Home 🎬 Bollywood 🎵 Pakistani 🎤 English Pop

8 Cylinder

👤 Sidhu Moose Wala 🎼 8 Cylinder ⏱️ 3:09
🎵 2466 characters
⏱️ 3:09 duration
🆔 ID: 6585867

📜 Lyrics

Engine 8 cylinder ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ (Sidhu Moose Wala!)
68 model Shelby ਨੀ
ਤੇਰੇ ਲਯੀ ਬਿੱਲੋ ਅੱਜ ਚਮਕਾਤੀ
Hydraulic ਪਾਤੇ ਨੀ
Infinity ਦੀ base ਰਖਾਤੀ
ਹੋ ਕਾਲਾ ਰੰਗ ਹੈ ਸੱਪ ਵਰਗਾ (ਹਾਏ ਹਾਏ)
ਕਾਲਾ ਰੰਗ ਹੈ ਸੱਪ ਵਰਗਾ
ਹੋ ਤੈਨੂੰ ਦੇਖ ਮਾਰੇ ਲਿਸ਼ਕਰੇ (Brruaah)
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ
Game Changerz in the house baby!
ਲੈ ਝਾਂਜਰਾ ਘੁੱਮਦੇ ਨੇ ਜਿਹੜੇ ਅੱਗੇ ਪਿਛੇ ਤੇਰੇ
ਨਾ ਜੋੜੁ ਲੈ ਚੋਬਰ ਨਾਲ ਮੁੜਕੇ ਲਗਨਾ ਨਹੀ ਕੋਯੀ ਨੇੜੇ
ਬੱਚਾ ਦੱਬ ਵਿਚ ਲੋਹੇ ਦਾ ਹਾਏ ਹਾਏ
ਬੱਚਾ ਦੱਬ ਵਿਚ ਲੋਹੇ ਦਾ ਹਾਏ ਨੀ ਮੈਂ ਦਿੰਨੇ ਦਿਖਾ ਦੌ ਤਾਰੇ
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ (Brruaah)
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ
ਹਥ ਸਿਰ ਤੇ ਬਾਬੇ ਦਾ ਹਾਏ ਸਾਨੂ follow ਕਰੇ ਜ਼ਮਾਨਾ
ਜੱਟ ਦੀ ਸੋਚ ਤੂ ਪੈਠ ਕੁੜੇ ਤੇ ਅਸੂਲ Tony Montana
ਜਦੋਂ ਨਿਕਲਾ street ਆਂ ਤੇ ਹਾਏ ਹਾਏ
ਜਦੋਂ ਨਿਕਲਾ street ਆਂ ਤੇ
ਓਦੋਂ ਵਜਦੇ ਨੇ ਲਲਕਾਰੇ
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ
ਜ਼ੋਰ ਲਾ ਲੇਯਾ ਦੁਨੀਆਂ ਨੇ
ਜੱਟ ਰੋਕੇਯਾ ਕਦੇ ਨਾ ਰੁਕ੍ਦਾ
ਮੂਸਾ ਪਿੰਡ support ਕਰੇ
ਤੇ ਮੇਰੀ ਪਿੱਠ ਤੇ Brampton ਪੁਗਦਾ
ਬਾਕੀ ਪੁਛ ਲਯੀ ਲੋਕਾਂ ਤੋ ਹਾਏ ਹਾਏ
ਬਾਕੀ ਪੁਛ ਲਯੀ ਲੋਕਾਂ ਤੋ
ਤੂ Sidhu Moose Waale ਬਾਰੇ
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ

⏱️ Synced Lyrics

[00:08.06] Engine 8 cylinder ਦਾ
[00:10.27] ਧਰਤੀ ਪੱਟਦਾ ਫਿਰੇ ਮੁਟਿਆਰੇ (Sidhu Moose Wala!)
[00:14.01] 68 model Shelby ਨੀ
[00:16.25] ਤੇਰੇ ਲਯੀ ਬਿੱਲੋ ਅੱਜ ਚਮਕਾਤੀ
[00:19.35] Hydraulic ਪਾਤੇ ਨੀ
[00:22.25] Infinity ਦੀ base ਰਖਾਤੀ
[00:25.25] ਹੋ ਕਾਲਾ ਰੰਗ ਹੈ ਸੱਪ ਵਰਗਾ (ਹਾਏ ਹਾਏ)
[00:31.43] ਕਾਲਾ ਰੰਗ ਹੈ ਸੱਪ ਵਰਗਾ
[00:34.01] ਹੋ ਤੈਨੂੰ ਦੇਖ ਮਾਰੇ ਲਿਸ਼ਕਰੇ (Brruaah)
[00:37.79] Engine 8 cylinde ਦਾ
[00:39.84] ਧਰਤੀ ਪੱਟਦਾ ਫਿਰੇ ਮੁਟਿਆਰੇ
[00:42.50] ਹਾਂ ਕਰਦੇ ਗਬਰੂ ਨੂ
[00:45.38] ਤੇਰੇ ਮਗਰ ਗੇੜੀਆਂ ਮਾਰੇ
[00:53.01] Game Changerz in the house baby!
[01:06.69] ਲੈ ਝਾਂਜਰਾ ਘੁੱਮਦੇ ਨੇ ਜਿਹੜੇ ਅੱਗੇ ਪਿਛੇ ਤੇਰੇ
[01:12.51] ਨਾ ਜੋੜੁ ਲੈ ਚੋਬਰ ਨਾਲ ਮੁੜਕੇ ਲਗਨਾ ਨਹੀ ਕੋਯੀ ਨੇੜੇ
[01:18.16] ਬੱਚਾ ਦੱਬ ਵਿਚ ਲੋਹੇ ਦਾ ਹਾਏ ਹਾਏ
[01:23.96] ਬੱਚਾ ਦੱਬ ਵਿਚ ਲੋਹੇ ਦਾ ਹਾਏ ਨੀ ਮੈਂ ਦਿੰਨੇ ਦਿਖਾ ਦੌ ਤਾਰੇ
[01:29.93] Engine 8 cylinde ਦਾ
[01:32.10] ਧਰਤੀ ਪੱਟਦਾ ਫਿਰੇ ਮੁਟਿਆਰੇ (Brruaah)
[01:35.40] ਹਾਂ ਕਰਦੇ ਗਬਰੂ ਨੂ
[01:38.36] ਤੇਰੇ ਮਗਰ ਗੇੜੀਆਂ ਮਾਰੇ
[01:43.83] ਹਥ ਸਿਰ ਤੇ ਬਾਬੇ ਦਾ ਹਾਏ ਸਾਨੂ follow ਕਰੇ ਜ਼ਮਾਨਾ
[01:50.34] ਜੱਟ ਦੀ ਸੋਚ ਤੂ ਪੈਠ ਕੁੜੇ ਤੇ ਅਸੂਲ Tony Montana
[01:56.02] ਜਦੋਂ ਨਿਕਲਾ street ਆਂ ਤੇ ਹਾਏ ਹਾਏ
[02:02.19] ਜਦੋਂ ਨਿਕਲਾ street ਆਂ ਤੇ
[02:04.89] ਓਦੋਂ ਵਜਦੇ ਨੇ ਲਲਕਾਰੇ
[02:07.83] Engine 8 cylinde ਦਾ
[02:11.03] ਧਰਤੀ ਪੱਟਦਾ ਫਿਰੇ ਮੁਟਿਆਰੇ
[02:13.96] ਹਾਂ ਕਰਦੇ ਗਬਰੂ ਨੂ
[02:16.78] ਤੇਰੇ ਮਗਰ ਗੇੜੀਆਂ ਮਾਰੇ
[02:21.92] ਜ਼ੋਰ ਲਾ ਲੇਯਾ ਦੁਨੀਆਂ ਨੇ
[02:25.58] ਜੱਟ ਰੋਕੇਯਾ ਕਦੇ ਨਾ ਰੁਕ੍ਦਾ
[02:28.56] ਮੂਸਾ ਪਿੰਡ support ਕਰੇ
[02:31.41] ਤੇ ਮੇਰੀ ਪਿੱਠ ਤੇ Brampton ਪੁਗਦਾ
[02:34.68] ਬਾਕੀ ਪੁਛ ਲਯੀ ਲੋਕਾਂ ਤੋ ਹਾਏ ਹਾਏ
[02:40.32] ਬਾਕੀ ਪੁਛ ਲਯੀ ਲੋਕਾਂ ਤੋ
[02:42.71] ਤੂ Sidhu Moose Waale ਬਾਰੇ
[02:46.26] Engine 8 cylinde ਦਾ
[02:49.09] ਧਰਤੀ ਪੱਟਦਾ ਫਿਰੇ ਮੁਟਿਆਰੇ
[02:51.95] ਹਾਂ ਕਰਦੇ ਗਬਰੂ ਨੂ
[02:54.89] ਤੇਰੇ ਮਗਰ ਗੇੜੀਆਂ ਮਾਰੇ

⭐ Rate These Lyrics

Average: 0.0/5 • 0 ratings