Home 🎬 Bollywood 🎵 Pakistani 🎤 English Pop

Kuz Saal

👤 Arjan Dhillon 🎼 Chobar ⏱️ 3:32
🎵 2158 characters
⏱️ 3:32 duration
🆔 ID: 6098057

📜 Lyrics

ਪਹਿਲਾਂ ਪਹਿਰ ਉਮਰਾਂ ਦਾ ਖਾ ਲਿਆ ਪੜਾਈਆਂ ਨੇ
ਦੂਜਾ ਪਹਿਰ ਉਮਰਾਂ ਦਾ ਖਾ ਲਿਆ ਕਮਾਈਆਂ ਨੇ
ਦੁਪਹਿਰ ਤੇਰੇ ਲਈ ਸਾਂਭੇ ਨੇ ਦਿਲ ਦਾ ਦਰਦ ਸਨਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ

ਹਾਏ ਦੂਰ ਬੈਠੀਆਂ ਦਾ ਹੁੰਦਾ ਰੁੱਸਣਾ ਮਨਾਉਣਾ ਕਾਹਦਾ
ਜੇ ਕੋਲ ਹੋਈਏ ਫੇਰ ਗੱਲ ਹੋਰ ਏ
ਸਾਹਾਂ ਵਰਗਿਆਂ ਬਿਨਾ ਜਿਓਣਾ ਕਾਹਦਾ
ਕੋਲ ਹੋਈਏ ਫੇਰ ਗੱਲ ਹੋਰ ਏ

ਹਾਏ ਅੱਖਾਂ ਨਾਲ ਗੱਲਾਂ ਕਰਨਾ ਲਈ
ਨਾਲੇ ਗਲ ਤੈਨੂੰ ਲਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ

ਹਾਏ ਹਜੇ ਹੱਥ ਤੇਰਾ ਫੜਕੇ ਆ ਤੁਰਨ
ਮੋਢੇ ਉੱਤੇ ਸਿਰ ਵੀ ਆ ਰੱਖਣਾ
ਹਾਏ ਅਸੀ ਕਿੰਨਾ ਚਾਹੁੰਦੇ ਤੈਨੂੰ
ਤੂੰ ਕਿੰਨਾ ਚਾਉਂਦਾ ਸਾਨੂੰ
ਪੁੱਛਣ ਏ ਨਾਲੇ ਤੈਨੂੰ ਦੱਸਣਾ
ਸਾਨੂੰ ਸੱਤ ਜਨਮ ਦਾ ਸੱਥ ਮਿਲੇ
ਤੈਨੂੰ ਰੱਜ ਰੱਜ ਚਾਹੁਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ

⏱️ Synced Lyrics

[00:10.25] ਪਹਿਲਾਂ ਪਹਿਰ ਉਮਰਾਂ ਦਾ ਖਾ ਲਿਆ ਪੜਾਈਆਂ ਨੇ
[00:15.52] ਦੂਜਾ ਪਹਿਰ ਉਮਰਾਂ ਦਾ ਖਾ ਲਿਆ ਕਮਾਈਆਂ ਨੇ
[00:20.77] ਦੁਪਹਿਰ ਤੇਰੇ ਲਈ ਸਾਂਭੇ ਨੇ ਦਿਲ ਦਾ ਦਰਦ ਸਨਾਉਣੇ ਨੂੰ
[00:30.98] ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
[00:36.67] ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
[00:44.39] ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
[00:49.98] ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
[01:02.65] ਹਾਏ ਦੂਰ ਬੈਠੀਆਂ ਦਾ ਹੁੰਦਾ ਰੁੱਸਣਾ ਮਨਾਉਣਾ ਕਾਹਦਾ
[01:08.09] ਜੇ ਕੋਲ ਹੋਈਏ ਫੇਰ ਗੱਲ ਹੋਰ ਏ
[01:13.04] ਸਾਹਾਂ ਵਰਗਿਆਂ ਬਿਨਾ ਜਿਓਣਾ ਕਾਹਦਾ
[01:18.43] ਕੋਲ ਹੋਈਏ ਫੇਰ ਗੱਲ ਹੋਰ ਏ
[01:23.23] ਹਾਏ ਅੱਖਾਂ ਨਾਲ ਗੱਲਾਂ ਕਰਨਾ ਲਈ
[01:28.98] ਨਾਲੇ ਗਲ ਤੈਨੂੰ ਲਾਉਣੇ ਨੂੰ
[01:33.77] ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
[01:39.45] ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
[01:46.86] ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
[01:52.45] ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
[02:15.94] ਹਾਏ ਹਜੇ ਹੱਥ ਤੇਰਾ ਫੜਕੇ ਆ ਤੁਰਨ
[02:21.60] ਮੋਢੇ ਉੱਤੇ ਸਿਰ ਵੀ ਆ ਰੱਖਣਾ
[02:26.46] ਹਾਏ ਅਸੀ ਕਿੰਨਾ ਚਾਹੁੰਦੇ ਤੈਨੂੰ
[02:29.21] ਤੂੰ ਕਿੰਨਾ ਚਾਉਂਦਾ ਸਾਨੂੰ
[02:32.07] ਪੁੱਛਣ ਏ ਨਾਲੇ ਤੈਨੂੰ ਦੱਸਣਾ
[02:36.33] ਸਾਨੂੰ ਸੱਤ ਜਨਮ ਦਾ ਸੱਥ ਮਿਲੇ
[02:42.29] ਤੈਨੂੰ ਰੱਜ ਰੱਜ ਚਾਹੁਣੇ ਨੂੰ
[02:47.01] ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
[02:52.44] ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
[03:00.02] ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
[03:05.72] ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
[03:13.67]

⭐ Rate These Lyrics

Average: 0.0/5 • 0 ratings