Home 🎬 Bollywood 🎵 Pakistani 🎤 English Pop

Tere Naal

👤 Jass Manak 🎼 Age 19 ⏱️ 3:38
🎵 2584 characters
⏱️ 3:38 duration
🆔 ID: 5980814

📜 Lyrics

ਮੈਨੂੰ ਟੁੱਟੇ ਹੋਏ ਤਾਰੇ ਵਾਂਗਰਾਂ
ਉਹੋ ਦੂਰੋਂ ਖੜ੍ਹ ਵੇਖਦਾ ਰਿਹਾ
ਮੇਰੇ ਸੀਨੇ ਬਲ਼ੇ ਅੱਗ ਗਮ ਦੀ
ਉਹ ਖੜ੍ਹ ਗੈਰਾਂ ਨਾਲ ਸੇਕਦਾ ਰਿਹਾ

ਨਹੀਂ ਰਹਿਣਾ, ਨਹੀਂ ਰਹਿਣਾ, ਨਹੀਂ ਰਹਿਣਾ
ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
ਵੇ ਤੇਰੇ ਨਾਲ ਨਹੀਂ ਰਹਿਣਾ
ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
ਵੇ ਤੇਰੇ ਨਾਲ ਨਹੀਂ ਰਹਿਣਾ

ਕਿੰਨੇ ਦੁੱਖ ਹਾਂ ਮੈਂ ਸਹਿੰਦੀ ਤੇਰੇ ਨਾਲ
ਮੂੰਹੋਂ ਕੁੱਝ ਨਾ ਮੈਂ ਕਹਿੰਦੀ ਮਹਿਰਮਾ
'ਸਾਬ ਕੱਲਾ-ਕੱਲਾ ਲੈਣਾ ਰੱਬ ਤੋਂ, ਰੱਬ ਤੋਂ

ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
ਵੇ ਤੇਰੇ ਨਾਲ ਨਹੀਂ ਰਹਿਣਾ
ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
ਵੇ ਤੇਰੇ ਨਾਲ ਨਹੀਂ ਰਹਿਣਾ

ਜਿਸਮ ਤੇਰਾ ਹੋਇਆ, ਰੂਹ ਤੇਰੀ ਹੋਈ
ਤੇਰੇ ਬਾਝੋਂ ਯਾਰਾ ਕੱਲੀ-ਕੱਲੀ ਬਹਿ ਮੈਂ ਰੋਈ
ਕੀ ਨਹੀਂ ਕੀਤਾ ਤੇਰੇ ਲਈ
ਕੀ ਨਹੀਂ ਕੀਤਾ ਤੇਰੇ ਲਈ
ਕੁੱਝ ਲੁਕਿਆ ਨਹੀਂ ਐ ਜੱਗ ਤੋਂ, ਜੱਗ ਤੋਂ

ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
ਵੇ ਤੇਰੇ ਨਾਲ ਨਹੀਂ ਰਹਿਣਾ
ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
ਵੇ ਤੇਰੇ ਨਾਲ ਨਹੀਂ ਰਹਿਣਾ

ਵੇ ਦਿਲ ਵਾਲ਼ਾ ਬੂਹਾ ਢੋ ਲਊਂਗੀ, ਲਊਂਗੀ
ਬੂਹਾ ਢੋ ਲਊਂਗੀ
ਜਦੋਂ ਤੇਰੀ ਯਾਦ ਆਊਗੀ
ਕੱਲੀ ਬਹਿ-ਬਹਿ ਰੋ ਲਊਂਗੀ, ਸੋਹਣਿਆ
ਬਹਿ-ਬਹਿ ਰੋ ਲਊਂਗੀ

ਤੂੰ ਦਿਲ ਐਦਾਂ ਤੋੜਿਆ
ਤੂੰ ਦਿਲ ਐਦਾਂ ਤੋੜਿਆ
ਯਕੀਨ ਉਠ ਗਿਆ ਐ ਸਬ ਤੋਂ, ਸਬ ਤੋਂ

ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
ਵੇ ਤੇਰੇ ਨਾਲ ਨਹੀਂ ਰਹਿਣਾ
ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
ਵੇ ਤੇਰੇ ਨਾਲ ਨਹੀਂ ਰਹਿਣਾ

Sharry Nexus

⏱️ Synced Lyrics

[00:00.28] ਮੈਨੂੰ ਟੁੱਟੇ ਹੋਏ ਤਾਰੇ ਵਾਂਗਰਾਂ
[00:04.54] ਉਹੋ ਦੂਰੋਂ ਖੜ੍ਹ ਵੇਖਦਾ ਰਿਹਾ
[00:08.89] ਮੇਰੇ ਸੀਨੇ ਬਲ਼ੇ ਅੱਗ ਗਮ ਦੀ
[00:12.83] ਉਹ ਖੜ੍ਹ ਗੈਰਾਂ ਨਾਲ ਸੇਕਦਾ ਰਿਹਾ
[00:30.58] ਨਹੀਂ ਰਹਿਣਾ, ਨਹੀਂ ਰਹਿਣਾ, ਨਹੀਂ ਰਹਿਣਾ
[00:35.41] ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
[00:38.26] ਵੇ ਤੇਰੇ ਨਾਲ ਨਹੀਂ ਰਹਿਣਾ
[00:41.25] ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
[00:43.76] ਵੇ ਤੇਰੇ ਨਾਲ ਨਹੀਂ ਰਹਿਣਾ
[00:46.82] ਕਿੰਨੇ ਦੁੱਖ ਹਾਂ ਮੈਂ ਸਹਿੰਦੀ ਤੇਰੇ ਨਾਲ
[00:52.45] ਮੂੰਹੋਂ ਕੁੱਝ ਨਾ ਮੈਂ ਕਹਿੰਦੀ ਮਹਿਰਮਾ
[00:58.13] 'ਸਾਬ ਕੱਲਾ-ਕੱਲਾ ਲੈਣਾ ਰੱਬ ਤੋਂ, ਰੱਬ ਤੋਂ
[01:03.52] ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
[01:06.44] ਵੇ ਤੇਰੇ ਨਾਲ ਨਹੀਂ ਰਹਿਣਾ
[01:09.40] ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
[01:12.10] ਵੇ ਤੇਰੇ ਨਾਲ ਨਹੀਂ ਰਹਿਣਾ
[01:27.01] ਜਿਸਮ ਤੇਰਾ ਹੋਇਆ, ਰੂਹ ਤੇਰੀ ਹੋਈ
[01:32.82] ਤੇਰੇ ਬਾਝੋਂ ਯਾਰਾ ਕੱਲੀ-ਕੱਲੀ ਬਹਿ ਮੈਂ ਰੋਈ
[01:37.63] ਕੀ ਨਹੀਂ ਕੀਤਾ ਤੇਰੇ ਲਈ
[01:40.39] ਕੀ ਨਹੀਂ ਕੀਤਾ ਤੇਰੇ ਲਈ
[01:43.78] ਕੁੱਝ ਲੁਕਿਆ ਨਹੀਂ ਐ ਜੱਗ ਤੋਂ, ਜੱਗ ਤੋਂ
[01:48.67] ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
[01:51.55] ਵੇ ਤੇਰੇ ਨਾਲ ਨਹੀਂ ਰਹਿਣਾ
[01:54.30] ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
[01:57.13] ਵੇ ਤੇਰੇ ਨਾਲ ਨਹੀਂ ਰਹਿਣਾ
[02:28.44] ਵੇ ਦਿਲ ਵਾਲ਼ਾ ਬੂਹਾ ਢੋ ਲਊਂਗੀ, ਲਊਂਗੀ
[02:34.96] ਬੂਹਾ ਢੋ ਲਊਂਗੀ
[02:39.59] ਜਦੋਂ ਤੇਰੀ ਯਾਦ ਆਊਗੀ
[02:42.68] ਕੱਲੀ ਬਹਿ-ਬਹਿ ਰੋ ਲਊਂਗੀ, ਸੋਹਣਿਆ
[02:48.80] ਬਹਿ-ਬਹਿ ਰੋ ਲਊਂਗੀ
[02:56.59] ਤੂੰ ਦਿਲ ਐਦਾਂ ਤੋੜਿਆ
[02:59.56] ਤੂੰ ਦਿਲ ਐਦਾਂ ਤੋੜਿਆ
[03:02.64] ਯਕੀਨ ਉਠ ਗਿਆ ਐ ਸਬ ਤੋਂ, ਸਬ ਤੋਂ
[03:07.89] ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
[03:10.69] ਵੇ ਤੇਰੇ ਨਾਲ ਨਹੀਂ ਰਹਿਣਾ
[03:13.53] ਵੇ ਤੇਰੇ ਨਾਲ ਨਹੀਂ ਰਹਿਣਾ ਅੱਜ ਤੋਂ
[03:16.40] ਵੇ ਤੇਰੇ ਨਾਲ ਨਹੀਂ ਰਹਿਣਾ
[03:31.26] Sharry Nexus
[03:33.09]

⭐ Rate These Lyrics

Average: 0.0/5 • 0 ratings