Pyaar Tere Da Assar
🎵 3234 characters
⏱️ 5:28 duration
🆔 ID: 6489248
📜 Lyrics
ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
ਅੱਖੀਆ ਦੇ ਵਿਚ ਘੁੰਮਦਾ ਸੋਹਣਾ ਚਿਹਰਾ ਏ
ਦਿਲ ਜੋ ਮੇਰਾ ਚੈਨ ਜ਼ਰਾ ਵੀ ਪਾਵੇ ਨਾ
ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
ਏ ਹਵਾ ਵੀ ਦੋਸਤ ਮੇਰੀ ਬਣ ਗਈ ਏ
ਬੋਲਾ ਕਣੀਆ ਨਾਲ ਜਦੋ ਬਰਸਾਤ ਹੋਈ
ਮੇਰੇ ਕਹਿਣ ਤੇ ਰੋਸ਼ਨੀ ਵੀ ਚੰਨ ਦੇਣ ਲੱਗਾ
ਤਾਰਿਆ ਦੇ ਨਾਲ ਮੇਰੀ ਸੀ ਮੁਲਾਕਾਤ ਹੋਈ
ਹੁਣ ਨਾ ਮੈਨੂੰ ਧੁੱਪ ਲੱਗਦੀ ਨਾ ਠੰਡ ਲੱਗਦੀ
ਏ ਹਨੇਰਾ ਕਦੇ ਵੀ ਮੈਨੂੰ ਡਰਾਵੇ ਨਾ
ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
Everything I dreamed say waana be mesmerized by you
If you turn to tell me how you feel
So can I say I wanna be with you tonight
It's you wanna be there it's you.
ਪਹਿਲਾ ਨਾਲੋ ਖਿਆਲ ਵੀ ਮੇਰੇ ਬਦਲ ਗਏ
ਸਾਰਾ ਦਿਨ ਏ ਖਵਾਬ ਕਿ ਤੂੰ ਮੇਰੇ ਨਾਲ ਖੜੀ
ਆਪਣੇ ਆਪ ਦੇ ਨਾਲ ਮੈਂ ਗੱਲਾ ਕਰਦਾ ਹਾ
ਤੇਰੇ ਇਸ਼ਕ ਦੀ ਸੱਜਣਾ ਮੈਨੂੰ ਲੋਰ ਚੜੀ
ਤੇਰੇ ਨਾਲ ਰਹਿਣ ਦਾ ਮੇਰਾ ਸੁਪਨਾ ਏ
ਆਸਾ ਵਾਲਾ ਮਹਿਲ ਮੇਰਾ ਕੋਈ ਢਾਵੇ ਨਾ
ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
ਮੇਰੀ ਜ਼ਿੰਦਗੀ ਦੇ ਵਿਚ ਮੇਰੇ ਸੱਜਣਾ ਵੇ
ਮੇਰੇ ਤੋਂ ਵਧ ਖਾਸ ਜਗਾਹ ਵੀ ਤੇਰੀ ਏ
ਤੇਰੇ ਹਰ ਇਕ ਹੁਕਮ ਲਈ ਏ ਹਾਂ ਮੇਰੀ
ਰਾਜ਼ੀ ਰਖ ਯਾ ਨਾ ਰੱਜ਼ਾ ਵੀ ਤੇਰੀ ਆ
ਤੇਰੇ ਸਾਮਨੇ ਬਹਿ ਕੇ ਸੁਣ ਨੀ ਤੇਰੀ ਮੈਂ
ਮੇਰੇ ਬਿਨ ਕੋਈ ਤੈਨੂੰ ਹੋਰ ਬੁਲਾਵੇ ਨਾ

⏱️ Synced Lyrics
[00:24.67] ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
[00:30.21] ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
[00:36.79] ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
[00:42.76] ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
[00:48.77] ਅੱਖੀਆ ਦੇ ਵਿਚ ਘੁੰਮਦਾ ਸੋਹਣਾ ਚਿਹਰਾ ਏ
[00:54.86] ਦਿਲ ਜੋ ਮੇਰਾ ਚੈਨ ਜ਼ਰਾ ਵੀ ਪਾਵੇ ਨਾ
[01:00.58] ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
[01:06.75] ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
[01:24.61] ਏ ਹਵਾ ਵੀ ਦੋਸਤ ਮੇਰੀ ਬਣ ਗਈ ਏ
[01:30.87] ਬੋਲਾ ਕਣੀਆ ਨਾਲ ਜਦੋ ਬਰਸਾਤ ਹੋਈ
[01:36.83] ਮੇਰੇ ਕਹਿਣ ਤੇ ਰੋਸ਼ਨੀ ਵੀ ਚੰਨ ਦੇਣ ਲੱਗਾ
[01:43.07] ਤਾਰਿਆ ਦੇ ਨਾਲ ਮੇਰੀ ਸੀ ਮੁਲਾਕਾਤ ਹੋਈ
[01:48.83] ਹੁਣ ਨਾ ਮੈਨੂੰ ਧੁੱਪ ਲੱਗਦੀ ਨਾ ਠੰਡ ਲੱਗਦੀ
[01:54.74] ਏ ਹਨੇਰਾ ਕਦੇ ਵੀ ਮੈਨੂੰ ਡਰਾਵੇ ਨਾ
[02:00.61] ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
[02:06.42] ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
[02:12.96] ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
[02:18.75] ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
[02:24.80] Everything I dreamed say waana be mesmerized by you
[02:30.99] If you turn to tell me how you feel
[02:36.88] So can I say I wanna be with you tonight
[02:42.57] It's you wanna be there it's you.
[02:48.86] ਪਹਿਲਾ ਨਾਲੋ ਖਿਆਲ ਵੀ ਮੇਰੇ ਬਦਲ ਗਏ
[02:55.09] ਸਾਰਾ ਦਿਨ ਏ ਖਵਾਬ ਕਿ ਤੂੰ ਮੇਰੇ ਨਾਲ ਖੜੀ
[03:00.87] ਆਪਣੇ ਆਪ ਦੇ ਨਾਲ ਮੈਂ ਗੱਲਾ ਕਰਦਾ ਹਾ
[03:06.82] ਤੇਰੇ ਇਸ਼ਕ ਦੀ ਸੱਜਣਾ ਮੈਨੂੰ ਲੋਰ ਚੜੀ
[03:12.63] ਤੇਰੇ ਨਾਲ ਰਹਿਣ ਦਾ ਮੇਰਾ ਸੁਪਨਾ ਏ
[03:18.76] ਆਸਾ ਵਾਲਾ ਮਹਿਲ ਮੇਰਾ ਕੋਈ ਢਾਵੇ ਨਾ
[03:24.53] ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
[03:30.32] ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
[03:36.52] ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
[03:42.24] ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
[04:13.15] ਮੇਰੀ ਜ਼ਿੰਦਗੀ ਦੇ ਵਿਚ ਮੇਰੇ ਸੱਜਣਾ ਵੇ
[04:18.73] ਮੇਰੇ ਤੋਂ ਵਧ ਖਾਸ ਜਗਾਹ ਵੀ ਤੇਰੀ ਏ
[04:24.09] ਤੇਰੇ ਹਰ ਇਕ ਹੁਕਮ ਲਈ ਏ ਹਾਂ ਮੇਰੀ
[04:30.45] ਰਾਜ਼ੀ ਰਖ ਯਾ ਨਾ ਰੱਜ਼ਾ ਵੀ ਤੇਰੀ ਆ
[04:36.72] ਤੇਰੇ ਸਾਮਨੇ ਬਹਿ ਕੇ ਸੁਣ ਨੀ ਤੇਰੀ ਮੈਂ
[04:42.92] ਮੇਰੇ ਬਿਨ ਕੋਈ ਤੈਨੂੰ ਹੋਰ ਬੁਲਾਵੇ ਨਾ
[04:48.64] ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
[04:54.61] ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
[05:01.06] ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
[05:06.98] ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ