Home 🎬 Bollywood 🎵 Pakistani 🎤 English Pop

Tareefan

👤 DIVINE feat. Karan Aujla 🎼 Street Dreams ⏱️ 2:54
🎵 3808 characters
⏱️ 2:54 duration
🆔 ID: 6209154

📜 Lyrics

(तारीफ करूँ क्या उसकी जिसने तुम्हे बनाया)

ਦਸਦੇ ਕਿਨੀਆ ਹੋਰ tareefan

ਨਿ ਮਥੇ ਉੱਤੇ ਲਾਲਿ਼ਆ ਤੂੰ Rekha ਵੰਗੂ ਟੀਕਾ
ਤੇਰੇ ਮੂਹਰੇ ਹੁਸਨ ਨਿ Madhuri ਦਾ ਫ਼ੀਕਾ
ਤੇਰਾ ਨਕ ਕੂੜੇ Katrina ਤੋਂ ਵੀ ਤੀਖ਼ਾ
ਦਸਦੇ ਕਿਨੀਆ ਹੋਰ tareefan

ਉਹ ਦੂਰੋਂ ਦਿਖੇ Deepika ਦੇ ਵੰਗੂ ਕਦ਼ ਊੱਚਾ
ਨਖਰਾ ਵੀ Alia ਦੇ ਵੰਗੂ ਵੱਧ ਊੱਚਾ
ਤੇਰੇ ਮੂਹਰੇ ਨਖਰਾ Kiara ਦਾ ਵੀ ਨਿੱਕਾ
ਦਸਦੇ ਕਿਨੀਆ ਹੋਰ tareefan

वो आती मेरे सपने में, लगता मेरे अपने में
साथी मेरे अच्छे में और साथी मेरे झगडे में
खो गया, खो गया, कोई दिशा निकालो
खो गया, खो गया, कोई किस्सा बिठा दो

Rashmika दस लइका, मैंने खत लिखा
Alia मिल गयी तोह उसमे फस्ने का
Kiara मिल गयी तोह उसमे फस्ने का
सीढ़ी न बनादे उसको बिवी बनके रखने का

मैं Jamal, मैं Salim, वो Latika
वो कमाल, वो वज़ीर, मैं तोह पड़ेगा
वो मेरी याद और नसीब, मैं हूं परेशान
उसके लिए पूरा फिल्मी, बोलू वो मेरी जान

ਉਹ ਫ਼ੂਲਾਂ ਦੀ ਸਹੇਲੀਏ ਨਿ ਪਰੀ ਦੀਏ ਭੈਣੇਂ
ਨਾ ਨਾ ਤੂੰ ਕਾਹਤੋਂ ਲੈਣੇ ਤੇਥੋਂ ਸੋਹਨੇ ਥੋੜੀ ਗਹਿਣੇ
ਹਾਏ ਲੋਰ ਤੇਰੀ ਗੋਰੀਏ ਨਿ ਜਿਵੇਂ ਆ stevia
ਜਿਦੇ ਸਿਰੇ ਦੇ ਨਸ਼ੇੜੀਆਂ ਨੇ ਨਸ਼ੇ ਨਹਿਔਂ ਸਹਿਣੇ

ਉਹ 3 ਖੜਕਾਂਦੇ ਨਿ ਤੂੰ ਬੂਹਾ ਕਿਥੇ ਖੋਲੇ
ਬਸ ਬੋਲਦੀ ਰਹ ਜਾਣੇ ਕਿੰਨਾ ਸੋਹਨਾ ਨਿ ਤੂੰ ਬੋਲੇ
ਅਵਾਜ ਤੇਰੀ ਗੁਨ ਜਿਵੇਂ Lata ਜੀ ਤੋਂ ਲੀਤਾ
ਦਸਦੇ ਕਿਨੀਆ ਹੋਰ tareefan

ਹਲੇ ਸੋਣ ਦਿਆ ਰੁਤ ਮੈੰਨੂ ਮਾਘ ਲਗੀ ਜਾਵੇ
ਕੂੜੇ ਤੇਰੀ ਸਾਦਗੀ ਪੰਜਾਬ ਲਗੀ ਜਾਵੇ
ਮੂਹਰੇ ਖੜੀ ਤਾਵੀਂ ਮੈੰਨੂ ਖਾਬ ਲਗੀ ਜਾਵੇ
ਫੂਲ ਛੱਡ ਫੂਲਾਂ ਆਲਾ ਬਾਗ ਲਗੀ ਜਾਵੇ

ਨਿ ਤੂੰ ਤੁਰਦੀ ਥੋੜੀ ਕੂੜੇ ਟਹਿਕਦੀਔ ਜਾਵੇ
ਮਹਿਕ ਨਿ ਰਕਾਨੇ ਤੇਰੀ ਮਹਿਕਦੀਔ ਜਾਵੇ
ਜਿਵੇ ਤੇਨੂੰ ਦਿੱਤਾ ਹੋਵੇ oudh ਆਲਾ ਛਿੱਟਾ
ਦਸਦੇ ਕਿਨੀਆ ਹੋਰ tareefan

जादू, न रहा मुझे खुद पे काबू
क्या दू, जो माँगे मैं वो सब कुछ लादू
हारू, हाँ तेरे लिए कुछ भी हारू जानु
जादू, न रहा मुझे खुद पे काबू
क्या दू, जो माँगे मैं वो सब कुछ लादू
हारू, हाँ तेरे लिए कुछ भी हारू जानु

ਆਏ tareefan!
सीढ़ी न बनादे उसको बिवी बनके रखने का
Facts!
मैं Jamal, मैं Salim, वो Latika
Wassup!
Tareefan!
Tareefan!

⏱️ Synced Lyrics

[00:00.02] (तारीफ करूँ क्या उसकी जिसने तुम्हे बनाया)
[00:17.95] ਦਸਦੇ ਕਿਨੀਆ ਹੋਰ tareefan
[00:20.66] ਨਿ ਮਥੇ ਉੱਤੇ ਲਾਲਿ਼ਆ ਤੂੰ Rekha ਵੰਗੂ ਟੀਕਾ
[00:23.74] ਤੇਰੇ ਮੂਹਰੇ ਹੁਸਨ ਨਿ Madhuri ਦਾ ਫ਼ੀਕਾ
[00:26.29] ਤੇਰਾ ਨਕ ਕੂੜੇ Katrina ਤੋਂ ਵੀ ਤੀਖ਼ਾ
[00:28.75] ਦਸਦੇ ਕਿਨੀਆ ਹੋਰ tareefan
[00:31.49] ਉਹ ਦੂਰੋਂ ਦਿਖੇ Deepika ਦੇ ਵੰਗੂ ਕਦ਼ ਊੱਚਾ
[00:34.13] ਨਖਰਾ ਵੀ Alia ਦੇ ਵੰਗੂ ਵੱਧ ਊੱਚਾ
[00:36.85] ਤੇਰੇ ਮੂਹਰੇ ਨਖਰਾ Kiara ਦਾ ਵੀ ਨਿੱਕਾ
[00:39.79] ਦਸਦੇ ਕਿਨੀਆ ਹੋਰ tareefan
[00:42.15] वो आती मेरे सपने में, लगता मेरे अपने में
[00:44.84] साथी मेरे अच्छे में और साथी मेरे झगडे में
[00:48.04] खो गया, खो गया, कोई दिशा निकालो
[00:50.89] खो गया, खो गया, कोई किस्सा बिठा दो
[00:53.25] Rashmika दस लइका, मैंने खत लिखा
[00:55.95] Alia मिल गयी तोह उसमे फस्ने का
[00:58.67] Kiara मिल गयी तोह उसमे फस्ने का
[01:01.02] सीढ़ी न बनादे उसको बिवी बनके रखने का
[01:04.01] मैं Jamal, मैं Salim, वो Latika
[01:06.71] वो कमाल, वो वज़ीर, मैं तोह पड़ेगा
[01:09.44] वो मेरी याद और नसीब, मैं हूं परेशान
[01:11.86] उसके लिए पूरा फिल्मी, बोलू वो मेरी जान
[01:14.42] ਉਹ ਫ਼ੂਲਾਂ ਦੀ ਸਹੇਲੀਏ ਨਿ ਪਰੀ ਦੀਏ ਭੈਣੇਂ
[01:16.83] ਨਾ ਨਾ ਤੂੰ ਕਾਹਤੋਂ ਲੈਣੇ ਤੇਥੋਂ ਸੋਹਨੇ ਥੋੜੀ ਗਹਿਣੇ
[01:19.54] ਹਾਏ ਲੋਰ ਤੇਰੀ ਗੋਰੀਏ ਨਿ ਜਿਵੇਂ ਆ stevia
[01:22.41] ਜਿਦੇ ਸਿਰੇ ਦੇ ਨਸ਼ੇੜੀਆਂ ਨੇ ਨਸ਼ੇ ਨਹਿਔਂ ਸਹਿਣੇ
[01:24.98] ਉਹ 3 ਖੜਕਾਂਦੇ ਨਿ ਤੂੰ ਬੂਹਾ ਕਿਥੇ ਖੋਲੇ
[01:27.52] ਬਸ ਬੋਲਦੀ ਰਹ ਜਾਣੇ ਕਿੰਨਾ ਸੋਹਨਾ ਨਿ ਤੂੰ ਬੋਲੇ
[01:30.54] ਅਵਾਜ ਤੇਰੀ ਗੁਨ ਜਿਵੇਂ Lata ਜੀ ਤੋਂ ਲੀਤਾ
[01:33.23] ਦਸਦੇ ਕਿਨੀਆ ਹੋਰ tareefan
[01:35.79] ਹਲੇ ਸੋਣ ਦਿਆ ਰੁਤ ਮੈੰਨੂ ਮਾਘ ਲਗੀ ਜਾਵੇ
[01:38.75] ਕੂੜੇ ਤੇਰੀ ਸਾਦਗੀ ਪੰਜਾਬ ਲਗੀ ਜਾਵੇ
[01:41.49] ਮੂਹਰੇ ਖੜੀ ਤਾਵੀਂ ਮੈੰਨੂ ਖਾਬ ਲਗੀ ਜਾਵੇ
[01:44.15] ਫੂਲ ਛੱਡ ਫੂਲਾਂ ਆਲਾ ਬਾਗ ਲਗੀ ਜਾਵੇ
[01:46.50] ਨਿ ਤੂੰ ਤੁਰਦੀ ਥੋੜੀ ਕੂੜੇ ਟਹਿਕਦੀਔ ਜਾਵੇ
[01:49.47] ਮਹਿਕ ਨਿ ਰਕਾਨੇ ਤੇਰੀ ਮਹਿਕਦੀਔ ਜਾਵੇ
[01:52.19] ਜਿਵੇ ਤੇਨੂੰ ਦਿੱਤਾ ਹੋਵੇ oudh ਆਲਾ ਛਿੱਟਾ
[01:54.68] ਦਸਦੇ ਕਿਨੀਆ ਹੋਰ tareefan
[01:57.31] जादू, न रहा मुझे खुद पे काबू
[01:59.73] क्या दू, जो माँगे मैं वो सब कुछ लादू
[02:02.67] हारू, हाँ तेरे लिए कुछ भी हारू जानु
[02:07.76] जादू, न रहा मुझे खुद पे काबू
[02:10.56] क्या दू, जो माँगे मैं वो सब कुछ लादू
[02:13.21] हारू, हाँ तेरे लिए कुछ भी हारू जानु
[02:16.75] ਆਏ tareefan!
[02:23.63] सीढ़ी न बनादे उसको बिवी बनके रखने का
[02:27.08] Facts!
[02:29.41] मैं Jamal, मैं Salim, वो Latika
[02:32.95] Wassup!
[02:36.79] Tareefan!
[02:39.23] Tareefan!
[02:41.20]

⭐ Rate These Lyrics

Average: 0.0/5 • 0 ratings