Home 🎬 Bollywood 🎵 Pakistani 🎤 English Pop

Ishq Mitaye (From "Amar Singh Chamkila")

👤 Mohit Chauhan feat. A.R. Rahman & Irshad Kamil 🎼 Ishq Mitaye (From "Amar Singh Chamkila") - Single ⏱️ 4:34
🎵 4941 characters
⏱️ 4:34 duration
🆔 ID: 6628880

📜 Lyrics

ਛੱਤ ਭਾਛੀਆਂ ਰੰਗਾਂ ਦੀ, ਆਹੋ
ਧੁੱਪ ਬਰਸਾਤੀ, ਆਹੋ
ਸੋਹਣਾ ਰੰਗ ਧਰਤੀ ਕਾ
ਗੋਟੇ ਰੰਗਾ ਹੈ ਲਹਿਰੀਆ

हो, धुन कोई चाहे
तूने चाहतों से मारा इश्कारा, इश्कारा
इश्कारा, इश्कारा, इश्कारा हे
इश्कारा, इश्कारा, इश्कारा, इश्कारा हा

ਇਸ਼ਕ ਮਿਟਾਏ, ਹਾਏ-ਹਾਏ
ਨੀ ਮਾਏਂ ਮੇਰਾ ਇਸ਼ਕ ਮਿਟਾਏ, ਹਾਏ-ਹਾਏ
ਇਸ਼ਕ ਮਿਟਾਏ, ਹਾਏ-ਹਾਏ
ਨੀ ਮਾਏਂ ਮੇਰਾ ਇਸ਼ਕ ਬਣਾਏ, ਹਾਏ-ਹਾਏ

ਇਸ਼ਕ ਮਿਟਾਏ, ਹਾਏ-ਹਾਏ
ਨੀ ਮਾਏਂ ਮੇਰਾ ਇਸ਼ਕ ਬਣਾਏ, ਹਾਏ-ਹਾਏ
ਮੋੜ ਗਿਆ ਪਾਈ-ਪਾਈ
ਨੀ ਮਾਹੀ ਮੇਰਾ ਮੋੜ ਗਿਆ ਪਾਈ-ਪਾਈ

ਜੀਵੇ ਅੱਗ ਮੇਰੀ, ਸਾਰਾ ਜਲ ਮੇਰਾ ਜੀਵੇ
ਜੀਵੇ ਅੱਗ ਮੇਰੀ, ਸਾਰਾ ਜਲ ਮੇਰਾ ਜੀਵੇ
आग से खेल के निखरा
ਲਿਸ਼-ਲਿਸ਼ ਚਮਕਾ, ਜੀਵੇ ਧੁਨਕ-ਧੁਨ ਮੇਰੀ
ਧੁਨਕ ਮੇਰੀ
ਧੁਨਕ ਮੇਰੀ
ਧੁਨਕ ਮੇਰੀ

माएं नी मैं हूं इश्काई
माएं नी मैं तड़पन पाई
माएं नी मैं तड़पन पाई

ਇਸ਼ਕ ਮਿਟਾਏ, ਹਾਏ-ਹਾਏ
ਨੀ ਮਾਏਂ ਮੇਰਾ ਇਸ਼ਕ ਬਣਾਏ, ਹਾਏ-ਹਾਏ
ਇਸ਼ਕ ਮਿਟਾਏ, ਹਾਏ-ਹਾਏ
ਨੀ ਮਾਏਂ ਮੇਰਾ ਇਸ਼ਕ ਬਣਾਏ, ਹਾਏ-ਹਾਏ

थिरकता रह, मटकता रह
जो होना हो, जो होना हो

मैं हूं पंजाब
मैं हूं पंजाब
(ਤੂੰ ਨਾ ਸਾਡਾ, ਤਾਂ ਕੀ ਸਾਡਾ?)
(ਰੱਬਾ ਸਾਥੋਂ ਮੂੰਹ ਨਾ ਮੋੜੀ)
मैं हूं पंजाब
(ਤੂੰ ਨਾ ਸਾਡਾ, ਤਾਂ ਕੀ ਸਾਡਾ?)
(ਰੱਬਾ ਸਾਥੋਂ ਮੂੰਹ ਨਾ ਮੋੜੀ)
मैं हूं पंजाब
(ਤੂੰ ਨਾ ਸਾਡਾ, ਤਾਂ ਕੀ ਸਾਡਾ?)
(ਰੱਬਾ ਸਾਥੋਂ ਮੂੰਹ ਨਾ ਮੋੜੀ)

ਜੀਵੇ ਅੱਗ ਮੇਰੀ, ਸਾਰਾ ਜਲ ਮੇਰਾ ਜੀਵੇ
ਜੀਵੇ ਅੱਗ ਮੇਰੀ, ਸਾਰਾ ਜਲ ਮੇਰਾ ਜੀਵੇ
ਇਸ਼ਕ ਮਿਟਾਏ, ਹਾਏ-ਹਾਏ
ਨੀ ਮਾਹੀ ਮੇਰਾ ਇਸ਼ਕ ਮਿਟਾਏ, ਹਾਏ-ਹਾਏ
ਮੋੜ ਗਿਆ ਪਾਈ-ਪਾਈ
ਨੀ ਮਾਹੀ ਮੇਰਾ ਮੋੜ ਗਿਆ ਪਾਈ-ਪਾਈ

डालूंगी मैं रोज़ बोलियां
नी माएं मेरी, डालूंगी मैं रोज़ बोलियां
ਗੁੱਡੀਆਂ ਮੈਂ ਸਭ ਖੋਲੀਆਂ
ਨੀ ਮਾਏਂ ਮੈਂਨੇ, ਗੁੱਡੀਆਂ ਹੈਂ ਸਭ ਖੋਲੀਆਂ

ਮੇਰੇ ਆਗੇ ਦੁਨੀਆਂ ਦਾ ਰੰਗ ਸਾਰਾ ਫਿੱਕਾ
अपने लहू से ही लगाया मैंने टिक्का
ਦੱਸ ਕਯੋਂ ਡਰਾਂ? ਪੱਕੀਆਂ ਜੜ੍ਹਾਂ
अपने पैरों पे मुझे पक्का है भरोसा
मैं उड़ान!

ਚੱਲ ਹਵਾ ਬਣਾਂ ਮੈਂ ਉੱਡ ਜਾਵਾਂ
ਸਮਾਂ ਬਣਾਂ ਗੰਮ ਜਾਵਾਂ
जाने किसी की मेहर? चढ़ी रहती लहर
कैसे जाऊं मैं ठहर बतलाना?

ਇਸ਼ਕ ਮਿਟਾਏ, ਹਾਏ-ਹਾਏ
ਨੀ ਮਾਏਂ ਮੇਰਾ ਇਸ਼ਕ ਬਣਾਏ, ਹਾਏ-ਹਾਏ

मैं हूं पंजाब
(ਤੂੰ ਨਾ ਸਾਡਾ, ਤਾਂ ਕੀ ਸਾਡਾ?)
(ਰੱਬਾ ਸਾਥੋਂ ਮੂੰਹ ਨਾ ਮੋੜੀ)
मैं हूं पंजाब
(ਤੂੰ ਨਾ ਸਾਡਾ, ਤਾਂ ਕੀ ਸਾਡਾ?)
(ਰੱਬਾ ਸਾਥੋਂ ਮੂੰਹ ਨਾ ਮੋੜੀ)
मैं हूं पंजाब
(ਤੂੰ ਨਾ ਸਾਡਾ, ਤਾਂ ਕੀ ਸਾਡਾ?)
(ਰੱਬਾ ਸਾਥੋਂ ਮੂੰਹ ਨਾ ਮੋੜੀ)
मैं हूं पंजाब

मैं हूं पंजाब
(ਤੂੰ ਨਾ ਸਾਡਾ, ਤਾਂ ਕੀ ਸਾਡਾ?)
(ਰੱਬਾ ਸਾਥੋਂ ਮੂੰਹ ਨਾ ਮੋੜੀ)
मैं हूं पंजाब
(ਤੂੰ ਨਾ ਸਾਡਾ, ਤਾਂ ਕੀ ਸਾਡਾ?)
ਰੱਬਾ ਸਾਥੋਂ ਮੂੰਹ ਨਾ ਮੋੜੀ)
मैं हूं पंजाब
मैं हूं पंजाब
मैं हूं पंजाब

⭐ Rate These Lyrics

Average: 0.0/5 • 0 ratings