Home 🎬 Bollywood 🎵 Pakistani 🎤 English Pop

Kali Range

👤 Jass Manak 🎼 Age 19 ⏱️ 3:11
🎵 2480 characters
⏱️ 3:11 duration
🆔 ID: 5980807

📜 Lyrics

ਹੋ, ਵੇ ਮੈਂ ਸੁਣਿਆ ਚੜ੍ਹਾਈ ਹੋ ਗਈ
ਹੁਣ ਕਿੱਥੇ ਤੱਕੇ ਨਾਰ ਨੂੰ?
ਹੋ, ਦੋ-ਦੋ ਗੱਡੀਆਂ ਦੇ ਵਿਚ ਰੱਖਦੈ
ਆਪਣੀ ਤੂੰ ਕਾਲੀ car ਨੂੰ

ਹੋ, ਵੇ ਮੈਂ ਸੁਣਿਆ ਚੜ੍ਹਾਈ ਹੋ ਗਈ
ਹੁਣ ਕਿੱਥੇ ਤੱਕੇ ਨਾਰ ਨੂੰ?
ਹੋ, ਦੋ-ਦੋ ਗੱਡੀਆਂ ਦੇ ਵਿਚ ਰੱਖਦੈ
ਆਪਣੀ ਤੂੰ ਕਾਲੀ car ਨੂੰ

ਹੋ, ਨਾਰ ਤੇਰੀ ਬੜੇ ਚਿਰ ਤੋਂ
ਹਾਂ, ਨਾਰ ਤੇਰੀ ਬੜੇ ਚਿਰ ਤੋਂ
ਹੋ, ਕੁੱਝ ਫਿਰਦੀ ਆ ਤੈਨੂੰ ਕਹਿਣ ਨੂੰ

ਮੇਰਾ ਵੀ ਤਾਂ ਚਿੱਤ ਕਰਦੈ
ਓ, ਤੇਰੀ ਕਾਲੀ Range ਵਿਚ ਬਹਿਣ ਨੂੰ
ਮੇਰਾ ਵੀ ਤਾਂ ਚਿੱਤ ਕਰਦੈ
ਤੇਰੀ ਕਾਲੀ Range ਵਿਚ ਬਹਿਣ ਨੂੰ

ਓ, ਜੇ ਤੇਰੇ ਨਾਲ ਜੱਟੀ ਨੂੰ ਪਿਆਰ ਅੱਜ ਤੋਂ
ਤੂੰ ਹੀ ਮੇਰਾ ਘਰ-ਸੰਸਾਰ ਅੱਜ ਤੋਂ
Bentley 'ਚ ਰੱਖੀ ਆ Glock ਜੱਟੀ ਨੇ
ਜਿਹੜੀ ਤੇਰੇ ਵੱਲੋਂ ਤੱਕੂ ਦੇਣੀ ਮਾਰ ਅੱਜ ਤੋਂ

ਮੇਰਾ ਚਿਰਾ ਤੋਂ ਆਂ ਇਕੋ ਸੁਪਨਾ
ਚਿਰਾ ਤੋਂ ਆਂ ਇਕੋ ਸੁਪਨਾ, ਲਾਵਾਂ ਤੇਰੇ ਨਾਲ ਲੈਣ ਨੂੰ

ਹਾਂ, ਮੇਰਾ ਵੀ ਤਾਂ ਚਿੱਤ ਕਰਦੈ
ਤੇਰੀ ਕਾਲੀ Range ਵਿਚ ਬਹਿਣ ਨੂੰ
ਮੇਰਾ ਵੀ ਤਾਂ ਚਿੱਤ ਕਰਦੈ
ਤੇਰੀ ਕਾਲੀ Range ਵਿਚ ਬਹਿਣ ਨੂੰ

ਓਏ, ਓਹੋ ਦਿਨ ਕਦੋਂ ਆਉਣਾ ਮਾਣਕਾ
ਜਦੋਂ ਤੇਰਾ-ਮੇਰਾ ਵਿਆਹ ਹੋਊਗਾ
ਹੋ, ਮੇਰੀ ਜਾਨ ਸੂਲੀ 'ਤੇ ਆ ਮਾਣਕਾ
ਓ, ਮੈਨੂੰ ਉਸੇ ਦਿਨ ਸਾਹ ਆਊਗਾ

ਓ, ਮੇਰੀ ਰੱਬ ਤੋਂ ਆਂ ਇਕੋ ਮੰਗ ਵੇ
ਓ, ਮੇਰੀ ਰੱਬ ਤੋਂ ਆਂ ਇਕੋ ਮੰਗ ਵੇ
ਹੋ, ਮੌਕਾ ਤੇਰੇ ਨਾਲ ਮਿਲੇ ਰਹਿਣ ਨੂੰ

ਓ, ਮੇਰਾ ਵੀ ਤਾਂ ਚਿੱਤ ਕਰਦੈ
ਤੇਰੀ ਕਾਲੀ Range ਵਿਚ ਬਹਿਣ ਨੂੰ
ਮੇਰਾ ਵੀ ਤਾਂ ਚਿੱਤ ਕਰਦੈ
ਤੇਰੀ ਕਾਲੀ Range ਵਿਚ ਬਹਿਣ ਨੂੰ

⏱️ Synced Lyrics

[00:21.75] ਹੋ, ਵੇ ਮੈਂ ਸੁਣਿਆ ਚੜ੍ਹਾਈ ਹੋ ਗਈ
[00:25.05] ਹੁਣ ਕਿੱਥੇ ਤੱਕੇ ਨਾਰ ਨੂੰ?
[00:27.20] ਹੋ, ਦੋ-ਦੋ ਗੱਡੀਆਂ ਦੇ ਵਿਚ ਰੱਖਦੈ
[00:30.39] ਆਪਣੀ ਤੂੰ ਕਾਲੀ car ਨੂੰ
[00:32.53] ਹੋ, ਵੇ ਮੈਂ ਸੁਣਿਆ ਚੜ੍ਹਾਈ ਹੋ ਗਈ
[00:35.99] ਹੁਣ ਕਿੱਥੇ ਤੱਕੇ ਨਾਰ ਨੂੰ?
[00:37.86] ਹੋ, ਦੋ-ਦੋ ਗੱਡੀਆਂ ਦੇ ਵਿਚ ਰੱਖਦੈ
[00:41.23] ਆਪਣੀ ਤੂੰ ਕਾਲੀ car ਨੂੰ
[00:43.61] ਹੋ, ਨਾਰ ਤੇਰੀ ਬੜੇ ਚਿਰ ਤੋਂ
[00:46.32] ਹਾਂ, ਨਾਰ ਤੇਰੀ ਬੜੇ ਚਿਰ ਤੋਂ
[00:48.99] ਹੋ, ਕੁੱਝ ਫਿਰਦੀ ਆ ਤੈਨੂੰ ਕਹਿਣ ਨੂੰ
[00:52.08] ਮੇਰਾ ਵੀ ਤਾਂ ਚਿੱਤ ਕਰਦੈ
[00:54.35] ਓ, ਤੇਰੀ ਕਾਲੀ Range ਵਿਚ ਬਹਿਣ ਨੂੰ
[00:57.74] ਮੇਰਾ ਵੀ ਤਾਂ ਚਿੱਤ ਕਰਦੈ
[01:00.02] ਤੇਰੀ ਕਾਲੀ Range ਵਿਚ ਬਹਿਣ ਨੂੰ
[01:04.29]
[01:16.36] ਓ, ਜੇ ਤੇਰੇ ਨਾਲ ਜੱਟੀ ਨੂੰ ਪਿਆਰ ਅੱਜ ਤੋਂ
[01:19.50] ਤੂੰ ਹੀ ਮੇਰਾ ਘਰ-ਸੰਸਾਰ ਅੱਜ ਤੋਂ
[01:22.38] Bentley 'ਚ ਰੱਖੀ ਆ Glock ਜੱਟੀ ਨੇ
[01:24.66] ਜਿਹੜੀ ਤੇਰੇ ਵੱਲੋਂ ਤੱਕੂ ਦੇਣੀ ਮਾਰ ਅੱਜ ਤੋਂ
[01:27.28] ਮੇਰਾ ਚਿਰਾ ਤੋਂ ਆਂ ਇਕੋ ਸੁਪਨਾ
[01:30.35] ਚਿਰਾ ਤੋਂ ਆਂ ਇਕੋ ਸੁਪਨਾ, ਲਾਵਾਂ ਤੇਰੇ ਨਾਲ ਲੈਣ ਨੂੰ
[01:38.28] ਹਾਂ, ਮੇਰਾ ਵੀ ਤਾਂ ਚਿੱਤ ਕਰਦੈ
[01:40.72] ਤੇਰੀ ਕਾਲੀ Range ਵਿਚ ਬਹਿਣ ਨੂੰ
[01:43.85] ਮੇਰਾ ਵੀ ਤਾਂ ਚਿੱਤ ਕਰਦੈ
[01:46.46] ਤੇਰੀ ਕਾਲੀ Range ਵਿਚ ਬਹਿਣ ਨੂੰ
[01:50.19]
[01:59.82] ਓਏ, ਓਹੋ ਦਿਨ ਕਦੋਂ ਆਉਣਾ ਮਾਣਕਾ
[02:02.86] ਜਦੋਂ ਤੇਰਾ-ਮੇਰਾ ਵਿਆਹ ਹੋਊਗਾ
[02:05.16] ਹੋ, ਮੇਰੀ ਜਾਨ ਸੂਲੀ 'ਤੇ ਆ ਮਾਣਕਾ
[02:08.14] ਓ, ਮੈਨੂੰ ਉਸੇ ਦਿਨ ਸਾਹ ਆਊਗਾ
[02:10.88] ਓ, ਮੇਰੀ ਰੱਬ ਤੋਂ ਆਂ ਇਕੋ ਮੰਗ ਵੇ
[02:13.55] ਓ, ਮੇਰੀ ਰੱਬ ਤੋਂ ਆਂ ਇਕੋ ਮੰਗ ਵੇ
[02:16.30] ਹੋ, ਮੌਕਾ ਤੇਰੇ ਨਾਲ ਮਿਲੇ ਰਹਿਣ ਨੂੰ
[02:21.72] ਓ, ਮੇਰਾ ਵੀ ਤਾਂ ਚਿੱਤ ਕਰਦੈ
[02:24.65] ਤੇਰੀ ਕਾਲੀ Range ਵਿਚ ਬਹਿਣ ਨੂੰ
[02:27.49] ਮੇਰਾ ਵੀ ਤਾਂ ਚਿੱਤ ਕਰਦੈ
[02:30.05] ਤੇਰੀ ਕਾਲੀ Range ਵਿਚ ਬਹਿਣ ਨੂੰ
[02:33.13]

⭐ Rate These Lyrics

Average: 0.0/5 • 0 ratings