Pittal
🎵 1469 characters
⏱️ 1:25 duration
🆔 ID: 6502295
📜 Lyrics
Byg Byrd on the beat
ਹੋ, ਡਾਡੇ ਦੀ ਪਠਾਣੀ ਕਰਦੀ Chrome ਨੀ
ਜੱਟ ਨੇ ਬਣਾਤਾ ਘਰ gun home ਨੀ
ਡਾਡੇ ਦੀ ਪਠਾਣੀ ਕਰਦੀ Chrome ਨੀ
ਜੱਟ ਨੇ ਬਣਾਤਾ ਘਰ gun home ਨੀ
ਨਸ਼ੇ-ਪੱਤੇ ਦਾ ਨਾ ਕੋਈ ਸ਼ੌਕ ਰੱਖਿਆ
ਰੂਸ ਤੋਂ ਮੰਗਾਉਂਦਾ ਹਥਿਆਰ, ਜੱਟੀਏ
ਹੋ, gold ਦੀ ring ਨੀ ਤੂੰ ਫਿਰੇ ਭਾਲ਼ਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
Gold ਦੀ ring ਨੀ ਤੂੰ ਫਿਰੇ ਭਾਲ਼ਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
ਓ, ਬਰਛਿਆਂ ਵਾਂਗੂ ਜੁੱਸਾ ਰੱਖਾਂ ਚੰਡ ਕੇ
ਅੜਦੇ ਨੇ ਜਿਹੜੇ, ਦੇਵਾਂ ਛਿੱਲ ਨਖ਼ਰੋ
Bravery blood'an ਨਾਲ ਤੁੰਨੇ ਹੋਏ ਨੇ
ਸਾਡੇ ਨਾ' ਪਿਆਰਾਂ ਆਲ਼ੇ ਦਿਲ ਨਖ਼ਰੋ
ਲੋਕਾਂ 'ਚ ਮਸ਼ੂਕ ਜਾਂ ਬੰਦੂਕ ਬੋਲਦੀ
ਜੱਟ ਵਿੱਚ ਬੋਲਦੇ ਨੇ ਯਾਰ, ਜੱਟੀਏ
ਹੋ, gold ਦੀ ring ਨੀ ਤੂੰ ਫਿਰੇ ਭਾਲ਼ਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
Gold ਦੀ ring ਨੀ ਤੂੰ ਫਿਰੇ ਭਾਲ਼ਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
ਹੋ, ਡਾਡੇ ਦੀ ਪਠਾਣੀ ਕਰਦੀ Chrome ਨੀ
ਜੱਟ ਨੇ ਬਣਾਤਾ ਘਰ gun home ਨੀ
ਡਾਡੇ ਦੀ ਪਠਾਣੀ ਕਰਦੀ Chrome ਨੀ
ਜੱਟ ਨੇ ਬਣਾਤਾ ਘਰ gun home ਨੀ
ਨਸ਼ੇ-ਪੱਤੇ ਦਾ ਨਾ ਕੋਈ ਸ਼ੌਕ ਰੱਖਿਆ
ਰੂਸ ਤੋਂ ਮੰਗਾਉਂਦਾ ਹਥਿਆਰ, ਜੱਟੀਏ
ਹੋ, gold ਦੀ ring ਨੀ ਤੂੰ ਫਿਰੇ ਭਾਲ਼ਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
Gold ਦੀ ring ਨੀ ਤੂੰ ਫਿਰੇ ਭਾਲ਼ਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
ਓ, ਬਰਛਿਆਂ ਵਾਂਗੂ ਜੁੱਸਾ ਰੱਖਾਂ ਚੰਡ ਕੇ
ਅੜਦੇ ਨੇ ਜਿਹੜੇ, ਦੇਵਾਂ ਛਿੱਲ ਨਖ਼ਰੋ
Bravery blood'an ਨਾਲ ਤੁੰਨੇ ਹੋਏ ਨੇ
ਸਾਡੇ ਨਾ' ਪਿਆਰਾਂ ਆਲ਼ੇ ਦਿਲ ਨਖ਼ਰੋ
ਲੋਕਾਂ 'ਚ ਮਸ਼ੂਕ ਜਾਂ ਬੰਦੂਕ ਬੋਲਦੀ
ਜੱਟ ਵਿੱਚ ਬੋਲਦੇ ਨੇ ਯਾਰ, ਜੱਟੀਏ
ਹੋ, gold ਦੀ ring ਨੀ ਤੂੰ ਫਿਰੇ ਭਾਲ਼ਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
Gold ਦੀ ring ਨੀ ਤੂੰ ਫਿਰੇ ਭਾਲ਼ਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
⏱️ Synced Lyrics
[00:00.01] Byg Byrd on the beat
[00:02.86]
[00:10.39] ਹੋ, ਡਾਡੇ ਦੀ ਪਠਾਣੀ ਕਰਦੀ Chrome ਨੀ
[00:13.35] ਜੱਟ ਨੇ ਬਣਾਤਾ ਘਰ gun home ਨੀ
[00:16.01] ਡਾਡੇ ਦੀ ਪਠਾਣੀ ਕਰਦੀ Chrome ਨੀ
[00:18.63] ਜੱਟ ਨੇ ਬਣਾਤਾ ਘਰ gun home ਨੀ
[00:21.11] ਨਸ਼ੇ-ਪੱਤੇ ਦਾ ਨਾ ਕੋਈ ਸ਼ੌਕ ਰੱਖਿਆ
[00:23.97] ਰੂਸ ਤੋਂ ਮੰਗਾਉਂਦਾ ਹਥਿਆਰ, ਜੱਟੀਏ
[00:29.09] ਹੋ, gold ਦੀ ring ਨੀ ਤੂੰ ਫਿਰੇ ਭਾਲ਼ਦੀ
[00:31.60] ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
[00:34.80] Gold ਦੀ ring ਨੀ ਤੂੰ ਫਿਰੇ ਭਾਲ਼ਦੀ
[00:36.93] ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
[00:41.58]
[00:50.33] ਓ, ਬਰਛਿਆਂ ਵਾਂਗੂ ਜੁੱਸਾ ਰੱਖਾਂ ਚੰਡ ਕੇ
[00:53.38] ਅੜਦੇ ਨੇ ਜਿਹੜੇ, ਦੇਵਾਂ ਛਿੱਲ ਨਖ਼ਰੋ
[00:55.95] Bravery blood'an ਨਾਲ ਤੁੰਨੇ ਹੋਏ ਨੇ
[00:58.65] ਸਾਡੇ ਨਾ' ਪਿਆਰਾਂ ਆਲ਼ੇ ਦਿਲ ਨਖ਼ਰੋ
[01:01.31] ਲੋਕਾਂ 'ਚ ਮਸ਼ੂਕ ਜਾਂ ਬੰਦੂਕ ਬੋਲਦੀ
[01:04.09] ਜੱਟ ਵਿੱਚ ਬੋਲਦੇ ਨੇ ਯਾਰ, ਜੱਟੀਏ
[01:09.02] ਹੋ, gold ਦੀ ring ਨੀ ਤੂੰ ਫਿਰੇ ਭਾਲ਼ਦੀ
[01:11.69] ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
[01:14.66] Gold ਦੀ ring ਨੀ ਤੂੰ ਫਿਰੇ ਭਾਲ਼ਦੀ
[01:17.02] ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
[01:21.62]