Bille Bille
🎵 4077 characters
⏱️ 3:26 duration
🆔 ID: 6622821
📜 Lyrics
ਹੋ ਕੰਮ ਧੰਦੇ ਕਰਦਾ ਸੀ,
ਬਾਪੂ ਕੋਲੋਂ ਡੱਰਦਾ ਸੀ ਆਸ਼ਿਕੀ ਕੀਤੇ ਨਾ ਨੇੜੇ ਤੇੜੇ ਸੀ,
ਪਿੰਡੋਂ ਸਿੱਧਾ ਖੇਤ ਬਿੱਲੋ ਖੇਤ ਤੋਂ ਗ੍ਰਾਉੰਡ,
ਤੇਰੇ ਘਰ ਮੂਰੋਂ ਲੱਗਦੇ ਦੋ ਗੇੜੇ ਸੀ
ਬੱਲੀਏ ਤੂੰ ਕਰ ਕੀਤਾ, ਕਾਰਨਾਮਾ ਭਾਰਾ ਕੀਤਾ,
ਚੜ੍ਹਿਆ ਬੁਖਾਰ ਕੈਸਾ ਪਿਆਰ ਦਾ,
ਬੱਕਰੇ ਬੁਲਾਉਣ ਵਾਲਾ ਜੱਟ ਬੱਲੀਏ,
ਨੀ ਹੁਣ ਪਾਣੀ 'ਚ ਜਹਾਜ ਰਹਿੰਦਾ ਤਾਰਦਾ
ਨੀ ਗਬਰੂ ਨੇ ਗੇਮ ਛੱਡਤੀ,
ਗੇਮ ਛੱਡਤੀ, ਕੈਸੇਆਂ ਕੰਮ 'ਚ ਜੱਟ ਪਾ ਲਿਆ,
ਨੀ ਬਿੱਲੇ-ਬਿੱਲੇ ਨੈਣਾ ਵਾਲੀਏ,
ਨੈਣਾ ਵਾਲੀਏ, ਤੇਰੀਆਂ ਅੱਖਾਂ ਨੇ ਜੱਟ ਗਾਲਿਆ
ਨੀ ਬਿੱਲੇ-ਬਿੱਲੇ ਨੈਣਾ ਵਾਲੀਏ,
ਨੈਣਾ ਵਾਲੀਏ, ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ,
ਨੀ ਬਿੱਲੇ-ਬਿੱਲੇ ਨੈਣਾ ਵਾਲੀਏ, ਨੈਣਾ ਵਾਲੀਏ,
ਤੇਰੀਆਂ ਅੱਖਾਂ ਨੇ ਜੱਟ ਗਾਲਿਆ,
Psycho style!
ਓ ਬੁੱਲਟ ਦੀ ਕਿੱਕ ਮਾਰੀ, ਸੀਰੀ ਨੇ ਸੀ ਛਿੱਕ ਮਾਰੀ,
ਭਾਭੀ ਨੇ ਸੀ ਰੋਕਿਆ ਬਥੇਰਾ ਨੀ, ਪਹਿਲਾ ਨੁਕਸਾਨ ਹੋਇਆ,
ਜੱਟ ਦਾ ਚਲਾਣ ਹੋਇਆ, ਜਿੱਥੇ ਸੀ ਸਟੋਪ ਬਿੱਲੋ ਤੇਰਾ ਨੀ
ਓ ਟੀਮ ਪੌਣੇ ਅੱਠ ਦਾ ਸੀ, ਬਿੱਲੋ ਤੇਰੀ ਬਸ ਦਾ ਸੀ,
ਮਾਰਕੇ ਛੜੱਪਾ ਤੂੰ ਤਾਂ ਚਡ ਗਈ, ਹੋ ਜੱਟ ਦੀ ਗਰਾਰੀ ਕਹਿੰਦੇ ਹੁੰਦੀ ਬੜੀ ਮਾੜੀ,
ਜੇੜੀ ਤੇਰੇ ਰਕਾਨੇ ਆਕੇ ਅੜ ਗਈ, ਨੀ ਮਿੰਟਾ 'ਚ ਹਲਾਕ ਕਰਤਾ,
ਹਲਾਕ ਕਰਤਾ, ਬੇਬੇ ਚੌਵੀਆਂ ਸਾਲਾਂ 'ਚ ਮੁੰਡਾ ਪਾਲਿਆ,
ਨੀ ਬਿੱਲੇ-ਬਿੱਲੇ ਨੈਣਾ ਵਾਲੀਏ, ਨੈਣਾ ਵਾਲੀਏ,
ਤੇਰੀਆਂ ਅੱਖਾਂ ਨੇ ਜੱਟ ਗਾਲਿਆ,
ਨੀ ਬਿੱਲੇ-ਬਿੱਲੇ ਨੈਣਾ ਵਾਲੀਏ, ਨੈਣਾ ਵਾਲੀਏ,
ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ, ਨੀ ਬਿੱਲੇ-ਬਿੱਲੇ ਨੈਣਾ ਵਾਲੀਏ,

ਓ ਭੈਣੀ ਆਲਾ, ਭੈਣੀ ਆਲਾ ਚੱਕਵਾ ਤਾਂ ਹੈਨੀ,
ਬਾਹਲਾ ਫੀਲਿੰਗ ਚਕਾ ਗਈ ਤੇਰੀ ਯਾਰੀ ਨੀ,
ਓ ਗੇੜੀ ਲਾਉਣ ਸ਼ਹਿਰ ਆਯਾ 'ਤੇਜੀ' ਤੋਂ ਬਗੈਰ ਆਯਾ,
ਹੋਇਆ ਏ ਰਕਾਨੇ ਪਹਿਲੀ ਵਾਰੀ ਨੀ
ਹੋ ਬੋਤਲ ਤੇ ਖਰਚਾ ਹੋਊ, ਬਾਪੂ ਕੋਲੇ ਚਰਚਾ ਹੋਊ,
ਬਿਨਾ ਗੈਲਨ ਕੇਸ ਗੱਲ ਪਾ ਲਿਆ, ਤੈਨੂੰ ਪਤਾ ਨੀ ਪਤੰਦਰ ਦਾ,
ਵੈਲੀ ਇਕ ਨੰਬਰ ਦਾ, ਬੇਬੇ ਤੋਂ ਵਰੰਟ ਹੋਊ ਕਟਾ ਲਿਆ,
ਨੀ ਓਹਦੇ ਤੋਂ ਕਲਾਸ ਲੱਗਣੀ, ਕਲਾਸ ਲੱਗਣੀ,
ਮੌਕਾ ਪੱਟੂ ਨੇ ਮਸਾਂ ਏ ਕੋਇ ਭਾਲਿਆ,

⏱️ Synced Lyrics
[00:13.51] ਹੋ ਕੰਮ ਧੰਦੇ ਕਰਦਾ ਸੀ,
[00:15.13] ਬਾਪੂ ਕੋਲੋਂ ਡੱਰਦਾ ਸੀ ਆਸ਼ਿਕੀ ਕੀਤੇ ਨਾ ਨੇੜੇ ਤੇੜੇ ਸੀ,
[00:19.45] ਪਿੰਡੋਂ ਸਿੱਧਾ ਖੇਤ ਬਿੱਲੋ ਖੇਤ ਤੋਂ ਗ੍ਰਾਉੰਡ,
[00:22.66] ਤੇਰੇ ਘਰ ਮੂਰੋਂ ਲੱਗਦੇ ਦੋ ਗੇੜੇ ਸੀ
[00:26.59] ਬੱਲੀਏ ਤੂੰ ਕਰ ਕੀਤਾ, ਕਾਰਨਾਮਾ ਭਾਰਾ ਕੀਤਾ,
[00:29.08] ਚੜ੍ਹਿਆ ਬੁਖਾਰ ਕੈਸਾ ਪਿਆਰ ਦਾ,
[00:32.10] ਬੱਕਰੇ ਬੁਲਾਉਣ ਵਾਲਾ ਜੱਟ ਬੱਲੀਏ,
[00:34.40] ਨੀ ਹੁਣ ਪਾਣੀ 'ਚ ਜਹਾਜ ਰਹਿੰਦਾ ਤਾਰਦਾ
[00:38.66] ਨੀ ਗਬਰੂ ਨੇ ਗੇਮ ਛੱਡਤੀ,
[00:40.35] ਗੇਮ ਛੱਡਤੀ, ਕੈਸੇਆਂ ਕੰਮ 'ਚ ਜੱਟ ਪਾ ਲਿਆ,
[00:43.10] ਨੀ ਬਿੱਲੇ-ਬਿੱਲੇ ਨੈਣਾ ਵਾਲੀਏ,
[00:46.99] ਨੈਣਾ ਵਾਲੀਏ, ਤੇਰੀਆਂ ਅੱਖਾਂ ਨੇ ਜੱਟ ਗਾਲਿਆ
[00:51.23] ਨੀ ਬਿੱਲੇ-ਬਿੱਲੇ ਨੈਣਾ ਵਾਲੀਏ,
[00:53.40] ਨੈਣਾ ਵਾਲੀਏ, ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ,
[00:57.56] ਨੀ ਬਿੱਲੇ-ਬਿੱਲੇ ਨੈਣਾ ਵਾਲੀਏ, ਨੈਣਾ ਵਾਲੀਏ,
[01:01.39] ਤੇਰੀਆਂ ਅੱਖਾਂ ਨੇ ਜੱਟ ਗਾਲਿਆ,
[01:05.38]
[01:10.68] Psycho style!
[01:17.59] ਓ ਬੁੱਲਟ ਦੀ ਕਿੱਕ ਮਾਰੀ, ਸੀਰੀ ਨੇ ਸੀ ਛਿੱਕ ਮਾਰੀ,
[01:20.74] ਭਾਭੀ ਨੇ ਸੀ ਰੋਕਿਆ ਬਥੇਰਾ ਨੀ, ਪਹਿਲਾ ਨੁਕਸਾਨ ਹੋਇਆ,
[01:25.50] ਜੱਟ ਦਾ ਚਲਾਣ ਹੋਇਆ, ਜਿੱਥੇ ਸੀ ਸਟੋਪ ਬਿੱਲੋ ਤੇਰਾ ਨੀ
[01:30.11] ਓ ਟੀਮ ਪੌਣੇ ਅੱਠ ਦਾ ਸੀ, ਬਿੱਲੋ ਤੇਰੀ ਬਸ ਦਾ ਸੀ,
[01:33.19] ਮਾਰਕੇ ਛੜੱਪਾ ਤੂੰ ਤਾਂ ਚਡ ਗਈ, ਹੋ ਜੱਟ ਦੀ ਗਰਾਰੀ ਕਹਿੰਦੇ ਹੁੰਦੀ ਬੜੀ ਮਾੜੀ,
[01:38.71] ਜੇੜੀ ਤੇਰੇ ਰਕਾਨੇ ਆਕੇ ਅੜ ਗਈ, ਨੀ ਮਿੰਟਾ 'ਚ ਹਲਾਕ ਕਰਤਾ,
[01:43.12] ਹਲਾਕ ਕਰਤਾ, ਬੇਬੇ ਚੌਵੀਆਂ ਸਾਲਾਂ 'ਚ ਮੁੰਡਾ ਪਾਲਿਆ,
[01:48.91] ਨੀ ਬਿੱਲੇ-ਬਿੱਲੇ ਨੈਣਾ ਵਾਲੀਏ, ਨੈਣਾ ਵਾਲੀਏ,
[01:52.23] ਤੇਰੀਆਂ ਅੱਖਾਂ ਨੇ ਜੱਟ ਗਾਲਿਆ,
[01:54.85] ਨੀ ਬਿੱਲੇ-ਬਿੱਲੇ ਨੈਣਾ ਵਾਲੀਏ, ਨੈਣਾ ਵਾਲੀਏ,
[01:58.50] ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ, ਨੀ ਬਿੱਲੇ-ਬਿੱਲੇ ਨੈਣਾ ਵਾਲੀਏ,
[02:03.32] ਨੈਣਾ ਵਾਲੀਏ, ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ,
[02:10.18]
[02:21.32] ਓ ਭੈਣੀ ਆਲਾ, ਭੈਣੀ ਆਲਾ ਚੱਕਵਾ ਤਾਂ ਹੈਨੀ,
[02:24.15] ਬਾਹਲਾ ਫੀਲਿੰਗ ਚਕਾ ਗਈ ਤੇਰੀ ਯਾਰੀ ਨੀ,
[02:27.33] ਓ ਗੇੜੀ ਲਾਉਣ ਸ਼ਹਿਰ ਆਯਾ 'ਤੇਜੀ' ਤੋਂ ਬਗੈਰ ਆਯਾ,
[02:30.77] ਹੋਇਆ ਏ ਰਕਾਨੇ ਪਹਿਲੀ ਵਾਰੀ ਨੀ
[02:33.90] ਹੋ ਬੋਤਲ ਤੇ ਖਰਚਾ ਹੋਊ, ਬਾਪੂ ਕੋਲੇ ਚਰਚਾ ਹੋਊ,
[02:37.29] ਬਿਨਾ ਗੈਲਨ ਕੇਸ ਗੱਲ ਪਾ ਲਿਆ, ਤੈਨੂੰ ਪਤਾ ਨੀ ਪਤੰਦਰ ਦਾ,
[02:41.76] ਵੈਲੀ ਇਕ ਨੰਬਰ ਦਾ, ਬੇਬੇ ਤੋਂ ਵਰੰਟ ਹੋਊ ਕਟਾ ਲਿਆ,
[02:46.79] ਨੀ ਓਹਦੇ ਤੋਂ ਕਲਾਸ ਲੱਗਣੀ, ਕਲਾਸ ਲੱਗਣੀ,
[02:49.50] ਮੌਕਾ ਪੱਟੂ ਨੇ ਮਸਾਂ ਏ ਕੋਇ ਭਾਲਿਆ,
[02:52.76] ਨੀ ਬਿੱਲੇ-ਬਿੱਲੇ ਨੈਣਾ ਵਾਲੀਏ, ਨੈਣਾ ਵਾਲੀਏ,
[02:56.75] ਤੇਰੀਆਂ ਅੱਖਾਂ ਨੇ ਜੱਟ ਗਾਲਿਆ,
[02:59.04] ਨੀ ਬਿੱਲੇ-ਬਿੱਲੇ ਨੈਣਾ ਵਾਲੀਏ, ਨੈਣਾ ਵਾਲੀਏ,
[03:02.75] ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ, ਨੀ ਬਿੱਲੇ-ਬਿੱਲੇ ਨੈਣਾ ਵਾਲੀਏ,
[03:07.65] ਨੈਣਾ ਵਾਲੀਏ, ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ,
[03:18.38]