Home 🎬 Bollywood 🎵 Pakistani 🎤 English Pop

Heart Attack

👤 Ammy Virk 🎼 Heart Attack - Single ⏱️ 2:43
🎵 3169 characters
⏱️ 2:43 duration
🆔 ID: 6560804

📜 Lyrics

ਹੋ ਜੱਟ ਤੂਤ ਦੇ ਮੋਛੇ ਵਰਗਾ
ਯਾਰਾਂ ਦੇ ਲਈ
Heart Attack ਦਾ ਖ਼ਤਰਾ ਬਣਿਆ
ਨਾਰਾਂ ਦੇ ਲਈ

ਚਲਦਾ ਮੱਠੀ-ਮੱਠੀ ਚਾਲ, ਰਕਾਨੇ
ਰਹਿੰਦੀ ਐ ਅੱਖ ਲਾਲ, ਰਕਾਨੇ
ਮੂੰਹ ਤੇ ਮਿੱਠੀਆਂ ਨਾਲ ਕਦੇ ਨਾ
ਗਲਦੀ ਸਾਡੀ ਦਾਲ, ਰਕਾਨੇ
ਪੱਕੀ ਕਣਕ ਤੇ ਪੈਂਦੇ
ਜਿਵੇਂ ਗੜੇ ਮਾੜੇ ਐ ਨੀ

ਜੱਟ ਅੜੇ ਮਾੜੇ ਐ ਨੀ
ਜੱਟ ਖੜੇ ਮਾੜੇ ਐ ਨੀ
ਵੈਰੀ ਟੰਗ ਦਿੰਦੇ ਐ ਨੀ
ਜੱਟ ਲੜੇ ਮਾੜੇ ਐ
ਜੱਟ ਅੜੇ ਮਾੜੇ ਐ ਨੀ
ਜੱਟ ਖੜੇ ਮਾੜੇ ਐ ਨੀ
ਵੈਰੀ ਟੰਗ ਦਿੰਦੇ ਐ ਨੀ
ਜੱਟ ਲੜੇ ਮਾੜੇ ਐ

ਹੋ ਗਿਜਿਆ ਦੇ ਵਿਚ, ਰੌਂਦ ਖੜਕਦੇ ਜੱਟਾ ਦੇ
ਮੈਂ ਕਿਹਾ ਰਾਤੀ ਗਲ਼ੇ ਸੁਕਾ ਦੇਂਦੇ ਐ ਟੱਟਾ ਦੇ
ਹੋ 5911 ਦੇ engine ਵਰਗੇ liver ਨੇ
ਹੋ ਸਾਡੇ ਕੋਲੋਂ ਡਰਕੇ ਰਹਿੰਦੇ fever ਨੇ
ਪਹਿਲੇ ਤੋੜ ਦੀ ਜੇਹਾ ਸੁਰੂਰ ਰਕਾਨੇ
ਤੋੜ ਦਾ ਜੱਟ ਗੁਰੂਰ ਰਕਾਨੇ
ਡੱਬਾ ਨਾਲ ਆ ਲੱਗੇ ਸਾਡੇ, ਅਸਲੇ ਬੜੇ ਮਸ਼ਹੂਰ ਰਕਾਨੇ
ਜਿਵੇਂ ਟਿੱਚਰ ਆ ਕਿੱਤੀ ਹੁੰਦੀ, ਛੜੇ ਮਾੜੇ ਐ ਨੀ

ਜੱਟ ਅੜੇ ਮਾੜੇ ਐ ਨੀ
ਜੱਟ ਖੜੇ ਮਾੜੇ ਐ ਨੀ
ਵੈਰੀ ਟੰਗ ਦਿੰਦੇ ਐ ਨੀ
ਜੱਟ ਲੜੇ ਮਾੜੇ ਐ
ਜੱਟ ਅੜੇ ਮਾੜੇ ਐ ਨੀ
ਜੱਟ ਖੜੇ ਮਾੜੇ ਐ ਨੀ
ਵੈਰੀ ਟੰਗ ਦਿੰਦੇ ਐ ਨੀ
ਜੱਟ ਲੜੇ ਮਾੜੇ ਐ

ਸਰਕਾਰੀ paper'an ਵਰਗੇ ਹੁੰਦੇ, poll ਜੱਟਾ ਦੇ
ਹੋ ਦੁੱਕੀ ਤਿੱਕੀ ਕਰ ਲੂ ਐ ਕਿਥੇ role ਜੱਟਾ ਦੇ
ਸਰਕਾਰੀ paper'an ਵਰਗੇ ਹੁੰਦੇ ਲ, poll ਜੱਟਾ ਦੇ
ਹੋ ਦੁੱਕੀ ਤਿੱਕੀ ਕਰ ਲੂ ਐ ਕਿਥੇ role ਜੱਟਾ ਦੇ
ਹੋ ਬੇਪਰਵਾਹੀਆਂ ਦਿੱਤੀਆਂ ਰੱਬ ਨੇ, ਝੋਟਿਆਂ ਨੂੰ
ਓ ਜਿਗਰੇ ਕਦੇ ਨੀ ਸੁੱਕਦੇ ਬੱਲਿਆ, ਡੌਲ ਜੱਟਾ ਦੇ
ਜਿੰਨੂ ਸ਼ਕ਼ ਐ ਕੋਇ ਖ਼ੰਗ ਕੇ ਦੇਖੇ, ਮਾਰ ਖੰਗੂਰਾ ਲੰਗ ਕੇ ਦੇਖੇ
ਮੋਡੇ ਨਾ ਕਦੇ ਦਰ ਆਏ ਨੂੰ, ਖੈਰ ਜੱਟਾ ਤੋਂ ਮੰਗ ਕੇ ਦੇਖੇ
ਮਨੀ ਪਹਿਲੇ ਤੋੜ ਦੀਏ ਪੀਕੇ, ਬੜੇ ਮਾੜੇ ਐ ਨੀ

ਜੱਟ ਅੜੇ ਮਾੜੇ ਐ ਨੀ
ਜੱਟ ਖੜੇ ਮਾੜੇ ਐ ਨੀ
ਵੈਰੀ ਟੰਗ ਦਿੰਦੇ ਐ ਨੀ
ਜੱਟ ਲੜੇ ਮਾੜੇ ਐ
ਜੱਟ ਅੜੇ ਮਾੜੇ ਐ ਨੀ
ਜੱਟ ਖੜੇ ਮਾੜੇ ਐ ਨੀ
ਵੈਰੀ ਟੰਗ ਦਿੰਦੇ ਐ ਨੀ
ਜੱਟ ਲੜੇ ਮਾੜੇ ਐ

Starboy on the beat

⏱️ Synced Lyrics

[00:10.45] ਹੋ ਜੱਟ ਤੂਤ ਦੇ ਮੋਛੇ ਵਰਗਾ
[00:12.66] ਯਾਰਾਂ ਦੇ ਲਈ
[00:14.72] Heart Attack ਦਾ ਖ਼ਤਰਾ ਬਣਿਆ
[00:17.13] ਨਾਰਾਂ ਦੇ ਲਈ
[00:19.53] ਚਲਦਾ ਮੱਠੀ-ਮੱਠੀ ਚਾਲ, ਰਕਾਨੇ
[00:21.62] ਰਹਿੰਦੀ ਐ ਅੱਖ ਲਾਲ, ਰਕਾਨੇ
[00:24.57] ਮੂੰਹ ਤੇ ਮਿੱਠੀਆਂ ਨਾਲ ਕਦੇ ਨਾ
[00:26.93] ਗਲਦੀ ਸਾਡੀ ਦਾਲ, ਰਕਾਨੇ
[00:28.53] ਪੱਕੀ ਕਣਕ ਤੇ ਪੈਂਦੇ
[00:29.73] ਜਿਵੇਂ ਗੜੇ ਮਾੜੇ ਐ ਨੀ
[00:31.28] ਜੱਟ ਅੜੇ ਮਾੜੇ ਐ ਨੀ
[00:32.25] ਜੱਟ ਖੜੇ ਮਾੜੇ ਐ ਨੀ
[00:33.50] ਵੈਰੀ ਟੰਗ ਦਿੰਦੇ ਐ ਨੀ
[00:34.75] ਜੱਟ ਲੜੇ ਮਾੜੇ ਐ
[00:35.49] ਜੱਟ ਅੜੇ ਮਾੜੇ ਐ ਨੀ
[00:37.17] ਜੱਟ ਖੜੇ ਮਾੜੇ ਐ ਨੀ
[00:38.18] ਵੈਰੀ ਟੰਗ ਦਿੰਦੇ ਐ ਨੀ
[00:39.49] ਜੱਟ ਲੜੇ ਮਾੜੇ ਐ
[00:42.65]
[00:51.90] ਹੋ ਗਿਜਿਆ ਦੇ ਵਿਚ, ਰੌਂਦ ਖੜਕਦੇ ਜੱਟਾ ਦੇ
[00:55.94] ਮੈਂ ਕਿਹਾ ਰਾਤੀ ਗਲ਼ੇ ਸੁਕਾ ਦੇਂਦੇ ਐ ਟੱਟਾ ਦੇ
[00:59.07] ਹੋ 5911 ਦੇ engine ਵਰਗੇ liver ਨੇ
[01:02.36] ਹੋ ਸਾਡੇ ਕੋਲੋਂ ਡਰਕੇ ਰਹਿੰਦੇ fever ਨੇ
[01:05.76] ਪਹਿਲੇ ਤੋੜ ਦੀ ਜੇਹਾ ਸੁਰੂਰ ਰਕਾਨੇ
[01:08.01] ਤੋੜ ਦਾ ਜੱਟ ਗੁਰੂਰ ਰਕਾਨੇ
[01:10.74] ਡੱਬਾ ਨਾਲ ਆ ਲੱਗੇ ਸਾਡੇ, ਅਸਲੇ ਬੜੇ ਮਸ਼ਹੂਰ ਰਕਾਨੇ
[01:15.03] ਜਿਵੇਂ ਟਿੱਚਰ ਆ ਕਿੱਤੀ ਹੁੰਦੀ, ਛੜੇ ਮਾੜੇ ਐ ਨੀ
[01:17.47] ਜੱਟ ਅੜੇ ਮਾੜੇ ਐ ਨੀ
[01:18.81] ਜੱਟ ਖੜੇ ਮਾੜੇ ਐ ਨੀ
[01:20.05] ਵੈਰੀ ਟੰਗ ਦਿੰਦੇ ਐ ਨੀ
[01:20.88] ਜੱਟ ਲੜੇ ਮਾੜੇ ਐ
[01:22.14] ਜੱਟ ਅੜੇ ਮਾੜੇ ਐ ਨੀ
[01:23.20] ਜੱਟ ਖੜੇ ਮਾੜੇ ਐ ਨੀ
[01:24.36] ਵੈਰੀ ਟੰਗ ਦਿੰਦੇ ਐ ਨੀ
[01:25.57] ਜੱਟ ਲੜੇ ਮਾੜੇ ਐ
[01:29.03]
[01:39.41] ਸਰਕਾਰੀ paper'an ਵਰਗੇ ਹੁੰਦੇ, poll ਜੱਟਾ ਦੇ
[01:43.49] ਹੋ ਦੁੱਕੀ ਤਿੱਕੀ ਕਰ ਲੂ ਐ ਕਿਥੇ role ਜੱਟਾ ਦੇ
[01:47.88] ਸਰਕਾਰੀ paper'an ਵਰਗੇ ਹੁੰਦੇ ਲ, poll ਜੱਟਾ ਦੇ
[01:52.30] ਹੋ ਦੁੱਕੀ ਤਿੱਕੀ ਕਰ ਲੂ ਐ ਕਿਥੇ role ਜੱਟਾ ਦੇ
[01:57.22] ਹੋ ਬੇਪਰਵਾਹੀਆਂ ਦਿੱਤੀਆਂ ਰੱਬ ਨੇ, ਝੋਟਿਆਂ ਨੂੰ
[02:00.91] ਓ ਜਿਗਰੇ ਕਦੇ ਨੀ ਸੁੱਕਦੇ ਬੱਲਿਆ, ਡੌਲ ਜੱਟਾ ਦੇ
[02:04.92] ਜਿੰਨੂ ਸ਼ਕ਼ ਐ ਕੋਇ ਖ਼ੰਗ ਕੇ ਦੇਖੇ, ਮਾਰ ਖੰਗੂਰਾ ਲੰਗ ਕੇ ਦੇਖੇ
[02:08.10] ਮੋਡੇ ਨਾ ਕਦੇ ਦਰ ਆਏ ਨੂੰ, ਖੈਰ ਜੱਟਾ ਤੋਂ ਮੰਗ ਕੇ ਦੇਖੇ
[02:13.36] ਮਨੀ ਪਹਿਲੇ ਤੋੜ ਦੀਏ ਪੀਕੇ, ਬੜੇ ਮਾੜੇ ਐ ਨੀ
[02:15.63] ਜੱਟ ਅੜੇ ਮਾੜੇ ਐ ਨੀ
[02:17.03] ਜੱਟ ਖੜੇ ਮਾੜੇ ਐ ਨੀ
[02:18.26] ਵੈਰੀ ਟੰਗ ਦਿੰਦੇ ਐ ਨੀ
[02:19.91] ਜੱਟ ਲੜੇ ਮਾੜੇ ਐ
[02:20.52] ਜੱਟ ਅੜੇ ਮਾੜੇ ਐ ਨੀ
[02:21.55] ਜੱਟ ਖੜੇ ਮਾੜੇ ਐ ਨੀ
[02:22.61] ਵੈਰੀ ਟੰਗ ਦਿੰਦੇ ਐ ਨੀ
[02:23.95] ਜੱਟ ਲੜੇ ਮਾੜੇ ਐ
[02:32.92] Starboy on the beat
[02:35.68]

⭐ Rate These Lyrics

Average: 0.0/5 • 0 ratings