Home 🎬 Bollywood 🎵 Pakistani 🎤 English Pop

Apa Fer Milaange

👤 Savi Kahlon 🎼 Apa Fer Milaange ⏱️ 4:14
🎵 4410 characters
⏱️ 4:14 duration
🆔 ID: 5646059

📜 Lyrics

The Masters
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਮੈ ਫੂਲ ਬਣ ਨਾ ਤੂੰ ਤਾਰਾਂ ਸੱਜਣਾ
ਕੱਲਾ ਤੇ ਅਵਾਰਾ ਸੱਜਣਾ
ਮਿਲਣਾ ਚਾਹੁੰ ਦੁਬਾਰਾ ਸੱਜਣਾ
ਫਿਰ ਨਾ ਲਾਦੀ ਲਾਰਾ ਸੱਜਣਾ
ਮਿੱਟੀ ਦਾ ਬਣ ਢੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਰੱਬ ਜਾਨੇ ਕਦੇ ਮਿਲਣਾ ਹੀ
ਕੱਚੇ ਪੱਕੇ ਰਾਹਾਂ ਤੇ
ਤੇਰੇ ਤੇ ਯਕੀਨ ਬੜਾ
ਪਰ ਹੁੰਦਾ ਨਹਿਯੋ ਸਾਹਾਂ ਤੇ
ਪਲਕਾਂ ਭੀ ਨਾ ਬੰਦ ਕਰਾ
ਤੂੰ ਸਾਮਣੇ ਨਿੱਘਾ ਤੇ
ਦਿਲ ਕਰਦਾ ਮੈ ਸੋਜਾਂ
ਆਕੇ ਤੇਰੀ ਆ ਬਾਵਾ ਤੇ
ਤੇਰੇ ਨਾਲ ਜ਼ਿੰਦਗੀ ਮੇਰੀ
ਬੈਠਾ ਆ ਦੂਰ ਬੜਾ
ਕਿਵੇਂ ਕੱਟਦਾ ਰਾਤਾਂ ਮੈ
ਹੁੰਦਾ ਯਾ ਮਜਬੂਰ ਬੜਾ
ਇਨਾ ਸ਼ੋਨਾ ਚੇਰਾ ਤੇ
ਚੇਰੇ ਤੇ ਨੂਰ ਬੜਾ
ਹੋਕਿਆ ਚ ਨਾ ਲੱਗਣ ਜੇ ਜ਼ਿੰਦਗੀ
ਹੁੰਦਾ ਹੀ ਦਿਲ ਚੂਰ ਬੜਾ
ਬਾਬੇ ਦੀ ਹੁਈ ਮੇਹਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਹੋ ਦੇਖੀ ਸੋਣਿਆ ਦੇਖੀ ਸੋਣਿਆ
ਆਪਾ ਮਿਲਾਂਗੇ ਜਰੂਰ ਵੇ
ਹੋ ਦੇਖੀ ਸੋਣਿਆ ਦੇਖੀ ਸੋਣਿਆ
ਆਪਾ ਮਿਲਾਂਗੇ ਜਰੂਰ ਵੇ
ਦੂਰ ਬੈਠਿਆ ਇਕ ਦੂਜੇ ਤੋਂ
ਫਿਰ ਭੀ ਕਿੰਨਾ ਨੇੜੇ ਵੇ
Airport ਤੇ ਛੱਡਣ ਵੇਲੇ
ਉਤਰ ਗਏ ਸੋਂ ਚਿਹਰੇ ਵੇ
ਇਹ ਦੂਰੀ ਸੋਹਣਿਆ ਮਜਬੂਰੀ
ਸੋਹਣੀਆਂ ਮੇਨੂ ਨਹੀਓ ਮੰਜੂਰ ਵੇ
ਹਾ ਦੇਖੀ ਸੋਣਿਆ ਦੇਖੀ ਸੋਣਿਆ
ਆਪਾ ਮਿਲਾਂਗੇ ਜਰੂਰ ਵੇ
ਹਾ ਦੇਖੀ ਸੋਣਿਆ ਦੇਖੀ ਸੋਣਿਆ
ਆਪਾ ਮਿਲਾਂਗੇ ਜਰੂਰ ਵੇ
ਹੋ ਪਿਆਰ ਤੇਰੇ ਨਾਲ
ਯਾਰ ਤੇਰੇ ਨਾਲ
ਜਾਨ ਵੀ ਤੈਥੋਂ ਵਾਰ ਦਿਆਂ
ਮੈ ਯਾ ਤੇਰਾ ਤੂੰ ਏ ਮੇਰੀ
ਏਨਾ ਤੈਨੂੰ ਪਿਆਰ ਦੇਵਾ
ਦੁਨੀਆਂ ਜੋ ਮਰਜੀ ਬੋਲੇ
ਤੇਰੇ ਤੇ ਇਤਬਾਰ ਬੜਾ
ਇਸੇ ਗੱਲ ਦਾ ਮਾਨ ਹੀ ਕਰਦੀ
ਰਹਿੰਦਾ ਮੇਰੇ ਨਾਲ ਖੜਾ
ਮੈ ਪੈਰਾਂ ਦੀ ਮਿੱਟੀ ਤੇਰੇ ਪੈਰਾਂ ਦੀ ਮਿੱਟੀ
ਤੂੰ ਏ ਮੇਰਾ ਕੋਹਿਨੂਰ ਵੇ
ਹੋ ਦੇਖੀ ਸੋਣਿਆ ਦੇਖੀ ਸੋਣਿਆ
ਆਪਾ ਮਿਲਾਂਗੇ ਜਰੂਰ ਵੇ
ਹੋ ਰੱਬ ਜਾਣੇ ਕਦ ਮਿਲਣਾ ਏ ਆ ਤੈਨੂੰ ਵੇ
ਹੋ ਕੀ ਦੱਸਾਂ ਕਿੰਨਾ ਚਾਅ ਹੋਣਾ ਮੈਨੂੰ ਵੇ
ਹੋ ਦੇਖੀ ਟੂਟ ਨਾ ਜਾਵਾਂ
ਮੁਕ ਨਾ ਜਾਵਾਂ
ਤੈਨੂੰ ਡੀਕੇ ਤੇਰੀ ਹੂਰ ਵੇ
ਹੋ ਦੇਖੀ ਟੂਟ ਨਾ ਜਾਵਾਂ
ਮੁਕ ਨਾ ਜਾਵਾਂ
ਤੈਨੂੰ ਡੀਕੇ ਤੇਰੀ ਹੂਰ ਵੇ
ਡੀਕੇ ਤੇਰੀ ਹੂਰ ਵੇ
ਹੋ ਦੇਖੀ ਸੋਣਿਆ ਦੇਖੀ ਸੋਣਿਆ
ਆਪਾ ਮਿਲਾਂਗੇ ਜਰੂਰ ਵੇ
ਹੋ ਦੇਖੀ ਸੋਣਿਆ ਦੇਖੀ ਸੋਣਿਆ
ਆਪਾ ਮਿਲਾਂਗੇ ਜਰੂਰ ਵੇ
ਹਾਏ ਨੀ ਆਪਾ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ

⭐ Rate These Lyrics

Average: 0.0/5 • 0 ratings