Home 🎬 Bollywood 🎵 Pakistani 🎤 English Pop

Girlfriend

👤 Jass Manak 🎼 Age 19 ⏱️ 3:08
🎵 3021 characters
⏱️ 3:08 duration
🆔 ID: 6572680

📜 Lyrics

ਯੇਹ ਯੇਹ ਯੇਹ ਯੇਹ ਯੇਹ
Snappy
ਹਾਂਹਾਂਹਾਂ ਓ ਓ ਓ ਓ
ਵੋ ਓ ਓ ਓ ਓ ਓ ਓ ਓ
ਵੋ ਓ ਓ ਓ ਨਾਂ ਨਾਂ ਨਾਂ ਨਾਂ ਨਾਂ
Every time i see you
See you in my dreams
Wanna make you my girlfriend
Like a drug in my bloodstreams
Baby i need ya
Need ya for whole my life
Wanna make you my girlfriend (girlfriend yeah)
ਹੋ ਮੇਰੇ ਚਲਦੇ ਨੇ ਸਾਹ ਤੇਰੇ ਕਰਕੇ
ਇੱਕ ਤੇਰੇ ਕਰਕੇ, ਇੱਕ ਤੇਰੇ ਕਰਕੇ
ਤੈਨੂੰ ਮੰਗਿਆ ਏ ਰੱਬ ਕੋਲੋਂ ਮਰ ਕੇ
ਹਾਂ ਮਰ ਮਰ ਕੇ, ਹਾਂ ਮਰ ਮਰ ਕੇ
ਤੈਨੂੰ ਲੈ ਨਾ ਜਾਵੇ ਮੈਥੋ ਕੋਈ ਦੂਰ
ਕੋਈ ਜੱਗ ਤੇ ਨਾ ਹੋਵੇ ਐਸੀ ਹੂਰ
ਤੈਨੂੰ ਲੈ ਨਾ ਜਾਵੇ ਮੈਥੋ ਕੋਈ ਦੂਰ
ਨਾ ਹੋਵੇ ਕੋਈ ਹੂਰ, ਨਾ ਹੋਵੇ ਕੋਈ ਹੂਰ
ਤੈਨੂੰ ਜਿੱਤ ਲੈਣਾ ਏ ਲੜ ਕੇ
ਮੈਂ ਲੜ ਲੜ ਕੇ, ਮੈਂ ਲੜ ਲੜ ਕੇ
ਹੋ ਮੇਰੇ
ਹਾਂ Let me know what you think for me
Let me know (let me know)
Let me know
ਮੈਨੂੰ ਦੱਸ ਜਾ ਨੀ ਤੇਰੇ ਦਿਲ ਵਿੱਚ ਕਿ
ਹੋ ਮੇਰੇ ਰਾਹਾਂ ਵਿੱਚ ਹੋਵੇ ਤੇਰਾ ਰਾਹ
ਮੇਰਾ ਸਾਹਾਂ ਵਿੱਚ ਹੋਵੇ ਤੇਰਾ ਸਾਹ
ਨੀ ਮੈਂ ਜੀਣਾ ਨਈ ਅੱਖ ਭਰ ਕੇ
ਹਾਂ ਅੱਖ ਭਰ ਕੇ ਹਾਂ ਅੱਖ ਭਰ ਕੇ
ਹੋ ਮੇਰੇ ਚਲਦੇ ਨੇ ਸਾਹ ਤੇਰੇ ਕਰਕੇ
ਇੱਕ ਤੇਰੇ ਕਰਕੇ ਇੱਕ ਤੇਰੇ ਕਰਕੇ
ਤੈਨੂੰ ਮੰਗਿਆ ਏ ਰੱਬ ਕੋਲੋਂ ਮਰ ਕੇ
ਹਾਂ ਮਰ ਮਰ ਕੇ ਹਾਂ ਮਰ ਮਰ ਕੇ
ਤੈਨੂੰ ਲੈ ਨਾ ਜਾਵੇ ਮੈਥੋ ਕੋਈ ਦੂਰ
ਕੋਈ ਜੱਗ ਤੇ ਨਾ ਹੋਵੇ ਐਸੀ ਹੂਰ
ਤੈਨੂੰ ਲੈ ਨਾ ਜਾਵੇ ਮੈਥੋ ਕੋਈ ਦੂਰ
ਨਾ ਹੋਵੇ ਕੋਈ ਹੂਰ ਨਾ ਹੋਵੇ ਕੋਈ ਹੂਰ
ਤੈਨੂੰ ਜਿੱਤ ਲੈ ਨਾ ਏ ਲੜ ਕੇ
ਮੈਂ ਲੜ ਲੜ ਕੇ ਮੈਂ ਲੜ ਲੜ ਕੇ
ਹੋ ਮੇਰੇ ਚਲਦੇ ਨੇ ਸਾਹ ਤੇਰੇ ਕਰਕੇ
ਇੱਕ ਤੇਰੇ ਕਰਕੇ ਇੱਕ ਤੇਰੇ ਕਰਕੇ
ਤੈਨੂੰ ਮੰਗਿਆ ਏ ਰੱਬ ਕੋਲੋਂ ਮਰ ਕੇ
ਹਾਂ ਮਰ ਮਰ ਕੇ ਹਾਂ ਮਰ ਮਰ ਕੇ
ਹੋ ਮੇਰੇ ਚਲਦੇ ਨੇ ਸਾਹ ਤੇਰੇ ਕਰਕੇ
ਇੱਕ ਤੇਰੇ ਕਰਕੇ ਇੱਕ ਤੇਰੇ ਕਰਕੇ
ਤੈਨੂੰ ਮੰਗਿਆ ਏ ਰੱਬ ਕੋਲੋਂ ਮਰ ਕੇ
ਹਾਂ ਮਰ ਮਰ ਕੇ ਹਾਂ ਮਰ ਮਰ ਕੇ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂਹਾਂ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂਹਾਂ

⏱️ Synced Lyrics

[00:00.12] ਯੇਹ ਯੇਹ ਯੇਹ ਯੇਹ ਯੇਹ
[00:07.80] Snappy
[00:10.11] ਹਾਂਹਾਂਹਾਂ ਓ ਓ ਓ ਓ
[00:15.41] ਵੋ ਓ ਓ ਓ ਓ ਓ ਓ ਓ
[00:18.26] ਵੋ ਓ ਓ ਓ ਨਾਂ ਨਾਂ ਨਾਂ ਨਾਂ ਨਾਂ
[00:20.97] Every time i see you
[00:22.94] See you in my dreams
[00:26.52] Wanna make you my girlfriend
[00:28.56] Like a drug in my bloodstreams
[00:32.08] Baby i need ya
[00:34.18] Need ya for whole my life
[00:37.68] Wanna make you my girlfriend (girlfriend yeah)
[00:43.77] ਹੋ ਮੇਰੇ ਚਲਦੇ ਨੇ ਸਾਹ ਤੇਰੇ ਕਰਕੇ
[00:46.48] ਇੱਕ ਤੇਰੇ ਕਰਕੇ, ਇੱਕ ਤੇਰੇ ਕਰਕੇ
[00:49.76] ਤੈਨੂੰ ਮੰਗਿਆ ਏ ਰੱਬ ਕੋਲੋਂ ਮਰ ਕੇ
[00:52.39] ਹਾਂ ਮਰ ਮਰ ਕੇ, ਹਾਂ ਮਰ ਮਰ ਕੇ
[00:55.40] ਤੈਨੂੰ ਲੈ ਨਾ ਜਾਵੇ ਮੈਥੋ ਕੋਈ ਦੂਰ
[00:58.18] ਕੋਈ ਜੱਗ ਤੇ ਨਾ ਹੋਵੇ ਐਸੀ ਹੂਰ
[01:00.78] ਤੈਨੂੰ ਲੈ ਨਾ ਜਾਵੇ ਮੈਥੋ ਕੋਈ ਦੂਰ
[01:03.27] ਨਾ ਹੋਵੇ ਕੋਈ ਹੂਰ, ਨਾ ਹੋਵੇ ਕੋਈ ਹੂਰ
[01:06.63] ਤੈਨੂੰ ਜਿੱਤ ਲੈਣਾ ਏ ਲੜ ਕੇ
[01:09.06] ਮੈਂ ਲੜ ਲੜ ਕੇ, ਮੈਂ ਲੜ ਲੜ ਕੇ
[01:12.02] ਹੋ ਮੇਰੇ
[01:32.60] ਹਾਂ Let me know what you think for me
[01:37.79] Let me know (let me know)
[01:40.51] Let me know
[01:42.06] ਮੈਨੂੰ ਦੱਸ ਜਾ ਨੀ ਤੇਰੇ ਦਿਲ ਵਿੱਚ ਕਿ
[01:46.12] ਹੋ ਮੇਰੇ ਰਾਹਾਂ ਵਿੱਚ ਹੋਵੇ ਤੇਰਾ ਰਾਹ
[01:49.14] ਮੇਰਾ ਸਾਹਾਂ ਵਿੱਚ ਹੋਵੇ ਤੇਰਾ ਸਾਹ
[01:51.81] ਨੀ ਮੈਂ ਜੀਣਾ ਨਈ ਅੱਖ ਭਰ ਕੇ
[01:54.38] ਹਾਂ ਅੱਖ ਭਰ ਕੇ ਹਾਂ ਅੱਖ ਭਰ ਕੇ
[01:57.49] ਹੋ ਮੇਰੇ ਚਲਦੇ ਨੇ ਸਾਹ ਤੇਰੇ ਕਰਕੇ
[01:59.89] ਇੱਕ ਤੇਰੇ ਕਰਕੇ ਇੱਕ ਤੇਰੇ ਕਰਕੇ
[02:03.01] ਤੈਨੂੰ ਮੰਗਿਆ ਏ ਰੱਬ ਕੋਲੋਂ ਮਰ ਕੇ
[02:05.70] ਹਾਂ ਮਰ ਮਰ ਕੇ ਹਾਂ ਮਰ ਮਰ ਕੇ
[02:08.87] ਤੈਨੂੰ ਲੈ ਨਾ ਜਾਵੇ ਮੈਥੋ ਕੋਈ ਦੂਰ
[02:11.75] ਕੋਈ ਜੱਗ ਤੇ ਨਾ ਹੋਵੇ ਐਸੀ ਹੂਰ
[02:14.42] ਤੈਨੂੰ ਲੈ ਨਾ ਜਾਵੇ ਮੈਥੋ ਕੋਈ ਦੂਰ
[02:16.94] ਨਾ ਹੋਵੇ ਕੋਈ ਹੂਰ ਨਾ ਹੋਵੇ ਕੋਈ ਹੂਰ
[02:19.79] ਤੈਨੂੰ ਜਿੱਤ ਲੈ ਨਾ ਏ ਲੜ ਕੇ
[02:22.51] ਮੈਂ ਲੜ ਲੜ ਕੇ ਮੈਂ ਲੜ ਲੜ ਕੇ
[02:25.39] ਹੋ ਮੇਰੇ ਚਲਦੇ ਨੇ ਸਾਹ ਤੇਰੇ ਕਰਕੇ
[02:28.02] ਇੱਕ ਤੇਰੇ ਕਰਕੇ ਇੱਕ ਤੇਰੇ ਕਰਕੇ
[02:31.13] ਤੈਨੂੰ ਮੰਗਿਆ ਏ ਰੱਬ ਕੋਲੋਂ ਮਰ ਕੇ
[02:33.95] ਹਾਂ ਮਰ ਮਰ ਕੇ ਹਾਂ ਮਰ ਮਰ ਕੇ
[02:36.95] ਹੋ ਮੇਰੇ ਚਲਦੇ ਨੇ ਸਾਹ ਤੇਰੇ ਕਰਕੇ
[02:39.52] ਇੱਕ ਤੇਰੇ ਕਰਕੇ ਇੱਕ ਤੇਰੇ ਕਰਕੇ
[02:42.63] ਤੈਨੂੰ ਮੰਗਿਆ ਏ ਰੱਬ ਕੋਲੋਂ ਮਰ ਕੇ
[02:44.99] ਹਾਂ ਮਰ ਮਰ ਕੇ ਹਾਂ ਮਰ ਮਰ ਕੇ
[02:48.55] ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂਹਾਂ
[02:53.69] ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂਹਾਂ

⭐ Rate These Lyrics

Average: 0.0/5 • 0 ratings