Download
🎵 4900 characters
⏱️ 3:37 duration
🆔 ID: 6601043
📜 Lyrics
(Please listen carefully)
ਸ਼ਕਲ ਤੋਂ ਲੱਗੇ ਤੂੰ ਸਿਆਨਾ, ਮੁਡਿਆ
ਅਕਲ ਤੋਂ ਲੱਗੇ ਮੈਨੂੰ ਪੈਦਲ ਹੀ ਤੂੰ
ਕਿਹੜੀਆਂ ਉਹ ਗੱਲਾਂ ਜੀਹਦਾ ਰੋਹਬ ਰੱਖਦਾ?
ਕਿਹੜੀ ਜੇਬ ਉੱਤੇ ਟੰਗੇ medal ਨੇ ਤੂੰ?
ਹੱਟਿਆ ਨਈਂ, ਤੈਨੂੰ ਮੈਂ ਹੱਟਾ ਕੇ ਵੇਖਿਆ
ਓ, ਯਾਦ ਐ ਜਲੀਲ on road ਕੀਤਾ ਸੀ
(Oh, my goodness)
ਹਾਂ, ਕਿਹੋ ਜਿਹਾ ਗੱਲਾਂ ਵੇ ਤੂੰ ਮੁੰਡਿਆ ਕਰੇ
ਪੈਦਾ ਹੋਇਆ ਸੀ? ਯਾ download ਕੀਤਾ ਸੀ?
ਕਿਹੋ ਜਿਹਾ ਗੱਲਾਂ ਵੇ ਤੂੰ ਮੁੰਡਿਆ ਕਰੇ
ਪੈਦਾ ਹੋਇਆ ਸੀ? ਯਾ download ਕੀਤਾ ਸੀ?
(Over, please, uh!)
ਸ਼ਕਲ ਤੋਂ ਲੱਗੇ ਤੂੰ ਸਿਆਨੀ, ਕੁੜੀਏ
ਅਕਲ ਤੋਂ ਕੱਚੇ 'ਚ ਉਤਾਰੀ ਲਗਦੀ (ਅੱਛਾ)
ਹਾਲਤ ਐ ਤੇਰੀ ਨਈਂ Maruti ਵਰਗੀ
ਤੈਨੂੰ ਐ ਭੁਲੇਖਾ, ਤੂੰ Ferrari ਲਗਦੀ
ਪਹਿਲਾਂ ਹੀ ਸੀ ਤੈਨੂੰ ਸਮਝਾ ਕੇ ਵੇਖਿਆ
Rab Sukh Rakhy, ਤੇਰਾ ਗੁਣ ਬਣੂਗੀ ਅੱਗੇ
ਹਾਂ, ਜਿਹੋ ਜਿਹਾ ਗੱਲਾਂ ਨੀ ਤੂੰ ਕੁੜੀਏ ਕਰੇ
ਮੈਨੂੰ ਤੇਰੇ 'ਚ ਵੀ downloading error ਲੱਗੇ
ਜਿਹੋ ਜਿਹਾ ਗੱਲਾਂ ਨੀ ਤੂੰ ਕੁੜੀਏ ਕਰੇ
ਮੈਨੂੰ ਤੇਰੇ 'ਚ ਵੀ downloading error ਲੱਗੇ
(That was delicious, uh!)
ਵੇ ਤੋੜ ਦਵਾਂ hand ਜਿਹੜਾ hand ਫ਼ੜਦਾ
ਵੇ ਖੜ੍ਹਾ-ਖੜ੍ਹਾ ਗੱਭਰੂ ਮੈਂ hang ਕਰਦਾ
ਚੰਡੀਗੜ੍ਹ, ਦਿੱਲੀ ਅਤੇ Bombay ਹੈ ਕੀ?
ਮੇਰੇ ਉੱਤੇ ਸਾਰਾ England ਮਰਦਾ (Hahaha!)
ਕੁੱਤਾ ਪਾਲ ਲੋ, ਬਿੱਲੀ ਪਾਲ ਲੋ
ਸੱਪ ਪਾਲ ਲੋ, Dinosaur ਪਾਲ ਲੋ
ਇੱਕੋ ਹੀ ਸਲਾਹ ਥੋਨੂੰ, ਮੋਹਤਰਮਾ
ਹੱਥ ਬੰਨ੍ਹੇ ਐਡਾ ਵੱਡਾ ਵਹਿਮ ਨਾ ਪਾਲ਼ੋ
ਹਾਂ, ਇੱਕੋ ਹੀ ਸਲਾਹ ਥੋਨੂੰ, ਮੋਹਤਰਮਾ
ਹੱਥ ਬੰਨ੍ਹੇ ਐਡਾ ਵੱਡਾ ਵਹਿਮ ਨਾ ਪਾਲ਼ੋ
ਇੱਕੋ ਹੀ ਸਲਾਹ ਥੋਨੂੰ, ਮੋਹਤਰਮਾ
ਹੱਥ ਬੰਨ੍ਹੇ ਐਡਾ ਵੱਡਾ ਵਹਿਮ ਨਾ ਪਾਲ਼ੋ
Yo, Mr. VGrooves
ਮੰਗਵੀ ਗੱਡੀ ਤੇ ਉੱਤੇ ਗੇੜੇ ਲਾਉਂਦਾ ਸੀ
ਜਾਣ-ਜਾਣ ਚੌਡ਼ ਕਰਕੇ ਸੀ ਲੰਘਦਾ
ਕਰਤੀ ਸ਼ਿਕਾਇਤ ਮੋੜ 'ਤੇ ਸੀ ਘੇਰਿਆ
ਫ਼ਿਰਦਾ ਸੀ ਕਾਹਤੋਂ, ਫ਼ਿਰ ਮਾਫ਼ੀ ਮੰਗਦੈ
ਅੱਜ ਵੀ ਤੂੰ ਹਵਾ ਕਰਨੋਂ ਨਈਂਂ ਹੱਟਦੈ
ਓਦੋਂ ਹੱਥ ਜੋੜ ਯਾਦ god ਕੀਤਾ ਸੀ
ਹਾਂ, ਕਿਹੋ ਜਿਹਾ ਗੱਲਾਂ ਵੇ ਤੂੰ ਮੁੰਡਿਆ ਕਰੇ
ਪੈਦਾ ਹੋਇਆ ਸੀ? ਯਾ download ਕੀਤਾ ਸੀ?
ਕਿਹੋ ਜਿਹਾ ਗੱਲਾਂ ਵੇ ਤੂੰ ਮੁੰਡਿਆ ਕਰੇ
ਪੈਦਾ ਹੋਇਆ ਸੀ? ਯਾ download ਕੀਤਾ ਸੀ?
ਮੰਗਣ ਤੋਂ ਪਿਹਲਾਂ ਮਰਨਾ ਹਾਂ ਮੰਜ਼ੂਰ
ਗੱਡੀਆਂ ਦਾ ਕੀ ਆਂ? ਘਰੇ ੧੦ ਖੜ੍ਹੀ ਆਂ
੧੧ ਨੇ truck ਉੱਤੇ ੧੨ ਕੋਠੀਆਂ
ਕੱਲੀ-ਕੱਲੀ ਕੋਠੀ ਅੱਗੇ bus ਖੜ੍ਹੀ ਆਂ (ਝੂਠ ਹੈ)
ਸੋਨੇ ਦਾ ਸ਼ੌਕੀਨ ਉਂਜ ਕੱਟ ਗੱਭਰੂ
ਪਰ ਕੱਲਾ-ਕੱਲਾ ਬੋਲ ੨੪ carat ਲੱਗੇ
ਓ, ਬਸ ਕਰਜਾਂ, ਫੁਕਰੀਆਂ ਨਾ ਮਾਰ
ਹਾਂ, ਜਿਹੋ ਜਿਹਾ ਗੱਲਾਂ ਨੀ ਤੂੰ ਕੁੜੀਏ ਕਰੇ
ਮੈਨੂੰ ਤੇਰੇ 'ਚ ਵੀ downloading error ਲੱਗੇ
ਹਾਂ, ਜਿਹੋ ਜਿਹਾ ਗੱਲਾਂ ਨੀ ਤੂੰ ਕੁੜੀਏ ਕਰੇ
ਮੈਨੂੰ ਤੇਰੇ 'ਚ ਵੀ downloading error ਲੱਗੇ
(ਹਾਂ) ਕਿਹੋ ਜਿਹਾ ਗੱਲਾਂ ਵੇ ਤੂੰ ਮੁੰਡਿਆ ਕਰੇ
ਪੈਦਾ ਹੋਇਆ ਸੀ? ਯਾ download ਕੀਤਾ ਸੀ?
ਹਾਂ, ਜਿਹੋ ਜਿਹਾ ਗੱਲਾਂ ਨੀ ਤੂੰ ਕੁੜੀਏ ਕਰੇ, ਮੈਨੂੰ...
ਕਿਹੋ ਜਿਹਾ ਗੱਲਾਂ ਵੇ ਤੂੰ ਮੁੰਡਿਆ ਕਰੇ
ਜਿਹੋ ਜਿਹਾ ਗੱਲਾਂ ਨੀ ਤੂੰ (ਕਿਹੋ ਜਿਹਾ ਗੱਲਾਂ ਵੇ ਤੂੰ)
ਜਿਹੋ ਜਿਹਾ (ਕਿਹੋ ਜਿਹਾ)
ਜਿਹੋ ਜਿਹਾ (ਕਿਹੋ ਜਿਹਾ)
(Download ਲੱਗੇ)

⏱️ Synced Lyrics
[00:00.16] (Please listen carefully)
[00:01.38]
[00:07.56] ਸ਼ਕਲ ਤੋਂ ਲੱਗੇ ਤੂੰ ਸਿਆਨਾ, ਮੁਡਿਆ
[00:10.76] ਅਕਲ ਤੋਂ ਲੱਗੇ ਮੈਨੂੰ ਪੈਦਲ ਹੀ ਤੂੰ
[00:13.33] ਕਿਹੜੀਆਂ ਉਹ ਗੱਲਾਂ ਜੀਹਦਾ ਰੋਹਬ ਰੱਖਦਾ?
[00:16.15] ਕਿਹੜੀ ਜੇਬ ਉੱਤੇ ਟੰਗੇ medal ਨੇ ਤੂੰ?
[00:18.93] ਹੱਟਿਆ ਨਈਂ, ਤੈਨੂੰ ਮੈਂ ਹੱਟਾ ਕੇ ਵੇਖਿਆ
[00:21.92] ਓ, ਯਾਦ ਐ ਜਲੀਲ on road ਕੀਤਾ ਸੀ
[00:24.94] (Oh, my goodness)
[00:26.91] ਹਾਂ, ਕਿਹੋ ਜਿਹਾ ਗੱਲਾਂ ਵੇ ਤੂੰ ਮੁੰਡਿਆ ਕਰੇ
[00:30.31] ਪੈਦਾ ਹੋਇਆ ਸੀ? ਯਾ download ਕੀਤਾ ਸੀ?
[00:33.41] ਕਿਹੋ ਜਿਹਾ ਗੱਲਾਂ ਵੇ ਤੂੰ ਮੁੰਡਿਆ ਕਰੇ
[00:35.92] ਪੈਦਾ ਹੋਇਆ ਸੀ? ਯਾ download ਕੀਤਾ ਸੀ?
[00:39.23] (Over, please, uh!)
[00:42.10] ਸ਼ਕਲ ਤੋਂ ਲੱਗੇ ਤੂੰ ਸਿਆਨੀ, ਕੁੜੀਏ
[00:45.08] ਅਕਲ ਤੋਂ ਕੱਚੇ 'ਚ ਉਤਾਰੀ ਲਗਦੀ (ਅੱਛਾ)
[00:48.07] ਹਾਲਤ ਐ ਤੇਰੀ ਨਈਂ Maruti ਵਰਗੀ
[00:50.66] ਤੈਨੂੰ ਐ ਭੁਲੇਖਾ, ਤੂੰ Ferrari ਲਗਦੀ
[00:53.70] ਪਹਿਲਾਂ ਹੀ ਸੀ ਤੈਨੂੰ ਸਮਝਾ ਕੇ ਵੇਖਿਆ
[00:55.93] Rab Sukh Rakhy, ਤੇਰਾ ਗੁਣ ਬਣੂਗੀ ਅੱਗੇ
[01:01.45] ਹਾਂ, ਜਿਹੋ ਜਿਹਾ ਗੱਲਾਂ ਨੀ ਤੂੰ ਕੁੜੀਏ ਕਰੇ
[01:04.87] ਮੈਨੂੰ ਤੇਰੇ 'ਚ ਵੀ downloading error ਲੱਗੇ
[01:08.20] ਜਿਹੋ ਜਿਹਾ ਗੱਲਾਂ ਨੀ ਤੂੰ ਕੁੜੀਏ ਕਰੇ
[01:11.39] ਮੈਨੂੰ ਤੇਰੇ 'ਚ ਵੀ downloading error ਲੱਗੇ
[01:14.70] (That was delicious, uh!)
[01:17.40] ਵੇ ਤੋੜ ਦਵਾਂ hand ਜਿਹੜਾ hand ਫ਼ੜਦਾ
[01:20.46] ਵੇ ਖੜ੍ਹਾ-ਖੜ੍ਹਾ ਗੱਭਰੂ ਮੈਂ hang ਕਰਦਾ
[01:23.24] ਚੰਡੀਗੜ੍ਹ, ਦਿੱਲੀ ਅਤੇ Bombay ਹੈ ਕੀ?
[01:26.20] ਮੇਰੇ ਉੱਤੇ ਸਾਰਾ England ਮਰਦਾ (Hahaha!)
[01:30.89] ਕੁੱਤਾ ਪਾਲ ਲੋ, ਬਿੱਲੀ ਪਾਲ ਲੋ
[01:33.33] ਸੱਪ ਪਾਲ ਲੋ, Dinosaur ਪਾਲ ਲੋ
[01:36.50] ਇੱਕੋ ਹੀ ਸਲਾਹ ਥੋਨੂੰ, ਮੋਹਤਰਮਾ
[01:39.37] ਹੱਥ ਬੰਨ੍ਹੇ ਐਡਾ ਵੱਡਾ ਵਹਿਮ ਨਾ ਪਾਲ਼ੋ
[01:42.40] ਹਾਂ, ਇੱਕੋ ਹੀ ਸਲਾਹ ਥੋਨੂੰ, ਮੋਹਤਰਮਾ
[01:46.28] ਹੱਥ ਬੰਨ੍ਹੇ ਐਡਾ ਵੱਡਾ ਵਹਿਮ ਨਾ ਪਾਲ਼ੋ
[01:48.70] ਇੱਕੋ ਹੀ ਸਲਾਹ ਥੋਨੂੰ, ਮੋਹਤਰਮਾ
[01:51.64] ਹੱਥ ਬੰਨ੍ਹੇ ਐਡਾ ਵੱਡਾ ਵਹਿਮ ਨਾ ਪਾਲ਼ੋ
[01:54.50] Yo, Mr. VGrooves
[01:57.17]
[02:08.22] ਮੰਗਵੀ ਗੱਡੀ ਤੇ ਉੱਤੇ ਗੇੜੇ ਲਾਉਂਦਾ ਸੀ
[02:11.29] ਜਾਣ-ਜਾਣ ਚੌਡ਼ ਕਰਕੇ ਸੀ ਲੰਘਦਾ
[02:14.01] ਕਰਤੀ ਸ਼ਿਕਾਇਤ ਮੋੜ 'ਤੇ ਸੀ ਘੇਰਿਆ
[02:17.33] ਫ਼ਿਰਦਾ ਸੀ ਕਾਹਤੋਂ, ਫ਼ਿਰ ਮਾਫ਼ੀ ਮੰਗਦੈ
[02:20.50] ਅੱਜ ਵੀ ਤੂੰ ਹਵਾ ਕਰਨੋਂ ਨਈਂਂ ਹੱਟਦੈ
[02:23.84] ਓਦੋਂ ਹੱਥ ਜੋੜ ਯਾਦ god ਕੀਤਾ ਸੀ
[02:26.85] ਹਾਂ, ਕਿਹੋ ਜਿਹਾ ਗੱਲਾਂ ਵੇ ਤੂੰ ਮੁੰਡਿਆ ਕਰੇ
[02:30.61] ਪੈਦਾ ਹੋਇਆ ਸੀ? ਯਾ download ਕੀਤਾ ਸੀ?
[02:33.93] ਕਿਹੋ ਜਿਹਾ ਗੱਲਾਂ ਵੇ ਤੂੰ ਮੁੰਡਿਆ ਕਰੇ
[02:36.42] ਪੈਦਾ ਹੋਇਆ ਸੀ? ਯਾ download ਕੀਤਾ ਸੀ?
[02:40.96] ਮੰਗਣ ਤੋਂ ਪਿਹਲਾਂ ਮਰਨਾ ਹਾਂ ਮੰਜ਼ੂਰ
[02:43.83] ਗੱਡੀਆਂ ਦਾ ਕੀ ਆਂ? ਘਰੇ ੧੦ ਖੜ੍ਹੀ ਆਂ
[02:46.76] ੧੧ ਨੇ truck ਉੱਤੇ ੧੨ ਕੋਠੀਆਂ
[02:49.31] ਕੱਲੀ-ਕੱਲੀ ਕੋਠੀ ਅੱਗੇ bus ਖੜ੍ਹੀ ਆਂ (ਝੂਠ ਹੈ)
[02:52.59] ਸੋਨੇ ਦਾ ਸ਼ੌਕੀਨ ਉਂਜ ਕੱਟ ਗੱਭਰੂ
[02:54.96] ਪਰ ਕੱਲਾ-ਕੱਲਾ ਬੋਲ ੨੪ carat ਲੱਗੇ
[02:58.29] ਓ, ਬਸ ਕਰਜਾਂ, ਫੁਕਰੀਆਂ ਨਾ ਮਾਰ
[03:00.69] ਹਾਂ, ਜਿਹੋ ਜਿਹਾ ਗੱਲਾਂ ਨੀ ਤੂੰ ਕੁੜੀਏ ਕਰੇ
[03:03.36] ਮੈਨੂੰ ਤੇਰੇ 'ਚ ਵੀ downloading error ਲੱਗੇ
[03:06.65] ਹਾਂ, ਜਿਹੋ ਜਿਹਾ ਗੱਲਾਂ ਨੀ ਤੂੰ ਕੁੜੀਏ ਕਰੇ
[03:09.65] ਮੈਨੂੰ ਤੇਰੇ 'ਚ ਵੀ downloading error ਲੱਗੇ
[03:12.15] (ਹਾਂ) ਕਿਹੋ ਜਿਹਾ ਗੱਲਾਂ ਵੇ ਤੂੰ ਮੁੰਡਿਆ ਕਰੇ
[03:15.54] ਪੈਦਾ ਹੋਇਆ ਸੀ? ਯਾ download ਕੀਤਾ ਸੀ?
[03:18.09] ਹਾਂ, ਜਿਹੋ ਜਿਹਾ ਗੱਲਾਂ ਨੀ ਤੂੰ ਕੁੜੀਏ ਕਰੇ, ਮੈਨੂੰ...
[03:21.65] ਕਿਹੋ ਜਿਹਾ ਗੱਲਾਂ ਵੇ ਤੂੰ ਮੁੰਡਿਆ ਕਰੇ
[03:24.51] ਜਿਹੋ ਜਿਹਾ ਗੱਲਾਂ ਨੀ ਤੂੰ (ਕਿਹੋ ਜਿਹਾ ਗੱਲਾਂ ਵੇ ਤੂੰ)
[03:28.18] ਜਿਹੋ ਜਿਹਾ (ਕਿਹੋ ਜਿਹਾ)
[03:29.32] ਜਿਹੋ ਜਿਹਾ (ਕਿਹੋ ਜਿਹਾ)
[03:30.72] (Download ਲੱਗੇ)
[03:33.55]