Home 🎬 Bollywood 🎵 Pakistani 🎤 English Pop

Fakira (From "Qismat")

👤 Gurnam Bhullar 🎼 Fakira (From "Qismat") - Single ⏱️ 4:10
🎵 2184 characters
⏱️ 4:10 duration
🆔 ID: 5955145

📜 Lyrics

ਤੇਰੀ ਯਾਦ ਮੈਨੂ ਤੜਪਾਵੇ
ਮੈਨੂ ਤੇ ਚੈਨ ਨਾ ਆਵੇ
ਮੈਨੂ ਜਿਸ੍ਮ ਚੋਂ ਮੇਰੇ ਜਾਨੀ
ਤੇਰੇ ਜਿਸ੍ਮ ਦੀ ਖੁਸ਼ਬੂ ਆਵੇ
ਤੇਰੀ ਯਾਦ ਮੈਨੂ ਤੜਪਾਵੇ
ਮੈਨੂ ਤੇ ਚੈਨ ਨਾ ਆਵੇ
ਮੈਨੂ ਜਿਸ੍ਮ ਚੋਂ ਮੇਰੇ ਜਾਨੀ
ਤੇਰੇ ਜਿਸ੍ਮ ਦੀ ਖੁਸ਼ਬੂ ਆਵੇ
ਮੈਂ ਚਾਹੇ ਜਾਗਾਂ
ਮੈਂ ਚਾਹੇ ਸੋਵਾਂ
ਤੰਗ ਕਰਦੇ ਨੇ ਖ਼ਿਆਲ ਤੇਰੇ
ਓ ਫਕੀਰਾ , ਓ ਫਕੀਰਾ
ਮੈਨੂ ਲੈ ਜਾ ਤੂ ਨਾਲ ਤੇਰੇ
ਤੇਰੇ ਬਿਨਾ ਕੌਣ ਪੁੱਛੂਗਾ ਮੈਨੂ
ਮੇਰੇ ਸਜ੍ਣਾ ਵੇ ਹਾਲ ਮੇਰੇ
ਓ ਫਕੀਰਾ , ਓ ਫਕੀਰਾ
ਮੈਨੂ ਲੈ ਜਾ ਤੂ ਨਾਲ ਤੇਰੇ
ਦੁਨੀਆਂ ਦੀ ਇੱਸ ਪੀੜ ਚ ਐਵੇ ਖੋ ਜਾਂਗੇ ਯਾਰਾ
ਤੇਰੇ ਬਿਨਾ ਅਸੀ ਪਾਗਲ ਵਾਗਲ ਹੋ ਜਾਂਗੇ ਯਾਰਾ
ਦੁਨੀਆਂ ਦੀ ਇੱਸ ਪੀੜ ਚ ਐਵੇ ਖੋ ਜਾਂਗੇ ਯਾਰਾ
ਤੇਰੇ ਬਿਨਾ ਅਸੀ ਪਾਗਲ ਵਾਗਲ ਹੋ ਜਾਂਗੇ ਯਾਰਾ
ਜੇ ਮੇਰੇ ਤੋਂ ਦੂਰ ਗਯਾ ਤੂ
ਲੈਣੇ ਸੀ ਵੇ ਮੈਂ ਬਾਲ ਮੇਰੇ
ਓ ਫਕੀਰਾ , ਓ ਫਕੀਰਾ
ਮੈਨੂ ਲੈ ਜਾ ਤੂ ਨਾਲ ਤੇਰੇ
ਪੀੜਾਂ ਸਾਡੇ ਅੰਦਰ ਘਮ ਥੱਲੇ ਆਂ ਦੱਬੇ
ਦੁਖ ਦੇਣ ਨੂ ਲਗਦੈ ਰਬ ਨੂ ਅੱਪਾ ਈ ਲਭੇ
ਪੀੜਾਂ ਸਾਡੇ ਅੰਦਰ ਘਮ ਥੱਲੇ ਆਂ ਦੱਬੇ
ਦੁਖ ਦੇਣ ਨੂ ਲਗਦੈ ਰਬ ਨੂ ਅੱਪਾ ਈ ਲਭੇ
ਓ ਮੇਰੇ ਅੰਦਰ ਮਰ ਗਏ ਸਾਰੇ
ਜੋ ਤੈਥੋਂ ਪੁਛਣੇ ਸੀ ਸਵਾਲ ਮੇਰੇ
ਓ ਫਕੀਰਾ , ਓ ਫਕੀਰਾ
ਮੈਨੂ ਲੈ ਜਾ ਤੂ ਨਾਲ ਤੇਰੇ
ਤੇਰੇ ਬਿਨਾ ਕੌਣ ਪੁੱਛੂਗਾ ਮੈਨੂ
ਮੇਰੇ ਸਜ੍ਣਾ ਵੇ

⏱️ Synced Lyrics

[00:34.31] ਤੇਰੀ ਯਾਦ ਮੈਨੂ ਤੜਪਾਵੇ
[00:36.95] ਮੈਨੂ ਤੇ ਚੈਨ ਨਾ ਆਵੇ
[00:39.84] ਮੈਨੂ ਜਿਸ੍ਮ ਚੋਂ ਮੇਰੇ ਜਾਨੀ
[00:42.87] ਤੇਰੇ ਜਿਸ੍ਮ ਦੀ ਖੁਸ਼ਬੂ ਆਵੇ
[00:45.51] ਤੇਰੀ ਯਾਦ ਮੈਨੂ ਤੜਪਾਵੇ
[00:48.20] ਮੈਨੂ ਤੇ ਚੈਨ ਨਾ ਆਵੇ
[00:51.16] ਮੈਨੂ ਜਿਸ੍ਮ ਚੋਂ ਮੇਰੇ ਜਾਨੀ
[00:53.97] ਤੇਰੇ ਜਿਸ੍ਮ ਦੀ ਖੁਸ਼ਬੂ ਆਵੇ
[00:56.65] ਮੈਂ ਚਾਹੇ ਜਾਗਾਂ
[00:59.05] ਮੈਂ ਚਾਹੇ ਸੋਵਾਂ
[01:02.10] ਤੰਗ ਕਰਦੇ ਨੇ ਖ਼ਿਆਲ ਤੇਰੇ
[01:07.13] ਓ ਫਕੀਰਾ , ਓ ਫਕੀਰਾ
[01:13.43] ਮੈਨੂ ਲੈ ਜਾ ਤੂ ਨਾਲ ਤੇਰੇ
[01:18.80] ਤੇਰੇ ਬਿਨਾ ਕੌਣ ਪੁੱਛੂਗਾ ਮੈਨੂ
[01:24.59] ਮੇਰੇ ਸਜ੍ਣਾ ਵੇ ਹਾਲ ਮੇਰੇ
[01:30.22] ਓ ਫਕੀਰਾ , ਓ ਫਕੀਰਾ
[01:36.34] ਮੈਨੂ ਲੈ ਜਾ ਤੂ ਨਾਲ ਤੇਰੇ
[01:56.71] ਦੁਨੀਆਂ ਦੀ ਇੱਸ ਪੀੜ ਚ ਐਵੇ ਖੋ ਜਾਂਗੇ ਯਾਰਾ
[02:02.37] ਤੇਰੇ ਬਿਨਾ ਅਸੀ ਪਾਗਲ ਵਾਗਲ ਹੋ ਜਾਂਗੇ ਯਾਰਾ
[02:08.13] ਦੁਨੀਆਂ ਦੀ ਇੱਸ ਪੀੜ ਚ ਐਵੇ ਖੋ ਜਾਂਗੇ ਯਾਰਾ
[02:12.87] ਤੇਰੇ ਬਿਨਾ ਅਸੀ ਪਾਗਲ ਵਾਗਲ ਹੋ ਜਾਂਗੇ ਯਾਰਾ
[02:18.62] ਜੇ ਮੇਰੇ ਤੋਂ ਦੂਰ ਗਯਾ ਤੂ
[02:24.06] ਲੈਣੇ ਸੀ ਵੇ ਮੈਂ ਬਾਲ ਮੇਰੇ
[02:28.99] ਓ ਫਕੀਰਾ , ਓ ਫਕੀਰਾ
[02:35.74] ਮੈਨੂ ਲੈ ਜਾ ਤੂ ਨਾਲ ਤੇਰੇ
[03:07.39] ਪੀੜਾਂ ਸਾਡੇ ਅੰਦਰ ਘਮ ਥੱਲੇ ਆਂ ਦੱਬੇ
[03:12.64] ਦੁਖ ਦੇਣ ਨੂ ਲਗਦੈ ਰਬ ਨੂ ਅੱਪਾ ਈ ਲਭੇ
[03:18.31] ਪੀੜਾਂ ਸਾਡੇ ਅੰਦਰ ਘਮ ਥੱਲੇ ਆਂ ਦੱਬੇ
[03:23.82] ਦੁਖ ਦੇਣ ਨੂ ਲਗਦੈ ਰਬ ਨੂ ਅੱਪਾ ਈ ਲਭੇ
[03:29.26] ਓ ਮੇਰੇ ਅੰਦਰ ਮਰ ਗਏ ਸਾਰੇ
[03:34.42] ਜੋ ਤੈਥੋਂ ਪੁਛਣੇ ਸੀ ਸਵਾਲ ਮੇਰੇ
[03:40.35] ਓ ਫਕੀਰਾ , ਓ ਫਕੀਰਾ
[03:45.86] ਮੈਨੂ ਲੈ ਜਾ ਤੂ ਨਾਲ ਤੇਰੇ
[03:54.08] ਤੇਰੇ ਬਿਨਾ ਕੌਣ ਪੁੱਛੂਗਾ ਮੈਨੂ
[03:59.98] ਮੇਰੇ ਸਜ੍ਣਾ ਵੇ

⭐ Rate These Lyrics

Average: 0.0/5 • 0 ratings