Pind Koi Koi
🎵 3135 characters
⏱️ 2:45 duration
🆔 ID: 6625822
📜 Lyrics
ਲੱਗੀ ਆ ਮਹਿਫ਼ਿਲ ਕੋਠੇ ਤੇ
ਚੰਗੇ band ਆਏ ਨੇ ਛੋਟੇ ਦੇ
ਲੱਗੀ ਆ ਮਹਿਫ਼ਿਲ ਕੋਠੇ ਤੇ
ਚੰਗੇ band ਆਏ ਨੇ ਛੋਟੇ ਦੇ
ਵੱਡਾ ਰਹਿੰਦਾ ਵਿਚ ਕੈਨੇਡਾ ਦੇ
ਜਿਹੜੇ ਨਾਲ ਤਿਸ਼ ਤਿਸ਼ਟ ਲੱਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਗੱਡੀ ਘਰ ਦੀ ਭਾਂਡਾ ਪਾਕੇ ਆ
ਪੱਟੂ ਜ਼ਿਆਦੇ ਪੀ ਕੇ ਜਾਪੁ ਆ
ਪਿੱਛੋਂ ਮਿਕ੍ਸ ਜੇ ਕਰਕੇ ਲਾ ਲੈ ਦੋ
ਓਸੇ ਨੇ ਡਾਇਲ ਘੁਮਾਤੇ ਆ
ਕੰਜਰੋ ਨਾ ਮਾਰੋ ਲਲਕਾਰੇ ਉਏ
ਸਾਡੀ ਨਾਲ ਗੁਵਾਂਡੀਆ ਲੱਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਕਈਂ ਸਾਊ ਸੋਬੇਰ ਬਾਲੇ ਨੇ
ਕਈਂ ਖੁੱਤੀ ਪੁੱਟ ਪਤੰਦਰ ਨੇ
ਕਰੀਂ whatsapp ਤੇ ਕਾਲ ਕੁੜੇ
ਬਹੁਤੇ case'aan ਦੇ ਵਿਚ ਅੰਦਰ ਨੇ
ਪਾਓ ਪਾਣੀ ਸਾਲੀਓਂ ਕੈੜੀ ਆ
ਚੀਮਾ ਸ਼ਹਿ ਤਾਂ ਕਹਿੰਦੇ ਭੈੜੀ ਆ
ਕਹਿੰਦਾ ਸੁੱਕੀ ਚੰਗੀ ਲੱਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਇਕ ਯਾਰ ਯਾਰਾਂ ਦਾ ਪੱਕਾ ਆ
ਜਿਹੜੇ ਕਰਕੇ ਕੱਠੇ ਹੋਏ ਸੀ
ਏਅਰਪੋਰਟ ਤੋਂ ਤੁਰਦੇ ਨੂੰ
ਜਿਹਨੂੰ ਝੱਪੀ ਪਾਕੇ ਰੋਏ ਸੀ
ਚੰਗਾ ਮਿਲਦੇ ਤੈਨੂੰ ਫੇਰ ਯਾਰ
ਲੈ ਫੋਟੋ ਕਰਤੀ ਸ਼ੇਰ ਯਾਰ
ਕਰ ਚੈੱਕ ਕਿਵੇਂ ਦੀ ਲੱਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
(ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ)
ਚੰਗੇ band ਆਏ ਨੇ ਛੋਟੇ ਦੇ
ਲੱਗੀ ਆ ਮਹਿਫ਼ਿਲ ਕੋਠੇ ਤੇ
ਚੰਗੇ band ਆਏ ਨੇ ਛੋਟੇ ਦੇ
ਵੱਡਾ ਰਹਿੰਦਾ ਵਿਚ ਕੈਨੇਡਾ ਦੇ
ਜਿਹੜੇ ਨਾਲ ਤਿਸ਼ ਤਿਸ਼ਟ ਲੱਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਗੱਡੀ ਘਰ ਦੀ ਭਾਂਡਾ ਪਾਕੇ ਆ
ਪੱਟੂ ਜ਼ਿਆਦੇ ਪੀ ਕੇ ਜਾਪੁ ਆ
ਪਿੱਛੋਂ ਮਿਕ੍ਸ ਜੇ ਕਰਕੇ ਲਾ ਲੈ ਦੋ
ਓਸੇ ਨੇ ਡਾਇਲ ਘੁਮਾਤੇ ਆ
ਕੰਜਰੋ ਨਾ ਮਾਰੋ ਲਲਕਾਰੇ ਉਏ
ਸਾਡੀ ਨਾਲ ਗੁਵਾਂਡੀਆ ਲੱਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਕਈਂ ਸਾਊ ਸੋਬੇਰ ਬਾਲੇ ਨੇ
ਕਈਂ ਖੁੱਤੀ ਪੁੱਟ ਪਤੰਦਰ ਨੇ
ਕਰੀਂ whatsapp ਤੇ ਕਾਲ ਕੁੜੇ
ਬਹੁਤੇ case'aan ਦੇ ਵਿਚ ਅੰਦਰ ਨੇ
ਪਾਓ ਪਾਣੀ ਸਾਲੀਓਂ ਕੈੜੀ ਆ
ਚੀਮਾ ਸ਼ਹਿ ਤਾਂ ਕਹਿੰਦੇ ਭੈੜੀ ਆ
ਕਹਿੰਦਾ ਸੁੱਕੀ ਚੰਗੀ ਲੱਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਇਕ ਯਾਰ ਯਾਰਾਂ ਦਾ ਪੱਕਾ ਆ
ਜਿਹੜੇ ਕਰਕੇ ਕੱਠੇ ਹੋਏ ਸੀ
ਏਅਰਪੋਰਟ ਤੋਂ ਤੁਰਦੇ ਨੂੰ
ਜਿਹਨੂੰ ਝੱਪੀ ਪਾਕੇ ਰੋਏ ਸੀ
ਚੰਗਾ ਮਿਲਦੇ ਤੈਨੂੰ ਫੇਰ ਯਾਰ
ਲੈ ਫੋਟੋ ਕਰਤੀ ਸ਼ੇਰ ਯਾਰ
ਕਰ ਚੈੱਕ ਕਿਵੇਂ ਦੀ ਲੱਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ
(ਹੋਗਈ ਅੱਧੀ ਰਾਤ ਯਾਰੋਂ
Time ੧੨ ਤੋਂ ਵੀ ਪਾਸ ਯਾਰੋਂ
ਪਿੰਡ ਕੋਈ-ਕੋਈ ਬੱਤੀ ਜਾਗਦੀ ਆ)