Home 🎬 Bollywood 🎵 Pakistani 🎤 English Pop

Cute Song (feat. Satvik Sankhyan)

👤 Aroob Khan 🎼 Cute Song (feat. Satvik Sankhyan) - Single ⏱️ 2:58
🎵 3012 characters
⏱️ 2:58 duration
🆔 ID: 5505026

📜 Lyrics

ਅੱਖਾਂ ਬਿੱਲੀਆਂ, ਤੂੰ ਮੇਰੇ ਵੱਲ ਤੱਕਦਾ ਨਹੀਂ
ਮੈਂ ਤੈਨੂੰ ਦੇਖੀ ਜਾਵਾਂ, ਕਾਹਨੂੰ ਅੱਖ ਰੱਖਦਾ ਨਹੀਂ?
ਹੋਈ ਬੇਚੈਨ ਤੈਨੂੰ ਤੱਕ-ਤੱਕ ਕਿ ਮੈਂ
ਜਾਵਾਂ ਅੰਦਰੋ-ਅੰਦਰੀ ਖਰਦੀ

ਤੇਰੀ cute ਜੀ smile ਉੱਤੇ ਕਿੰਨਾਂ ਮਰਦੀ
ਤੇਰਾ ਕਿੰਨਾ ਕਰਦੀ
ਵੇ, ਭਾਵੇਂ ਸਾਂਵਲਾ ਹੀ ਰੰਗ ਵੇ
ਅੱਖਾਂ 'ਚ ਅੱਖਾਂ ਪਾਲੈ, ਆ ਸੋਹਣਿਆ
ਨਾ ਦੂਰ ਜਾ ਸੋਹਣਿਆ
ਤੂੰ ਮੈਨੂੰ ਆਗਿਆ ਪਸੰਦ ਵੇ

Cute ਜੀ smile ਉੱਤੇ ਕਿੰਨਾਂ ਮਰਦੀ
ਤੇਰਾ ਕਿੰਨਾ ਕਰਦੀ
ਵੇ, ਭਾਵੇਂ ਸਾਂਵਲਾ ਹੀ ਰੰਗ ਵੇ
ਅੱਖਾਂ 'ਚ ਅੱਖਾਂ ਪਾਲੈ, ਆ ਸੋਹਣਿਆ
ਨਾ ਦੂਰ ਜਾ ਸੋਹਣਿਆ
ਤੂੰ ਮੈਨੂੰ ਆਗਿਆ ਪਸੰਦ ਵੇ

ਹੋ, ਦਿਲ ਵਿੱਚ ਤੇਰੀ ਤਸਵੀਰ ਜੀ ਬਣਾ ਕੇ
ਉਹਨੂੰ ਰਵਾਂ ਤੱਕਦੀ
ਜਿਹੜੀ ਕਦੇ ਟੈਮ ਨਾਲ ਉੱਠਦੀ ਨਹੀ ਸੀ
ਤੇਰਾ ਟੈਮ ਚੱਕਦੀ
ਓ, ਦਿਲ ਵਿੱਚ ਤੇਰੀ ਤਸਵੀਰ ਜੀ ਬਣਾ ਕੇ
ਉਹਨੂੰ ਰਵਾਂ ਤੱਕਦੀ
ਜਿਹੜੀ ਕਦੇ ਟੈਮ ਨਾਲ ਉੱਠਦੀ ਨਹੀ ਸੀ
ਤੇਰਾ ਟੈਮ ਚੱਕਦੀ
ਮੇਰੇ ਬਾਰੇ ਕੋੲੀ ਕਹੀ ਜਾਵੇ ਕੁੱਝ ਵੀ
ਤੇਰੇ ਬਾਰੇ ਨਾ ਕੋਈ ਗੱਲ ਜਰਦੀ

ਤੇਰੀ cute ਜਹੀ smile ਉੱਤੇ ਕਿੰਨਾਂ ਮਰਦੀ
ਤੇਰਾ ਕਿੰਨਾ ਕਰਦੀ
ਵੇ, ਭਾਵੇਂ ਸਾਂਵਲਾ ਹੀ ਰੰਗ ਵੇ
ਅੱਖਾਂ 'ਚ ਅੱਖਾਂ ਪਾਲੈ, ਆ ਸੋਹਣਿਆ
ਨਾ ਦੂਰ ਜਾ ਸੋਹਣਿਆ
ਤੂੰ ਮੈਨੂੰ ਆਗਿਆ ਪਸੰਦ ਵੇ

ਅਏ, ਤੂੰ ਜਦੋਂ ਆਵੇ ਸਾਵੇ, ਅੱਖ ਮੇਰੀ ਕਰਦੀ blink ਨਾ
Vicky Sandhu, ਹੱਥ ਮੇਰਾ ਛੱਡ ਕਿੱਤੇ ਹੋਰ ਜੋੜੀਂ link ਨਾ
ਓਏ, ਤੂੰ ਜਦੋਂ ਆਵੇ ਸਾਵੇ, ਅੱਖ ਮੇਰੀ ਕਰਦੀ blink ਨਾ
Vicky Sandhu, ਹੱਥ ਮੇਰਾ ਛੱਡ ਕਿੱਤੇ ਹੋਰ ਜੋੜੀਂ link ਨਾ

ਮੈਨੂੰ ਆਂਦੇ parpose ਕਿੰਨੇ ਮੁੰਡਿਆਂ ਦੇ
ਤੈਨੂੰ ਚਾਹਵਾਂ ਤਾਂਹੀਓ ਹਾਂ ਨੀ ਕਰਦੀ

ਤੇਰੀ cute ਜਹੀ smile ਉੱਤੇ ਕਿੰਨਾਂ ਮਰਦੀ
ਤੇਰਾ ਕਿੰਨਾ ਕਰਦੀ
ਵੇ ਭਾਵੇਂ ਸਾਂਵਲਾ ਹੀ ਰੰਗ ਵੇ
ਅੱਖਾਂ 'ਚ ਅੱਖਾਂ ਪਾਲੈ ਆ ਸੋਹਣਿਆ
ਨਾ ਦੂਰ ਜਾ ਸੋਹਣਿਆ
ਤੂੰ ਮੈਨੂੰ ਆਗਿਆ ਪਸੰਦ ਵੇ

⭐ Rate These Lyrics

Average: 0.0/5 • 0 ratings