Home 🎬 Bollywood 🎵 Pakistani 🎤 English Pop

Supna

👤 Ammy Virk 🎼 Layers ⏱️ 3:30
🎵 4234 characters
⏱️ 3:30 duration
🆔 ID: 5958143

📜 Lyrics

ਵੇ ਸੱਚੀ ਮੈਨੂੰ ਜੱਨਤ ਨਸੀਬ ਹੋਈ
ਮੈਂ ਜਦੋਂ ਤੇਰੇ-ਤੇਰੇ ਤੋਂ ਕਰੀਬ ਹੋਈ
ਨਾ ਮੇਰੇ ਕੋਲੋਂ ਨਜ਼ਰਾਂ ਨੂੰ ਗਿਆ ਚੁੱਕਿਆ
ਜੀ ਬੜੀ ਮੇਰੀ ਹਾਲਤ ਅਜ਼ੀਬ ਹੋਈ

ਖੱਡ ਗਿਆ ਸਾਂਹ ਨਾਲ਼ੇ ਦਿਲ ਰੁੱਕਿਆ
ਕੱਠੇ ਦੇਖ ਚੰਨ ਦਾ ਵੀ ਦਿਲ ਫੁੱਕਿਆ
ਤੂੰ ਜਦੋਂ ਪਿਯਾਰ ਨਾਲ਼ ਮੈਨੂੰ ਤੱਕਿਆ

ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਯਾਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ

ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਯਾਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ

ਹਵਾ ਵਿੱਚੋਂ ਲੱਭਦਾ ਸੀ ਚਿਹਰਾ ਸੁਣਿਆ
ਝਾਂਜਰਾਂ ਚੋਂ ਨਾਮ ਵੀ ਮੈਂ ਤੇਰਾ ਸੁਣਿਆ
ਸੁਣਿਆ ਮੈਂ ਤੇਰੇ ਦਿਲ ਵਾਲ਼ੀ ਗੱਲ ਨੂੰ
ਪਿਯਾਰ ਮੈਨੂੰ ਕਰੇਂ ਤੂੰ ਬਥੇਰਾ ਸੁਣਿਆ

ਚਿੱਟੇ-ਚਿੱਟੇ ਤਾਰੇ ਸੀਗੇ ਰਾਤਾਂ ਕਾਲੀਆਂ
ਗੋਰਾ-ਗੋਰਾ ਰੰਗ 'ਤੇ ਕੰਨਾਂ 'ਚ ਵਾਲੀਆਂ
ਡਰ ਮੈਨੂੰ ਲੱਗੇ ਨਾ ਨਜ਼ਰ ਲੱਗ ਜੇਹ
ਹੱਸਦੇ ਸੀ ਜਦੋਂ ਮਾਰ-ਮਾਰ ਤਾਲ਼ੀਆਂ
ਦਿਲ ਕਰੇ ਕਾਲ਼ਾ ਟਿੱਕਾ ਲਾਕੇ ਰੱਖ ਲਾਂ
ਦੁਨਿਆ ਤੋਂ ਤੈਨੂੰ ਮੈਂ ਬਚਾ ਕੇ ਰੱਖ ਲਾਂ
ਮੈਂ ਤੈਨੂੰ ਰੱਬ ਦੀ ਜਗ੍ਹਾ 'ਤੇ ਰੱਖਿਆ

ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਯਾਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ

ਮਾਸ਼ਾ ਅੱਲ੍ਹਾ-ਮਾਸ਼ਾ ਅੱਲ੍ਹਾ ਬੜਾ ਜੱਚਦੇ
ਸੁੱਚੇ ਮੋਤੀਆਂ ਜਹੇ ਜਦੋਂ ਦੰਦ ਹੱਸਦੇ
ਗਿਰਦੀ ਜ਼ੂਲਫ਼ ਜਿਓਂ ਭੁਲੇਖਾਂ ਸ਼ਾਮ ਦਾ
ਅਰਸ਼ਾਂ ਦੇ ਵਿੱਚੋਂ ਮੈਨੂੰ ਆਯੀ ਦੱਸਦੇ

ਸਿਰ ਨੂੰ ਮੈਂ ਰੱਖਦੀ ਚੁੰਨੀ ਨਾਂ ਢੱਕ ਕੇ
ਨਾ, ਨਜ਼ਰਾਂ ਮਿਲਾਵਾਂ ਮਜ਼ਰਾਂ ਨੂ ਚੁੱਕ ਕੇ
Simple ਅਦਾ ਹੀ ਮੇਰੀ ਜਾਂ ਕੱਢ ਦੀ
ਬਹੁਤਾਂ ਭਾਵੇਂ ਰਹਿੰਦੀ ਨਾ ਮੈਂ ਜੱਚ-ਜੱਚ ਕੇ

ਖ਼ੁਦ ਨਾਲੋਂ ਤੇਰੀ ਮੈਨੂੰ ਜ਼ਿਆਦਾ ਲੋੜ ਵੇ
ਤੇਰੇ ਨਾਲ਼ ਸਾਹਾਂ ਨੂੰ ਮੈਂ ਲਿਆ ਜੋੜ ਵੇ
Gill Rony ਮੇਰੇ ਵਾਦੇ ਪੱਕ ਕੇ

ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਯਾਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ

ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਯਾਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ

⏱️ Synced Lyrics

[00:10.56] ਵੇ ਸੱਚੀ ਮੈਨੂੰ ਜੱਨਤ ਨਸੀਬ ਹੋਈ
[00:14.26] ਮੈਂ ਜਦੋਂ ਤੇਰੇ-ਤੇਰੇ ਤੋਂ ਕਰੀਬ ਹੋਈ
[00:17.00] ਨਾ ਮੇਰੇ ਕੋਲੋਂ ਨਜ਼ਰਾਂ ਨੂੰ ਗਿਆ ਚੁੱਕਿਆ
[00:19.97] ਜੀ ਬੜੀ ਮੇਰੀ ਹਾਲਤ ਅਜ਼ੀਬ ਹੋਈ
[00:22.90] ਖੱਡ ਗਿਆ ਸਾਂਹ ਨਾਲ਼ੇ ਦਿਲ ਰੁੱਕਿਆ
[00:26.10] ਕੱਠੇ ਦੇਖ ਚੰਨ ਦਾ ਵੀ ਦਿਲ ਫੁੱਕਿਆ
[00:29.37] ਤੂੰ ਜਦੋਂ ਪਿਯਾਰ ਨਾਲ਼ ਮੈਨੂੰ ਤੱਕਿਆ
[00:32.08] ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ
[00:34.67] ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
[00:37.43] ਤੂੰ ਸੀ ਗੱਲਾਂ ਕਰਦਾ ਪਿਯਾਰ ਦੀਆਂ
[00:40.43] ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
[00:43.58] ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ
[00:46.56] ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
[00:49.14] ਤੂੰ ਸੀ ਗੱਲਾਂ ਕਰਦਾ ਪਿਯਾਰ ਦੀਆਂ
[00:52.37] ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
[00:55.51] ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ
[00:59.57]
[01:08.16] ਹਵਾ ਵਿੱਚੋਂ ਲੱਭਦਾ ਸੀ ਚਿਹਰਾ ਸੁਣਿਆ
[01:10.38] ਝਾਂਜਰਾਂ ਚੋਂ ਨਾਮ ਵੀ ਮੈਂ ਤੇਰਾ ਸੁਣਿਆ
[01:13.66] ਸੁਣਿਆ ਮੈਂ ਤੇਰੇ ਦਿਲ ਵਾਲ਼ੀ ਗੱਲ ਨੂੰ
[01:16.75] ਪਿਯਾਰ ਮੈਨੂੰ ਕਰੇਂ ਤੂੰ ਬਥੇਰਾ ਸੁਣਿਆ
[01:21.83] ਚਿੱਟੇ-ਚਿੱਟੇ ਤਾਰੇ ਸੀਗੇ ਰਾਤਾਂ ਕਾਲੀਆਂ
[01:24.25] ਗੋਰਾ-ਗੋਰਾ ਰੰਗ 'ਤੇ ਕੰਨਾਂ 'ਚ ਵਾਲੀਆਂ
[01:27.40] ਡਰ ਮੈਨੂੰ ਲੱਗੇ ਨਾ ਨਜ਼ਰ ਲੱਗ ਜੇਹ
[01:30.48] ਹੱਸਦੇ ਸੀ ਜਦੋਂ ਮਾਰ-ਮਾਰ ਤਾਲ਼ੀਆਂ
[01:36.55] ਦਿਲ ਕਰੇ ਕਾਲ਼ਾ ਟਿੱਕਾ ਲਾਕੇ ਰੱਖ ਲਾਂ
[01:39.19] ਦੁਨਿਆ ਤੋਂ ਤੈਨੂੰ ਮੈਂ ਬਚਾ ਕੇ ਰੱਖ ਲਾਂ
[01:42.14] ਮੈਂ ਤੈਨੂੰ ਰੱਬ ਦੀ ਜਗ੍ਹਾ 'ਤੇ ਰੱਖਿਆ
[01:45.28] ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ
[01:47.91] ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
[01:50.77] ਤੂੰ ਸੀ ਗੱਲਾਂ ਕਰਦਾ ਪਿਯਾਰ ਦੀਆਂ
[01:53.46] ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
[01:56.87] ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ
[02:00.93]
[02:09.42] ਮਾਸ਼ਾ ਅੱਲ੍ਹਾ-ਮਾਸ਼ਾ ਅੱਲ੍ਹਾ ਬੜਾ ਜੱਚਦੇ
[02:12.16] ਸੁੱਚੇ ਮੋਤੀਆਂ ਜਹੇ ਜਦੋਂ ਦੰਦ ਹੱਸਦੇ
[02:15.33] ਗਿਰਦੀ ਜ਼ੂਲਫ਼ ਜਿਓਂ ਭੁਲੇਖਾਂ ਸ਼ਾਮ ਦਾ
[02:18.12] ਅਰਸ਼ਾਂ ਦੇ ਵਿੱਚੋਂ ਮੈਨੂੰ ਆਯੀ ਦੱਸਦੇ
[02:23.44] ਸਿਰ ਨੂੰ ਮੈਂ ਰੱਖਦੀ ਚੁੰਨੀ ਨਾਂ ਢੱਕ ਕੇ
[02:25.61] ਨਾ, ਨਜ਼ਰਾਂ ਮਿਲਾਵਾਂ ਮਜ਼ਰਾਂ ਨੂ ਚੁੱਕ ਕੇ
[02:29.20] Simple ਅਦਾ ਹੀ ਮੇਰੀ ਜਾਂ ਕੱਢ ਦੀ
[02:31.72] ਬਹੁਤਾਂ ਭਾਵੇਂ ਰਹਿੰਦੀ ਨਾ ਮੈਂ ਜੱਚ-ਜੱਚ ਕੇ
[02:38.03] ਖ਼ੁਦ ਨਾਲੋਂ ਤੇਰੀ ਮੈਨੂੰ ਜ਼ਿਆਦਾ ਲੋੜ ਵੇ
[02:40.63] ਤੇਰੇ ਨਾਲ਼ ਸਾਹਾਂ ਨੂੰ ਮੈਂ ਲਿਆ ਜੋੜ ਵੇ
[02:43.80] Gill Rony ਮੇਰੇ ਵਾਦੇ ਪੱਕ ਕੇ
[02:49.89] ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ
[02:52.48] ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
[02:55.26] ਤੂੰ ਸੀ ਗੱਲਾਂ ਕਰਦਾ ਪਿਯਾਰ ਦੀਆਂ
[02:57.80] ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
[03:01.03] ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ
[03:03.64] ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
[03:06.96] ਤੂੰ ਸੀ ਗੱਲਾਂ ਕਰਦਾ ਪਿਯਾਰ ਦੀਆਂ
[03:09.70] ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
[03:12.89] ਵੇ ਰਾਤਿ ਚੰਨਾ ਆਯਾ ਮੈਨੂੰ ਇੱਕ ਸੁਪਨਾ
[03:17.01]

⭐ Rate These Lyrics

Average: 0.0/5 • 0 ratings