Home 🎬 Bollywood 🎵 Pakistani 🎤 English Pop

Sahan Varga

👤 Salina Shelly 🎼 Sahan Varga ⏱️ 3:29
🎵 2313 characters
⏱️ 3:29 duration
🆔 ID: 6565542

📜 Lyrics

ਰਹਿਨਾ ਏ ਤੂੰ ਅੜੀਆਂ ਪੁੱਗਾਉਣ 'ਤੇ
ਮੁੱਕ ਚੱਲੀ ਜਿੰਦ ਮੇਰੀ ਰੁੱਸੇ ਨੂੰ ਮਨਾਉਣ 'ਤੇ
ਰਹਿਨਾ ਏ ਤੂੰ ਅੜੀਆਂ ਪੁੱਗਾਉਣ 'ਤੇ
ਮੁੱਕ ਚੱਲੀ ਜਿੰਦ ਮੇਰੀ ਰੁੱਸੇ ਨੂੰ ਮਨਾਉਣ 'ਤੇ

ਦਿਲ ਤੋੜਦਾ ਰਹਿਨੈ ਵੇ
ਕੋਈ ਲਾਰਾ ਹੀ ਬੁਣ ਲਿਆ ਕਰ

ਸੁਣ ਸਾਹਾਂ ਵਰਗਿਆਂ ਵੇ
ਕੋਈ ਗੱਲ ਤਾਂ ਸੁਣ ਲਿਆ ਕਰ
ਸੁਣ ਸਾਹਾਂ ਵਰਗਿਆਂ ਵੇ
ਕੋਈ ਗੱਲ ਤਾਂ ਸੁਣ ਲਿਆ ਕਰ

Desi Routz

ਤੇਰੇ ਲਈ ਦੱਬੀਆਂ ਨੇ
ਦਿਲ ਵਿੱਚ ਜੋ ਸੱਧਰਾਂ ਨੇ
ਤੇਰੇ ਕਿਤੇ ਹੋਰ ਨਿਸ਼ਾਨੇ
ਤੈਨੂੰ ਨਾ ਕਦਰਾਂ ਵੇ

ਨਿਤ ਅੜੀਆਂ ਪੁੱਗਦੀਆਂ ਨਹੀਂ
ਕਦੇ ਪਿਆਰ ਵੀ ਚੁਣ ਲਿਆ ਕਰ

ਸੁਣ ਸਾਹਾਂ ਵਰਗਿਆਂ ਵੇ
ਕੋਈ ਗੱਲ ਤਾਂ ਸੁਣ ਲਿਆ ਕਰ
ਸੁਣ ਸਾਹਾਂ ਵਰਗਿਆਂ ਵੇ
ਕੋਈ ਗੱਲ ਤਾਂ ਸੁਣ ਲਿਆ ਕਰ

ਅੱਖੀਆਂ ਵਿੱਚ ਚਿਹਰਾ ਏ
ਸੱਚੀ ਵੇ ਤੇਰਾ ਏ
ਤੂੰ ਹੀ ਨਹੀਂ ਬਣਦਾ ਸਾਡਾ
ਬਾਕੀ ਸੱਭ ਮੇਰਾ ਏ

ਨਾਂ ਤੇਰਾ ਲਿਖਿਆ ਦਿਲ 'ਤੇ ਮੈਂ
ਤੂੰ ਬਾਂਹ 'ਤੇ ਹੀ ਖੁਣ ਲਿਆ ਕਰ

ਸੁਣ ਸਾਹਾਂ ਵਰਗਿਆਂ ਵੇ
ਕੋਈ ਗੱਲ ਤਾਂ ਸੁਣ ਲਿਆ ਕਰ
ਸੁਣ ਸਾਹਾਂ ਵਰਗਿਆਂ ਵੇ
ਕੋਈ ਗੱਲ ਤਾਂ ਸੁਣ ਲਿਆ ਕਰ

ਕੀਤੀ ਕੀ ਗ਼ਲਤੀ ਵੇ?
ਐਨਾ ਤੜਪਾਉਨੈ ਕਿਉਂ?
ਗ਼ੈਰਾਂ ਦੇ ਗਲ਼ ਵਿੱਚ ਬਾਂਹਾਂ
ਸਾਨੂੰ ਛੱਡ ਪਾਉਨੈ ਕਿਉਂ?

ਹੋ, ਕੁੜੀ ਮਰ ਜਾਊ Happy ਵੇ
ਸਾਡਾ ਹਾੜਾ ਹੀ ਸੁਣ ਲਿਆ ਕਰ

ਸੁਣ ਸਾਹਾਂ ਵਰਗਿਆਂ ਵੇ
ਕੋਈ ਗੱਲ ਤਾਂ ਸੁਣ ਲਿਆ ਕਰ
ਸੁਣ ਸਾਹਾਂ ਵਰਗਿਆਂ ਵੇ
ਕੋਈ ਗੱਲ ਤਾਂ ਸੁਣ ਲਿਆ ਕਰ

⏱️ Synced Lyrics

[00:15.58] ਰਹਿਨਾ ਏ ਤੂੰ ਅੜੀਆਂ ਪੁੱਗਾਉਣ 'ਤੇ
[00:21.61] ਮੁੱਕ ਚੱਲੀ ਜਿੰਦ ਮੇਰੀ ਰੁੱਸੇ ਨੂੰ ਮਨਾਉਣ 'ਤੇ
[00:28.29] ਰਹਿਨਾ ਏ ਤੂੰ ਅੜੀਆਂ ਪੁੱਗਾਉਣ 'ਤੇ
[00:34.66] ਮੁੱਕ ਚੱਲੀ ਜਿੰਦ ਮੇਰੀ ਰੁੱਸੇ ਨੂੰ ਮਨਾਉਣ 'ਤੇ
[00:40.51] ਦਿਲ ਤੋੜਦਾ ਰਹਿਨੈ ਵੇ
[00:43.73] ਕੋਈ ਲਾਰਾ ਹੀ ਬੁਣ ਲਿਆ ਕਰ
[00:46.81] ਸੁਣ ਸਾਹਾਂ ਵਰਗਿਆਂ ਵੇ
[00:50.07] ਕੋਈ ਗੱਲ ਤਾਂ ਸੁਣ ਲਿਆ ਕਰ
[00:53.49] ਸੁਣ ਸਾਹਾਂ ਵਰਗਿਆਂ ਵੇ
[00:56.49] ਕੋਈ ਗੱਲ ਤਾਂ ਸੁਣ ਲਿਆ ਕਰ
[01:00.23]
[01:05.30] Desi Routz
[01:06.58]
[01:13.23] ਤੇਰੇ ਲਈ ਦੱਬੀਆਂ ਨੇ
[01:16.44] ਦਿਲ ਵਿੱਚ ਜੋ ਸੱਧਰਾਂ ਨੇ
[01:19.69] ਤੇਰੇ ਕਿਤੇ ਹੋਰ ਨਿਸ਼ਾਨੇ
[01:22.96] ਤੈਨੂੰ ਨਾ ਕਦਰਾਂ ਵੇ
[01:28.54] ਨਿਤ ਅੜੀਆਂ ਪੁੱਗਦੀਆਂ ਨਹੀਂ
[01:31.71] ਕਦੇ ਪਿਆਰ ਵੀ ਚੁਣ ਲਿਆ ਕਰ
[01:35.10] ਸੁਣ ਸਾਹਾਂ ਵਰਗਿਆਂ ਵੇ
[01:38.12] ਕੋਈ ਗੱਲ ਤਾਂ ਸੁਣ ਲਿਆ ਕਰ
[01:41.48] ਸੁਣ ਸਾਹਾਂ ਵਰਗਿਆਂ ਵੇ
[01:44.65] ਕੋਈ ਗੱਲ ਤਾਂ ਸੁਣ ਲਿਆ ਕਰ
[01:48.33]
[02:01.23] ਅੱਖੀਆਂ ਵਿੱਚ ਚਿਹਰਾ ਏ
[02:04.61] ਸੱਚੀ ਵੇ ਤੇਰਾ ਏ
[02:07.83] ਤੂੰ ਹੀ ਨਹੀਂ ਬਣਦਾ ਸਾਡਾ
[02:10.10] ਬਾਕੀ ਸੱਭ ਮੇਰਾ ਏ
[02:16.27] ਨਾਂ ਤੇਰਾ ਲਿਖਿਆ ਦਿਲ 'ਤੇ ਮੈਂ
[02:19.75] ਤੂੰ ਬਾਂਹ 'ਤੇ ਹੀ ਖੁਣ ਲਿਆ ਕਰ
[02:22.94] ਸੁਣ ਸਾਹਾਂ ਵਰਗਿਆਂ ਵੇ
[02:26.22] ਕੋਈ ਗੱਲ ਤਾਂ ਸੁਣ ਲਿਆ ਕਰ
[02:29.35] ਸੁਣ ਸਾਹਾਂ ਵਰਗਿਆਂ ਵੇ
[02:32.71] ਕੋਈ ਗੱਲ ਤਾਂ ਸੁਣ ਲਿਆ ਕਰ
[02:36.39]
[02:49.38] ਕੀਤੀ ਕੀ ਗ਼ਲਤੀ ਵੇ?
[02:52.77] ਐਨਾ ਤੜਪਾਉਨੈ ਕਿਉਂ?
[02:55.68] ਗ਼ੈਰਾਂ ਦੇ ਗਲ਼ ਵਿੱਚ ਬਾਂਹਾਂ
[02:58.84] ਸਾਨੂੰ ਛੱਡ ਪਾਉਨੈ ਕਿਉਂ?
[03:04.58] ਹੋ, ਕੁੜੀ ਮਰ ਜਾਊ Happy ਵੇ
[03:07.62] ਸਾਡਾ ਹਾੜਾ ਹੀ ਸੁਣ ਲਿਆ ਕਰ
[03:10.96] ਸੁਣ ਸਾਹਾਂ ਵਰਗਿਆਂ ਵੇ
[03:14.26] ਕੋਈ ਗੱਲ ਤਾਂ ਸੁਣ ਲਿਆ ਕਰ
[03:17.42] ਸੁਣ ਸਾਹਾਂ ਵਰਗਿਆਂ ਵੇ
[03:20.65] ਕੋਈ ਗੱਲ ਤਾਂ ਸੁਣ ਲਿਆ ਕਰ
[03:24.66]

⭐ Rate These Lyrics

Average: 0.0/5 • 0 ratings