Woah
🎵 3828 characters
⏱️ 2:55 duration
🆔 ID: 6098073
📜 Lyrics
Show Mxrci on it
ਵਿਸ਼ ਲਿਸਟ ਤੇ, ਹਿੱਟ ਲਿਸਟ ਤੇ, ਚੀਕ ਲਿਸਟ ਤੇ
ਰਹਿੰਦਾ ਏ ਕੋਈ ਹੋਰ ਈ ਨੀ ਬਿੱਲੋ, ਹੋਰ ਈ ਨੀ ਬਿੱਲੋ
ਹੋਰ ਈ ਨੀ ਬਿੱਲੋ
ਟੁੱਟਦਿਆਂ ਤਾਰੇਆ ਤੌ ਜਿਨੂੰ ਮੰਗਦੀ ਫਿਰਦੀ ਏ
ਓਹਦਾ ਤੋੜ ਹੀ ਨੀ ਬਿੱਲੋ, ਤੋੜ ਹੀ ਨੀ ਬਿੱਲੋ
ਤੋੜ ਹੀ ਨੀ ਬਿੱਲੋ
ਹਾਏ ਟੁੱਟਦਿਆਂ ਤਾਰੇਆ ਤੌ ਜਿਨੂੰ ਮੰਗਦੀ ਫਿਰਦੀ ਏ
ਓਹਦਾ ਤੋੜ ਹੀ ਨੀ ਬਿੱਲੋ, ਤੋੜ ਹੀ ਨੀ ਬਿੱਲੋ
ਤੋੜ ਹੀ ਨੀ ਬਿੱਲੋ ਹੈ
ਹੋ ਸੜਕਾਂ ਸ਼ਹਿਜ਼ਾਦੇ ਦਿਲਾਂ ਉੱਤੇ ਰਾਜ ਨੀ
ਸਿਰਾਂ ਤੇ ਇਨਾਮ ਸਾਡੇ, ਠੋਕਰਾਂ ਤੇ ਤਾਜ ਨੀ
ਹਾਏ ਅਪ ਤੌ ਵੀ ਅਪ ਜਿਹੜੇ ਨਾਲ ਬਹਿੰਦੇ ਉੱਠਦੇ
ਸਿਸਟਮ ਕਿਵੇਂ ਐਨਾ ਰਹਿਣ ਲੋਕੀ ਪੁੱਛਦੇ
ਅੱਖ ਵੀ ਵੈਲੀ, ਮਤ ਵੀ ਵੈਲੀ, ਜੱਟ ਵੀ ਵੈਲੀ ਹਾਣ ਦੀਏ
ਕੱਲੀ ਤੋਰ ਨੀ ਬਿੱਲੋ, ਤੋਰ ਨੀ ਬਿੱਲੋ
ਤੋਰ ਨੀ ਬਿੱਲੋ, ਤੋਰ ਨੀ ਬਿੱਲੋ
ਹਾਏ ਟੁੱਟਦਿਆਂ ਤਾਰੇਆ ਤੌ ਜਿਨੂੰ ਮੰਗਦੀ ਫਿਰਦੀ ਏ
ਓਹਦਾ ਤੋੜ ਹੀ ਨੀ ਬਿੱਲੋ, ਤੋੜ ਹੀ ਨੀ ਬਿੱਲੋ
ਤੋੜ ਹੀ ਨੀ ਬਿੱਲੋ ਹੈ
ਹਾਏ ਕੋਈ ਆਖੇ ਕੈਮ ਛੋ ਕੋਈ ਆਖੇ ਹੋਲਾ
ਜਿਦਰੋ ਕਿਥੋਂ ਲੰਘਦਾ ਮਿੱਤਰਾਂ ਦਾ ਟੋਲਾ
ਨਾਰਾਂ ਕਹਿਣ ਓਏ ਹੋਏ ਮੰਡੀਰ ਆਖੇ ਬਾਈ ਬਾਈ
ਐਂਟੀ ਨੇ ਫ੍ਰੀਜ਼ ਕੇਹੜਾ ਪਾਵੇ ਟਾਈ ਟਾਈ
ਹਾਏ ਰੜਕ ਸੋਹਣੀਏ ਮੜਕ ਸੋਹਣੀਏ ਚੜਤ ਸੋਹਣੀਏ
ਬੋਲੇ ਨੀ ਕੱਲਾ ਜੋਰ ਨੀ ਬਿੱਲੋ, ਜੋਰ ਨੀ ਬਿੱਲੋ
ਜੋਰ ਨੀ ਬਿੱਲੋ
ਹਾਏ ਟੁੱਟਦਿਆਂ ਤਾਰੇਆ ਤੌ ਜਿਨੂੰ ਮੰਗਦੀ ਫਿਰਦੀ ਏ
ਓਹਦਾ ਤੋੜ ਹੀ ਨੀ ਬਿੱਲੋ, ਤੋੜ ਹੀ ਨੀ ਬਿੱਲੋ
ਤੋੜ ਹੀ ਨੀ ਬਿੱਲੋ ਹੈ
ਹਾਏ ਟੁੱਟਦਿਆਂ ਤਾਰੇਆ ਤੌ ਜਿਨੂੰ ਮੰਗਦੀ ਫਿਰਦੀ ਏ
ਓਹਦਾ ਤੋੜ ਹੀ ਨੀ ਬਿੱਲੋ, ਤੋੜ ਹੀ ਨੀ ਬਿੱਲੋ
ਤੋੜ ਹੀ ਨੀ ਬਿੱਲੋ ਹੈ
ਹੋ ਚਾਰ ਦਿਨ ਦੀ ਜਵਾਨੀ ਸਾਨੂੰ ਚਾਰ ਹੀ ਬਥੇਰੇ ਆ
ਕਿਸੇ ਦੀ ਨੀ ਲੋੜ ਮੈਨੂੰ ਮੇਰੇ ਯਾਰ ਨੀ ਬਥੇਰੇ ਆ
ਹਰ ਰੋਲੇ ਵਿਚ ਮੇਥੋ ਪਹਿਲਾਂ ਆਏ ਹੁੰਦੇ ਆ
ਜਿਵੇ ਮੇਰੇ ਗੀਤਾਂ ਮੂਹਰੇ ਸ਼ੈਰ ਲਾਏ ਹੁੰਦੇ ਆ
ਅਰਜਨ ਅਰਜਨ ਕਹਿੰਦੇ, ਡੱਕੇ ਰਹਿੰਦੇ ਉਠਦੇ ਬਹਿੰਦੇ
ਹੋਰ ਕੋਈ ਸਾਨੂੰ ਲੋਰ ਨੀ ਬਿੱਲੋ, ਲੋਰ ਨੀ ਬਿੱਲੋ
ਲੋਰ ਨੀ ਬਿੱਲੋ