Home 🎬 Bollywood 🎵 Pakistani 🎤 English Pop

Tere Laare

👤 Afsana Khan 🎼 Tere Laare ⏱️ 4:53
🎵 4157 characters
⏱️ 4:53 duration
🆔 ID: 6623339

📜 Lyrics

Desi Crew Desi Crew
ਐੱਡਾਂ ਸਾਡੇ ਨਾਲ ਬਤੀਰੇ ਕ੍ਯੂਂ ਕਰਨੇ
ਸਾਨੂ ਭੁੱਲ ਜਾਣਾ ਏ ਐਥੇ ਸਾਰੇਯਾ ਹੀ ਮਰਨੇ
ਐੱਡਾਂ ਸਾਡੇ ਨਾਲ ਬਤੀਰੇ ਕ੍ਯੂਂ ਕਰਨੇ
ਸਾਨੂ ਭੁੱਲ ਜਾਣਾ ਏ ਐਥੇ ਸਾਰੇਯਾ ਹੀ ਮਰਨੇ
ਤੂ ਤੋ ਆਪ ਜਾਣਾ ਏ ਕੋਲ ਜ਼ਿਹੜਾਂ ਤੇ ਚਲਕੇ
ਅੱਸੀ ਵਿਸ਼ ਪੀਣਾ ਤੈਥੋਂ ਹਾਰੇਯਾ ਚੰਨਾ
ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
ਐੱਡਾਂ ਸਾਡੇ ਨਾਲ ਬਤੀਰੇ ਕ੍ਯੂਂ ਕਰਨੇ
ਹਨ ਕੱਲਾ ਬੇਹਿਕੇ ਸੋਚੀ ਕੀਤੇ ਅੱਸੀ ਕਿ ਨੀ ਕਿੱਤਾ ਤੇਰੇ ਲਯੀ
ਅੱਸੀ ਪਾਣੀ ਵੀ ਸੀ ਪੀਤੇ ਭੁਂਕੇ ਪਰ ਜ਼ੇਹਰ ਪੀਤਾ ਤੇਰੇ ਲਯੀ
ਪਰ ਜ਼ਹਰ ਪੀਤਾ ਤੇਰੇ ਲਯੀ
ਸੀ ਚੰਨ ਚੰਨ ਕਿਹੰਦਾ ਚੰਨ ਕਿਧਰ ਗਯਾ
ਚੰਨ ਚੰਨ ਕਿਹੰਦਾ ਚੰਨ ਕਿਧਰ ਗਯਾ
ਮਾਰੇ ਸਾਨੂ ਮਿਹਣੇ ਸਾਰੇ ਤਾੜੇਯਾ ਚੰਨਾ
ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
ਐੱਡਾਂ ਸਾਡੇ ਨਾਲ ਬਤੀਰੇ ਕ੍ਯੂਂ ਕਰਨੇ
ਮਿੰਨਤ ਵੀ ਕਿ ਥੀ ਕੇ ਯਾਰ ਛੋਡਿ ਨਾ
ਇਸ਼੍ਕ਼ ਕਿਯਾ ਤਾ ਕੋਯੀ ਪਾਪ ਥੋਡੀ ਨਾ
ਹਾਏ ਇਸ਼੍ਕ਼ ਕਿਯਾ ਤਾ ਕੋਯੀ ਪਾਪ ਥੋਡੀ ਨਾ
ਹੈਪੀ ਰਾਇਕੋਤੀ ਤੈਨੂ ਪਤਾ ਲਗਨਾ
ਹੈਪੀ ਰਾਇਕੋਤੀ ਤੈਨੂ ਪਤਾ ਲਗਨਾ
ਛੱਡ ਦਿੱਤਾ ਜਦੋਂ ਤੈਨੂ ਸਾਰੇਯਾ ਚੰਨਾ
ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
ਐੱਡਾਂ ਸਾਡੇ ਨਾਲ ਬਤੀਰੇ ਕ੍ਯੂਂ ਕਰਨੇ
ਸਮਝ ਨਾ ਆ ਈ ਤੈਨੂੰ ਪਿਆਰ ਦੀ ਸੀ ਗੱਲ
ਸੱਚੀ ਏ ਜਿਸਮਾਂ ਤੋਂ ਪਾਰ ਦੀ ਸੀ ਗੱਲ
ਸਮਝ ਨਾ ਆ ਈ ਤੈਨੂੰ ਪਿਆਰ ਦੀ ਸੀ ਗੱਲ
ਸੱਚੀ ਏ ਜਿਸਮਾਂ ਤੋਂ ਪਾਰ ਦੀ ਸੀ ਗੱਲ
ਤਿੱਲਾ ਤੇ ਨਚਾਈਆਂ ਮੈਨੂੰ ਦਿਨ ਰਾਤ ਤੂੰ
ਤਿੱਲਾ ਤੇ ਨਚਾਈਆਂ ਮੈਨੂੰ ਦਿਨ ਰਾਤ ਤੂੰ
ਪੁਛਿ ਕਦੇ ਆਪਣੇ ਇਸ਼ਾਰੇ ਆ ਚੰਨਾ
ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
ਐੱਡਾਂ ਸਾਡੇ ਨਾਲ ਬਤੀਰੇ ਕ੍ਯੂਂ ਕਰਨੇ
ਪ੍ਯਾਰ ਤੋ ਏਕੋ ਜਿਹਾ ਹੁੰਦਾ ਏ
ਤੂ ਹਰ ਬਾਰ ਕਿਸਮ ਬਦਲ ਲੇਨਾ ਏ
ਨਾਲੇ ਬਦਲਨੇ ਦਾ ਬਹੁਤ ਸ਼ੌਕ ਹੈ ਤੈਨੂ
ਕਦੇ ਅੱਖ ਬਦਲ ਲੇਨਾ ਏ ਕਦੇ ਜਿਸ੍ਮ ਬਦਲ ਲੇਨਾ ਏ

⏱️ Synced Lyrics

[00:14.78] Desi Crew Desi Crew
[00:18.78] ਐੱਡਾਂ ਸਾਡੇ ਨਾਲ ਬਤੀਰੇ ਕ੍ਯੂਂ ਕਰਨੇ
[00:23.43] ਸਾਨੂ ਭੁੱਲ ਜਾਣਾ ਏ ਐਥੇ ਸਾਰੇਯਾ ਹੀ ਮਰਨੇ
[00:28.02] ਐੱਡਾਂ ਸਾਡੇ ਨਾਲ ਬਤੀਰੇ ਕ੍ਯੂਂ ਕਰਨੇ
[00:32.31] ਸਾਨੂ ਭੁੱਲ ਜਾਣਾ ਏ ਐਥੇ ਸਾਰੇਯਾ ਹੀ ਮਰਨੇ
[00:36.86] ਤੂ ਤੋ ਆਪ ਜਾਣਾ ਏ ਕੋਲ ਜ਼ਿਹੜਾਂ ਤੇ ਚਲਕੇ
[00:41.38] ਅੱਸੀ ਵਿਸ਼ ਪੀਣਾ ਤੈਥੋਂ ਹਾਰੇਯਾ ਚੰਨਾ
[00:45.86] ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
[00:50.39] ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
[00:54.58] ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
[00:59.06] ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
[01:03.30] ਐੱਡਾਂ ਸਾਡੇ ਨਾਲ ਬਤੀਰੇ ਕ੍ਯੂਂ ਕਰਨੇ
[01:26.27] ਹਨ ਕੱਲਾ ਬੇਹਿਕੇ ਸੋਚੀ ਕੀਤੇ ਅੱਸੀ ਕਿ ਨੀ ਕਿੱਤਾ ਤੇਰੇ ਲਯੀ
[01:34.23] ਅੱਸੀ ਪਾਣੀ ਵੀ ਸੀ ਪੀਤੇ ਭੁਂਕੇ ਪਰ ਜ਼ੇਹਰ ਪੀਤਾ ਤੇਰੇ ਲਯੀ
[01:42.69] ਪਰ ਜ਼ਹਰ ਪੀਤਾ ਤੇਰੇ ਲਯੀ
[01:47.18] ਸੀ ਚੰਨ ਚੰਨ ਕਿਹੰਦਾ ਚੰਨ ਕਿਧਰ ਗਯਾ
[01:52.59] ਚੰਨ ਚੰਨ ਕਿਹੰਦਾ ਚੰਨ ਕਿਧਰ ਗਯਾ
[01:56.58] ਮਾਰੇ ਸਾਨੂ ਮਿਹਣੇ ਸਾਰੇ ਤਾੜੇਯਾ ਚੰਨਾ
[02:01.28] ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
[02:05.92] ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
[02:10.29] ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
[02:14.47] ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
[02:18.71] ਐੱਡਾਂ ਸਾਡੇ ਨਾਲ ਬਤੀਰੇ ਕ੍ਯੂਂ ਕਰਨੇ
[02:33.01] ਮਿੰਨਤ ਵੀ ਕਿ ਥੀ ਕੇ ਯਾਰ ਛੋਡਿ ਨਾ
[02:36.95] ਇਸ਼੍ਕ਼ ਕਿਯਾ ਤਾ ਕੋਯੀ ਪਾਪ ਥੋਡੀ ਨਾ
[02:41.20] ਹਾਏ ਇਸ਼੍ਕ਼ ਕਿਯਾ ਤਾ ਕੋਯੀ ਪਾਪ ਥੋਡੀ ਨਾ
[02:45.88] ਹੈਪੀ ਰਾਇਕੋਤੀ ਤੈਨੂ ਪਤਾ ਲਗਨਾ
[02:50.29] ਹੈਪੀ ਰਾਇਕੋਤੀ ਤੈਨੂ ਪਤਾ ਲਗਨਾ
[02:54.79] ਛੱਡ ਦਿੱਤਾ ਜਦੋਂ ਤੈਨੂ ਸਾਰੇਯਾ ਚੰਨਾ
[02:59.53] ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
[03:03.67] ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
[03:07.79] ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
[03:12.56] ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
[03:16.79] ਐੱਡਾਂ ਸਾਡੇ ਨਾਲ ਬਤੀਰੇ ਕ੍ਯੂਂ ਕਰਨੇ
[03:39.52] ਸਮਝ ਨਾ ਆ ਈ ਤੈਨੂੰ ਪਿਆਰ ਦੀ ਸੀ ਗੱਲ
[03:43.88] ਸੱਚੀ ਏ ਜਿਸਮਾਂ ਤੋਂ ਪਾਰ ਦੀ ਸੀ ਗੱਲ
[03:47.93] ਸਮਝ ਨਾ ਆ ਈ ਤੈਨੂੰ ਪਿਆਰ ਦੀ ਸੀ ਗੱਲ
[03:52.53] ਸੱਚੀ ਏ ਜਿਸਮਾਂ ਤੋਂ ਪਾਰ ਦੀ ਸੀ ਗੱਲ
[03:56.88] ਤਿੱਲਾ ਤੇ ਨਚਾਈਆਂ ਮੈਨੂੰ ਦਿਨ ਰਾਤ ਤੂੰ
[04:02.10] ਤਿੱਲਾ ਤੇ ਨਚਾਈਆਂ ਮੈਨੂੰ ਦਿਨ ਰਾਤ ਤੂੰ
[04:05.74] ਪੁਛਿ ਕਦੇ ਆਪਣੇ ਇਸ਼ਾਰੇ ਆ ਚੰਨਾ
[04:10.01] ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
[04:14.72] ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
[04:19.11] ਤੈਨੂ ਮਾਰ ਲੇਨਾ ਤੇਰੇ ਦੂਜਿਆਂ ਪ੍ਯਾਰਾ ਨੇ
[04:23.54] ਸਾਨੂ ਮਾਰ ਲੇਨਾ ਤੇਰੇ ਲਾਰੇ ਓ ਚੰਨਾ
[04:27.78] ਐੱਡਾਂ ਸਾਡੇ ਨਾਲ ਬਤੀਰੇ ਕ੍ਯੂਂ ਕਰਨੇ
[04:32.91] ਪ੍ਯਾਰ ਤੋ ਏਕੋ ਜਿਹਾ ਹੁੰਦਾ ਏ
[04:35.68] ਤੂ ਹਰ ਬਾਰ ਕਿਸਮ ਬਦਲ ਲੇਨਾ ਏ
[04:39.20] ਨਾਲੇ ਬਦਲਨੇ ਦਾ ਬਹੁਤ ਸ਼ੌਕ ਹੈ ਤੈਨੂ
[04:42.43] ਕਦੇ ਅੱਖ ਬਦਲ ਲੇਨਾ ਏ ਕਦੇ ਜਿਸ੍ਮ ਬਦਲ ਲੇਨਾ ਏ

⭐ Rate These Lyrics

Average: 0.0/5 • 0 ratings