Handsome
🎵 2694 characters
⏱️ 2:45 duration
🆔 ID: 6374947
📜 Lyrics
ਮੇਰੇ ਨਾਲ ਦੀਆਂ ਕੁੜੀਆਂ ਤੋਂ ਪੁੱਛ-ਪੁੱਛਕੇ
ਮੇਰੇ ਨਾਲ ਦੀਆਂ ਕੁੜੀਆਂ ਤੋਂ ਪੁੱਛ-ਪੁੱਛਕੇ
ਪਤਾ ਫਿਰਦਾ ਐ ਕਰਦਾ ਰਕਾਨ ਦਾ ਕੁੜੇ
ਓਹੀ ਗੱਲ ਜੀ ਨਾ ਹੋਜੇ ਜੀਦਾ ਡਰ ਹੁੰਦਾ ਨੀ
ਮੁੰਡਾ handsome ਉੱਤੋਂ ਮੇਰੇ ਹਾਣ ਦਾ ਕੁੜੇ
ਓਹੀ ਗੱਲ ਜੀ ਨਾ ਹੋਜੇ ਜੀਦਾ ਡਰ ਹੁੰਦਾ ਨੀ
ਮੁੰਡਾ handsome ਉੱਤੋਂ ਮੇਰੇ ਹਾਣ ਦਾ ਕੁੜੇ
(Handsome ਉੱਤੋਂ ਮੇਰੇ ਹਾਣ-ਹਾਣ)
ਸਾਰਾ ਦਿਨ ਹੋਇਆ ਰਹਿੰਦੇ ਟਿੱਚ ਗੱਬਰੂ
ਜਿਵੇਂ ਉਠਿਆ ਕੋਈ ਨਵਾਂ ਕਲਾਕਾਰ ਹੁੰਦੇ ਨੀ
ਹਰ ਪਾਸੇ ਹੁਣ ਮੈਨੂੰ ਓਹੀ ਦਿਸਦਾ, ਹਾਏ
ਜਿਵੇਂ ਕੋਈ ਮੋਗੇ ਦਾ star ਹੁੰਦਾ ਨੀ
ਸਾਰਿਆਂ ਦੀ ਨਿਗਾਹ ਵਿਚ ਓ 'ਤੇ ਓਹਦੀ car
ਸਾਰਿਆਂ ਦੀ ਨਿਗਾਹ ਵਿਚ ਓ 'ਤੇ ਓਹਦੀ car
ਹਰ ਕੋਈ ਨੰਬਰ ਪਛਾਣ ਦਾ, ਕੁੜੇ
ਓਹੀ ਗੱਲ ਜੀ ਨਾ ਹੋਜੇ ਜੀਦਾ ਡਰ ਹੁੰਦਾ ਨੀ
ਮੁੰਡਾ handsome ਉੱਤੋਂ ਮੇਰੇ ਹਾਣ ਦਾ ਕੁੜੇ
ਓਹੀ ਗੱਲ ਜੀ ਨਾ ਹੋਜੇ ਜੀਦਾ ਡਰ ਹੁੰਦਾ ਨੀ
ਮੁੰਡਾ handsome ਉੱਤੋਂ ਮੇਰੇ ਹਾਣ ਦਾ ਕੁੜੇ
(Handsome ਉੱਤੋਂ ਮੇਰੇ ਹਾਣ ਦਾ ਕੁੜੇ)
ਚੰਦਰਾ ਓ ਡਰਦਾ ਜਵਾਬ ਮੇਰੇ ਤੋਂ
ਗੱਲ ਬੁਲਾਂ ਤੇ ਲਿਆਕੇ ਪਿੱਛੇ ਮੋੜ ਲੈਂਦਾ ਨੀ
ਕਈ ਵਾਰੀ ਅੱਖਾਂ ਨਾਲ ਬੁਲਾਉਂਦਾ ਮੈਨੂੰ ਫਤਿਹ, ਓਹੋ
ਕਈ ਵਾਰੀ ਦੋਵੈਂ ਹੱਥ ਜੋੜ ਲੈਂਦਾ ਨੀ
ਪਹਿਲਾ-ਪਹਿਲਾ ਹੋਜੇ ਨਾ ਪਿਆਰ ਮੈਨੂੰ ਲੱਗੇ
ਪਹਿਲਾ-ਪਹਿਲਾ ਹੋਜੇ ਨਾ ਪਿਆਰ ਮੈਨੂੰ ਲੱਗੇ
ਦੂਜਾ ਅਰਜਨ ਨਾਮ ਨੂੰ ਕਸਾਨ ਦਾ ਕੁੜੇ
ਓਹੀ ਗੱਲ ਜੀ ਨਾ ਹੋਜੇ ਜੀਦਾ ਡਰ ਹੁੰਦਾ ਨੀ
ਮੁੰਡਾ handsome ਉੱਤੋਂ ਮੇਰੇ ਹਾਣ ਦਾ ਕੁੜੇ
ਓਹੀ ਗੱਲ ਜੀ ਨਾ ਹੋਜੇ ਜੀਦਾ ਡਰ ਹੁੰਦਾ ਨੀ
ਮੁੰਡਾ handsome ਉੱਤੋਂ ਮੇਰੇ ਹਾਣ ਦਾ ਕੁੜੇ
(Handsome ਉੱਤੋਂ ਮੇਰੇ ਹਾਣ -ਹਾਣ)

⏱️ Synced Lyrics
[00:07.14] ਮੇਰੇ ਨਾਲ ਦੀਆਂ ਕੁੜੀਆਂ ਤੋਂ ਪੁੱਛ-ਪੁੱਛਕੇ
[00:10.37] ਮੇਰੇ ਨਾਲ ਦੀਆਂ ਕੁੜੀਆਂ ਤੋਂ ਪੁੱਛ-ਪੁੱਛਕੇ
[00:13.98] ਪਤਾ ਫਿਰਦਾ ਐ ਕਰਦਾ ਰਕਾਨ ਦਾ ਕੁੜੇ
[00:18.05] ਓਹੀ ਗੱਲ ਜੀ ਨਾ ਹੋਜੇ ਜੀਦਾ ਡਰ ਹੁੰਦਾ ਨੀ
[00:21.66] ਮੁੰਡਾ handsome ਉੱਤੋਂ ਮੇਰੇ ਹਾਣ ਦਾ ਕੁੜੇ
[00:25.27] ਓਹੀ ਗੱਲ ਜੀ ਨਾ ਹੋਜੇ ਜੀਦਾ ਡਰ ਹੁੰਦਾ ਨੀ
[00:28.95] ਮੁੰਡਾ handsome ਉੱਤੋਂ ਮੇਰੇ ਹਾਣ ਦਾ ਕੁੜੇ
[00:33.47] (Handsome ਉੱਤੋਂ ਮੇਰੇ ਹਾਣ-ਹਾਣ)
[00:36.58]
[00:51.32] ਸਾਰਾ ਦਿਨ ਹੋਇਆ ਰਹਿੰਦੇ ਟਿੱਚ ਗੱਬਰੂ
[00:55.09] ਜਿਵੇਂ ਉਠਿਆ ਕੋਈ ਨਵਾਂ ਕਲਾਕਾਰ ਹੁੰਦੇ ਨੀ
[00:58.73] ਹਰ ਪਾਸੇ ਹੁਣ ਮੈਨੂੰ ਓਹੀ ਦਿਸਦਾ, ਹਾਏ
[01:02.45] ਜਿਵੇਂ ਕੋਈ ਮੋਗੇ ਦਾ star ਹੁੰਦਾ ਨੀ
[01:06.15] ਸਾਰਿਆਂ ਦੀ ਨਿਗਾਹ ਵਿਚ ਓ 'ਤੇ ਓਹਦੀ car
[01:09.88] ਸਾਰਿਆਂ ਦੀ ਨਿਗਾਹ ਵਿਚ ਓ 'ਤੇ ਓਹਦੀ car
[01:13.23] ਹਰ ਕੋਈ ਨੰਬਰ ਪਛਾਣ ਦਾ, ਕੁੜੇ
[01:17.52] ਓਹੀ ਗੱਲ ਜੀ ਨਾ ਹੋਜੇ ਜੀਦਾ ਡਰ ਹੁੰਦਾ ਨੀ
[01:20.64] ਮੁੰਡਾ handsome ਉੱਤੋਂ ਮੇਰੇ ਹਾਣ ਦਾ ਕੁੜੇ
[01:24.31] ਓਹੀ ਗੱਲ ਜੀ ਨਾ ਹੋਜੇ ਜੀਦਾ ਡਰ ਹੁੰਦਾ ਨੀ
[01:27.98] ਮੁੰਡਾ handsome ਉੱਤੋਂ ਮੇਰੇ ਹਾਣ ਦਾ ਕੁੜੇ
[01:31.97] (Handsome ਉੱਤੋਂ ਮੇਰੇ ਹਾਣ ਦਾ ਕੁੜੇ)
[01:35.62] ਚੰਦਰਾ ਓ ਡਰਦਾ ਜਵਾਬ ਮੇਰੇ ਤੋਂ
[01:39.13] ਗੱਲ ਬੁਲਾਂ ਤੇ ਲਿਆਕੇ ਪਿੱਛੇ ਮੋੜ ਲੈਂਦਾ ਨੀ
[01:42.72] ਕਈ ਵਾਰੀ ਅੱਖਾਂ ਨਾਲ ਬੁਲਾਉਂਦਾ ਮੈਨੂੰ ਫਤਿਹ, ਓਹੋ
[01:46.82] ਕਈ ਵਾਰੀ ਦੋਵੈਂ ਹੱਥ ਜੋੜ ਲੈਂਦਾ ਨੀ
[01:50.60] ਪਹਿਲਾ-ਪਹਿਲਾ ਹੋਜੇ ਨਾ ਪਿਆਰ ਮੈਨੂੰ ਲੱਗੇ
[01:53.81] ਪਹਿਲਾ-ਪਹਿਲਾ ਹੋਜੇ ਨਾ ਪਿਆਰ ਮੈਨੂੰ ਲੱਗੇ
[01:57.54] ਦੂਜਾ ਅਰਜਨ ਨਾਮ ਨੂੰ ਕਸਾਨ ਦਾ ਕੁੜੇ
[02:01.57] ਓਹੀ ਗੱਲ ਜੀ ਨਾ ਹੋਜੇ ਜੀਦਾ ਡਰ ਹੁੰਦਾ ਨੀ
[02:04.95] ਮੁੰਡਾ handsome ਉੱਤੋਂ ਮੇਰੇ ਹਾਣ ਦਾ ਕੁੜੇ
[02:08.53] ਓਹੀ ਗੱਲ ਜੀ ਨਾ ਹੋਜੇ ਜੀਦਾ ਡਰ ਹੁੰਦਾ ਨੀ
[02:12.23] ਮੁੰਡਾ handsome ਉੱਤੋਂ ਮੇਰੇ ਹਾਣ ਦਾ ਕੁੜੇ
[02:16.68] (Handsome ਉੱਤੋਂ ਮੇਰੇ ਹਾਣ -ਹਾਣ)
[02:19.79]