Home 🎬 Bollywood 🎵 Pakistani 🎤 English Pop

Yezdi

👤 Satinder Sartaaj 🎼 Yezdi - Single ⏱️ 5:28
🎵 4637 characters
⏱️ 5:28 duration
🆔 ID: 6568814

📜 Lyrics

ਨੀ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ
ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
ਨੀ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ
ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ

ਰੋਜ਼ ਪੁੱਛਦੀ ਰਹਿੰਦੀ ਸੀ, "ਕਿੱਥੇ ਗੁੰਮ ਗਿਆ Yamaha?"
ਆਹ ਲੈ ਚੱਕ ਓਹਦੂੰ ਵੱਡਾ, ਤੇਰਾ ਲਾਹ ਦੇਵਾਂ ਉਲਾਂਮਾਂ
ਤੇਰਾ ਲਾ ਦੇਵਾਂ ਉਲਾਂਮਾਂ

ਇਹ ਤਾਂ ਚੜ੍ਹ ਜੂਗਾ ਕਾਜ਼ਾਂ ਤੂੰ ਵੀ ਪਾਰ, ਕੁੜੀਏ
ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
ਆਹ ਨੀ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ

ਇਹਦੇ ਦੋਹਰਿਆਂ silencer'an ਨੇ ਅੱਤ ਜਿਹੀ ਕਰਾ ਤੀ
ਨੀ ਮੈਂ ਸੋਚਿਆਂ ਨੀ ਬਾਹਲ਼ਾ, P.U ਵਿੱਚ ਗੇੜੀ ਲਾ ਤੀ
P.U ਵਿੱਚ ਗੇੜੀ ਲਾ ਤੀ

ਤੂੰ ਵੀ ਸੁਣ ਕੇ ਆਵਾਜ਼ਾਂ ਆ ਜਾ ਬਾਹਰ, ਕੁੜੀਏ
ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
ਆਹ ਨੀ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ

ਕਿਤੇ ਮਿਲਿਆਂ ਜੇ ਮੌਕਾ, ਤੈਨੂੰ ਦਿੱਲੀ ਲੈ ਕੇ ਜਾਊਂ
Khan market ਵਿੱਚ ਲਾ ਕੇ ਐਨਕਾਂ ਚਲਾਊਂ
ਲਾ ਕੇ ਐਨਕਾਂ ਚਲਾਊਂ

ਗੱਲ ਫੈਲਣੀ 'ਫੇ ਪੂਰੇ N.C.R, ਕੁੜੀਏ
ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ

ਏਹਦਾ ਕੱਚੀਆਂ ਕਰੁੰਬਲਾਂ ਦੇ ਜਿਹਾ ਹਰਾ ਰੰਗ
ਤੂੰ ਵੀ ਸੂਟ ਬਣਵਾ ਲੈ, ਨਾਲ matching ਜਿਹੀ ਵੰਗ
ਨਾਲ matching ਜਿਹੀ ਵੰਗ

Patiala ਸ਼ਾਹੀ ਹੋਵੇ ਸਲਵਾਰ, ਕੁੜੀਏ
ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
ਆਹ ਨੀ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ
ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ

ਆਪਾਂ ਤੇਜ਼ ਨਹੀਂ ਚਲਾਉਣਾ, ਏਹਦੀ ਏਸੇ ਵਿੱਚ ਸ਼ਾਨ
ਜਦੋਂ ਵੇਖਣਗੇ ਲੋਕੀਂ, ਤੈਨੂੰ ਹੋਊਂਗਾ ਗੁਮਾਨ
ਤੈਨੂੰ ਹਊਂਗਾ ਗੁਮਾਨ

ਸਰਦਾਰਨੀ ਨਾ' ਜੱਚੂ ਸਰਦਾਰ, ਕੁੜੀਏ
ਓ, ਸਰਦਾਰਨੀ ਨਾ' ਜੱਚੂ ਸਰਦਾਰ, ਕੁੜੀਏ
ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
ਆਹ ਨੀ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ

ਇੱਥੋਂ ਮਿਲਦਾ ਨਹੀਂ ਹੁਣ, ਹੋਇਆ '80 ਵਿੱਚ ਬੰਦ
ਕੱਲਕੱਤਿਓਂ ਮੰਗਾਇਆ, ਏਹਦਾ ਕੱਲਾ-ਕੱਲਾ ਸੰਦ
ਏਹਦਾ ਕੱਲਾ-ਕੱਲਾ ਸੰਦ

ਪਹਿਲਾਂ Russia 'ਚੋਂ ਹੁੰਦਾ ਸੀ ਵਪਾਰ, ਕੁੜੀਏ
ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ

ਚੱਕ ਆਇਆ ਵੇਲਾ ਯਾਦ, escort ਜਿਹੀ ਚਾਬੀ
ਨੀ ਮੈਂ ਕਹਿ ਕੇ ਆਇਆ ਯਾਰਾਂ ਨੂੰ, "ਬਿਠਾਉਣੀ ਥੋਡੀ ਭਾਬੀ"
"ਮੈਂ ਬਿਠਾਉਣੀ ਥੋਡੀ ਭਾਬੀ"

ਸਾਡਾ ਪਿੰਡੂ ਜਿਹੇ ਤਰੀਕੇ ਦਾ ਪਿਆਰ, ਕੁੜੀਏ
ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ

ਓਹਦੋਂ ਚੱਲੂ DJ ਉੱਤੇ Sartaaj ਵਾਲਾ ਗਾਣਾ
ਤੈਨੂੰ ਸੋਹਣੀਏ ਵਿਆਹ ਕੇ ਯੈਜ਼ਦੀ 'ਤੇ ਲੈ ਕੇ ਜਾਣਾ! ਹੋ-ਹੋ-ਓ
ਓਹਦੋਂ ਚੱਲੂ DJ ਉੱਤੇ Sartaaj ਵਾਲਾ ਗਾਣਾ
ਤੈਨੂੰ ਸੋਹਣੀਏ ਵਿਆਹ ਕੇ ਯੈਜ਼ਦੀ 'ਤੇ ਲੈ ਕੇ ਜਾਣਾ
ਯੈਜ਼ਦੀ 'ਤੇ ਲੈ ਕੇ ਜਾਣਾ

ਆਪਾਂ ਕਰਨੀ ਕੀ ਡੋਲੀ ਵਾਲੀ car ਕੁੜੀਏ?
ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
ਆਹ ਹੁਣ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ
ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ!

⏱️ Synced Lyrics

[00:16.62] ਨੀ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ
[00:21.20] ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
[00:30.03] ਨੀ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ
[00:34.20] ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
[00:39.82]
[00:47.67] ਰੋਜ਼ ਪੁੱਛਦੀ ਰਹਿੰਦੀ ਸੀ, "ਕਿੱਥੇ ਗੁੰਮ ਗਿਆ Yamaha?"
[00:52.02] ਆਹ ਲੈ ਚੱਕ ਓਹਦੂੰ ਵੱਡਾ, ਤੇਰਾ ਲਾਹ ਦੇਵਾਂ ਉਲਾਂਮਾਂ
[00:56.13] ਤੇਰਾ ਲਾ ਦੇਵਾਂ ਉਲਾਂਮਾਂ
[00:58.35] ਇਹ ਤਾਂ ਚੜ੍ਹ ਜੂਗਾ ਕਾਜ਼ਾਂ ਤੂੰ ਵੀ ਪਾਰ, ਕੁੜੀਏ
[01:02.51] ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
[01:06.92] ਆਹ ਨੀ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ
[01:11.91]
[01:20.45] ਇਹਦੇ ਦੋਹਰਿਆਂ silencer'an ਨੇ ਅੱਤ ਜਿਹੀ ਕਰਾ ਤੀ
[01:24.61] ਨੀ ਮੈਂ ਸੋਚਿਆਂ ਨੀ ਬਾਹਲ਼ਾ, P.U ਵਿੱਚ ਗੇੜੀ ਲਾ ਤੀ
[01:29.14] P.U ਵਿੱਚ ਗੇੜੀ ਲਾ ਤੀ
[01:31.12] ਤੂੰ ਵੀ ਸੁਣ ਕੇ ਆਵਾਜ਼ਾਂ ਆ ਜਾ ਬਾਹਰ, ਕੁੜੀਏ
[01:35.58] ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
[01:39.42] ਆਹ ਨੀ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ
[01:44.32]
[01:53.13] ਕਿਤੇ ਮਿਲਿਆਂ ਜੇ ਮੌਕਾ, ਤੈਨੂੰ ਦਿੱਲੀ ਲੈ ਕੇ ਜਾਊਂ
[01:57.32] Khan market ਵਿੱਚ ਲਾ ਕੇ ਐਨਕਾਂ ਚਲਾਊਂ
[02:01.73] ਲਾ ਕੇ ਐਨਕਾਂ ਚਲਾਊਂ
[02:03.71] ਗੱਲ ਫੈਲਣੀ 'ਫੇ ਪੂਰੇ N.C.R, ਕੁੜੀਏ
[02:08.24] ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
[02:13.14]
[02:21.68] ਏਹਦਾ ਕੱਚੀਆਂ ਕਰੁੰਬਲਾਂ ਦੇ ਜਿਹਾ ਹਰਾ ਰੰਗ
[02:25.71] ਤੂੰ ਵੀ ਸੂਟ ਬਣਵਾ ਲੈ, ਨਾਲ matching ਜਿਹੀ ਵੰਗ
[02:30.19] ਨਾਲ matching ਜਿਹੀ ਵੰਗ
[02:32.28] Patiala ਸ਼ਾਹੀ ਹੋਵੇ ਸਲਵਾਰ, ਕੁੜੀਏ
[02:36.26] ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
[02:40.54] ਆਹ ਨੀ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ
[02:45.40] ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
[02:50.04]
[02:58.54] ਆਪਾਂ ਤੇਜ਼ ਨਹੀਂ ਚਲਾਉਣਾ, ਏਹਦੀ ਏਸੇ ਵਿੱਚ ਸ਼ਾਨ
[03:02.82] ਜਦੋਂ ਵੇਖਣਗੇ ਲੋਕੀਂ, ਤੈਨੂੰ ਹੋਊਂਗਾ ਗੁਮਾਨ
[03:07.30] ਤੈਨੂੰ ਹਊਂਗਾ ਗੁਮਾਨ
[03:09.15] ਸਰਦਾਰਨੀ ਨਾ' ਜੱਚੂ ਸਰਦਾਰ, ਕੁੜੀਏ
[03:15.42] ਓ, ਸਰਦਾਰਨੀ ਨਾ' ਜੱਚੂ ਸਰਦਾਰ, ਕੁੜੀਏ
[03:20.13] ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
[03:24.15] ਆਹ ਨੀ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ
[03:30.18]
[03:37.89] ਇੱਥੋਂ ਮਿਲਦਾ ਨਹੀਂ ਹੁਣ, ਹੋਇਆ '80 ਵਿੱਚ ਬੰਦ
[03:42.15] ਕੱਲਕੱਤਿਓਂ ਮੰਗਾਇਆ, ਏਹਦਾ ਕੱਲਾ-ਕੱਲਾ ਸੰਦ
[03:46.28] ਏਹਦਾ ਕੱਲਾ-ਕੱਲਾ ਸੰਦ
[03:48.44] ਪਹਿਲਾਂ Russia 'ਚੋਂ ਹੁੰਦਾ ਸੀ ਵਪਾਰ, ਕੁੜੀਏ
[03:52.84] ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
[03:57.78]
[04:06.39] ਚੱਕ ਆਇਆ ਵੇਲਾ ਯਾਦ, escort ਜਿਹੀ ਚਾਬੀ
[04:10.50] ਨੀ ਮੈਂ ਕਹਿ ਕੇ ਆਇਆ ਯਾਰਾਂ ਨੂੰ, "ਬਿਠਾਉਣੀ ਥੋਡੀ ਭਾਬੀ"
[04:14.65] "ਮੈਂ ਬਿਠਾਉਣੀ ਥੋਡੀ ਭਾਬੀ"
[04:16.94] ਸਾਡਾ ਪਿੰਡੂ ਜਿਹੇ ਤਰੀਕੇ ਦਾ ਪਿਆਰ, ਕੁੜੀਏ
[04:21.11] ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
[04:26.15]
[04:34.74] ਓਹਦੋਂ ਚੱਲੂ DJ ਉੱਤੇ Sartaaj ਵਾਲਾ ਗਾਣਾ
[04:38.66] ਤੈਨੂੰ ਸੋਹਣੀਏ ਵਿਆਹ ਕੇ ਯੈਜ਼ਦੀ 'ਤੇ ਲੈ ਕੇ ਜਾਣਾ! ਹੋ-ਹੋ-ਓ
[04:50.95] ਓਹਦੋਂ ਚੱਲੂ DJ ਉੱਤੇ Sartaaj ਵਾਲਾ ਗਾਣਾ
[04:55.16] ਤੈਨੂੰ ਸੋਹਣੀਏ ਵਿਆਹ ਕੇ ਯੈਜ਼ਦੀ 'ਤੇ ਲੈ ਕੇ ਜਾਣਾ
[04:59.50] ਯੈਜ਼ਦੀ 'ਤੇ ਲੈ ਕੇ ਜਾਣਾ
[05:01.57] ਆਪਾਂ ਕਰਨੀ ਕੀ ਡੋਲੀ ਵਾਲੀ car ਕੁੜੀਏ?
[05:05.91] ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ, ਕੁੜੀਏ
[05:12.19] ਆਹ ਹੁਣ ਮੈਂ ਯੈਜ਼ਦੀ ਕਰਾਇਆ ਏ ਤਿਆਰ, ਕੁੜੀਏ
[05:16.76] ਰੱਖ ਮੋਢਿਆਂ 'ਤੇ ਹੱਥ ਗੇੜੀ ਮਾਰ!
[05:26.19]

⭐ Rate These Lyrics

Average: 0.0/5 • 0 ratings