Home 🎬 Bollywood 🎵 Pakistani 🎤 English Pop

Teri Hogyi Aa

👤 Jass Manak 🎼 Bad Munda ⏱️ 2:53
🎵 2308 characters
⏱️ 2:53 duration
🆔 ID: 5980772

📜 Lyrics

ਇਸ਼ਕ ਦੀ ਗਲ਼ੀਆਂ ਮੈਂ ਸਾਰੀ ਛੱਡ ਕੇ
ਤੇਰੇ ਦਿਲ ਵਾਲ਼ੇ ਵਿਹੜੇ ਆ ਕੇ ਖੜ੍ਹ ਗਈ
ਤੇਰੇ ਵਿੱਚ ਰਹਿੰਦਾ ਏ ਧਿਆਨ, ਸੋਹਣਿਆ
ਨਿੱਤ ਮੇਰੇ ਨਾਲ਼ ਮੇਰੀ ਮਾਂ ਲੜਦੀ

ਕੱਲ੍ਹ ਡਰਦੀ-ਡਰਦੀ ਨੇ
ਹਾਏ ਵੇ ਦੱਸ ਦਿੱਤਾ ਨਾਂ ਤੇਰਾ

ਵੇ ਮੈਂ ਤੇਰੀ ਹੋ ਗਈ ਆਂ
ਵੇ ਤੂੰ ਕਦ ਹੋਵੇਗਾ ਮੇਰਾ?
ਹਾਏ, ਮੈਂ ਤੇਰੀ ਹੋ ਗਈ ਆਂ
ਵੇ ਤੂੰ ਕਦ ਹੋਵੇਗਾ ਮੇਰਾ?

ਘੜਾ ਮੇਰਾ ਸੁੱਕਿਆ ਪਿਆ
ਸਾਹ ਮੇਰਾ ਰੁਕਿਆ ਪਿਆ
ਦਿਸਿਆ ਨਈਂ ਕੱਲ੍ਹ ਦਾ ਮੈਨੂੰ
ਯਾਰਾ, ਕਿੱਥੇ ਲੁਕਿਆ ਪਿਆ?

ਵੇ ਮੈਨੂੰ ਹੁਣ ਚੈਨ ਨਾ ਆਵੇ ਵੇ
ਤੂੰ ਮੇਰੇ ਕੋਲ਼ ਬਹਿਣ ਨਾ ਆਵੇ ਵੇ
ਮੈਂ ਦਿਲ ਦੀਆਂ ਗੱਲਾਂ ਕਰਨੀ ਆਂ ਨੇ
ਤੂੰ ਮੈਨੂੰ ਕੁੱਝ ਕਹਿਣ ਨਾ ਆਵੇ ਵੇ

ਜੇ ਤੂੰ ਕੋਲ਼ ਹੋਵੇ ਮੇਰੇ
ਵੇ ਮੈਂ ਤੱਕਦੀ ਰਵਾਂ ਤੇਰਾ ਚਿਹਰਾ

ਵੇ ਮੈਂ ਤੇਰੀ ਹੋ ਗਈ ਆਂ
ਵੇ ਤੂੰ ਕਦ ਹੋਵੇਗਾ ਮੇਰਾ?
ਹਾਏ, ਮੈਂ ਤੇਰੀ ਹੋ ਗਈ ਆਂ
ਵੇ ਤੂੰ ਕਦ ਹੋਵੇਗਾ ਮੇਰਾ?

ਚੰਗੀਆਂ ਨਈਂ ਗੱਲਾਂ, ਮੈਨੂੰ ਇੰਜ ਤੜਫ਼ਾਉਨਾ ਏ
ਆਪੇ ਤੂੰ ਲੜ ਕੇ ਮੈਨੂੰ ਆਪ ਮਨਾਉਨਾ ਏ

ਹੋ, ਮੇਰੇ ਜਿੰਨਾ ਕੌਣ ਕਰੂਗਾ ਵੇ?
ਹਾਏ, ਗੁੱਸਾ ਤੇਰਾ ਕੌਣ ਜ਼ਰੂਗਾ ਵੇ?
ਹਾਂ, ਮਰਦੀਆਂ ਲੱਖਾਂ ਤੇਰੇ 'ਤੇ ਵੇ
ਹਾਏ, ਮੇਰੇ ਜਿੰਨਾ ਕੌਣ ਮਰੂਗਾ ਵੇ?

ਕੀ ਲੈਣਾ ਦੁਨੀਆ ਤੋਂ?
ਮਾਣਕਾ, ਤੇਰਾ ਸਾਥ ਬਥੇਰਾ

ਵੇ ਮੈਂ ਤੇਰੀ ਹੋ ਗਈ ਆਂ
ਵੇ ਤੂੰ ਕਦ ਹੋਵੇਗਾ ਮੇਰਾ?
ਹਾਏ, ਮੈਂ ਤੇਰੀ ਹੋ ਗਈ ਆਂ
ਵੇ ਤੂੰ ਕਦ ਹੋਵੇਗਾ ਮੇਰਾ?

⏱️ Synced Lyrics

[00:13.21] ਇਸ਼ਕ ਦੀ ਗਲ਼ੀਆਂ ਮੈਂ ਸਾਰੀ ਛੱਡ ਕੇ
[00:16.39] ਤੇਰੇ ਦਿਲ ਵਾਲ਼ੇ ਵਿਹੜੇ ਆ ਕੇ ਖੜ੍ਹ ਗਈ
[00:19.47] ਤੇਰੇ ਵਿੱਚ ਰਹਿੰਦਾ ਏ ਧਿਆਨ, ਸੋਹਣਿਆ
[00:22.38] ਨਿੱਤ ਮੇਰੇ ਨਾਲ਼ ਮੇਰੀ ਮਾਂ ਲੜਦੀ
[00:25.28] ਕੱਲ੍ਹ ਡਰਦੀ-ਡਰਦੀ ਨੇ
[00:28.12] ਹਾਏ ਵੇ ਦੱਸ ਦਿੱਤਾ ਨਾਂ ਤੇਰਾ
[00:31.32] ਵੇ ਮੈਂ ਤੇਰੀ ਹੋ ਗਈ ਆਂ
[00:34.37] ਵੇ ਤੂੰ ਕਦ ਹੋਵੇਗਾ ਮੇਰਾ?
[00:37.56] ਹਾਏ, ਮੈਂ ਤੇਰੀ ਹੋ ਗਈ ਆਂ
[00:40.54] ਵੇ ਤੂੰ ਕਦ ਹੋਵੇਗਾ ਮੇਰਾ?
[00:44.40]
[00:56.36] ਘੜਾ ਮੇਰਾ ਸੁੱਕਿਆ ਪਿਆ
[00:59.32] ਸਾਹ ਮੇਰਾ ਰੁਕਿਆ ਪਿਆ
[01:02.67] ਦਿਸਿਆ ਨਈਂ ਕੱਲ੍ਹ ਦਾ ਮੈਨੂੰ
[01:05.69] ਯਾਰਾ, ਕਿੱਥੇ ਲੁਕਿਆ ਪਿਆ?
[01:07.86] ਵੇ ਮੈਨੂੰ ਹੁਣ ਚੈਨ ਨਾ ਆਵੇ ਵੇ
[01:10.76] ਤੂੰ ਮੇਰੇ ਕੋਲ਼ ਬਹਿਣ ਨਾ ਆਵੇ ਵੇ
[01:13.84] ਮੈਂ ਦਿਲ ਦੀਆਂ ਗੱਲਾਂ ਕਰਨੀ ਆਂ ਨੇ
[01:16.94] ਤੂੰ ਮੈਨੂੰ ਕੁੱਝ ਕਹਿਣ ਨਾ ਆਵੇ ਵੇ
[01:20.31] ਜੇ ਤੂੰ ਕੋਲ਼ ਹੋਵੇ ਮੇਰੇ
[01:23.58] ਵੇ ਮੈਂ ਤੱਕਦੀ ਰਵਾਂ ਤੇਰਾ ਚਿਹਰਾ
[01:26.75] ਵੇ ਮੈਂ ਤੇਰੀ ਹੋ ਗਈ ਆਂ
[01:29.89] ਵੇ ਤੂੰ ਕਦ ਹੋਵੇਗਾ ਮੇਰਾ?
[01:32.94] ਹਾਏ, ਮੈਂ ਤੇਰੀ ਹੋ ਗਈ ਆਂ
[01:35.98] ਵੇ ਤੂੰ ਕਦ ਹੋਵੇਗਾ ਮੇਰਾ?
[01:39.82]
[01:52.02] ਚੰਗੀਆਂ ਨਈਂ ਗੱਲਾਂ, ਮੈਨੂੰ ਇੰਜ ਤੜਫ਼ਾਉਨਾ ਏ
[01:58.26] ਆਪੇ ਤੂੰ ਲੜ ਕੇ ਮੈਨੂੰ ਆਪ ਮਨਾਉਨਾ ਏ
[02:03.16] ਹੋ, ਮੇਰੇ ਜਿੰਨਾ ਕੌਣ ਕਰੂਗਾ ਵੇ?
[02:06.07] ਹਾਏ, ਗੁੱਸਾ ਤੇਰਾ ਕੌਣ ਜ਼ਰੂਗਾ ਵੇ?
[02:09.13] ਹਾਂ, ਮਰਦੀਆਂ ਲੱਖਾਂ ਤੇਰੇ 'ਤੇ ਵੇ
[02:12.36] ਹਾਏ, ਮੇਰੇ ਜਿੰਨਾ ਕੌਣ ਮਰੂਗਾ ਵੇ?
[02:15.94] ਕੀ ਲੈਣਾ ਦੁਨੀਆ ਤੋਂ?
[02:18.63] ਮਾਣਕਾ, ਤੇਰਾ ਸਾਥ ਬਥੇਰਾ
[02:22.15] ਵੇ ਮੈਂ ਤੇਰੀ ਹੋ ਗਈ ਆਂ
[02:25.11] ਵੇ ਤੂੰ ਕਦ ਹੋਵੇਗਾ ਮੇਰਾ?
[02:28.41] ਹਾਏ, ਮੈਂ ਤੇਰੀ ਹੋ ਗਈ ਆਂ
[02:31.41] ਵੇ ਤੂੰ ਕਦ ਹੋਵੇਗਾ ਮੇਰਾ?
[02:35.22]

⭐ Rate These Lyrics

Average: 0.0/5 • 0 ratings