Home 🎬 Bollywood 🎵 Pakistani 🎤 English Pop

Bebo

👤 Alfaaz 🎼 Bebo ⏱️ 3:56
🎵 2736 characters
⏱️ 3:56 duration
🆔 ID: 5788629

📜 Lyrics

ਬੇਬੋ ਦੀਆਂ ਗੱਲਾਂ pink pink
ਕੱਲੀ ਬੈਠੀ ਕਰਦੀ ਸੀ drink
ਬੇਬੋ ਦੀਆਂ ਗੱਲਾਂ pink pink
ਕੱਲੀ ਬੈਠੀ ਕਰਦੀ ਸੀ drink
ਮੈਂ ਬਹਿ ਗਿਆ ਕੋਲੇ ਜਾ ਕੇ
ਮੋਡੇ ਨਾਲ ਮੋਡਾ ਲਾ ਕੇ
ਮੈਨੂੰ ਕਹਿੰਦੀ what you think
ਬੇਬੋ ਦੀਆਂ ਗੱਲਾਂ pink pink
Pink pink
Pink pink
Pink pink
ਮੋਡੇ ਤੇ tattoo ਖੁਣਵਾਇਆ fashion ਪੂਰਾ ਕਰਦੀ
ਜਣੇ ਖਣੇ ਨੂੰ ਯਾਰ ਬਣਾਇਆ
ਯਾਰਾਂ ਕੋਲੋਂ ਡਰਦੀ
ਤੂੰ ਵੇਖ ਜੱਟਾਂ ਦੇ ਜੇਰੇ
ਜੇਬਾਂ ਵਿੱਚ pound ਬਥੇਰੇ
ਸਾਡੇ ਵੱਡਿਆਂ ਦੇ ਨਾਲੇ link
ਬੇਬੋ ਦੀਆਂ ਗੱਲਾਂ pink pink pink
Pink pink
Pink pink
Pink pink
Pink pink
ਬੇਬੋ ਬੇਬੋ ਬੇਬੋ
ਬੇਬੋ ਤੇਰੇ ਗਾਲ ਗੁਲਾਬੀ ਉਫ਼ ਯੇ ਤੇਰਾ makeup
Ooh damn baby
I love your Marc Jacob
Cardio-Shardio ਮਾਰ ਕੇ Baby ਹੋ ਗਈ shape up
ਸਜ-ਧਜ ਤੂੰ ਕਹਾਂ ਨੂੰ ਚੱਲਦੀ
ਕੱਲ ਹੀ ਹੂਆ ਤੇਰਾ breakup
BPO ਮੇ ਕਾਮ ਤੂੰ ਕਰਤੀ Chanel ਪਹਿਨੇ ਹੈ
Saturday ਕੋ party sharty ਤੇਰੇ ਭੀ ਕਯਾ ਕਹਿਣੇ ਹੈ
Night out ਕਿ ਬਾਤ ਵੋ ਕਰਤੇ
ਤੂੰ ਤੋਂ ready steady go
ਹੈ
ਬਤਾ ਦੂੰ ਤੇਰੇ daddy ਨੂੰ
ਸੱਪ ਵਾਂਗਰਾ dance floor ਤੇ ਐਵੇ ਮੇਲਦੀ ਜਾਂਦੀ
ਮੁੰਨੀ ਨੂੰ ਵੀ ਮਾਤਾ ਪਾਵੇ
ਨੱਚਦੀ ਵਲ ਜੇਹਾ ਖਾਂਦੀ
ਹਾਏ ਹਾਏ ਲੱਕ ਦੀ ਓ ਗਾਗਰ
ਓ ਦੇ ਹੁਸਨਾਂ ਦੇ ਸਾਗਰ
ਜੀ ਸਾਡਾ heart ਹੋ ਗਿਆ sink
ਬੇਬੋ ਦੀਆਂ ਗੱਲਾਂ pink pink
Pink pink
Pink pink
Pink pink
ਸਾਨੂੰ ਲੱਗਦਾ ਉਸ ਕੁੜੀ ਦਾ ਨਖਰਾ ਲੈ ਕੇ ਬੈਜੂ
ਫਿਰ ਤਾਂ ਬਸ ਅਲਫਾਜ਼ ਵੀ ਯਾਰੋ ਓਹਦਾ ਹੋ ਕੇ ਰਹਿ ਜੂ
ਇੱਕ ਪਾਸੇ ਲੌਂਦੀ ਲਾਰੇ
ਇੱਕ ਪਾਸੇ ਕਰੇ ਇਸ਼ਾਰੇ
ਖੱਬੀ ਅੱਖ ਨੂੰ ਕਰੇ blink
ਬੇਬੋ ਦੀਆਂ ਗੱਲਾਂ pink pink pink pink
Pink pink
Pink pink
Pink pink
Pink pink
ਬੇਬੋ ਦੀਆਂ ਗੱਲਾਂ pink pink
ਕੱਲੀ ਬੈਠੀ ਕਰਦੀ ਸੀ drink
ਮੈਂ ਬਹਿ ਗਿਆ ਕੋਲੇ ਜਾ ਕੇ
ਮੋਡੇ ਨਾਲ ਮੋਡਾ ਲਾ ਕੇ
ਮੈਨੂੰ ਕਹਿੰਦੀ, what you think
ਬੇਬੋ ਦੀਆਂ ਗੱਲਾਂ pink pink

⭐ Rate These Lyrics

Average: 0.0/5 • 0 ratings