Home 🎬 Bollywood 🎵 Pakistani 🎤 English Pop

Struggler

👤 R Nait 🎼 Struggler ⏱️ 4:56
🎵 5137 characters
⏱️ 4:56 duration
🆔 ID: 5557789

📜 Lyrics

ਹਾਂ ਤੇਰਾ ਵੀ ਰਾਕਾਨੇ ਗੋਰਾ ਚਿੱਟਾ face ਨੀ
ਜਿਵੇਈਂ ਸੀ ਮਹਾਨ ਕਾਪੀ ਵਾਲੇ ਵਰਕੇ
ਤੂੰ ਵੀ ਜੱਟ ਬਿਨਾ ਬਿੱਲੋ ਸਾਂਹ ਲੈਂਦੀ ਨਾ
ਕਿਸੇ ਵੱਲ ਵੇਖਣ ਨਾ ਮੈਂ ਅੱਖ ਭਰ ਕੇ
ਕਿਸੇ ਵੱਲ ਵੇਖਣ ਨਾ ਮੈਂ ਅੱਖ ਭਰ ਕੇ
ਕਲਾ ਬਿੱਲੋ ਜਾਂਦੀ ਏ growth ਕਰਦੀ
ਬਸ ਏਕ ਲੈਣੀ ਮਿਹੰਗੀ ਕਾਰ ਬਾਕੀ ਏ
ਰ ਨੈਟ, ਰ ਨੈਟ ਹੋ ਗਾਯੀ ਯੇਂਕਣੇ
ਬਸ ਪਿਛਹੇ ਲਗਨੇ star ਬਾਕੀ ਏ
ਰ ਨੈਟ, ਰ ਨੈਟ ਹੋ ਗਾਯੀ ਯੇਂਕਣੇ
ਬਸ ਪਿਛਹੇ ਲਗਨੇ star ਬਾਕੀ ਏ
AK-47 ਨਾਲੋ ਵਧ ਦਬਕਾ
AK-47 ਨਾਲੋ ਵਧ ਦਬਕਾ
ਲੱਲੀ ਚੱਲੀ ਕੋਲੋਂ ਦੂਰ ਹੋਯੀ ਨਾ
ਨੀ ਜੇ ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
ਖੈਰ ਸੁਖ ਰਖੇ ਰੱਬ ਸਿਰੇ ਲਗ ਜੇ
ਤੇਰੀ ਮੇਰੀ life ਦਾ trip ਬਨੇਯਾ
ਵੇਖੀ ਢਿੱਲਾ ਛਡੀ ਨਾ ਜੇਯੋਨ ਜੋਗੀਏ
ਗੋਰਿਯਾ ਬਾਹਾਂ ਦਾ ਜੋ grip ਬਨੇਯਾ
ਹਰ ਕੋਯੀ ਚਾਹੁੰਦਾ propose ਠੌਕ੍ਨਾ
ਵੇਖ ਬੀਬਾ ਕੱਚ ਦੇ ਗ੍ਲਾਸ ਵਰਗੀ
ਤੇਰੇ ਉੱਤੇ ਮਿਤਰਾਂ ਦਾ tag ਲੱਗੇਯਾ
ਗਬਰੂ ਦੀ ਪਕੜ ਪਲਾਸ ਵਰਗੀ
ਤੇਰੇ ਉੱਤੇ ਮਿਤਰਾਂ ਦਾ tag ਲੱਗੇਯਾ
ਗਬਰੂ ਦੀ ਪਕੜ ਪਲਾਸ ਵਰਗੀ
ਰੱਬ ਦੀ ਰਜ਼ਾ ਦੇ ਵਿੱਚ ਰਿਹਨਾ ਸਿਖੇਯਾ
ਰੱਬ ਦੀ ਰਜ਼ਾ ਦੇ ਵਿੱਚ ਰਿਹਨਾ ਸਿਖੇਯਾ
ਕਿੱਤਾ ਕਿਸੇ ਗੱਲ ਦਾ ਗਰੂਰ ਕੋਯੀ ਨਾ
ਨੀ ਜੇ ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
ਹਾਏ ਰਖੇ ਤਲਵਾਰਾਂ ਵਾਂਗੂ ਤੀਖੀ eyebrow
Look ਵਾਲਾ ਕੱਮ ਜਮਾ litt ਕਰੇਯਾ
ਦਿੱਲੀ ਦਿਯਾ ਯੇਂਕਣਾ ਨੂ ਪਿਛਹੇ ਰਖਦਾ
ਸੂਟ ਜਿਹੜਾ ਨਵਾ ਤੂੰ stitch ਕਰੇਯਾ
Jimmy Choo ਚ ਪਾਕੇ ਕਿੰਨੀ ਅੱਤ ਲਗੇਂਗੀ
ਮਾੜੇ ਸਮਾ ਵਾਲੀ change ਹੋਜੇ tone ਨਾ
ਸੋਂਹ ਤੇਰੇ ਸਿਰ ਦੀ ਨੀ ਵਿਹਲੇ ਪਏ ਆਂ
ਮੇਰੇ certificate’ਆਂ ਉੱਤੇ ਲਈ ਲੇ loan ਨੀ
ਸੋਂਹ ਤੇਰੇ ਸਿਰ ਦੀ ਨੀ ਵਿਹਲੇ ਪਏ ਆਂ
ਮੇਰੇ certificate’ਆਂ ਉੱਤੇ ਲਈ ਲੇ loan ਨੀ
ਘਰ ਘਰ ਦੇਵੇ ਜਿਹੜਾ job ਆਂ ਕੇ
ਘਰ ਘਰ ਦੇਵੇ ਜਿਹੜਾ job ਆਂ ਕੇ
ਐਸਾ ਹਾਲੇ ਮਿਲੇਯਾ ਹਜ਼ੂਰ ਕੋਯੀ ਨਾ
ਨੀ ਜੇ ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
ਹਾਂ ਅਸਲ ਦੇ ਵਿੱਚ ਜਜ਼ਬਾਤ ਵੇਚੀਡ਼ੇ
ਲੋਕਿ ਮੁੱਲ ਪੌਂਦੇ ਭਾਵੇ ਕਿਹਕੇ ਗੀਤ ਦਾ
ਹੋਣਾ success ਕੋਯੀ ਵੱਡੀ ਗੱਲ ਨੀ
ਹੋਵੇ ਨਾ ਰ੍ਕਾਨੇ ਬੰਦਾ ਮਾੜਾ ਨੀਤ ਦਾ
ਕਿ ਦੱਸਣ ਬ੍ਡੀ ਟੇਡੀ line ਪਤਲੋ
ਸੋਚ ਤੇ ਸਮਝ ਮੁੰਡਾ ਪੱਬ ਚਕਦਾ
ਤਾਂ ਵੀ ਸਾਰੇ ਰਿਹਿੰਦੇ ignore ਮਾਰਦੇ
ਨਾਲੇ ਪਤਾ ਆ ਪਰੌਣਾ ਕਿੰਨਾ ਦੁਮ ਰਖਦਾ
ਤਾਂ ਵੀ ਸਾਰੇ ਰਿਹਿੰਦੇ ignore ਮਾਰਦੇ
ਨਾਲੇ ਪਤਾ ਆ ਪਰੌਣਾ ਕਿੰਨਾ ਦੁਮ ਰਖਦਾ
ਧਰਮਪੁਰੇ ਜੌਂ ਨੀ ਮੈਂ ਕਿਹਦਾ ਮੂੰਹ ਲੈਕੇ
ਧਰਮਪੁਰੇ ਜੌਂ ਨੀ ਮੈਂ ਕਿਹਦਾ ਮੂੰਹ ਲੈਕੇ
ਗੱਲ PB31 ਵਾਲੀ ਮਸ਼-ਹੂਰ ਹੋਯੀ ਨਾ
ਨੀ ਜੇ ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
Laddi Gill

⏱️ Synced Lyrics

[00:16.12] ਹਾਂ ਤੇਰਾ ਵੀ ਰਾਕਾਨੇ ਗੋਰਾ ਚਿੱਟਾ face ਨੀ
[00:19.46] ਜਿਵੇਈਂ ਸੀ ਮਹਾਨ ਕਾਪੀ ਵਾਲੇ ਵਰਕੇ
[00:22.45] ਤੂੰ ਵੀ ਜੱਟ ਬਿਨਾ ਬਿੱਲੋ ਸਾਂਹ ਲੈਂਦੀ ਨਾ
[00:25.38] ਕਿਸੇ ਵੱਲ ਵੇਖਣ ਨਾ ਮੈਂ ਅੱਖ ਭਰ ਕੇ
[00:28.70] ਕਿਸੇ ਵੱਲ ਵੇਖਣ ਨਾ ਮੈਂ ਅੱਖ ਭਰ ਕੇ
[00:31.71] ਕਲਾ ਬਿੱਲੋ ਜਾਂਦੀ ਏ growth ਕਰਦੀ
[00:34.79] ਬਸ ਏਕ ਲੈਣੀ ਮਿਹੰਗੀ ਕਾਰ ਬਾਕੀ ਏ
[00:38.02] ਰ ਨੈਟ, ਰ ਨੈਟ ਹੋ ਗਾਯੀ ਯੇਂਕਣੇ
[00:41.00] ਬਸ ਪਿਛਹੇ ਲਗਨੇ star ਬਾਕੀ ਏ
[00:43.85] ਰ ਨੈਟ, ਰ ਨੈਟ ਹੋ ਗਾਯੀ ਯੇਂਕਣੇ
[00:46.89] ਬਸ ਪਿਛਹੇ ਲਗਨੇ star ਬਾਕੀ ਏ
[00:50.23] AK-47 ਨਾਲੋ ਵਧ ਦਬਕਾ
[00:53.30] AK-47 ਨਾਲੋ ਵਧ ਦਬਕਾ
[00:56.30] ਲੱਲੀ ਚੱਲੀ ਕੋਲੋਂ ਦੂਰ ਹੋਯੀ ਨਾ
[01:02.04] ਨੀ ਜੇ ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
[01:05.69] ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
[01:08.63] ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
[01:11.74] ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
[01:30.34] ਖੈਰ ਸੁਖ ਰਖੇ ਰੱਬ ਸਿਰੇ ਲਗ ਜੇ
[01:33.18] ਤੇਰੀ ਮੇਰੀ life ਦਾ trip ਬਨੇਯਾ
[01:36.36] ਵੇਖੀ ਢਿੱਲਾ ਛਡੀ ਨਾ ਜੇਯੋਨ ਜੋਗੀਏ
[01:39.20] ਗੋਰਿਯਾ ਬਾਹਾਂ ਦਾ ਜੋ grip ਬਨੇਯਾ
[01:42.58] ਹਰ ਕੋਯੀ ਚਾਹੁੰਦਾ propose ਠੌਕ੍ਨਾ
[01:45.55] ਵੇਖ ਬੀਬਾ ਕੱਚ ਦੇ ਗ੍ਲਾਸ ਵਰਗੀ
[01:48.62] ਤੇਰੇ ਉੱਤੇ ਮਿਤਰਾਂ ਦਾ tag ਲੱਗੇਯਾ
[01:51.72] ਗਬਰੂ ਦੀ ਪਕੜ ਪਲਾਸ ਵਰਗੀ
[01:54.88] ਤੇਰੇ ਉੱਤੇ ਮਿਤਰਾਂ ਦਾ tag ਲੱਗੇਯਾ
[01:57.88] ਗਬਰੂ ਦੀ ਪਕੜ ਪਲਾਸ ਵਰਗੀ
[02:00.94] ਰੱਬ ਦੀ ਰਜ਼ਾ ਦੇ ਵਿੱਚ ਰਿਹਨਾ ਸਿਖੇਯਾ
[02:04.09] ਰੱਬ ਦੀ ਰਜ਼ਾ ਦੇ ਵਿੱਚ ਰਿਹਨਾ ਸਿਖੇਯਾ
[02:07.10] ਕਿੱਤਾ ਕਿਸੇ ਗੱਲ ਦਾ ਗਰੂਰ ਕੋਯੀ ਨਾ
[02:12.69] ਨੀ ਜੇ ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
[02:16.53] ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
[02:19.28] ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
[02:22.53] ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
[02:40.12] ਹਾਏ ਰਖੇ ਤਲਵਾਰਾਂ ਵਾਂਗੂ ਤੀਖੀ eyebrow
[02:43.97] Look ਵਾਲਾ ਕੱਮ ਜਮਾ litt ਕਰੇਯਾ
[02:47.17] ਦਿੱਲੀ ਦਿਯਾ ਯੇਂਕਣਾ ਨੂ ਪਿਛਹੇ ਰਖਦਾ
[02:50.13] ਸੂਟ ਜਿਹੜਾ ਨਵਾ ਤੂੰ stitch ਕਰੇਯਾ
[02:53.42] Jimmy Choo ਚ ਪਾਕੇ ਕਿੰਨੀ ਅੱਤ ਲਗੇਂਗੀ
[02:56.52] ਮਾੜੇ ਸਮਾ ਵਾਲੀ change ਹੋਜੇ tone ਨਾ
[02:59.36] ਸੋਂਹ ਤੇਰੇ ਸਿਰ ਦੀ ਨੀ ਵਿਹਲੇ ਪਏ ਆਂ
[03:02.17] ਮੇਰੇ certificate’ਆਂ ਉੱਤੇ ਲਈ ਲੇ loan ਨੀ
[03:05.48] ਸੋਂਹ ਤੇਰੇ ਸਿਰ ਦੀ ਨੀ ਵਿਹਲੇ ਪਏ ਆਂ
[03:08.43] ਮੇਰੇ certificate’ਆਂ ਉੱਤੇ ਲਈ ਲੇ loan ਨੀ
[03:11.69] ਘਰ ਘਰ ਦੇਵੇ ਜਿਹੜਾ job ਆਂ ਕੇ
[03:14.77] ਘਰ ਘਰ ਦੇਵੇ ਜਿਹੜਾ job ਆਂ ਕੇ
[03:17.76] ਐਸਾ ਹਾਲੇ ਮਿਲੇਯਾ ਹਜ਼ੂਰ ਕੋਯੀ ਨਾ
[03:23.06] ਨੀ ਜੇ ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
[03:26.91] ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
[03:30.03] ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
[03:33.18] ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
[03:51.00] ਹਾਂ ਅਸਲ ਦੇ ਵਿੱਚ ਜਜ਼ਬਾਤ ਵੇਚੀਡ਼ੇ
[03:54.93] ਲੋਕਿ ਮੁੱਲ ਪੌਂਦੇ ਭਾਵੇ ਕਿਹਕੇ ਗੀਤ ਦਾ
[03:57.86] ਹੋਣਾ success ਕੋਯੀ ਵੱਡੀ ਗੱਲ ਨੀ
[04:00.80] ਹੋਵੇ ਨਾ ਰ੍ਕਾਨੇ ਬੰਦਾ ਮਾੜਾ ਨੀਤ ਦਾ
[04:04.00] ਕਿ ਦੱਸਣ ਬ੍ਡੀ ਟੇਡੀ line ਪਤਲੋ
[04:06.98] ਸੋਚ ਤੇ ਸਮਝ ਮੁੰਡਾ ਪੱਬ ਚਕਦਾ
[04:10.00] ਤਾਂ ਵੀ ਸਾਰੇ ਰਿਹਿੰਦੇ ignore ਮਾਰਦੇ
[04:13.08] ਨਾਲੇ ਪਤਾ ਆ ਪਰੌਣਾ ਕਿੰਨਾ ਦੁਮ ਰਖਦਾ
[04:16.39] ਤਾਂ ਵੀ ਸਾਰੇ ਰਿਹਿੰਦੇ ignore ਮਾਰਦੇ
[04:19.31] ਨਾਲੇ ਪਤਾ ਆ ਪਰੌਣਾ ਕਿੰਨਾ ਦੁਮ ਰਖਦਾ
[04:22.33] ਧਰਮਪੁਰੇ ਜੌਂ ਨੀ ਮੈਂ ਕਿਹਦਾ ਮੂੰਹ ਲੈਕੇ
[04:25.71] ਧਰਮਪੁਰੇ ਜੌਂ ਨੀ ਮੈਂ ਕਿਹਦਾ ਮੂੰਹ ਲੈਕੇ
[04:28.39] ਗੱਲ PB31 ਵਾਲੀ ਮਸ਼-ਹੂਰ ਹੋਯੀ ਨਾ
[04:33.70] ਨੀ ਜੇ ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
[04:37.80] ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
[04:40.86] ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
[04:44.27] ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
[04:47.94] Laddi Gill

⭐ Rate These Lyrics

Average: 0.0/5 • 0 ratings