Home 🎬 Bollywood 🎵 Pakistani 🎤 English Pop

Bad Munda

👤 Jass Manak 🎼 Bad Munda ⏱️ 2:57
🎵 3505 characters
⏱️ 2:57 duration
🆔 ID: 6442203

📜 Lyrics

Emiway Bantai!
Jass Manak ਸਾਥ ਮੈਂ ਕਯਾ
ਸੁੰਨ !
ਹਾਂ ਕੁੜੀਆਂ ਦੀ ਮੈਂ ਜਾਨ ਕੁੜੇ
U.K ਤੋਂ Pakistan ਕੁੜੇ
ਕੁੜੀਆਂ ਮੈਨੂੰ ਦੇਖ ਕਹਿੰਦੀਆਂ
ਉਹ Yeah, ਉਹ Yeah
ਮੈਂ ਹੀਰੇ ਦੀ ਖਾਣ ਕੁੜੇ
ਸ਼ਾਲੂ ਨਾ ਸ਼ਹਿਰਖ ਖਾਣ ਕੁੜੇ
ਮੈਨੂੰ ਤਾਂ ਵੀ Dollar ਆਣ ਕੁੜੇ
ਉਹ Yeah, ਉਹ Yeah
ਨਾ ਕੋਈ ਚੋਰੀ ਨਾ ਕੋਈ ਡਾਕਾ
ਨਾ ਕਿੱਤੇ ਦਾ ਗੁੰਡਾ
ਤਾਂ ਵੀ ਕਹਿੰਦੇ ਮੈਨੂੰ
Bad ਮੁੰਡਾ Bad ਮੁੰਡਾ
Bad ਮੁੰਡਾ ਨੀ
ਕਹਿੰਦੇ ਮੈਨੂੰ Bad ਮੁੰਡਾ
Bad ਮੁੰਡਾ Bad ਮੁੰਡਾ ਨੀ
Bad ਮੁੰਡਾ Bad ਮੁੰਡਾ
Bad ਮੁੰਡਾ ਨੀ
ਕਹਿੰਦੇ ਮੈਨੂੰ Bad ਮੁੰਡਾ
Bad ਮੁੰਡਾ Bad ਮੁੰਡਾ ਨੀ
ਹਾਂ ਹਾਂ ਹਾਂ
ਮਾਲੂਮ ਹੈ ਨਾ !
ਹਾਂ Bad ਮੁੰਡਾ
ਸਬ ਬੋਲੇ ਮੁਝੇ Rap ਗੁੰਡਾ
ਹੈਰਾਨ ਪਰੇਸ਼ਾਨ
ਸਬ ਖੁਦ ਬਣਾ brand ਮੁੰਡਾ
ਅਲੱਗ ਪਹਿਚਾਣ ਹੈ
ਸਬ ਸੋਚੇ ਕੌਣ ਬੰਦਾ
ਬਹੁਤ Hard ਨਹੀਂ ਛੋਟੇ
ਬਹੁਤ ਜ਼ਿਆਦਾ ਘੈਂਟ ਮੁੰਡਾ
ਸਭੀ ਪਿੱਛੇ ਮੇਰੇ
ਮੈਂ ਤੇਰੇ ਪੈ ਲੱਟੂ
Bad ਬੰਦਾ ਮੈਂ
ਬਾਕੀ ਸਬ ਸਾਲੇ ਫਟੂ ,ਚੱਲ ਐ !
ਕਹਿਏਂਗਾ ਤੂੰ ਫੱਟੂਸ
Swag ਫੱਤੇ classy
ਹਰ ਸਮੇਂ ਮੇਰਾ
ਇਸਲਈਏ ਦੇਖਤਾ ਨੀ ਰਾਸ਼ੀ
Bad ਮੁੰਡਾ ਸਬਕੇ playlist ਪੈ
ਛੋਟੇ ਬਣਤਾਈ ਜਿਧਰ ਹੈ
ਵੋਹ ਚੀਜ਼ ਆ list ਪੈ
Rap game ਕਾ ਮੈਂ
ਬਣਾ Shahrukh Khan
ਇਸਲੀਏ ਆਪਣੇ ਪਿੱਛੇ
ਇਤਨੀ ਸਾਰੀ ladies ਹੈ
ਐ ਸਿੱਧਾ shot ਫਿਕਰ ਨੀ
ਉਸੇ ਜਿਸੇ ਵੋਹ ਮਿਲਿਆ
ਮੈਂ Travis Scott ਤੇਰਾ
ਔਰ ਤੂੰ ਹੈ ਮੇਰੀ ਕਾਇਲੀ
ਐਡੀ ਚੱਲੀ ਕਰਨੇ ਕਾ ਨਹੀਂ
ਮੇਰੇ ਸਾਮਣੇ
ਮੈਂ note ਗਿਣ ਰੇਲਾ ਬਾਕੀ
ਬਚੇ ਜਾਨਤੇ ਕੌਣ ਹੈ Daddy
ਹੋ ਪੂਰੀ ਕਰਾਂ ਮੈਂ ਐਸ਼ ਕੁੜੇ
ਕਰਦਾ ਨੀ ਮੈਂ hash ਕੁੜੇ
Time ਮੇਰੇ ਕੋਲੋਂ ਘੱਟ ਹੀ ਹੁੰਦਾ
ਘੱਟਦਾ ਨੀ ਕਦੇ cash ਕੁੜੇ
ਪੂਰੀ ਕਰਾਂ ਮੈਂ ਐਸ਼ ਕੁੜੇ
ਕਰਦਾ ਨੀ ਮੈਂ hash ਕੁੜੇ
Time ਮੇਰੇ ਕੋਲੋਂ ਘੱਟ ਹੀ ਹੁੰਦਾ
ਘੱਟਦਾ ਨੀ ਕਦੇ cash ਕੁੜੇ
ਦੁਨੀਆਂ crazy ਮੇਰੇ ਪਿੱਛੇ
ਮੈਂ ਤੇਰੇ ਪਿੱਛੇ ਹੁੰਦਾ
ਤਾਂ ਹੀ ਕਹਿੰਦੇ ਮੈਨੂੰ
Bad ਮੁੰਡਾ Bad ਮੁੰਡਾ
Bad ਮੁੰਡਾ ਨੀ
ਕਹਿੰਦੇ ਮੈਨੂੰ Bad ਮੁੰਡਾ
Bad ਮੁੰਡਾ Bad ਮੁੰਡਾ ਨੀ
Bad ਮੁੰਡਾ Bad ਮੁੰਡਾ
Bad ਮੁੰਡਾ ਨੀ
ਕਹਿੰਦੇ ਮੈਨੂੰ Bad ਮੁੰਡਾ
Bad ਮੁੰਡਾ Bad ਮੁੰਡਾ ਨੀ
ਹਾਂ Bad ਮੁੰਡਾ
ਸਬ ਬੋਲੇ ਮੁਝੇ Rap ਗੁੰਡਾ
ਹੈਰਾਨ ਪਰੇਸ਼ਾਨ
ਸਬ ਖੁਦ ਬਣਾ brand ਮੁੰਡਾ
ਮਾਲੂਮ ਹੈ ਨਾ
Deep Jandu Music.

⏱️ Synced Lyrics

[00:17.16] Emiway Bantai!
[00:20.98] Jass Manak ਸਾਥ ਮੈਂ ਕਯਾ
[00:23.75] ਸੁੰਨ !
[00:25.35] ਹਾਂ ਕੁੜੀਆਂ ਦੀ ਮੈਂ ਜਾਨ ਕੁੜੇ
[00:27.26] U.K ਤੋਂ Pakistan ਕੁੜੇ
[00:29.71] ਕੁੜੀਆਂ ਮੈਨੂੰ ਦੇਖ ਕਹਿੰਦੀਆਂ
[00:32.08] ਉਹ Yeah, ਉਹ Yeah
[00:34.55] ਮੈਂ ਹੀਰੇ ਦੀ ਖਾਣ ਕੁੜੇ
[00:36.96] ਸ਼ਾਲੂ ਨਾ ਸ਼ਹਿਰਖ ਖਾਣ ਕੁੜੇ
[00:39.45] ਮੈਨੂੰ ਤਾਂ ਵੀ Dollar ਆਣ ਕੁੜੇ
[00:41.94] ਉਹ Yeah, ਉਹ Yeah
[00:44.63] ਨਾ ਕੋਈ ਚੋਰੀ ਨਾ ਕੋਈ ਡਾਕਾ
[00:47.05] ਨਾ ਕਿੱਤੇ ਦਾ ਗੁੰਡਾ
[00:49.24] ਤਾਂ ਵੀ ਕਹਿੰਦੇ ਮੈਨੂੰ
[00:50.04] Bad ਮੁੰਡਾ Bad ਮੁੰਡਾ
[00:51.46] Bad ਮੁੰਡਾ ਨੀ
[00:53.62] ਕਹਿੰਦੇ ਮੈਨੂੰ Bad ਮੁੰਡਾ
[00:55.35] Bad ਮੁੰਡਾ Bad ਮੁੰਡਾ ਨੀ
[00:58.07] Bad ਮੁੰਡਾ Bad ਮੁੰਡਾ
[01:01.43] Bad ਮੁੰਡਾ ਨੀ
[01:03.37] ਕਹਿੰਦੇ ਮੈਨੂੰ Bad ਮੁੰਡਾ
[01:05.31] Bad ਮੁੰਡਾ Bad ਮੁੰਡਾ ਨੀ
[01:13.80] ਹਾਂ ਹਾਂ ਹਾਂ
[01:16.34] ਮਾਲੂਮ ਹੈ ਨਾ !
[01:17.87] ਹਾਂ Bad ਮੁੰਡਾ
[01:19.85] ਸਬ ਬੋਲੇ ਮੁਝੇ Rap ਗੁੰਡਾ
[01:21.17] ਹੈਰਾਨ ਪਰੇਸ਼ਾਨ
[01:22.64] ਸਬ ਖੁਦ ਬਣਾ brand ਮੁੰਡਾ
[01:23.81] ਅਲੱਗ ਪਹਿਚਾਣ ਹੈ
[01:24.95] ਸਬ ਸੋਚੇ ਕੌਣ ਬੰਦਾ
[01:26.22] ਬਹੁਤ Hard ਨਹੀਂ ਛੋਟੇ
[01:27.49] ਬਹੁਤ ਜ਼ਿਆਦਾ ਘੈਂਟ ਮੁੰਡਾ
[01:28.96] ਸਭੀ ਪਿੱਛੇ ਮੇਰੇ
[01:30.00] ਮੈਂ ਤੇਰੇ ਪੈ ਲੱਟੂ
[01:30.86] Bad ਬੰਦਾ ਮੈਂ
[01:32.03] ਬਾਕੀ ਸਬ ਸਾਲੇ ਫਟੂ ,ਚੱਲ ਐ !
[01:33.32] ਕਹਿਏਂਗਾ ਤੂੰ ਫੱਟੂਸ
[01:34.89] Swag ਫੱਤੇ classy
[01:35.91] ਹਰ ਸਮੇਂ ਮੇਰਾ
[01:36.91] ਇਸਲਈਏ ਦੇਖਤਾ ਨੀ ਰਾਸ਼ੀ
[01:38.20] Bad ਮੁੰਡਾ ਸਬਕੇ playlist ਪੈ
[01:39.94] ਛੋਟੇ ਬਣਤਾਈ ਜਿਧਰ ਹੈ
[01:41.65] ਵੋਹ ਚੀਜ਼ ਆ list ਪੈ
[01:42.92] Rap game ਕਾ ਮੈਂ
[01:44.55] ਬਣਾ Shahrukh Khan
[01:45.40] ਇਸਲੀਏ ਆਪਣੇ ਪਿੱਛੇ
[01:46.40] ਇਤਨੀ ਸਾਰੀ ladies ਹੈ
[01:47.46] ਐ ਸਿੱਧਾ shot ਫਿਕਰ ਨੀ
[01:49.45] ਉਸੇ ਜਿਸੇ ਵੋਹ ਮਿਲਿਆ
[01:50.58] ਮੈਂ Travis Scott ਤੇਰਾ
[01:51.92] ਔਰ ਤੂੰ ਹੈ ਮੇਰੀ ਕਾਇਲੀ
[01:53.04] ਐਡੀ ਚੱਲੀ ਕਰਨੇ ਕਾ ਨਹੀਂ
[01:54.50] ਮੇਰੇ ਸਾਮਣੇ
[01:55.25] ਮੈਂ note ਗਿਣ ਰੇਲਾ ਬਾਕੀ
[01:56.70] ਬਚੇ ਜਾਨਤੇ ਕੌਣ ਹੈ Daddy
[01:57.70] ਹੋ ਪੂਰੀ ਕਰਾਂ ਮੈਂ ਐਸ਼ ਕੁੜੇ
[01:59.39] ਕਰਦਾ ਨੀ ਮੈਂ hash ਕੁੜੇ
[02:01.97] Time ਮੇਰੇ ਕੋਲੋਂ ਘੱਟ ਹੀ ਹੁੰਦਾ
[02:04.65] ਘੱਟਦਾ ਨੀ ਕਦੇ cash ਕੁੜੇ
[02:06.71] ਪੂਰੀ ਕਰਾਂ ਮੈਂ ਐਸ਼ ਕੁੜੇ
[02:08.87] ਕਰਦਾ ਨੀ ਮੈਂ hash ਕੁੜੇ
[02:11.50] Time ਮੇਰੇ ਕੋਲੋਂ ਘੱਟ ਹੀ ਹੁੰਦਾ
[02:13.96] ਘੱਟਦਾ ਨੀ ਕਦੇ cash ਕੁੜੇ
[02:16.23] ਦੁਨੀਆਂ crazy ਮੇਰੇ ਪਿੱਛੇ
[02:18.35] ਮੈਂ ਤੇਰੇ ਪਿੱਛੇ ਹੁੰਦਾ
[02:21.07] ਤਾਂ ਹੀ ਕਹਿੰਦੇ ਮੈਨੂੰ
[02:22.16] Bad ਮੁੰਡਾ Bad ਮੁੰਡਾ
[02:23.68] Bad ਮੁੰਡਾ ਨੀ
[02:26.02] ਕਹਿੰਦੇ ਮੈਨੂੰ Bad ਮੁੰਡਾ
[02:28.40] Bad ਮੁੰਡਾ Bad ਮੁੰਡਾ ਨੀ
[02:30.16] Bad ਮੁੰਡਾ Bad ਮੁੰਡਾ
[02:33.40] Bad ਮੁੰਡਾ ਨੀ
[02:35.69] ਕਹਿੰਦੇ ਮੈਨੂੰ Bad ਮੁੰਡਾ
[02:37.51] Bad ਮੁੰਡਾ Bad ਮੁੰਡਾ ਨੀ
[02:40.60] ਹਾਂ Bad ਮੁੰਡਾ
[02:42.16] ਸਬ ਬੋਲੇ ਮੁਝੇ Rap ਗੁੰਡਾ
[02:43.52] ਹੈਰਾਨ ਪਰੇਸ਼ਾਨ
[02:44.74] ਸਬ ਖੁਦ ਬਣਾ brand ਮੁੰਡਾ
[02:46.08] ਮਾਲੂਮ ਹੈ ਨਾ
[02:49.44] Deep Jandu Music.

⭐ Rate These Lyrics

Average: 0.0/5 • 0 ratings