੰਦ ਤੇਰੇ ਨਾਂ ਲਿਖਵਾਈ ਵੇ
[00:23.38] ਓ ਮਾਹੀ ਵੇ, ਓ ਮਾਹੀ ਵੇ
[00:28.77] ਇਸ਼ਕੇ ਦੀ ਰੀਤ ਨਿਭਾਈ ਵੇ
[00:32.84] ਓ ਮਾਹੀ ਵੇ, ਓ ਮਾਹੀ ਵੇ
[00:38.67] ਅੱਖੀਆਂ ਦਾ ਨੂਰ ਤੂੰ, ਮੇਰੀ ਪਹਿਚਾਨ ਐ
[00:43.55] ਹੰਝੂਆਂ ਦਾ ਮੋਲ ਕੀ? ਤੂੰ ਤਾਂ ਮੇਰੀ ਜਾਨ ਐ
[00:47.65] ਕਿਆ ਤੇਰੇ ਬਾਝੋਂ ਮੇਰਾ?
[00:55.10] ਮਾਹੀ, ਮੈਨੂੰ ਛੱਡਿਓ ਨਾ
[00:58.36] ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ
[01:04.21] ਓ, ਜਿੱਥੇ ਵੀ ਤੂੰ ਚੱਲਣਾ ਵੇ
[01:08.18] ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
[01:13.94] ਤੂੰ ਜੀ ਸਕਦਾ ਨਹੀਂ, ਮੈਂ ਜੀ ਸਕਦੀ ਨਹੀਂ
[01:18.58] ਕੋਈ ਦੂਸਰੀ ਵੀ ਸ਼ਰਤਾਂ ਮੈਂ ਰੱਖਦੀ ਨਹੀਂ
[01:23.51] ਕਿਆ ਤੇਰੇ ਬਾਝੋਂ ਮੇਰਾ?
[01:31.04] ਸੱਚੀਆਂ ਮੋਹੱਬਤਾਂ ਵੇ
[01:34.33] ਓ ਮਾਹੀ, ਕਿੱਥੇ ਔਰ ਨਹੀਓਂ ਮਿਲਣਾ
[01:40.11] ਓ, ਜਿੱਥੇ ਵੀ ਤੂੰ ਚੱਲਣਾ ਵੇ
[01:44.06] ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
[01:50.26] ਦਿਲ ਵਿੱਚ ਯਾਰਾ ਮੇਰੇ ਤੈਨੂੰ ਰਹਿਣ ਦੇ
[01:55.06] आँखों से ये आँखों वाली ਗੱਲ ਕਹਿਣ ਦੇ
[02:00.01] ਦਿਲ ਵਿੱਚ ਯਾਰਾ ਮੇਰੇ ਤੈਨੂੰ ਰਹਿਣ ਦੇ
[02:04.67] आँखों से ये आँखों वाली ਗੱਲ ਕਹਿਣ ਦੇ
[02:09.83] ਧੜਕਨ ਦਿਲ ਦੀ ਤੈਨੂੰ ਪਹਿਚਾਨੇ
[02:14.49] तू मेरा है, मैं हूँ तेरी, रब भी ये जाने
[02:18.63] ਤੂੰ ਰਹਿ ਸਕਦਾ ਨਹੀਂ, ਮੈਂ ਰਹਿ ਸਕਦੀ ਨਹੀਂ
[02:23.42] ਤੇਰੇ ਬਿਨ ਯਾਰਾ ਹੋਰ ਕੋਈ ਤੱਕਦੀ ਨਹੀਂ
[02:28.38] ਕਿਆ ਤੇਰੇ ਬਾਝੋਂ ਮੇਰਾ?
[02:35.10] ਰੰਗ ਤੇਰਾ ਚੜ੍ਹਿਆ ਵੇ
[02:39.20] ਕਿ ਹੁਣ ਕੋਈ ਰੰਗ ਨਹੀਓਂ ਚੜ੍ਹਨਾ
[02:44.72] ਓ, ਜਿੱਥੇ ਵੀ ਤੂੰ ਚੱਲਣਾ ਵੇ
[02:48.92] ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
[02:54.93] ਮਾਹੀ, ਮੈਨੂੰ ਛੱਡਿਓ ਨਾ
[02:58.31] ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ
[03:04.20] ਓ, ਜਿੱਥੇ ਵੀ ਤੂੰ ਚੱਲਣਾ ਵੇ
[03:08.06] ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
[03:12.57]

⭐ Rate These Lyrics

Average: 0.0/5 • 0 ratings