Home 🎬 Bollywood 🎵 Pakistani 🎤 English Pop

Taare

👤 Aatish 🎼 Taare ⏱️ 4:51
🎵 3522 characters
⏱️ 4:51 duration
🆔 ID: 6558979

📜 Lyrics

ਓ ਓ ਓ ਓ ਓ ਓ ਓ ਓ
ਗਿਣ ਤੇ ਮੈਂ ਤਾਰੇ ਸਾਰੇ ਦੇ ਸਾਰੇ
ਏਤੋ ਵਧ ਕੇ ਕਿ ਦੁਸ ਇੰਤਜ਼ਾਰ ਕਰਾਂ
ਤੇਰੇ ਬਿਨਾ ਨਾ, ਚਾਹਾਂ ਕਿਸੇ ਨੂ
ਏਤੋ ਵਧ ਕੇ ਕਿ ਦੱਸ , ਤੈਨੂੰ ਪਿਆਰ ਕਰਾਂ
ਚੰਨ ਭੁਲ ਸਕਦਾ ਚੜ੍ਹਨਾ, ਤਾਰੇ ਲੁਕ ਸਕਦੇ ਨੇ ਬਦਲਾਂ ਪਿੱਛੇ
ਪਰ ਮੈਂ ਬਿਨ ਭੂਲੇ ਚੜ੍ਹਦਾ ਹਾਂ ਕੋਠੇ ਓੱਤੇ ਤੇਰੇ ਪਿਛਹੇ
ਚੰਨ ਭੁਲ ਸਕਦਾ ਚੜ੍ਹਨਾ, ਤਾਰੇ ਲੁਕ ਸਕਦੇ ਨੇ ਬਦਲਾਂ ਪਿੱਛੇ
ਪਰ ਮੈਂ ਬਿਨ ਭੂਲੇ ਚੜ੍ਹਦਾ ਹਾਂ ਕੋਠੇ ਓੱਤੇ ਤੇਰੇ ਪਿਛਹੇ
ਏਤੋ ਵਧ ਕੇ ਕਿ ਦੁਸ ਇਤਬਾਰ ਕਰਾਂ
ਗਿਣ ਤੇ ਮੈਂ ਤਾਰੇ ਸਾਰੇ ਦੇ ਸਾਰੇ
ਏਤੋ ਵਧ ਕੇ ਕਿ ਦੁਸ ਇੰਤਜ਼ਾਰ ਕਰਾਂ
ਤੇਰੇ ਬਿਨਾ ਨਾ, ਚਾਹਾਂ ਕਿਸੇ ਨੂ
ਏਤੋ ਵਧ ਕੇ ਕਿ ਦੱਸ , ਤੈਨੂੰ ਪਿਆਰ ਕਰਾਂ
ਓ ਓ ਓ ਓ ਓ ਓ ਓ
ਬਸ ਦੋ ਹੀ ਚੀਜ਼ਾਂ ਯਾਦ ਨੇ ਬਸ ਤੂ ਤੇ ਤੇਰਾ ਨਾਮ
ਮੇਨੂ ਲਗਦਾ ਸੀ ਮੂਡ ਆਵੇਂਗਾ ਬੋਲ ਦਾ ਸੀ ਬਨੇਰੇ ਕਾ
ਬਸ ਦੋ ਹੀ ਚੀਜ਼ਾਂ ਯਾਦ ਨੇ ਬਸ ਤੂ ਤੇ ਤੇਰਾ ਨਾਮ
ਮੇਨੂ ਲਗਦਾ ਸੀ ਮੂਡ ਆਵੇਂਗਾ ਬੋਲ ਦਾ ਸੀ ਬਨੇਰੇ ਕਾ
ਯਾਦਾਂ ਤੇਰਿਆ ਨੂ ਭੁਲ ਕਿਵੇ ਜਾਵਾਂ ਮੈਂ
ਮੋਤੀ ਚੁਣ ਚੁਣ ਮਾਲਾ ਵਿਚ ਪਾਵਾਂ ਮੈਂ
ਏਹੋ ਕਮ ਰੋਜ਼ ਬਾਰ ਬਾਰ ਕਰਾਂ
ਗਿਣ ਤੇ ਮੈਂ ਤਾਰੇ ਸਾਰੇ ਦੇ ਸਾਰੇ
ਏਤੋ ਵਧ ਕੇ ਕਿ ਦੁਸ ਇੰਤਜ਼ਾਰ ਕਰਾਂ
ਤੇਰੇ ਬਿਨਾ ਨਾ, ਚਾਹਾਂ ਕਿਸੇ ਨੂ
ਏਤੋ ਵਧ ਕੇ ਕਿ ਦੱਸ , ਤੈਨੂੰ ਪਿਆਰ ਕਰਾਂ
ਮੈਂ ਉਡੀਕ ਚ ਜ਼ਿੰਦਗੀ ਕਟ ਦੇਣੀ ਤੂ ਆਵੇ ਯਾ ਨਾ ਆਵੀ
ਤੇਰੇ ਜਿਸਮ ਦੀ ਖੋਵਾਸ਼ ਨਹੀ ਮੈਨੂ ਤੇਰੀ ਰੂਹ ਮੇਨੂ ਮਿਲ ਜਾਵੇ
ਮੈਂ ਉਡੀਕ ਚ ਜ਼ਿੰਦਗੀ ਕਟ ਦੇਣੀ ਤੂ ਆਵੇ ਯਾ ਨਾ ਆਵੀ
ਤੇਰੇ ਜਿਸਮ ਦੀ ਖੋਵਾਸ਼ ਨਹੀ ਮੈਨੂ ਤੇਰੀ ਰੂਹ ਮੇਨੂ ਮਿਲ ਜਾਵੇ
ਤੇਰੀ ਅਖਾਂ ਵਿਚ ਅਖਾਂ ਪਾਕੇ ਵੇਖਣ ਮੈਂ
ਤੈਨੂੰ ਬੁਕਲ ਚ ਲੇਕੇ ਨਿਗ ਸੇਕਣ ਮੈਂ
Nirmaan ਫਿਰ ਕੋਈ ਨਾ ਸਵਾਲ ਕਰਾ
ਗਿਣ ਤੇ ਮੈਂ ਤਾਰੇ ਸਾਰੇ ਦੇ ਸਾਰੇ
ਏਤੋ ਵਧ ਕੇ ਕਿ ਦੁਸ ਇੰਤਜ਼ਾਰ ਕਰਾਂ
ਤੇਰੇ ਬਿਨਾ ਨਾ, ਚਾਹਾਂ ਕਿਸੇ ਨੂ
ਏਤੋ ਵਧ ਕੇ ਕਿ ਦੱਸ , ਤੈਨੂੰ ਪਿਆਰ ਕਰਾਂ
ਗਿਣ ਤੇ ਮੈਂ ਤਾਰੇ ਸਾਰੇ ਦੇ ਸਾਰੇ
ਏਤੋ ਵਧ ਕੇ ਕਿ ਦੁਸ ਇੰਤਜ਼ਾਰ ਕਰਾਂ
ਤੇਰੇ ਬਿਨਾ ਨਾ, ਚਾਹਾਂ ਕਿਸੇ ਨੂ
ਏਤੋ ਵਧ ਕੇ ਕਿ ਦੱਸ , ਤੈਨੂੰ ਪਿਆਰ ਕਰਾਂ

⏱️ Synced Lyrics

[00:11.71] ਓ ਓ ਓ ਓ ਓ ਓ ਓ ਓ
[00:21.28] ਗਿਣ ਤੇ ਮੈਂ ਤਾਰੇ ਸਾਰੇ ਦੇ ਸਾਰੇ
[00:26.45] ਏਤੋ ਵਧ ਕੇ ਕਿ ਦੁਸ ਇੰਤਜ਼ਾਰ ਕਰਾਂ
[00:31.25] ਤੇਰੇ ਬਿਨਾ ਨਾ, ਚਾਹਾਂ ਕਿਸੇ ਨੂ
[00:36.65] ਏਤੋ ਵਧ ਕੇ ਕਿ ਦੱਸ , ਤੈਨੂੰ ਪਿਆਰ ਕਰਾਂ
[00:42.07] ਚੰਨ ਭੁਲ ਸਕਦਾ ਚੜ੍ਹਨਾ, ਤਾਰੇ ਲੁਕ ਸਕਦੇ ਨੇ ਬਦਲਾਂ ਪਿੱਛੇ
[00:48.22] ਪਰ ਮੈਂ ਬਿਨ ਭੂਲੇ ਚੜ੍ਹਦਾ ਹਾਂ ਕੋਠੇ ਓੱਤੇ ਤੇਰੇ ਪਿਛਹੇ
[00:53.42] ਚੰਨ ਭੁਲ ਸਕਦਾ ਚੜ੍ਹਨਾ, ਤਾਰੇ ਲੁਕ ਸਕਦੇ ਨੇ ਬਦਲਾਂ ਪਿੱਛੇ
[00:58.52] ਪਰ ਮੈਂ ਬਿਨ ਭੂਲੇ ਚੜ੍ਹਦਾ ਹਾਂ ਕੋਠੇ ਓੱਤੇ ਤੇਰੇ ਪਿਛਹੇ
[01:03.96] ਏਤੋ ਵਧ ਕੇ ਕਿ ਦੁਸ ਇਤਬਾਰ ਕਰਾਂ
[01:08.62] ਗਿਣ ਤੇ ਮੈਂ ਤਾਰੇ ਸਾਰੇ ਦੇ ਸਾਰੇ
[01:14.08] ਏਤੋ ਵਧ ਕੇ ਕਿ ਦੁਸ ਇੰਤਜ਼ਾਰ ਕਰਾਂ
[01:19.27] ਤੇਰੇ ਬਿਨਾ ਨਾ, ਚਾਹਾਂ ਕਿਸੇ ਨੂ
[01:24.70] ਏਤੋ ਵਧ ਕੇ ਕਿ ਦੱਸ , ਤੈਨੂੰ ਪਿਆਰ ਕਰਾਂ
[01:30.73] ਓ ਓ ਓ ਓ ਓ ਓ ਓ
[01:51.96] ਬਸ ਦੋ ਹੀ ਚੀਜ਼ਾਂ ਯਾਦ ਨੇ ਬਸ ਤੂ ਤੇ ਤੇਰਾ ਨਾਮ
[01:58.67] ਮੇਨੂ ਲਗਦਾ ਸੀ ਮੂਡ ਆਵੇਂਗਾ ਬੋਲ ਦਾ ਸੀ ਬਨੇਰੇ ਕਾ
[02:07.87] ਬਸ ਦੋ ਹੀ ਚੀਜ਼ਾਂ ਯਾਦ ਨੇ ਬਸ ਤੂ ਤੇ ਤੇਰਾ ਨਾਮ
[02:13.05] ਮੇਨੂ ਲਗਦਾ ਸੀ ਮੂਡ ਆਵੇਂਗਾ ਬੋਲ ਦਾ ਸੀ ਬਨੇਰੇ ਕਾ
[02:18.43] ਯਾਦਾਂ ਤੇਰਿਆ ਨੂ ਭੁਲ ਕਿਵੇ ਜਾਵਾਂ ਮੈਂ
[02:23.58] ਮੋਤੀ ਚੁਣ ਚੁਣ ਮਾਲਾ ਵਿਚ ਪਾਵਾਂ ਮੈਂ
[02:28.93] ਏਹੋ ਕਮ ਰੋਜ਼ ਬਾਰ ਬਾਰ ਕਰਾਂ
[02:34.23] ਗਿਣ ਤੇ ਮੈਂ ਤਾਰੇ ਸਾਰੇ ਦੇ ਸਾਰੇ
[02:39.38] ਏਤੋ ਵਧ ਕੇ ਕਿ ਦੁਸ ਇੰਤਜ਼ਾਰ ਕਰਾਂ
[02:44.78] ਤੇਰੇ ਬਿਨਾ ਨਾ, ਚਾਹਾਂ ਕਿਸੇ ਨੂ
[02:50.01] ਏਤੋ ਵਧ ਕੇ ਕਿ ਦੱਸ , ਤੈਨੂੰ ਪਿਆਰ ਕਰਾਂ
[03:17.23] ਮੈਂ ਉਡੀਕ ਚ ਜ਼ਿੰਦਗੀ ਕਟ ਦੇਣੀ ਤੂ ਆਵੇ ਯਾ ਨਾ ਆਵੀ
[03:24.10] ਤੇਰੇ ਜਿਸਮ ਦੀ ਖੋਵਾਸ਼ ਨਹੀ ਮੈਨੂ ਤੇਰੀ ਰੂਹ ਮੇਨੂ ਮਿਲ ਜਾਵੇ
[03:32.80] ਮੈਂ ਉਡੀਕ ਚ ਜ਼ਿੰਦਗੀ ਕਟ ਦੇਣੀ ਤੂ ਆਵੇ ਯਾ ਨਾ ਆਵੀ
[03:38.31] ਤੇਰੇ ਜਿਸਮ ਦੀ ਖੋਵਾਸ਼ ਨਹੀ ਮੈਨੂ ਤੇਰੀ ਰੂਹ ਮੇਨੂ ਮਿਲ ਜਾਵੇ
[03:43.55] ਤੇਰੀ ਅਖਾਂ ਵਿਚ ਅਖਾਂ ਪਾਕੇ ਵੇਖਣ ਮੈਂ
[03:48.89] ਤੈਨੂੰ ਬੁਕਲ ਚ ਲੇਕੇ ਨਿਗ ਸੇਕਣ ਮੈਂ
[03:54.24] Nirmaan ਫਿਰ ਕੋਈ ਨਾ ਸਵਾਲ ਕਰਾ
[03:59.30] ਗਿਣ ਤੇ ਮੈਂ ਤਾਰੇ ਸਾਰੇ ਦੇ ਸਾਰੇ
[04:05.07] ਏਤੋ ਵਧ ਕੇ ਕਿ ਦੁਸ ਇੰਤਜ਼ਾਰ ਕਰਾਂ
[04:10.00] ਤੇਰੇ ਬਿਨਾ ਨਾ, ਚਾਹਾਂ ਕਿਸੇ ਨੂ
[04:15.24] ਏਤੋ ਵਧ ਕੇ ਕਿ ਦੱਸ , ਤੈਨੂੰ ਪਿਆਰ ਕਰਾਂ
[04:20.61] ਗਿਣ ਤੇ ਮੈਂ ਤਾਰੇ ਸਾਰੇ ਦੇ ਸਾਰੇ
[04:25.95] ਏਤੋ ਵਧ ਕੇ ਕਿ ਦੁਸ ਇੰਤਜ਼ਾਰ ਕਰਾਂ
[04:31.32] ਤੇਰੇ ਬਿਨਾ ਨਾ, ਚਾਹਾਂ ਕਿਸੇ ਨੂ
[04:36.76] ਏਤੋ ਵਧ ਕੇ ਕਿ ਦੱਸ , ਤੈਨੂੰ ਪਿਆਰ ਕਰਾਂ

⭐ Rate These Lyrics

Average: 0.0/5 • 0 ratings