Home 🎬 Bollywood 🎵 Pakistani 🎤 English Pop

Valentine's Day Mashup By DJ Nitish Gulyani

👤 B Praak feat. Ammy Virk, Akhil & Happy Raikoti 🎼 Valentine's Day ⏱️ 3:33
🎵 2896 characters
⏱️ 3:33 duration
🆔 ID: 6190178

📜 Lyrics

ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ
ਤੇਰੀ ਸੌਂਹ ਪਾਲਦੀ ਮਰ ਗਈ
ਹਾਂ ਵੇ ਹਾਂ, ਪਾਲਦੀ ਮਰ ਗਈ
ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ

ਗੱਲ-ਗੱਲ 'ਤੇ ਗ਼ੁੱਸੇ ਵੇ ਤੂੰ ਹੋਕੇ ਬਹਿ ਜਾਨੈ
ਮੈਨੂੰ ਜਾਵੇਂਗਾ ਛੱਡ ਕੇ ੧੦੦ ਵਾਰੀ ਕਹਿ ਜਾਨੈ
ਤੇਰਾ ਹੱਸਣਾ ਵੀ ਜੰਨਤ ਏ, ਤੇਰਾ ਤਾਵੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਮੁੱਖੜਾ, ਤੇਰੀ ਹਰ ਚੀਜ਼ ਜੰਨਤ ਏ

ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲ਼ੀ ਗਾਨੀ

ਮੈਨੂੰ ਐਨਾ ਜ਼ਿਆਦਾ ਪਿਆਰ ਕਰਨ ਲਈ
ਮੇਰੇ ਉੱਤੇ ਮਰਨ ਲਈ
ਪਾਲਦੀ ਮਰ ਗਈ, ਤੇਰੀ ਸੌਂਹ ਪਾਲਦੀ ਮਰ ਗਈ
ਹਾਂ ਵੇ ਹਾਂ, ਪਾਲਦੀ ਮਰ ਗਈ

ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ

ਸ਼ੁਕਰੀਆ, ਸ਼ੁਕਰੀਆ (ਹਾਂ ਵੇ ਹਾਂ, ਪਾਲਦੀ ਮਰ ਗਈ)

ਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ...
ਅੱਲਾਹ ਦੀ ਕਸਮ ਤੂੰ ਮੈਨੂੰ ਐਨਾ ਪਿਆਰਾ ਹੋ ਗਿਆ

ਹੋ, ਖੁਸ਼ਬੂ ਫ਼ੈਲ ਗਈ ਤੇਰੀ ਮੇਰੀ ਰਗ-ਰਗ ਅੰਦਰ ਵੇ
ਤੂੰ ਹੀ ਮੇਰੀ ਮਸਜਿਦ, ਸੱਜਣਾ, ਤੂੰ ਹੀ ਮੰਦਿਰ ਵੇ

ਤੇਰੇ ਪਿੱਛੇ-ਪਿੱਛੇ ਮੈਂ ਫ਼ਿਰਦੀ ਰਹਿੰਦੀ
ਤੂੰ ਸੱਭ ਕੁੱਝ ਕਹਿਨੈ, ਤੇ ਮੈਂ ਕੁੱਝ ਨਾ ਕਹਿੰਦੀ
आने दो, आने दो, ज़रा पास आने दो
जाने दो, जाने दो, आग लग जाने दो

ਤੇਰਾ ਲੜਨਾ ਵੀ ਜੰਨਤ ਏ, ਤੇਰੀ ਤਮੀਜ਼ ਜੰਨਤ ਏ
ਓ, ਜੰਨਤ ਏ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਏ-ਏ-ਏ-ਏ

ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲ਼ੀ ਗਾਨੀ

ਅਕਲ ਦੇ ਕੱਚਿਆ ਵਰਗਾ ਐ
ਪਿਆਰ ਤੇਰਾ ਬੱਚਿਆ ਵਰਗਾ ਐ
ਵੇ ਮੈਂ ਪਾਲਦੀ ਮਰ ਗਈ, ਤੇਰੀ ਸੌਂਹ ਪਾਲਦੀ ਮਰ ਗਈ
ਹਾਂ ਵੇ ਹਾਂ, ਪਾਲਦੀ ਮਰ ਗਈ

⏱️ Synced Lyrics

[00:19.25] ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ
[00:22.94] ਤੇਰੀ ਸੌਂਹ ਪਾਲਦੀ ਮਰ ਗਈ
[00:25.39] ਹਾਂ ਵੇ ਹਾਂ, ਪਾਲਦੀ ਮਰ ਗਈ
[00:28.05] ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ
[00:33.02] ਗੱਲ-ਗੱਲ 'ਤੇ ਗ਼ੁੱਸੇ ਵੇ ਤੂੰ ਹੋਕੇ ਬਹਿ ਜਾਨੈ
[00:37.90] ਮੈਨੂੰ ਜਾਵੇਂਗਾ ਛੱਡ ਕੇ ੧੦੦ ਵਾਰੀ ਕਹਿ ਜਾਨੈ
[00:42.46] ਤੇਰਾ ਹੱਸਣਾ ਵੀ ਜੰਨਤ ਏ, ਤੇਰਾ ਤਾਵੀਜ਼ ਜੰਨਤ ਏ
[00:47.22] ਹੋ, ਜੰਨਤ ਏ ਤੇਰਾ ਮੁੱਖੜਾ, ਤੇਰੀ ਹਰ ਚੀਜ਼ ਜੰਨਤ ਏ
[00:53.03] ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ
[00:57.15] ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲ਼ੀ ਗਾਨੀ
[01:02.09] ਮੈਨੂੰ ਐਨਾ ਜ਼ਿਆਦਾ ਪਿਆਰ ਕਰਨ ਲਈ
[01:04.75] ਮੇਰੇ ਉੱਤੇ ਮਰਨ ਲਈ
[01:07.08] ਪਾਲਦੀ ਮਰ ਗਈ, ਤੇਰੀ ਸੌਂਹ ਪਾਲਦੀ ਮਰ ਗਈ
[01:11.35] ਹਾਂ ਵੇ ਹਾਂ, ਪਾਲਦੀ ਮਰ ਗਈ
[01:14.38]
[01:19.64] ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ
[01:23.59]
[01:28.89] ਸ਼ੁਕਰੀਆ, ਸ਼ੁਕਰੀਆ (ਹਾਂ ਵੇ ਹਾਂ, ਪਾਲਦੀ ਮਰ ਗਈ)
[01:32.78]
[01:55.49] ਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
[02:00.15] ਅੱਲਾਹ ਦੀ ਕਸਮ...
[02:01.54] ਅੱਲਾਹ ਦੀ ਕਸਮ ਤੂੰ ਮੈਨੂੰ ਐਨਾ ਪਿਆਰਾ ਹੋ ਗਿਆ
[02:04.12] ਹੋ, ਖੁਸ਼ਬੂ ਫ਼ੈਲ ਗਈ ਤੇਰੀ ਮੇਰੀ ਰਗ-ਰਗ ਅੰਦਰ ਵੇ
[02:09.54] ਤੂੰ ਹੀ ਮੇਰੀ ਮਸਜਿਦ, ਸੱਜਣਾ, ਤੂੰ ਹੀ ਮੰਦਿਰ ਵੇ
[02:13.27] ਤੇਰੇ ਪਿੱਛੇ-ਪਿੱਛੇ ਮੈਂ ਫ਼ਿਰਦੀ ਰਹਿੰਦੀ
[02:18.45] ਤੂੰ ਸੱਭ ਕੁੱਝ ਕਹਿਨੈ, ਤੇ ਮੈਂ ਕੁੱਝ ਨਾ ਕਹਿੰਦੀ
[02:23.05] आने दो, आने दो, ज़रा पास आने दो
[02:28.30] जाने दो, जाने दो, आग लग जाने दो
[02:32.96] ਤੇਰਾ ਲੜਨਾ ਵੀ ਜੰਨਤ ਏ, ਤੇਰੀ ਤਮੀਜ਼ ਜੰਨਤ ਏ
[02:37.60] ਓ, ਜੰਨਤ ਏ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਏ-ਏ-ਏ-ਏ
[02:43.39] ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ
[02:47.76] ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲ਼ੀ ਗਾਨੀ
[02:52.08] ਅਕਲ ਦੇ ਕੱਚਿਆ ਵਰਗਾ ਐ
[02:54.28] ਪਿਆਰ ਤੇਰਾ ਬੱਚਿਆ ਵਰਗਾ ਐ
[02:57.02] ਵੇ ਮੈਂ ਪਾਲਦੀ ਮਰ ਗਈ, ਤੇਰੀ ਸੌਂਹ ਪਾਲਦੀ ਮਰ ਗਈ
[03:01.82] ਹਾਂ ਵੇ ਹਾਂ, ਪਾਲਦੀ ਮਰ ਗਈ
[03:05.38]

⭐ Rate These Lyrics

Average: 0.0/5 • 0 ratings