Home 🎬 Bollywood 🎵 Pakistani 🎤 English Pop

Jaani Tera Naa

👤 Sunanda Sharma 🎼 Jaani Tera Naa ⏱️ 3:25
🎵 4511 characters
⏱️ 3:25 duration
🆔 ID: 6170184

📜 Lyrics

ਪਿਆਰ ਕਰਦੀ ਚੰਨ ਵੇ
(ਪਿਆਰ ਕਰਦੀ ਚੰਨ ਵੇ)
(ਪਿਆਰ ਕਰਦੀ ਚੰਨ ਵੇ)
(ਪਿਆਰ ਕਰਦੀ ਚੰਨ ਵੇ)

ਜੇ ਪਤਾ ਲੱਗਾ ਮੇਰੇ dad ਨੂੰ
ਵੇ ਬੱਚਦਾ ਨਹੀਂ ਤੂੰ, ਮੈਂ ਦੱਸਾਂ ਤੈਨੂੰ
ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ
ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ

ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ
ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa

(ਪਿਆਰ ਕਰਦੀ ਚੰਨ ਵੇ, whoa)
(ਪਿਆਰ ਕਰਦੀ ਚੰਨ ਵੇ, whoa)
(Mummy ਨੂੰ ਪਸੰਦ ਨਹੀਓਂ)
(Mummy ਨੂੰ ਪਸੰਦ ਨਹੀਓਂ)

ਤੇਰੇ ਨਾਲ ਖੜੀ ਆਂ ਮੈਂ ਜਦੋਂ ਤੱਕ ਮਰਦੀ ਨਹੀਂ
ਦੁਨੀਆਂ ਦੀ ਪਰਵਾਹ ਕੀ? ਕਿਸੇ ਤੋਂ ਮੈਂ ਡਰਦੀ ਨਹੀਂ
(ਦੁਨੀਆਂ ਦੀ ਪਰਵਾਹ ਕੀ? ਕਿਸੇ ਤੋਂ ਮੈਂ ਡਰਦੀ ਨਹੀਂ)
(ਦੁਨੀਆਂ ਦੀ ਪਰਵਾਹ ਕੀ? ਕਿਸੇ ਤੋਂ ਮੈਂ ਡਰਦੀ ਨਹੀਂ)

ਹੋ, ਤੇਰੇ ਨਾਲ ਖੜੀ ਆਂ ਮੈਂ ਜਦੋਂ ਤੱਕ ਮਰਦੀ ਨਹੀਂ
ਦੁਨੀਆਂ ਦੀ ਪਰਵਾਹ ਕੀ? ਕਿਸੇ ਤੋਂ ਮੈਂ ਡਰਦੀ ਨਹੀਂ
(ਕਿਸੇ ਤੋਂ ਮੈਂ ਡਰਦੀ ਨਹੀਂ)

ਹੋ, Jaani ਤੇਰਾ ਨਾਂ ਵੇ ਕਿੰਨਾ ਸੋਹਣਾ ਵੇ
ਲੈਕੇ ਆਉਂਦਾ ਸਾਹ ਵੇ, ਮੈਨੂੰ ਤੇਰੇ ਬਿਨਾ ਹੈ ਨਹੀਂ ਹੋਰ ਕੰਮ ਵੇ
ਮੈਨੂੰ ਤੇਰੇ ਬਿਨਾ ਹੈ ਨਹੀਂ ਹੋਰ ਕੰਮ ਵੇ, whoa

(ਬਿਨਾ ਹੈ ਨਹੀਂ ਹੋਰ ਕੰਮ ਵੇ, whoa)
(ਬਿਨਾ ਹੈ ਨਹੀਂ ਹੋਰ ਕੰਮ-)
(ਬਿਨਾ ਹੈ ਨਹੀਂ, ਬਿਨਾ ਹੈ ਨਹੀਂ-)

ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ
ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa

ਗੱਲਾਂ ਵਿਚ ਬੱਦਲਾਂ ਤੇ ਤਾਰਿਆਂ 'ਚ ਰੱਖਦੈ
ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ 'ਚ ਰੱਖਦੈ
(ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ 'ਚ ਰੱਖਦੈ)
(ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ 'ਚ ਰੱਖਦੈ)

ਗੱਲਾਂ ਵਿਚ ਬੱਦਲਾਂ ਤੇ ਤਾਰਿਆਂ 'ਚ ਰੱਖਦੈ
ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ 'ਚ ਰੱਖਦੈ
(ਲਾਰਿਆਂ 'ਚ ਰੱਖਦੈ)

ਜੇ ਕਰਨਾ ਵਿਆਹ ਵੇ ਸੁਧਰ ਤੂੰ ਜਾ ਵੇ
ਛੱਡ ਕੁੜੀਆਂ ਵੇ, ਜਿਨ੍ਹਾਂ ਨਾਲ ਮਿਲੇ ਰਾਤੀ time ਬੰਨ੍ਹ ਵੇ
ਜਿਨ੍ਹਾਂ ਨਾਲ ਮਿਲੇ ਰਾਤੀ time ਬੰਨ੍ਹ ਵੇ, whoa

(ਮਿਲੇ ਰਾਤੀ time ਬੰਨ੍ਹ ਵੇ, whoa)
(ਮਿਲੇ ਰਾਤੀ time ਬੰਨ੍ਹ, ਮਿਲੇ ਰਾਤੀ, ਮਿਲੇ ਰਾਤੀ-)

ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ
ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa

ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ
ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa

(ਪਿਆਰ ਕਰਦੀ ਚੰਨ ਵੇ)
(ਪਿਆਰ ਕਰਦੀ ਚੰਨ ਵੇ)
(ਪਿਆਰ ਕਰਦੀ ਚੰਨ ਵੇ)
(ਪਿਆਰ ਕਰਦੀ ਚੰਨ ਵੇ)

⏱️ Synced Lyrics

[00:09.64] ਪਿਆਰ ਕਰਦੀ ਚੰਨ ਵੇ
[00:11.80] (ਪਿਆਰ ਕਰਦੀ ਚੰਨ ਵੇ)
[00:14.30] (ਪਿਆਰ ਕਰਦੀ ਚੰਨ ਵੇ)
[00:16.91] (ਪਿਆਰ ਕਰਦੀ ਚੰਨ ਵੇ)
[00:18.92] ਜੇ ਪਤਾ ਲੱਗਾ ਮੇਰੇ dad ਨੂੰ
[00:21.33] ਵੇ ਬੱਚਦਾ ਨਹੀਂ ਤੂੰ, ਮੈਂ ਦੱਸਾਂ ਤੈਨੂੰ
[00:23.99] ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ
[00:26.38] ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ
[00:29.47] ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ
[00:31.45] ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ
[00:34.00] ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
[00:36.63] ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa
[00:40.44] (ਪਿਆਰ ਕਰਦੀ ਚੰਨ ਵੇ, whoa)
[00:42.46] (ਪਿਆਰ ਕਰਦੀ ਚੰਨ ਵੇ, whoa)
[00:44.89] (Mummy ਨੂੰ ਪਸੰਦ ਨਹੀਓਂ)
[00:46.28] (Mummy ਨੂੰ ਪਸੰਦ ਨਹੀਓਂ)
[01:10.50] ਤੇਰੇ ਨਾਲ ਖੜੀ ਆਂ ਮੈਂ ਜਦੋਂ ਤੱਕ ਮਰਦੀ ਨਹੀਂ
[01:13.29] ਦੁਨੀਆਂ ਦੀ ਪਰਵਾਹ ਕੀ? ਕਿਸੇ ਤੋਂ ਮੈਂ ਡਰਦੀ ਨਹੀਂ
[01:15.66] (ਦੁਨੀਆਂ ਦੀ ਪਰਵਾਹ ਕੀ? ਕਿਸੇ ਤੋਂ ਮੈਂ ਡਰਦੀ ਨਹੀਂ)
[01:18.04] (ਦੁਨੀਆਂ ਦੀ ਪਰਵਾਹ ਕੀ? ਕਿਸੇ ਤੋਂ ਮੈਂ ਡਰਦੀ ਨਹੀਂ)
[01:20.69] ਹੋ, ਤੇਰੇ ਨਾਲ ਖੜੀ ਆਂ ਮੈਂ ਜਦੋਂ ਤੱਕ ਮਰਦੀ ਨਹੀਂ
[01:23.19] ਦੁਨੀਆਂ ਦੀ ਪਰਵਾਹ ਕੀ? ਕਿਸੇ ਤੋਂ ਮੈਂ ਡਰਦੀ ਨਹੀਂ
[01:25.73] (ਕਿਸੇ ਤੋਂ ਮੈਂ ਡਰਦੀ ਨਹੀਂ)
[01:27.70] ਹੋ, Jaani ਤੇਰਾ ਨਾਂ ਵੇ ਕਿੰਨਾ ਸੋਹਣਾ ਵੇ
[01:29.36] ਲੈਕੇ ਆਉਂਦਾ ਸਾਹ ਵੇ, ਮੈਨੂੰ ਤੇਰੇ ਬਿਨਾ ਹੈ ਨਹੀਂ ਹੋਰ ਕੰਮ ਵੇ
[01:31.49] ਮੈਨੂੰ ਤੇਰੇ ਬਿਨਾ ਹੈ ਨਹੀਂ ਹੋਰ ਕੰਮ ਵੇ, whoa
[01:34.57] (ਬਿਨਾ ਹੈ ਨਹੀਂ ਹੋਰ ਕੰਮ ਵੇ, whoa)
[01:37.29] (ਬਿਨਾ ਹੈ ਨਹੀਂ ਹੋਰ ਕੰਮ-)
[01:39.64] (ਬਿਨਾ ਹੈ ਨਹੀਂ, ਬਿਨਾ ਹੈ ਨਹੀਂ-)
[01:43.30] ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ
[01:45.41] ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ
[01:47.99] ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
[01:50.51] ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa
[02:04.02] ਗੱਲਾਂ ਵਿਚ ਬੱਦਲਾਂ ਤੇ ਤਾਰਿਆਂ 'ਚ ਰੱਖਦੈ
[02:06.50] ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ 'ਚ ਰੱਖਦੈ
[02:09.74] (ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ 'ਚ ਰੱਖਦੈ)
[02:11.65] (ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ 'ਚ ਰੱਖਦੈ)
[02:14.10] ਗੱਲਾਂ ਵਿਚ ਬੱਦਲਾਂ ਤੇ ਤਾਰਿਆਂ 'ਚ ਰੱਖਦੈ
[02:16.72] ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ 'ਚ ਰੱਖਦੈ
[02:19.32] (ਲਾਰਿਆਂ 'ਚ ਰੱਖਦੈ)
[02:20.66] ਜੇ ਕਰਨਾ ਵਿਆਹ ਵੇ ਸੁਧਰ ਤੂੰ ਜਾ ਵੇ
[02:22.62] ਛੱਡ ਕੁੜੀਆਂ ਵੇ, ਜਿਨ੍ਹਾਂ ਨਾਲ ਮਿਲੇ ਰਾਤੀ time ਬੰਨ੍ਹ ਵੇ
[02:27.56] ਜਿਨ੍ਹਾਂ ਨਾਲ ਮਿਲੇ ਰਾਤੀ time ਬੰਨ੍ਹ ਵੇ, whoa
[02:30.80] (ਮਿਲੇ ਰਾਤੀ time ਬੰਨ੍ਹ ਵੇ, whoa)
[02:33.39] (ਮਿਲੇ ਰਾਤੀ time ਬੰਨ੍ਹ, ਮਿਲੇ ਰਾਤੀ, ਮਿਲੇ ਰਾਤੀ-)
[02:35.86] ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ
[02:39.08] ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ
[02:40.79] ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
[02:43.95] ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa
[02:47.44] ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ
[02:49.24] ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ
[02:51.74] ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
[02:54.34] ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa
[02:57.68] (ਪਿਆਰ ਕਰਦੀ ਚੰਨ ਵੇ)
[03:00.04] (ਪਿਆਰ ਕਰਦੀ ਚੰਨ ਵੇ)
[03:02.71] (ਪਿਆਰ ਕਰਦੀ ਚੰਨ ਵੇ)
[03:05.27] (ਪਿਆਰ ਕਰਦੀ ਚੰਨ ਵੇ)
[03:07.92]

⭐ Rate These Lyrics

Average: 0.0/5 • 0 ratings