Home 🎬 Bollywood 🎵 Pakistani 🎤 English Pop

Prada

👤 Jass Manak 🎼 Prada - Single ⏱️ 3:02
🎵 3090 characters
⏱️ 3:02 duration
🆔 ID: 5491467

📜 Lyrics

ਹਾਂ, ਅੱਖਾਂ ਉੱਤੇ ਤੇਰੇ ਆ Prada, ਸੱਜਣਾ
ਅਸੀਂ time ਚੱਕਦੇ ਆਂ ਧਾਡਾ, ਸੱਜਣਾ
ਕਾਲ਼ੀ Range ਵਿੱਚੋਂ ਰਹਿਨੈ ਵੈਲੀ ਤਾੜਦਾ
ਥੋਨੂੰ ਚਿਹਰਾ ਦਿਸਦਾ ਨਹੀਂ ਸਾਡਾ, ਸੱਜਣਾ

ਤੇਰੇ ਪਿੱਛੇ ਸਾਖ ਛੱਡ ਆਈ ੪੦
ਗੋਰੀ ਜੱਟੀ ਘੁੰਮੇ Bentley 'ਚ ਕਾਲ਼ੀ
Prada ਅੱਖਾਂ ਲਾ ਕੇ ਦੇਖ ਲੈ
(Prada ਅੱਖਾਂ ਲਾ ਕੇ ਦੇਖ ਲੈ)

ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ

ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ

ਟੌਰ ਤੇਰੀ ਅੰਬਰਾਂ ਦਾ Moon ਸੁਣ ਲੈ
ਜੱਟੀ ਤੇਰੀ ਹੋ ਜਾਊ ਹੁਣ soon ਸੁਣ ਲੈ
ਤੇਰੇ-ਮੇਰੇ ਵਿਚਕਰਾ ਕੋਈ ਆ ਗਿਆ
ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ
(ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ)

ਵੇ ਮੈ ਇੰਨੀ ਵੀ ਨਹੀਂ ਪਾਈ ਜੱਟਾ ਕਾਹਲ਼ੀ
ਵੇ ਤੂੰ ਹੌਲ਼ੀ-ਹੌਲ਼ੀ ਘਰ ਦੇ ਮਨਾ ਲਈ
ਤੂੰ ਦਿਲ ਨੇੜੇ ਆ ਕੇ ਦੇਖ ਲੈ

ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ

ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ

ਮਾਣਕਾਂ ਦਾ ਮੁੰਡਾ ਜੇ ਵਿਆਹ ਕੇ ਲੈ ਜਾਵੇ
ਕਾਲ਼ੀ Range ਉੱਤੇ ਫ਼ੁੱਲ ਲਾ ਕੇ ਲੈ ਜਾਵੇ
ਤੇਰੀ ਅੜ੍ਹਬ ਜਿਹੀ ਜੱਟੀ ਫ਼ਿ' ਨਰਮ ਹੋ ਜਾਊ
ਖੱਬੀ seat ਉੱਤੇ ਜੇ ਬਿਠਾ ਕੇ ਲੈ ਜਾਵੇ
(ਖੱਬੀ seat ਉੱਤੇ ਜੇ ਬਿਠਾ ਕੇ ਲੈ ਜਾਵੇ)

ਕਿਤੇ ਹੋਰ ਨਾ ਪਿਆਰ ਵੇ ਤੂੰ ਪਾ ਲਈ
ਦੂਜਾ ਰੂਪ ਜੱਟੀ AK ੪੭
ਤੂੰ ਮੈਨੂੰ ਅਜ਼ਮਾ ਕੇ ਦੇਖ ਲੈ
(ਮੈਨੂੰ ਅਜ਼ਮਾ ਕੇ ਦੇਖ ਲੈ)

ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ

ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ

⏱️ Synced Lyrics

[00:14.86] ਹਾਂ, ਅੱਖਾਂ ਉੱਤੇ ਤੇਰੇ ਆ Prada, ਸੱਜਣਾ
[00:18.29] ਅਸੀਂ time ਚੱਕਦੇ ਆਂ ਧਾਡਾ, ਸੱਜਣਾ
[00:21.44] ਕਾਲ਼ੀ Range ਵਿੱਚੋਂ ਰਹਿਨੈ ਵੈਲੀ ਤਾੜਦਾ
[00:24.68] ਥੋਨੂੰ ਚਿਹਰਾ ਦਿਸਦਾ ਨਹੀਂ ਸਾਡਾ, ਸੱਜਣਾ
[00:30.22] ਤੇਰੇ ਪਿੱਛੇ ਸਾਖ ਛੱਡ ਆਈ ੪੦
[00:33.35] ਗੋਰੀ ਜੱਟੀ ਘੁੰਮੇ Bentley 'ਚ ਕਾਲ਼ੀ
[00:35.96] Prada ਅੱਖਾਂ ਲਾ ਕੇ ਦੇਖ ਲੈ
[00:39.21] (Prada ਅੱਖਾਂ ਲਾ ਕੇ ਦੇਖ ਲੈ)
[00:42.55] ਹਰ ਸਾਹ ਉੱਤੇ ਨਾਮ ਬੋਲੇ ਤੇਰਾ
[00:45.75] ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
[00:48.13] ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
[00:51.78] ਹਰ ਸਾਹ ਉੱਤੇ ਨਾਮ ਬੋਲੇ ਤੇਰਾ
[00:54.94] ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
[00:57.59] ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
[01:01.25]
[01:13.62] ਟੌਰ ਤੇਰੀ ਅੰਬਰਾਂ ਦਾ Moon ਸੁਣ ਲੈ
[01:16.64] ਜੱਟੀ ਤੇਰੀ ਹੋ ਜਾਊ ਹੁਣ soon ਸੁਣ ਲੈ
[01:19.98] ਤੇਰੇ-ਮੇਰੇ ਵਿਚਕਰਾ ਕੋਈ ਆ ਗਿਆ
[01:23.05] ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ
[01:26.03] (ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ)
[01:28.73] ਵੇ ਮੈ ਇੰਨੀ ਵੀ ਨਹੀਂ ਪਾਈ ਜੱਟਾ ਕਾਹਲ਼ੀ
[01:31.78] ਵੇ ਤੂੰ ਹੌਲ਼ੀ-ਹੌਲ਼ੀ ਘਰ ਦੇ ਮਨਾ ਲਈ
[01:34.35] ਤੂੰ ਦਿਲ ਨੇੜੇ ਆ ਕੇ ਦੇਖ ਲੈ
[01:41.15] ਹਰ ਸਾਹ ਉੱਤੇ ਨਾਮ ਬੋਲੇ ਤੇਰਾ
[01:44.17] ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
[01:46.82] ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
[01:50.21] ਹਰ ਸਾਹ ਉੱਤੇ ਨਾਮ ਬੋਲੇ ਤੇਰਾ
[01:53.41] ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
[01:55.84] ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
[01:59.81]
[02:12.26] ਮਾਣਕਾਂ ਦਾ ਮੁੰਡਾ ਜੇ ਵਿਆਹ ਕੇ ਲੈ ਜਾਵੇ
[02:15.42] ਕਾਲ਼ੀ Range ਉੱਤੇ ਫ਼ੁੱਲ ਲਾ ਕੇ ਲੈ ਜਾਵੇ
[02:18.02] ਤੇਰੀ ਅੜ੍ਹਬ ਜਿਹੀ ਜੱਟੀ ਫ਼ਿ' ਨਰਮ ਹੋ ਜਾਊ
[02:21.43] ਖੱਬੀ seat ਉੱਤੇ ਜੇ ਬਿਠਾ ਕੇ ਲੈ ਜਾਵੇ
[02:24.51] (ਖੱਬੀ seat ਉੱਤੇ ਜੇ ਬਿਠਾ ਕੇ ਲੈ ਜਾਵੇ)
[02:27.18] ਕਿਤੇ ਹੋਰ ਨਾ ਪਿਆਰ ਵੇ ਤੂੰ ਪਾ ਲਈ
[02:30.13] ਦੂਜਾ ਰੂਪ ਜੱਟੀ AK ੪੭
[02:32.83] ਤੂੰ ਮੈਨੂੰ ਅਜ਼ਮਾ ਕੇ ਦੇਖ ਲੈ
[02:36.03] (ਮੈਨੂੰ ਅਜ਼ਮਾ ਕੇ ਦੇਖ ਲੈ)
[02:39.58] ਹਰ ਸਾਹ ਉੱਤੇ ਨਾਮ ਬੋਲੇ ਤੇਰਾ
[02:42.55] ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
[02:45.19] ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
[02:48.64] ਹਰ ਸਾਹ ਉੱਤੇ ਨਾਮ ਬੋਲੇ ਤੇਰਾ
[02:51.79] ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
[02:54.37] ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
[02:58.48]

⭐ Rate These Lyrics

Average: 0.0/5 • 0 ratings