Don't Look
🎵 3589 characters
⏱️ 3:06 duration
🆔 ID: 6300505
📜 Lyrics
Karan Aujla!
Jay Trak!
Rehaan Records!
ੳਹ ਪਾਪੀਆਂ ਦੇ ਲੈ ਨਾ dream ਬੱਲੀਏ
ਖਾਂਦੇ ੳੱਠ ਤੜਕੇ ਨੇ ਫੀਮ ਬੱਲੀਏ
ਤੂੰ ਕੱਲਾ ਕਹਿਰਾ ਬੰਦਾ ਫਿਰੇ ਭਾਲਦੀ
ਮੇਰੇ ਨਾਲ ਗੁੰਡਿਆਂ ਦੀ team ਬੱਲੀਏ
ਤੈਨੂੰ ਕਿੱਥੋਂ happy ਦੱਸ ਜੱਟ ਰੱਖ ਲਉ
ਮੈਂ ਤਾਂ ਆਪ ਕੱਦਾ ਘਰੋਂ ਬਾਹਰ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ਨਜ਼ਰਾਂ ਦੇ ਉੱਤੇ ਬੜੇ case ਚੱਲਦੇ
ਹੁਸਨ ਆ ਜਿਸਦਾ ਸ਼ਿਕਾਰ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ੳਹ ਨਾਰਾਂ ਨਾਲ ਬਣਦੀ ਨੀ ਯਾਰ ਨਾਲ ਐ
ਵੈਲੀਆਂ ਨੇ ਸ਼ੌਂਕ ਵੈਲੀਆਂ ਦੇ ਪਾਲੇ ਐ
ਚਿੱਟੀਏ ਨੀ ਸਾਡੇ ਨਾਲ ਯਾਰੀ ਨਾ ਲਾਈ
ਰੰਗ ਵੀ ਏ ਪੱਕੇ ਸਾਡੇ ਕੰਮ ਕਾਲੇ ਐ
ਸਾਡਾ ਕੀ ਏ ਪਤਾ ਕਦੋਂ ਜੇਲ ਹੋਜਾਵੇ
ਉੱਤੇ ਬੰਦਾ ਮਾਰ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ਯਾਰੀ ਲਾਕੇ ਜੱਟ ਦਾ ਨੀ ਪਤਾ ਲੱਗਣਾ
ਕਦੋਂ ਆਇਆ ਕਦੋਂ ਮੈਂ ਫਰਾਰ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ਹੋ ਜਮੇਅਾਂ ਜਦੋ ਦਾ ਨਾਰਾ ਨਾਲ ਬਣੀ ਨੀ
ਯਾਰਾਂ ਨਾਲ ਬਣੀ car'ਅਾਂ ਨਾਲ ਬਣੀ ਨੀ
Field ਤੋ ਬਾਹਰ ਬੜੇ ਯਾਰ ਬਨੇ ਨੀ
ਸਚੀ ਦਸਾਂ ਕਲਾਕਾਰਾਂ ਨਾਲ ਬਣੀ ਨੀ
ਏਥੇ ਆਲੀ ੳਥੇ ਗਲ ਬੰਦਾ ਨੀ recorder ਏ
ਡੱਬਾਂ ੳਤੇ ਅਸਲੇ ਨੇ ਡਿਗੀਅਾਂ 'ਚ ਐ
Country ਏ ਪਿਸੇ਼ ਸਾਨੁ hate ਕਰੇ border ਏ
ਸਾਡਾ ਕੀ ਭਰੋਸਾ ਸਾਨੁ ਗੋਲਿ ਅਲਾ ਏ
ਸਾਡਾ ਕੀ ਭਰੋਸਾ ਸਾਨੁ ਗੋਲਿ ਅਲਾ order ਏ
ਪਿਆਰ 'ਚ ਨਾ best ਕੁੜੇ
ਯਾਰੀ ਪਿਸ਼ੇ ਟੱਕ ਸੇਂਦੀ chest ਕੁੜੇ
ਯਾਰਾਂ ਦੇ ਸਿਰਾਂ ਤੇ ਬਸ ਫਿਰਾ ਉਡੇਅਾ
ਬਹਰਲੇ ਕਾਯੇ ਅਧੀਨ ਗ੍ਰਿਫਤਾਰੀ ਕੁੜੇ
ਜੇਹਡਾ-ਜੇਹਡਾ area 'ਚ ਵੈਲਿ ੳਠੇਅਾ
ਸਾਡੇ ਨਾਲ fame ਪਾਕੇ ਖਾਰ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ਜਿਨੀ ਆਰੀ ਫੁੱਲ ਤੂ ਗੱਡੀ ਤੇ ਰਖੀ ਆ
ਸਚੀ ਦਸਾ ਮੇਥੋ ਬੀਬਾ ਸਾਡ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ਗਿਤਾਂ ਦੀ Machine!
Karan Aujla!
Sandeep Rehaan!
Jay Trak!
Jay Trak!
Rehaan Records!
ੳਹ ਪਾਪੀਆਂ ਦੇ ਲੈ ਨਾ dream ਬੱਲੀਏ
ਖਾਂਦੇ ੳੱਠ ਤੜਕੇ ਨੇ ਫੀਮ ਬੱਲੀਏ
ਤੂੰ ਕੱਲਾ ਕਹਿਰਾ ਬੰਦਾ ਫਿਰੇ ਭਾਲਦੀ
ਮੇਰੇ ਨਾਲ ਗੁੰਡਿਆਂ ਦੀ team ਬੱਲੀਏ
ਤੈਨੂੰ ਕਿੱਥੋਂ happy ਦੱਸ ਜੱਟ ਰੱਖ ਲਉ
ਮੈਂ ਤਾਂ ਆਪ ਕੱਦਾ ਘਰੋਂ ਬਾਹਰ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ਨਜ਼ਰਾਂ ਦੇ ਉੱਤੇ ਬੜੇ case ਚੱਲਦੇ
ਹੁਸਨ ਆ ਜਿਸਦਾ ਸ਼ਿਕਾਰ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ੳਹ ਨਾਰਾਂ ਨਾਲ ਬਣਦੀ ਨੀ ਯਾਰ ਨਾਲ ਐ
ਵੈਲੀਆਂ ਨੇ ਸ਼ੌਂਕ ਵੈਲੀਆਂ ਦੇ ਪਾਲੇ ਐ
ਚਿੱਟੀਏ ਨੀ ਸਾਡੇ ਨਾਲ ਯਾਰੀ ਨਾ ਲਾਈ
ਰੰਗ ਵੀ ਏ ਪੱਕੇ ਸਾਡੇ ਕੰਮ ਕਾਲੇ ਐ
ਸਾਡਾ ਕੀ ਏ ਪਤਾ ਕਦੋਂ ਜੇਲ ਹੋਜਾਵੇ
ਉੱਤੇ ਬੰਦਾ ਮਾਰ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ਯਾਰੀ ਲਾਕੇ ਜੱਟ ਦਾ ਨੀ ਪਤਾ ਲੱਗਣਾ
ਕਦੋਂ ਆਇਆ ਕਦੋਂ ਮੈਂ ਫਰਾਰ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ਹੋ ਜਮੇਅਾਂ ਜਦੋ ਦਾ ਨਾਰਾ ਨਾਲ ਬਣੀ ਨੀ
ਯਾਰਾਂ ਨਾਲ ਬਣੀ car'ਅਾਂ ਨਾਲ ਬਣੀ ਨੀ
Field ਤੋ ਬਾਹਰ ਬੜੇ ਯਾਰ ਬਨੇ ਨੀ
ਸਚੀ ਦਸਾਂ ਕਲਾਕਾਰਾਂ ਨਾਲ ਬਣੀ ਨੀ
ਏਥੇ ਆਲੀ ੳਥੇ ਗਲ ਬੰਦਾ ਨੀ recorder ਏ
ਡੱਬਾਂ ੳਤੇ ਅਸਲੇ ਨੇ ਡਿਗੀਅਾਂ 'ਚ ਐ
Country ਏ ਪਿਸੇ਼ ਸਾਨੁ hate ਕਰੇ border ਏ
ਸਾਡਾ ਕੀ ਭਰੋਸਾ ਸਾਨੁ ਗੋਲਿ ਅਲਾ ਏ
ਸਾਡਾ ਕੀ ਭਰੋਸਾ ਸਾਨੁ ਗੋਲਿ ਅਲਾ order ਏ
ਪਿਆਰ 'ਚ ਨਾ best ਕੁੜੇ
ਯਾਰੀ ਪਿਸ਼ੇ ਟੱਕ ਸੇਂਦੀ chest ਕੁੜੇ
ਯਾਰਾਂ ਦੇ ਸਿਰਾਂ ਤੇ ਬਸ ਫਿਰਾ ਉਡੇਅਾ
ਬਹਰਲੇ ਕਾਯੇ ਅਧੀਨ ਗ੍ਰਿਫਤਾਰੀ ਕੁੜੇ
ਜੇਹਡਾ-ਜੇਹਡਾ area 'ਚ ਵੈਲਿ ੳਠੇਅਾ
ਸਾਡੇ ਨਾਲ fame ਪਾਕੇ ਖਾਰ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ਜਿਨੀ ਆਰੀ ਫੁੱਲ ਤੂ ਗੱਡੀ ਤੇ ਰਖੀ ਆ
ਸਚੀ ਦਸਾ ਮੇਥੋ ਬੀਬਾ ਸਾਡ ਹੋ ਗਿਆ
ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ
ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
ਗਿਤਾਂ ਦੀ Machine!
Karan Aujla!
Sandeep Rehaan!
Jay Trak!
⏱️ Synced Lyrics
[00:03.93] Karan Aujla!
[00:06.10] Jay Trak!
[00:09.17] Rehaan Records!
[00:12.63] ੳਹ ਪਾਪੀਆਂ ਦੇ ਲੈ ਨਾ dream ਬੱਲੀਏ
[00:15.34] ਖਾਂਦੇ ੳੱਠ ਤੜਕੇ ਨੇ ਫੀਮ ਬੱਲੀਏ
[00:17.95] ਤੂੰ ਕੱਲਾ ਕਹਿਰਾ ਬੰਦਾ ਫਿਰੇ ਭਾਲਦੀ
[00:20.61] ਮੇਰੇ ਨਾਲ ਗੁੰਡਿਆਂ ਦੀ team ਬੱਲੀਏ
[00:23.52] ਤੈਨੂੰ ਕਿੱਥੋਂ happy ਦੱਸ ਜੱਟ ਰੱਖ ਲਉ
[00:26.15] ਮੈਂ ਤਾਂ ਆਪ ਕੱਦਾ ਘਰੋਂ ਬਾਹਰ ਹੋ ਗਿਆ
[00:28.81] ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ
[00:31.64] ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
[00:34.52] ਨਜ਼ਰਾਂ ਦੇ ਉੱਤੇ ਬੜੇ case ਚੱਲਦੇ
[00:37.18] ਹੁਸਨ ਆ ਜਿਸਦਾ ਸ਼ਿਕਾਰ ਹੋ ਗਿਆ
[00:39.82] ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ
[00:42.44] ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
[00:45.54]
[01:05.82] ੳਹ ਨਾਰਾਂ ਨਾਲ ਬਣਦੀ ਨੀ ਯਾਰ ਨਾਲ ਐ
[01:08.44] ਵੈਲੀਆਂ ਨੇ ਸ਼ੌਂਕ ਵੈਲੀਆਂ ਦੇ ਪਾਲੇ ਐ
[01:11.01] ਚਿੱਟੀਏ ਨੀ ਸਾਡੇ ਨਾਲ ਯਾਰੀ ਨਾ ਲਾਈ
[01:13.94] ਰੰਗ ਵੀ ਏ ਪੱਕੇ ਸਾਡੇ ਕੰਮ ਕਾਲੇ ਐ
[01:17.58] ਸਾਡਾ ਕੀ ਏ ਪਤਾ ਕਦੋਂ ਜੇਲ ਹੋਜਾਵੇ
[01:19.31] ਉੱਤੇ ਬੰਦਾ ਮਾਰ ਹੋ ਗਿਆ
[01:22.98] ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ
[01:24.88] ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
[01:29.25] ਯਾਰੀ ਲਾਕੇ ਜੱਟ ਦਾ ਨੀ ਪਤਾ ਲੱਗਣਾ
[01:30.35] ਕਦੋਂ ਆਇਆ ਕਦੋਂ ਮੈਂ ਫਰਾਰ ਹੋ ਗਿਆ
[01:33.09] ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ
[01:35.74] ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
[01:39.02]
[02:00.32] ਹੋ ਜਮੇਅਾਂ ਜਦੋ ਦਾ ਨਾਰਾ ਨਾਲ ਬਣੀ ਨੀ
[02:02.99] ਯਾਰਾਂ ਨਾਲ ਬਣੀ car'ਅਾਂ ਨਾਲ ਬਣੀ ਨੀ
[02:05.75] Field ਤੋ ਬਾਹਰ ਬੜੇ ਯਾਰ ਬਨੇ ਨੀ
[02:08.33] ਸਚੀ ਦਸਾਂ ਕਲਾਕਾਰਾਂ ਨਾਲ ਬਣੀ ਨੀ
[02:11.62] ਏਥੇ ਆਲੀ ੳਥੇ ਗਲ ਬੰਦਾ ਨੀ recorder ਏ
[02:14.34] ਡੱਬਾਂ ੳਤੇ ਅਸਲੇ ਨੇ ਡਿਗੀਅਾਂ 'ਚ ਐ
[02:16.88] Country ਏ ਪਿਸੇ਼ ਸਾਨੁ hate ਕਰੇ border ਏ
[02:19.84] ਸਾਡਾ ਕੀ ਭਰੋਸਾ ਸਾਨੁ ਗੋਲਿ ਅਲਾ ਏ
[02:22.29] ਸਾਡਾ ਕੀ ਭਰੋਸਾ ਸਾਨੁ ਗੋਲਿ ਅਲਾ order ਏ
[02:24.95] ਪਿਆਰ 'ਚ ਨਾ best ਕੁੜੇ
[02:27.55] ਯਾਰੀ ਪਿਸ਼ੇ ਟੱਕ ਸੇਂਦੀ chest ਕੁੜੇ
[02:30.49] ਯਾਰਾਂ ਦੇ ਸਿਰਾਂ ਤੇ ਬਸ ਫਿਰਾ ਉਡੇਅਾ
[02:32.89] ਬਹਰਲੇ ਕਾਯੇ ਅਧੀਨ ਗ੍ਰਿਫਤਾਰੀ ਕੁੜੇ
[02:36.01]
[02:38.25] ਜੇਹਡਾ-ਜੇਹਡਾ area 'ਚ ਵੈਲਿ ੳਠੇਅਾ
[02:41.04] ਸਾਡੇ ਨਾਲ fame ਪਾਕੇ ਖਾਰ ਹੋ ਗਿਆ
[02:43.91] ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ
[02:46.54] ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
[02:49.07] ਜਿਨੀ ਆਰੀ ਫੁੱਲ ਤੂ ਗੱਡੀ ਤੇ ਰਖੀ ਆ
[02:50.15] ਸਚੀ ਦਸਾ ਮੇਥੋ ਬੀਬਾ ਸਾਡ ਹੋ ਗਿਆ
[02:51.25] ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ
[02:52.80] ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ
[02:56.27] ਗਿਤਾਂ ਦੀ Machine!
[02:59.01] Karan Aujla!
[03:01.19] Sandeep Rehaan!
[03:04.46] Jay Trak!
[03:04.98]