Cell Phone
🎵 4254 characters
⏱️ 3:58 duration
🆔 ID: 6572716
📜 Lyrics
ਟੁੱਟਿਆ ਜੇਹਾ cell phone
ਕਿਹੜੀ ਸਾਡੇ ਨਾਲ... ਫੱਸ ਜਾਉ?
ਹੋ, ਟੁੱਟਿਆ ਜਾ cell phone
ਕਸੀ ਪਿੱਟੀ ringtone
ਸਾਡੇ ਨਾਲ ਕਿਹੜੀ ਫੱਸ ਜਾਉ?
ਇੰਜ ਤਾਂ ਗ਼ਰੀਬੀ ਦੌਰ ਚੱਲਦੇ ਹੀ ਰਹਿਣੇ
ਦੱਸੋ ਆਸ਼ਕੀ ਲਈ ਪੈਸਾ ਕਿਥੋਂ ਆਉ
ਹੋ, ਟੁੱਟਿਆ ਜਾ cell phone
ਕਸੀ ਪਿੱਟੀ ringtone
ਸਾਡੇ ਨਾਲ ਕਿਹੜੀ ਫੱਸ ਜਾਉ?
ਇੰਜ ਤਾਂ ਗ਼ਰੀਬੀ ਦੌਰ ਚੱਲਦੇ ਹੀ ਰਹਿਣੇ
ਦੱਸੋ ਆਸ਼ਕੀ ਲਈ ਪੈਸਾ ਕਿਥੋਂ ਆਉ
ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
ਕੀਤੇ cycle ਵੀ ਹੋਜੇ ਨਾ ਬਿਕਾਉ
ਹੋ ਟੁੱਟਿਆ ਜਾ cell phone
ਕਸੀ ਪਿੱਟੀ ringtone
ਸਾਡੇ ਨਾਲ ਕਿਹੜੀ ਫੱਸ ਜਾਉ?
ਹੋ ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
ਟੁ-ਟੁ-ਟੁੱਟਿਆ ਜੇਹਾ cell phone
ਕਿਹੜੀ ਸਾਡੇ ਨਾਲ... ਫੱਸ ਜਾਉ?
ਟੁ-ਟੁ-ਟੁੱਟਿਆ ਜੇਹਾ cell phone
ਕਿਹੜੀ ਸਾਡੇ ਨਾਲ... ਫੱਸ ਜਾਉ?
ਜ਼ਿੰਦਗੀ ਤਾ ਤੇਰੀ ਆ, ਮੈਂ ਐਂਵੇ ਜਗਾ ਘੇਰੀ ਆ
ਤੇਰੀਆਂ ਤਾਂ ਤਿਨ ਨੇ ਤੇ ਮੇਰੀ ਇੱਕ ਬਣਜੇ ਬਥੇਰੀ ਆ
ਹੋ ਯਾਰਾ, ਤੇਰੀਆਂ ਤਾਂ ਤਿਨ ਨੇ ਤੇ ਮੇਰੀ ਇੱਕ ਬਣਜੇ ਬਥੇਰੀ ਆ
ਇਹ ਤਾਂ ਡੁੱਲ ਜਾਂਦੀਆਂ brand ਦੇਖਕੇ
ਮੈਂ ਲੀੜੇ ਮੰਗਮੇਂ ਕਿੰਨੇ ਕ ਚਿਰ ਪਾਉ?
ਟੌਰ-ਸ਼ੌਰ ਲਾਕੇ ਰੱਖਾਂ look ਜੀ ਬਣਾਕੇ ਰੱਖਾਂ
ਇਨ੍ਹਾਂ ਹਜੇ ਹੋਇਆ ਨੀ ਕਮਾਊ
ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
ਕੀਤੇ cycle ਵੀ ਹੋਜੇ ਨਾ ਬਿਕਾਉ
ਹੋ ਟੁੱਟਿਆ ਜਾ cell phone
ਕਸੀ ਪਿੱਟੀ ringtone
ਸਾਡੇ ਨਾਲ ਕਿਹੜੀ ਫੱਸ ਜਾਉ?
ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
ਓਹ ਵੇਲੇ ਹੋਰ ਸੀ, ਪੱਟ ਜੀਵਣੇ ਦੇ ਦੌਰ ਸੀ
ਸੋਹਣੀ ਵਫ਼ਾਦਾਰ ਸੀ ਤੇ ਪੂਰਾ ਮਹੀਵਾਲ 'ਚ ਜ਼ੋਰ ਸੀ
ਸੋਹਣੀ ਵਫ਼ਾਦਾਰ ਸੀ ਤੇ ਪੂਰਾ ਮਹੀਵਾਲ 'ਚ ਵੀ ਜ਼ੋਰ ਸੀ
ਹੋ ਨਸ਼ਿਆਂ 'ਚ ਸੁੱਕ ਗਿਆ ਅੱਜ ਮਹੀਵਾਲ ਮਾਸ ਆਉ ਨਾ ਖਿਲਾਉ
ਸੋਹਣੀ ਵੀ ਸ਼ਕੀਨ ਹੋਗੀ non-veg ਪਾਲਦੀ ਐ
ਰੋਜ-ਰੋਜ ਕਿਥੋਂ ਮਾਰ ਖਾਉ?
ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
ਕੀਤੇ cycle ਵੀ ਹੋਜੇ ਨਾ ਬਿਕਾਉ
ਹੋ ਟੁੱਟਿਆ ਜਾ cell phone
ਕਸੀ ਪਿੱਟੀ ringtone
ਸਾਡੇ ਨਾਲ ਕਿਹੜੀ ਫੱਸ ਜਾਉ?
ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
ਤੂੰ ਤਾਂ ਵੀਰ ਕੈਮ ਆ, ਹਾਲੇ ਤੇਰਾ time ਆ
ਸਾਡੇ ਨਾਲ set ਹੋਜੂ ਇਹ ਤਾਂ ਤੇਰਾ ਵਹਿਮ ਆ
ਸਾਡੇ ਨਾਲ set ਹੋਜੂ ਇਹ ਤਾਂ ਤੇਰਾ ਵਹਿਮ ਆ
ਪਾਈ Endeavour ਆ ਕਾਲੀ, ਤੇਰੀ ਅਤ ਲੱਗੇ ਬਾਲੀ
ਦੱਸ ਤੇਰੇ ਕੋਲੋਂ ਕਿਹੜੀ ਬਚ ਜਾਉ
ਸਾਡੇ ਕੋ ਮਰੂਗੀ ਜਿਹੜੀ ਕਦੇ ਵਿਨੀ ਪੋਗੀ
ਦੱਸ ਸਾਡੇ ਲਵੇ ਕਿਹੜੀ ਲੱਗ ਜਾਉ?
ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
ਕੀਤੇ cycle ਵੀ ਹੋਜੇ ਨਾ ਬਿਕਾਉ
ਟੁ-ਟੁੱਟਿਆ ਜਾ cell phone
ਕਸੀ ਪਿੱਟੀ ringtone
ਸਾਡੇ ਨਾਲ ਕਿਹੜੀ ਫੱਸ ਜਾਉ?
ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
ਸਾਡੇ ਨਾਲ ਕਿਹੜੀ ਫੱਸ ਜਾਉ?
ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
ਕਿਹੜੀ ਸਾਡੇ ਨਾਲ... ਫੱਸ ਜਾਉ?
ਹੋ, ਟੁੱਟਿਆ ਜਾ cell phone
ਕਸੀ ਪਿੱਟੀ ringtone
ਸਾਡੇ ਨਾਲ ਕਿਹੜੀ ਫੱਸ ਜਾਉ?
ਇੰਜ ਤਾਂ ਗ਼ਰੀਬੀ ਦੌਰ ਚੱਲਦੇ ਹੀ ਰਹਿਣੇ
ਦੱਸੋ ਆਸ਼ਕੀ ਲਈ ਪੈਸਾ ਕਿਥੋਂ ਆਉ
ਹੋ, ਟੁੱਟਿਆ ਜਾ cell phone
ਕਸੀ ਪਿੱਟੀ ringtone
ਸਾਡੇ ਨਾਲ ਕਿਹੜੀ ਫੱਸ ਜਾਉ?
ਇੰਜ ਤਾਂ ਗ਼ਰੀਬੀ ਦੌਰ ਚੱਲਦੇ ਹੀ ਰਹਿਣੇ
ਦੱਸੋ ਆਸ਼ਕੀ ਲਈ ਪੈਸਾ ਕਿਥੋਂ ਆਉ
ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
ਕੀਤੇ cycle ਵੀ ਹੋਜੇ ਨਾ ਬਿਕਾਉ
ਹੋ ਟੁੱਟਿਆ ਜਾ cell phone
ਕਸੀ ਪਿੱਟੀ ringtone
ਸਾਡੇ ਨਾਲ ਕਿਹੜੀ ਫੱਸ ਜਾਉ?
ਹੋ ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
ਟੁ-ਟੁ-ਟੁੱਟਿਆ ਜੇਹਾ cell phone
ਕਿਹੜੀ ਸਾਡੇ ਨਾਲ... ਫੱਸ ਜਾਉ?
ਟੁ-ਟੁ-ਟੁੱਟਿਆ ਜੇਹਾ cell phone
ਕਿਹੜੀ ਸਾਡੇ ਨਾਲ... ਫੱਸ ਜਾਉ?
ਜ਼ਿੰਦਗੀ ਤਾ ਤੇਰੀ ਆ, ਮੈਂ ਐਂਵੇ ਜਗਾ ਘੇਰੀ ਆ
ਤੇਰੀਆਂ ਤਾਂ ਤਿਨ ਨੇ ਤੇ ਮੇਰੀ ਇੱਕ ਬਣਜੇ ਬਥੇਰੀ ਆ
ਹੋ ਯਾਰਾ, ਤੇਰੀਆਂ ਤਾਂ ਤਿਨ ਨੇ ਤੇ ਮੇਰੀ ਇੱਕ ਬਣਜੇ ਬਥੇਰੀ ਆ
ਇਹ ਤਾਂ ਡੁੱਲ ਜਾਂਦੀਆਂ brand ਦੇਖਕੇ
ਮੈਂ ਲੀੜੇ ਮੰਗਮੇਂ ਕਿੰਨੇ ਕ ਚਿਰ ਪਾਉ?
ਟੌਰ-ਸ਼ੌਰ ਲਾਕੇ ਰੱਖਾਂ look ਜੀ ਬਣਾਕੇ ਰੱਖਾਂ
ਇਨ੍ਹਾਂ ਹਜੇ ਹੋਇਆ ਨੀ ਕਮਾਊ
ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
ਕੀਤੇ cycle ਵੀ ਹੋਜੇ ਨਾ ਬਿਕਾਉ
ਹੋ ਟੁੱਟਿਆ ਜਾ cell phone
ਕਸੀ ਪਿੱਟੀ ringtone
ਸਾਡੇ ਨਾਲ ਕਿਹੜੀ ਫੱਸ ਜਾਉ?
ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
ਓਹ ਵੇਲੇ ਹੋਰ ਸੀ, ਪੱਟ ਜੀਵਣੇ ਦੇ ਦੌਰ ਸੀ
ਸੋਹਣੀ ਵਫ਼ਾਦਾਰ ਸੀ ਤੇ ਪੂਰਾ ਮਹੀਵਾਲ 'ਚ ਜ਼ੋਰ ਸੀ
ਸੋਹਣੀ ਵਫ਼ਾਦਾਰ ਸੀ ਤੇ ਪੂਰਾ ਮਹੀਵਾਲ 'ਚ ਵੀ ਜ਼ੋਰ ਸੀ
ਹੋ ਨਸ਼ਿਆਂ 'ਚ ਸੁੱਕ ਗਿਆ ਅੱਜ ਮਹੀਵਾਲ ਮਾਸ ਆਉ ਨਾ ਖਿਲਾਉ
ਸੋਹਣੀ ਵੀ ਸ਼ਕੀਨ ਹੋਗੀ non-veg ਪਾਲਦੀ ਐ
ਰੋਜ-ਰੋਜ ਕਿਥੋਂ ਮਾਰ ਖਾਉ?
ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
ਕੀਤੇ cycle ਵੀ ਹੋਜੇ ਨਾ ਬਿਕਾਉ
ਹੋ ਟੁੱਟਿਆ ਜਾ cell phone
ਕਸੀ ਪਿੱਟੀ ringtone
ਸਾਡੇ ਨਾਲ ਕਿਹੜੀ ਫੱਸ ਜਾਉ?
ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
ਤੂੰ ਤਾਂ ਵੀਰ ਕੈਮ ਆ, ਹਾਲੇ ਤੇਰਾ time ਆ
ਸਾਡੇ ਨਾਲ set ਹੋਜੂ ਇਹ ਤਾਂ ਤੇਰਾ ਵਹਿਮ ਆ
ਸਾਡੇ ਨਾਲ set ਹੋਜੂ ਇਹ ਤਾਂ ਤੇਰਾ ਵਹਿਮ ਆ
ਪਾਈ Endeavour ਆ ਕਾਲੀ, ਤੇਰੀ ਅਤ ਲੱਗੇ ਬਾਲੀ
ਦੱਸ ਤੇਰੇ ਕੋਲੋਂ ਕਿਹੜੀ ਬਚ ਜਾਉ
ਸਾਡੇ ਕੋ ਮਰੂਗੀ ਜਿਹੜੀ ਕਦੇ ਵਿਨੀ ਪੋਗੀ
ਦੱਸ ਸਾਡੇ ਲਵੇ ਕਿਹੜੀ ਲੱਗ ਜਾਉ?
ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
ਕੀਤੇ cycle ਵੀ ਹੋਜੇ ਨਾ ਬਿਕਾਉ
ਟੁ-ਟੁੱਟਿਆ ਜਾ cell phone
ਕਸੀ ਪਿੱਟੀ ringtone
ਸਾਡੇ ਨਾਲ ਕਿਹੜੀ ਫੱਸ ਜਾਉ?
ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
ਸਾਡੇ ਨਾਲ ਕਿਹੜੀ ਫੱਸ ਜਾਉ?
ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
⏱️ Synced Lyrics
[00:12.23] ਟੁੱਟਿਆ ਜੇਹਾ cell phone
[00:14.91] ਕਿਹੜੀ ਸਾਡੇ ਨਾਲ... ਫੱਸ ਜਾਉ?
[00:23.12] ਹੋ, ਟੁੱਟਿਆ ਜਾ cell phone
[00:24.70] ਕਸੀ ਪਿੱਟੀ ringtone
[00:26.48] ਸਾਡੇ ਨਾਲ ਕਿਹੜੀ ਫੱਸ ਜਾਉ?
[00:28.75] ਇੰਜ ਤਾਂ ਗ਼ਰੀਬੀ ਦੌਰ ਚੱਲਦੇ ਹੀ ਰਹਿਣੇ
[00:31.44] ਦੱਸੋ ਆਸ਼ਕੀ ਲਈ ਪੈਸਾ ਕਿਥੋਂ ਆਉ
[00:34.11] ਹੋ, ਟੁੱਟਿਆ ਜਾ cell phone
[00:35.86] ਕਸੀ ਪਿੱਟੀ ringtone
[00:37.11] ਸਾਡੇ ਨਾਲ ਕਿਹੜੀ ਫੱਸ ਜਾਉ?
[00:39.89] ਇੰਜ ਤਾਂ ਗ਼ਰੀਬੀ ਦੌਰ ਚੱਲਦੇ ਹੀ ਰਹਿਣੇ
[00:42.17] ਦੱਸੋ ਆਸ਼ਕੀ ਲਈ ਪੈਸਾ ਕਿਥੋਂ ਆਉ
[00:45.68] ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
[00:47.85] ਕੀਤੇ cycle ਵੀ ਹੋਜੇ ਨਾ ਬਿਕਾਉ
[00:51.48] ਹੋ ਟੁੱਟਿਆ ਜਾ cell phone
[00:53.53] ਕਸੀ ਪਿੱਟੀ ringtone
[00:54.16] ਸਾਡੇ ਨਾਲ ਕਿਹੜੀ ਫੱਸ ਜਾਉ?
[00:56.57] ਹੋ ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
[01:01.11] ਟੁ-ਟੁ-ਟੁੱਟਿਆ ਜੇਹਾ cell phone
[01:03.16] ਕਿਹੜੀ ਸਾਡੇ ਨਾਲ... ਫੱਸ ਜਾਉ?
[01:06.75] ਟੁ-ਟੁ-ਟੁੱਟਿਆ ਜੇਹਾ cell phone
[01:09.03] ਕਿਹੜੀ ਸਾਡੇ ਨਾਲ... ਫੱਸ ਜਾਉ?
[01:12.28] ਜ਼ਿੰਦਗੀ ਤਾ ਤੇਰੀ ਆ, ਮੈਂ ਐਂਵੇ ਜਗਾ ਘੇਰੀ ਆ
[01:17.35] ਤੇਰੀਆਂ ਤਾਂ ਤਿਨ ਨੇ ਤੇ ਮੇਰੀ ਇੱਕ ਬਣਜੇ ਬਥੇਰੀ ਆ
[01:23.09] ਹੋ ਯਾਰਾ, ਤੇਰੀਆਂ ਤਾਂ ਤਿਨ ਨੇ ਤੇ ਮੇਰੀ ਇੱਕ ਬਣਜੇ ਬਥੇਰੀ ਆ
[01:28.72] ਇਹ ਤਾਂ ਡੁੱਲ ਜਾਂਦੀਆਂ brand ਦੇਖਕੇ
[01:30.84] ਮੈਂ ਲੀੜੇ ਮੰਗਮੇਂ ਕਿੰਨੇ ਕ ਚਿਰ ਪਾਉ?
[01:34.18] ਟੌਰ-ਸ਼ੌਰ ਲਾਕੇ ਰੱਖਾਂ look ਜੀ ਬਣਾਕੇ ਰੱਖਾਂ
[01:37.26] ਇਨ੍ਹਾਂ ਹਜੇ ਹੋਇਆ ਨੀ ਕਮਾਊ
[01:39.83] ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
[01:42.43] ਕੀਤੇ cycle ਵੀ ਹੋਜੇ ਨਾ ਬਿਕਾਉ
[01:45.98] ਹੋ ਟੁੱਟਿਆ ਜਾ cell phone
[01:47.15] ਕਸੀ ਪਿੱਟੀ ringtone
[01:48.25] ਸਾਡੇ ਨਾਲ ਕਿਹੜੀ ਫੱਸ ਜਾਉ?
[01:50.88] ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
[01:54.06]
[02:04.73] ਓਹ ਵੇਲੇ ਹੋਰ ਸੀ, ਪੱਟ ਜੀਵਣੇ ਦੇ ਦੌਰ ਸੀ
[02:10.31] ਸੋਹਣੀ ਵਫ਼ਾਦਾਰ ਸੀ ਤੇ ਪੂਰਾ ਮਹੀਵਾਲ 'ਚ ਜ਼ੋਰ ਸੀ
[02:16.32] ਸੋਹਣੀ ਵਫ਼ਾਦਾਰ ਸੀ ਤੇ ਪੂਰਾ ਮਹੀਵਾਲ 'ਚ ਵੀ ਜ਼ੋਰ ਸੀ
[02:21.45] ਹੋ ਨਸ਼ਿਆਂ 'ਚ ਸੁੱਕ ਗਿਆ ਅੱਜ ਮਹੀਵਾਲ ਮਾਸ ਆਉ ਨਾ ਖਿਲਾਉ
[02:27.17] ਸੋਹਣੀ ਵੀ ਸ਼ਕੀਨ ਹੋਗੀ non-veg ਪਾਲਦੀ ਐ
[02:30.12] ਰੋਜ-ਰੋਜ ਕਿਥੋਂ ਮਾਰ ਖਾਉ?
[02:32.92] ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
[02:35.14] ਕੀਤੇ cycle ਵੀ ਹੋਜੇ ਨਾ ਬਿਕਾਉ
[02:38.51] ਹੋ ਟੁੱਟਿਆ ਜਾ cell phone
[02:40.07] ਕਸੀ ਪਿੱਟੀ ringtone
[02:41.22] ਸਾਡੇ ਨਾਲ ਕਿਹੜੀ ਫੱਸ ਜਾਉ?
[02:44.23] ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
[02:46.67]
[02:59.34] ਤੂੰ ਤਾਂ ਵੀਰ ਕੈਮ ਆ, ਹਾਲੇ ਤੇਰਾ time ਆ
[03:03.69] ਸਾਡੇ ਨਾਲ set ਹੋਜੂ ਇਹ ਤਾਂ ਤੇਰਾ ਵਹਿਮ ਆ
[03:09.15] ਸਾਡੇ ਨਾਲ set ਹੋਜੂ ਇਹ ਤਾਂ ਤੇਰਾ ਵਹਿਮ ਆ
[03:14.40] ਪਾਈ Endeavour ਆ ਕਾਲੀ, ਤੇਰੀ ਅਤ ਲੱਗੇ ਬਾਲੀ
[03:17.35] ਦੱਸ ਤੇਰੇ ਕੋਲੋਂ ਕਿਹੜੀ ਬਚ ਜਾਉ
[03:20.29] ਸਾਡੇ ਕੋ ਮਰੂਗੀ ਜਿਹੜੀ ਕਦੇ ਵਿਨੀ ਪੋਗੀ
[03:23.07] ਦੱਸ ਸਾਡੇ ਲਵੇ ਕਿਹੜੀ ਲੱਗ ਜਾਉ?
[03:25.78] ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
[03:27.78] ਕੀਤੇ cycle ਵੀ ਹੋਜੇ ਨਾ ਬਿਕਾਉ
[03:31.41] ਟੁ-ਟੁੱਟਿਆ ਜਾ cell phone
[03:32.74] ਕਸੀ ਪਿੱਟੀ ringtone
[03:34.07] ਸਾਡੇ ਨਾਲ ਕਿਹੜੀ ਫੱਸ ਜਾਉ?
[03:37.27] ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
[03:39.96] ਸਾਡੇ ਨਾਲ ਕਿਹੜੀ ਫੱਸ ਜਾਉ?
[03:42.42] ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
[03:45.54]
[00:14.91] ਕਿਹੜੀ ਸਾਡੇ ਨਾਲ... ਫੱਸ ਜਾਉ?
[00:23.12] ਹੋ, ਟੁੱਟਿਆ ਜਾ cell phone
[00:24.70] ਕਸੀ ਪਿੱਟੀ ringtone
[00:26.48] ਸਾਡੇ ਨਾਲ ਕਿਹੜੀ ਫੱਸ ਜਾਉ?
[00:28.75] ਇੰਜ ਤਾਂ ਗ਼ਰੀਬੀ ਦੌਰ ਚੱਲਦੇ ਹੀ ਰਹਿਣੇ
[00:31.44] ਦੱਸੋ ਆਸ਼ਕੀ ਲਈ ਪੈਸਾ ਕਿਥੋਂ ਆਉ
[00:34.11] ਹੋ, ਟੁੱਟਿਆ ਜਾ cell phone
[00:35.86] ਕਸੀ ਪਿੱਟੀ ringtone
[00:37.11] ਸਾਡੇ ਨਾਲ ਕਿਹੜੀ ਫੱਸ ਜਾਉ?
[00:39.89] ਇੰਜ ਤਾਂ ਗ਼ਰੀਬੀ ਦੌਰ ਚੱਲਦੇ ਹੀ ਰਹਿਣੇ
[00:42.17] ਦੱਸੋ ਆਸ਼ਕੀ ਲਈ ਪੈਸਾ ਕਿਥੋਂ ਆਉ
[00:45.68] ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
[00:47.85] ਕੀਤੇ cycle ਵੀ ਹੋਜੇ ਨਾ ਬਿਕਾਉ
[00:51.48] ਹੋ ਟੁੱਟਿਆ ਜਾ cell phone
[00:53.53] ਕਸੀ ਪਿੱਟੀ ringtone
[00:54.16] ਸਾਡੇ ਨਾਲ ਕਿਹੜੀ ਫੱਸ ਜਾਉ?
[00:56.57] ਹੋ ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
[01:01.11] ਟੁ-ਟੁ-ਟੁੱਟਿਆ ਜੇਹਾ cell phone
[01:03.16] ਕਿਹੜੀ ਸਾਡੇ ਨਾਲ... ਫੱਸ ਜਾਉ?
[01:06.75] ਟੁ-ਟੁ-ਟੁੱਟਿਆ ਜੇਹਾ cell phone
[01:09.03] ਕਿਹੜੀ ਸਾਡੇ ਨਾਲ... ਫੱਸ ਜਾਉ?
[01:12.28] ਜ਼ਿੰਦਗੀ ਤਾ ਤੇਰੀ ਆ, ਮੈਂ ਐਂਵੇ ਜਗਾ ਘੇਰੀ ਆ
[01:17.35] ਤੇਰੀਆਂ ਤਾਂ ਤਿਨ ਨੇ ਤੇ ਮੇਰੀ ਇੱਕ ਬਣਜੇ ਬਥੇਰੀ ਆ
[01:23.09] ਹੋ ਯਾਰਾ, ਤੇਰੀਆਂ ਤਾਂ ਤਿਨ ਨੇ ਤੇ ਮੇਰੀ ਇੱਕ ਬਣਜੇ ਬਥੇਰੀ ਆ
[01:28.72] ਇਹ ਤਾਂ ਡੁੱਲ ਜਾਂਦੀਆਂ brand ਦੇਖਕੇ
[01:30.84] ਮੈਂ ਲੀੜੇ ਮੰਗਮੇਂ ਕਿੰਨੇ ਕ ਚਿਰ ਪਾਉ?
[01:34.18] ਟੌਰ-ਸ਼ੌਰ ਲਾਕੇ ਰੱਖਾਂ look ਜੀ ਬਣਾਕੇ ਰੱਖਾਂ
[01:37.26] ਇਨ੍ਹਾਂ ਹਜੇ ਹੋਇਆ ਨੀ ਕਮਾਊ
[01:39.83] ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
[01:42.43] ਕੀਤੇ cycle ਵੀ ਹੋਜੇ ਨਾ ਬਿਕਾਉ
[01:45.98] ਹੋ ਟੁੱਟਿਆ ਜਾ cell phone
[01:47.15] ਕਸੀ ਪਿੱਟੀ ringtone
[01:48.25] ਸਾਡੇ ਨਾਲ ਕਿਹੜੀ ਫੱਸ ਜਾਉ?
[01:50.88] ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
[01:54.06]
[02:04.73] ਓਹ ਵੇਲੇ ਹੋਰ ਸੀ, ਪੱਟ ਜੀਵਣੇ ਦੇ ਦੌਰ ਸੀ
[02:10.31] ਸੋਹਣੀ ਵਫ਼ਾਦਾਰ ਸੀ ਤੇ ਪੂਰਾ ਮਹੀਵਾਲ 'ਚ ਜ਼ੋਰ ਸੀ
[02:16.32] ਸੋਹਣੀ ਵਫ਼ਾਦਾਰ ਸੀ ਤੇ ਪੂਰਾ ਮਹੀਵਾਲ 'ਚ ਵੀ ਜ਼ੋਰ ਸੀ
[02:21.45] ਹੋ ਨਸ਼ਿਆਂ 'ਚ ਸੁੱਕ ਗਿਆ ਅੱਜ ਮਹੀਵਾਲ ਮਾਸ ਆਉ ਨਾ ਖਿਲਾਉ
[02:27.17] ਸੋਹਣੀ ਵੀ ਸ਼ਕੀਨ ਹੋਗੀ non-veg ਪਾਲਦੀ ਐ
[02:30.12] ਰੋਜ-ਰੋਜ ਕਿਥੋਂ ਮਾਰ ਖਾਉ?
[02:32.92] ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
[02:35.14] ਕੀਤੇ cycle ਵੀ ਹੋਜੇ ਨਾ ਬਿਕਾਉ
[02:38.51] ਹੋ ਟੁੱਟਿਆ ਜਾ cell phone
[02:40.07] ਕਸੀ ਪਿੱਟੀ ringtone
[02:41.22] ਸਾਡੇ ਨਾਲ ਕਿਹੜੀ ਫੱਸ ਜਾਉ?
[02:44.23] ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
[02:46.67]
[02:59.34] ਤੂੰ ਤਾਂ ਵੀਰ ਕੈਮ ਆ, ਹਾਲੇ ਤੇਰਾ time ਆ
[03:03.69] ਸਾਡੇ ਨਾਲ set ਹੋਜੂ ਇਹ ਤਾਂ ਤੇਰਾ ਵਹਿਮ ਆ
[03:09.15] ਸਾਡੇ ਨਾਲ set ਹੋਜੂ ਇਹ ਤਾਂ ਤੇਰਾ ਵਹਿਮ ਆ
[03:14.40] ਪਾਈ Endeavour ਆ ਕਾਲੀ, ਤੇਰੀ ਅਤ ਲੱਗੇ ਬਾਲੀ
[03:17.35] ਦੱਸ ਤੇਰੇ ਕੋਲੋਂ ਕਿਹੜੀ ਬਚ ਜਾਉ
[03:20.29] ਸਾਡੇ ਕੋ ਮਰੂਗੀ ਜਿਹੜੀ ਕਦੇ ਵਿਨੀ ਪੋਗੀ
[03:23.07] ਦੱਸ ਸਾਡੇ ਲਵੇ ਕਿਹੜੀ ਲੱਗ ਜਾਉ?
[03:25.78] ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ
[03:27.78] ਕੀਤੇ cycle ਵੀ ਹੋਜੇ ਨਾ ਬਿਕਾਉ
[03:31.41] ਟੁ-ਟੁੱਟਿਆ ਜਾ cell phone
[03:32.74] ਕਸੀ ਪਿੱਟੀ ringtone
[03:34.07] ਸਾਡੇ ਨਾਲ ਕਿਹੜੀ ਫੱਸ ਜਾਉ?
[03:37.27] ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
[03:39.96] ਸਾਡੇ ਨਾਲ ਕਿਹੜੀ ਫੱਸ ਜਾਉ?
[03:42.42] ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ?
[03:45.54]