2 Cheene
🎵 3561 characters
⏱️ 3:10 duration
🆔 ID: 6574192
📜 Lyrics
ਓ ਹੋ ਓ ਹੋ
ਓ business ਨਾ ਪੁੱਛ ਤੂੰ ਬੱਲੀਏ
ਨੀ ਕੰਮ ਸਾਡੇ ਵੱਡੇ ਆ
ਤੇਰੇ ਲਈ Beemer lucky
ਨੀ ਯਾਰਾਂ ਲਈ ਲੱਕੇ ਆ
ਬਾਬੇ ਦੀ ਫ਼ੁੱਲ ਏ ਕ੍ਰਿਪਾ
ਨੀ ਰੰਗ ਪੂਰੇ ਲੱਗੇ ਆ
ਜ਼ਿੰਦਗੀ ਨੂੰ ਜ਼ਿਊਣੇ ਆ ਨੀ
ਦੇਖਿਆ ਕਿਹਨੇ ਅੱਗੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ
ਓ ਮਿੱਠੇ ਜਿਹੇ ਬੋਲਾਂ ਨਾਲ ਮਾਰੀ entry ਆ line 'ਚ
ਕਰਦੇ ਨੇ ਜੱਜ ਕਈ ਲੱਗਦੇ ਨੇ ਵਹਿਮ 'ਚ
ਵੈਲ੍ਹਪੁਣੇ ਆਲਾ ਪੰਨਾ ਫ਼ੋਲਿਆ ਨੀ ਹਾਲੇ
ਹੋ ਜਾਣੇ ਆ Bollywood ਕਿੰਨੇ ਮਿੱਤਰਾਂ ਦੀ shine 'ਚ
ਓ ਬੰਦੇ ਵੀ ਸਵਾਰੇ ਕੱਲ੍ਹੀ ਵਾਹੀ ਨੀ ਕਰੀ
ਏ ਨਾ ਸੋਚੀਂ ਜੱਟ ਨੇ ਤਬਾਹੀ ਨੀ ਕਰੀ
ਲਿਖਣ ਤੋਂ ਪਹਿਲਾਂ ਬਿੱਲੋ ਪੜੀ ਜ਼ਿੰਦਗੀ
ਮੈਂ ਬਹੁਤੀ ਗੀਤਾਂ 'ਚ ਰਕਾਨੇ
ਹਵਾ ਤਾਹੀਂ ਨੀ ਕਰੀ
ਅੱਧ ਜੱਟਾਂ ਨੇ ਕਦੇ ਵੈਰ ਛੱਡੇ ਨਾ
ਦੇਖੀ ਆ ਗ਼ਰੀਬੀ ਤਾਂ ਹੀ ਪੈਰ ਛੱਡੇ ਨਾ
ਤੈਨੂੰ ਛੱਡਣਾ ਤਾਂ ਬਿੱਲੋ ਗੱਲ ਦੂਰ ਦੀ
ਨੀ ਮੈਂ ਤਾਂ ਮਾੜੇ time ਵਿੱਚ
ਕੱਲ੍ਹੇ ਗੈਰ ਛੱਡੇ ਨਾ
ਪੁੱਛਦੀ ਤੂੰ ਰਹਿੰਦੀ ਪਿੱਛੇ
ਮਾਮੇ ਕਿਉਂ ਲੱਗੇ ਆ
ਥੋਡੇ ਪਿੰਡ ਕਤਲ਼ ਹੋਏ ਜੋ
ਯਾਰਾਂ ਸਿਰ ਲੱਗੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ
ਦਿਸਦੇ ਦੋ ਚੀਨੇ ਬੱਲੀਏ
ਓ ਯਾਰੀ ਦਾ label ਖੁਣਿਆ
ਮਿੱਤਰਾਂ ਦੀ ਬਾਂਹ 'ਤੇ ਨੀ
ਗੱਭਰੂ ਦੀ ਅੱਖ ਚੱਲਦੀ ਆ
ਅਸਲੇ ਦੀ ਥਾਂ 'ਤੇ ਨੀ
ਹੁਣ ਕਹਿੰਦੇ ਭੈਣੀ ਆਲਾ
ਗੀਤਾਂ ਵਿੱਚ ਜਚਦਾ ਬਾਲਾ
ਮੁੱਦੇ ਰਹੇ ਉੱਠਦੇ ਬੱਲੀਏ
ਪਹਿਲਾਂ ਜਿਸ ਨਾਂ 'ਤੇ ਨੀ
ਪਾਲੇ ਸੀ ਵਹਿਮ ਜਿਨ੍ਹਾਂ ਨੇ
ਆਪਾਂ ਨੇ ਕੱਢੇ ਆ
ਗੀਤਾਂ ਵਿੱਚ ਲਿਖ ਨਈਂ ਹੋਣੇ
ਨੀ ਸੁਪਨੇ ਤਾਂ ਵੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ
ਓ business ਨਾ ਪੁੱਛ ਤੂੰ ਬੱਲੀਏ
ਨੀ ਕੰਮ ਸਾਡੇ ਵੱਡੇ ਆ
ਤੇਰੇ ਲਈ Beemer lucky
ਨੀ ਯਾਰਾਂ ਲਈ ਲੱਕੇ ਆ
ਬਾਬੇ ਦੀ ਫ਼ੁੱਲ ਏ ਕ੍ਰਿਪਾ
ਨੀ ਰੰਗ ਪੂਰੇ ਲੱਗੇ ਆ
ਜ਼ਿੰਦਗੀ ਨੂੰ ਜ਼ਿਊਣੇ ਆ ਨੀ
ਦੇਖਿਆ ਕਿਹਨੇ ਅੱਗੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ
ਓ ਮਿੱਠੇ ਜਿਹੇ ਬੋਲਾਂ ਨਾਲ ਮਾਰੀ entry ਆ line 'ਚ
ਕਰਦੇ ਨੇ ਜੱਜ ਕਈ ਲੱਗਦੇ ਨੇ ਵਹਿਮ 'ਚ
ਵੈਲ੍ਹਪੁਣੇ ਆਲਾ ਪੰਨਾ ਫ਼ੋਲਿਆ ਨੀ ਹਾਲੇ
ਹੋ ਜਾਣੇ ਆ Bollywood ਕਿੰਨੇ ਮਿੱਤਰਾਂ ਦੀ shine 'ਚ
ਓ ਬੰਦੇ ਵੀ ਸਵਾਰੇ ਕੱਲ੍ਹੀ ਵਾਹੀ ਨੀ ਕਰੀ
ਏ ਨਾ ਸੋਚੀਂ ਜੱਟ ਨੇ ਤਬਾਹੀ ਨੀ ਕਰੀ
ਲਿਖਣ ਤੋਂ ਪਹਿਲਾਂ ਬਿੱਲੋ ਪੜੀ ਜ਼ਿੰਦਗੀ
ਮੈਂ ਬਹੁਤੀ ਗੀਤਾਂ 'ਚ ਰਕਾਨੇ
ਹਵਾ ਤਾਹੀਂ ਨੀ ਕਰੀ
ਅੱਧ ਜੱਟਾਂ ਨੇ ਕਦੇ ਵੈਰ ਛੱਡੇ ਨਾ
ਦੇਖੀ ਆ ਗ਼ਰੀਬੀ ਤਾਂ ਹੀ ਪੈਰ ਛੱਡੇ ਨਾ
ਤੈਨੂੰ ਛੱਡਣਾ ਤਾਂ ਬਿੱਲੋ ਗੱਲ ਦੂਰ ਦੀ
ਨੀ ਮੈਂ ਤਾਂ ਮਾੜੇ time ਵਿੱਚ
ਕੱਲ੍ਹੇ ਗੈਰ ਛੱਡੇ ਨਾ
ਪੁੱਛਦੀ ਤੂੰ ਰਹਿੰਦੀ ਪਿੱਛੇ
ਮਾਮੇ ਕਿਉਂ ਲੱਗੇ ਆ
ਥੋਡੇ ਪਿੰਡ ਕਤਲ਼ ਹੋਏ ਜੋ
ਯਾਰਾਂ ਸਿਰ ਲੱਗੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ
ਦਿਸਦੇ ਦੋ ਚੀਨੇ ਬੱਲੀਏ
ਓ ਯਾਰੀ ਦਾ label ਖੁਣਿਆ
ਮਿੱਤਰਾਂ ਦੀ ਬਾਂਹ 'ਤੇ ਨੀ
ਗੱਭਰੂ ਦੀ ਅੱਖ ਚੱਲਦੀ ਆ
ਅਸਲੇ ਦੀ ਥਾਂ 'ਤੇ ਨੀ
ਹੁਣ ਕਹਿੰਦੇ ਭੈਣੀ ਆਲਾ
ਗੀਤਾਂ ਵਿੱਚ ਜਚਦਾ ਬਾਲਾ
ਮੁੱਦੇ ਰਹੇ ਉੱਠਦੇ ਬੱਲੀਏ
ਪਹਿਲਾਂ ਜਿਸ ਨਾਂ 'ਤੇ ਨੀ
ਪਾਲੇ ਸੀ ਵਹਿਮ ਜਿਨ੍ਹਾਂ ਨੇ
ਆਪਾਂ ਨੇ ਕੱਢੇ ਆ
ਗੀਤਾਂ ਵਿੱਚ ਲਿਖ ਨਈਂ ਹੋਣੇ
ਨੀ ਸੁਪਨੇ ਤਾਂ ਵੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ
⏱️ Synced Lyrics
[00:00.01] ਓ ਹੋ ਓ ਹੋ
[00:11.26] ਓ business ਨਾ ਪੁੱਛ ਤੂੰ ਬੱਲੀਏ
[00:14.06] ਨੀ ਕੰਮ ਸਾਡੇ ਵੱਡੇ ਆ
[00:16.82] ਤੇਰੇ ਲਈ Beemer lucky
[00:19.11] ਨੀ ਯਾਰਾਂ ਲਈ ਲੱਕੇ ਆ
[00:22.24] ਬਾਬੇ ਦੀ ਫ਼ੁੱਲ ਏ ਕ੍ਰਿਪਾ
[00:24.60] ਨੀ ਰੰਗ ਪੂਰੇ ਲੱਗੇ ਆ
[00:27.27] ਜ਼ਿੰਦਗੀ ਨੂੰ ਜ਼ਿਊਣੇ ਆ ਨੀ
[00:29.94] ਦੇਖਿਆ ਕਿਹਨੇ ਅੱਗੇ ਆ
[00:32.52] ਦਿਸਦੇ ਦੋ ਚੀਨੇ ਬੱਲੀਏ
[00:35.35] ਨੀ ਮਿੱਤਰਾਂ ਨੇ ਛੱਡੇ ਆ
[00:37.90] ਦਿਸਦੇ ਦੋ ਚੀਨੇ ਬੱਲੀਏ
[00:40.52] ਨੀ ਮਿੱਤਰਾਂ ਨੇ ਛੱਡੇ ਆ
[00:43.01] ਦਿਸਦੇ ਦੋ ਚੀਨੇ ਬੱਲੀਏ
[00:45.78] ਨੀ ਮਿੱਤਰਾਂ ਨੇ ਛੱਡੇ ਆ
[00:48.39] ਦਿਸਦੇ ਦੋ ਚੀਨੇ ਬੱਲੀਏ
[00:51.17] ਨੀ ਮਿੱਤਰਾਂ ਨੇ
[00:53.71] ਓ ਮਿੱਠੇ ਜਿਹੇ ਬੋਲਾਂ ਨਾਲ ਮਾਰੀ entry ਆ line 'ਚ
[00:56.73] ਕਰਦੇ ਨੇ ਜੱਜ ਕਈ ਲੱਗਦੇ ਨੇ ਵਹਿਮ 'ਚ
[00:59.34] ਵੈਲ੍ਹਪੁਣੇ ਆਲਾ ਪੰਨਾ ਫ਼ੋਲਿਆ ਨੀ ਹਾਲੇ
[01:01.97] ਹੋ ਜਾਣੇ ਆ Bollywood ਕਿੰਨੇ ਮਿੱਤਰਾਂ ਦੀ shine 'ਚ
[01:04.74] ਓ ਬੰਦੇ ਵੀ ਸਵਾਰੇ ਕੱਲ੍ਹੀ ਵਾਹੀ ਨੀ ਕਰੀ
[01:07.41] ਏ ਨਾ ਸੋਚੀਂ ਜੱਟ ਨੇ ਤਬਾਹੀ ਨੀ ਕਰੀ
[01:10.05] ਲਿਖਣ ਤੋਂ ਪਹਿਲਾਂ ਬਿੱਲੋ ਪੜੀ ਜ਼ਿੰਦਗੀ
[01:12.49] ਮੈਂ ਬਹੁਤੀ ਗੀਤਾਂ 'ਚ ਰਕਾਨੇ
[01:13.95] ਹਵਾ ਤਾਹੀਂ ਨੀ ਕਰੀ
[01:15.66] ਅੱਧ ਜੱਟਾਂ ਨੇ ਕਦੇ ਵੈਰ ਛੱਡੇ ਨਾ
[01:17.76] ਦੇਖੀ ਆ ਗ਼ਰੀਬੀ ਤਾਂ ਹੀ ਪੈਰ ਛੱਡੇ ਨਾ
[01:20.50] ਤੈਨੂੰ ਛੱਡਣਾ ਤਾਂ ਬਿੱਲੋ ਗੱਲ ਦੂਰ ਦੀ
[01:23.06] ਨੀ ਮੈਂ ਤਾਂ ਮਾੜੇ time ਵਿੱਚ
[01:24.50] ਕੱਲ੍ਹੇ ਗੈਰ ਛੱਡੇ ਨਾ
[01:26.52] ਪੁੱਛਦੀ ਤੂੰ ਰਹਿੰਦੀ ਪਿੱਛੇ
[01:28.72] ਮਾਮੇ ਕਿਉਂ ਲੱਗੇ ਆ
[01:31.23] ਥੋਡੇ ਪਿੰਡ ਕਤਲ਼ ਹੋਏ ਜੋ
[01:34.05] ਯਾਰਾਂ ਸਿਰ ਲੱਗੇ ਆ
[01:36.53] ਦਿਸਦੇ ਦੋ ਚੀਨੇ ਬੱਲੀਏ
[01:39.18] ਨੀ ਮਿੱਤਰਾਂ ਨੇ ਛੱਡੇ ਆ
[01:41.92] ਦਿਸਦੇ ਦੋ ਚੀਨੇ ਬੱਲੀਏ
[01:44.66] ਨੀ ਮਿੱਤਰਾਂ ਨੇ ਛੱਡੇ ਆ
[01:46.91] ਦਿਸਦੇ ਦੋ ਚੀਨੇ ਬੱਲੀਏ
[01:49.91] ਨੀ ਮਿੱਤਰਾਂ ਨੇ ਛੱਡੇ ਆ
[01:52.36] ਦਿਸਦੇ ਦੋ ਚੀਨੇ ਬੱਲੀਏ
[01:55.58] ਨੀ ਮਿੱਤਰਾਂ ਨੇ
[01:57.83] ਦਿਸਦੇ ਦੋ ਚੀਨੇ ਬੱਲੀਏ
[02:11.26] ਓ ਯਾਰੀ ਦਾ label ਖੁਣਿਆ
[02:14.36] ਮਿੱਤਰਾਂ ਦੀ ਬਾਂਹ 'ਤੇ ਨੀ
[02:17.05] ਗੱਭਰੂ ਦੀ ਅੱਖ ਚੱਲਦੀ ਆ
[02:19.25] ਅਸਲੇ ਦੀ ਥਾਂ 'ਤੇ ਨੀ
[02:22.19] ਹੁਣ ਕਹਿੰਦੇ ਭੈਣੀ ਆਲਾ
[02:24.85] ਗੀਤਾਂ ਵਿੱਚ ਜਚਦਾ ਬਾਲਾ
[02:27.70] ਮੁੱਦੇ ਰਹੇ ਉੱਠਦੇ ਬੱਲੀਏ
[02:30.23] ਪਹਿਲਾਂ ਜਿਸ ਨਾਂ 'ਤੇ ਨੀ
[02:32.68] ਪਾਲੇ ਸੀ ਵਹਿਮ ਜਿਨ੍ਹਾਂ ਨੇ
[02:35.44] ਆਪਾਂ ਨੇ ਕੱਢੇ ਆ
[02:38.27] ਗੀਤਾਂ ਵਿੱਚ ਲਿਖ ਨਈਂ ਹੋਣੇ
[02:40.54] ਨੀ ਸੁਪਨੇ ਤਾਂ ਵੱਡੇ ਆ
[02:43.17] ਦਿਸਦੇ ਦੋ ਚੀਨੇ ਬੱਲੀਏ
[02:46.02] ਨੀ ਮਿੱਤਰਾਂ ਨੇ ਛੱਡੇ ਆ
[02:48.58] ਦਿਸਦੇ ਦੋ ਚੀਨੇ ਬੱਲੀਏ
[02:51.08] ਨੀ ਮਿੱਤਰਾਂ ਨੇ ਛੱਡੇ ਆ
[02:53.78] ਦਿਸਦੇ ਦੋ ਚੀਨੇ ਬੱਲੀਏ
[02:56.58] ਨੀ ਮਿੱਤਰਾਂ ਨੇ ਛੱਡੇ ਆ
[02:59.10] ਦਿਸਦੇ ਦੋ ਚੀਨੇ ਬੱਲੀਏ
[03:02.01] ਨੀ ਮਿੱਤਰਾਂ ਨੇ
[00:11.26] ਓ business ਨਾ ਪੁੱਛ ਤੂੰ ਬੱਲੀਏ
[00:14.06] ਨੀ ਕੰਮ ਸਾਡੇ ਵੱਡੇ ਆ
[00:16.82] ਤੇਰੇ ਲਈ Beemer lucky
[00:19.11] ਨੀ ਯਾਰਾਂ ਲਈ ਲੱਕੇ ਆ
[00:22.24] ਬਾਬੇ ਦੀ ਫ਼ੁੱਲ ਏ ਕ੍ਰਿਪਾ
[00:24.60] ਨੀ ਰੰਗ ਪੂਰੇ ਲੱਗੇ ਆ
[00:27.27] ਜ਼ਿੰਦਗੀ ਨੂੰ ਜ਼ਿਊਣੇ ਆ ਨੀ
[00:29.94] ਦੇਖਿਆ ਕਿਹਨੇ ਅੱਗੇ ਆ
[00:32.52] ਦਿਸਦੇ ਦੋ ਚੀਨੇ ਬੱਲੀਏ
[00:35.35] ਨੀ ਮਿੱਤਰਾਂ ਨੇ ਛੱਡੇ ਆ
[00:37.90] ਦਿਸਦੇ ਦੋ ਚੀਨੇ ਬੱਲੀਏ
[00:40.52] ਨੀ ਮਿੱਤਰਾਂ ਨੇ ਛੱਡੇ ਆ
[00:43.01] ਦਿਸਦੇ ਦੋ ਚੀਨੇ ਬੱਲੀਏ
[00:45.78] ਨੀ ਮਿੱਤਰਾਂ ਨੇ ਛੱਡੇ ਆ
[00:48.39] ਦਿਸਦੇ ਦੋ ਚੀਨੇ ਬੱਲੀਏ
[00:51.17] ਨੀ ਮਿੱਤਰਾਂ ਨੇ
[00:53.71] ਓ ਮਿੱਠੇ ਜਿਹੇ ਬੋਲਾਂ ਨਾਲ ਮਾਰੀ entry ਆ line 'ਚ
[00:56.73] ਕਰਦੇ ਨੇ ਜੱਜ ਕਈ ਲੱਗਦੇ ਨੇ ਵਹਿਮ 'ਚ
[00:59.34] ਵੈਲ੍ਹਪੁਣੇ ਆਲਾ ਪੰਨਾ ਫ਼ੋਲਿਆ ਨੀ ਹਾਲੇ
[01:01.97] ਹੋ ਜਾਣੇ ਆ Bollywood ਕਿੰਨੇ ਮਿੱਤਰਾਂ ਦੀ shine 'ਚ
[01:04.74] ਓ ਬੰਦੇ ਵੀ ਸਵਾਰੇ ਕੱਲ੍ਹੀ ਵਾਹੀ ਨੀ ਕਰੀ
[01:07.41] ਏ ਨਾ ਸੋਚੀਂ ਜੱਟ ਨੇ ਤਬਾਹੀ ਨੀ ਕਰੀ
[01:10.05] ਲਿਖਣ ਤੋਂ ਪਹਿਲਾਂ ਬਿੱਲੋ ਪੜੀ ਜ਼ਿੰਦਗੀ
[01:12.49] ਮੈਂ ਬਹੁਤੀ ਗੀਤਾਂ 'ਚ ਰਕਾਨੇ
[01:13.95] ਹਵਾ ਤਾਹੀਂ ਨੀ ਕਰੀ
[01:15.66] ਅੱਧ ਜੱਟਾਂ ਨੇ ਕਦੇ ਵੈਰ ਛੱਡੇ ਨਾ
[01:17.76] ਦੇਖੀ ਆ ਗ਼ਰੀਬੀ ਤਾਂ ਹੀ ਪੈਰ ਛੱਡੇ ਨਾ
[01:20.50] ਤੈਨੂੰ ਛੱਡਣਾ ਤਾਂ ਬਿੱਲੋ ਗੱਲ ਦੂਰ ਦੀ
[01:23.06] ਨੀ ਮੈਂ ਤਾਂ ਮਾੜੇ time ਵਿੱਚ
[01:24.50] ਕੱਲ੍ਹੇ ਗੈਰ ਛੱਡੇ ਨਾ
[01:26.52] ਪੁੱਛਦੀ ਤੂੰ ਰਹਿੰਦੀ ਪਿੱਛੇ
[01:28.72] ਮਾਮੇ ਕਿਉਂ ਲੱਗੇ ਆ
[01:31.23] ਥੋਡੇ ਪਿੰਡ ਕਤਲ਼ ਹੋਏ ਜੋ
[01:34.05] ਯਾਰਾਂ ਸਿਰ ਲੱਗੇ ਆ
[01:36.53] ਦਿਸਦੇ ਦੋ ਚੀਨੇ ਬੱਲੀਏ
[01:39.18] ਨੀ ਮਿੱਤਰਾਂ ਨੇ ਛੱਡੇ ਆ
[01:41.92] ਦਿਸਦੇ ਦੋ ਚੀਨੇ ਬੱਲੀਏ
[01:44.66] ਨੀ ਮਿੱਤਰਾਂ ਨੇ ਛੱਡੇ ਆ
[01:46.91] ਦਿਸਦੇ ਦੋ ਚੀਨੇ ਬੱਲੀਏ
[01:49.91] ਨੀ ਮਿੱਤਰਾਂ ਨੇ ਛੱਡੇ ਆ
[01:52.36] ਦਿਸਦੇ ਦੋ ਚੀਨੇ ਬੱਲੀਏ
[01:55.58] ਨੀ ਮਿੱਤਰਾਂ ਨੇ
[01:57.83] ਦਿਸਦੇ ਦੋ ਚੀਨੇ ਬੱਲੀਏ
[02:11.26] ਓ ਯਾਰੀ ਦਾ label ਖੁਣਿਆ
[02:14.36] ਮਿੱਤਰਾਂ ਦੀ ਬਾਂਹ 'ਤੇ ਨੀ
[02:17.05] ਗੱਭਰੂ ਦੀ ਅੱਖ ਚੱਲਦੀ ਆ
[02:19.25] ਅਸਲੇ ਦੀ ਥਾਂ 'ਤੇ ਨੀ
[02:22.19] ਹੁਣ ਕਹਿੰਦੇ ਭੈਣੀ ਆਲਾ
[02:24.85] ਗੀਤਾਂ ਵਿੱਚ ਜਚਦਾ ਬਾਲਾ
[02:27.70] ਮੁੱਦੇ ਰਹੇ ਉੱਠਦੇ ਬੱਲੀਏ
[02:30.23] ਪਹਿਲਾਂ ਜਿਸ ਨਾਂ 'ਤੇ ਨੀ
[02:32.68] ਪਾਲੇ ਸੀ ਵਹਿਮ ਜਿਨ੍ਹਾਂ ਨੇ
[02:35.44] ਆਪਾਂ ਨੇ ਕੱਢੇ ਆ
[02:38.27] ਗੀਤਾਂ ਵਿੱਚ ਲਿਖ ਨਈਂ ਹੋਣੇ
[02:40.54] ਨੀ ਸੁਪਨੇ ਤਾਂ ਵੱਡੇ ਆ
[02:43.17] ਦਿਸਦੇ ਦੋ ਚੀਨੇ ਬੱਲੀਏ
[02:46.02] ਨੀ ਮਿੱਤਰਾਂ ਨੇ ਛੱਡੇ ਆ
[02:48.58] ਦਿਸਦੇ ਦੋ ਚੀਨੇ ਬੱਲੀਏ
[02:51.08] ਨੀ ਮਿੱਤਰਾਂ ਨੇ ਛੱਡੇ ਆ
[02:53.78] ਦਿਸਦੇ ਦੋ ਚੀਨੇ ਬੱਲੀਏ
[02:56.58] ਨੀ ਮਿੱਤਰਾਂ ਨੇ ਛੱਡੇ ਆ
[02:59.10] ਦਿਸਦੇ ਦੋ ਚੀਨੇ ਬੱਲੀਏ
[03:02.01] ਨੀ ਮਿੱਤਰਾਂ ਨੇ