Home 🎬 Bollywood 🎵 Pakistani 🎤 English Pop

Like You - Tere Jaisi

👤 Garry Sandhu feat. Rahul Sathu & Loco Ink 🎼 Like You (Tere Jaisi) ⏱️ 3:11
🎵 3123 characters
⏱️ 3:11 duration
🆔 ID: 6649704

📜 Lyrics

ਇੱਕ ਤੂੰ ਪਾਇਆ ਸੂਟ Punjabi
ਦੂਜੇ ਤੇਰੇ ਨੈਣ ਸ਼ਰਾਬੀ
ਦੇਖਕੇ ਤੇਰਾ ਸੂਟ Punjabi
Garry Sandhu ਹੋਇਆ ਸ਼ਰਾਬੀ

ਤੇਰੀ ਹਿਰਨੀ ਵਰਗੀ ਤੋਰ
Saxy ਝਾਂਜਰ ਦੀ ਸ਼ੋਰ
ਸੋਹਣੀਆਂ ਤਾਂ ਬਹੁਤ ਵੇਖੀਆਂ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਆਂ ਤਾਂ ਬਹੁਤ ਵੇਖੀਆਂ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਆਂ ਤਾਂ ਬਹੁਤ ਵੇਖੀਆਂ
ਬਹੁ-ਬਹੁ-ਬਹੁ
ਸੋਹਣੀਆਂ ਤਾਂ ਬਹੁ-ਬਹੁ-ਬਹੁ
ਸੋਹਣੀਆਂ ਤਾਂ ਬਹੁ-ਬਹੁ-ਬਹੁ
ਸੋਹਣੀਆਂ ਤਾਂ ਬਹੁਤ ਵੇਖੀਆਂ

ਹੁਸਨ ਤੇਰੇ ਦੀਆਂ ਸਿਫ਼ਤਾਂ ਸੋਹਣੀਏ ਕਰਦੇ ਚੰਨ ਸਿਤਾਰੇ
ਕਾਲੇ ਵਾਲ਼ ਘਟਾਵਾਂ ਵਰਗੇ ਲੱਗਦੇ ਬੜੇ ਪਿਆਰੇ, ਸੋਹਣੀਏ
ਲੱਗਦੇ ਬੜੇ ਪਿਆਰੇ
ਲੱਗਦੇ ਬੜੇ ਪਿਆਰੇ, ਸੋਹਣੀਏ ਲੱਗਦੇ ਬੜੇ ਪਿਆਰੇ
ਓਏ, ਚਿੱਟੇ ਦੰਦ ਚੰਬੇ ਦੀਆਂ ਕਲੀਆਂ
Chanel ਤੇਰੇ ਨਾਲ ਮਹਿਕਣ ਗਲੀਆਂ (Chanel ਤੇਰੇ ਨਾਲ ਮਹਿਕਣ ਗਲੀਆਂ)
ਚਿੱਟੇ ਦੰਦ ਚੰਬੇ ਦੀਆਂ ਕਲੀਆਂ
Perfume ਤੇਰੇ ਨਾਲ ਮਹਿਕਣ ਗਲੀਆਂ
ਹੋ, ਪਤਾ ਕਰੋ ਸ਼ਰਮਾ ਹੈ ਜਾਂ ਕੌਰ
ਏ ਸ਼ਰਮਾ ਹੈ ਜਾਂ ਕੌਰ

ਸੋਹਣੀਆਂ ਤਾਂ ਬਹੁਤ ਵੇਖੀਆਂ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਆਂ ਤਾਂ ਬਹੁਤ ਵੇਖੀਆਂ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਆਂ ਤਾਂ ਬਹੁਤ ਵੇਖੀਆਂ, ਓ

ਸੋਹਣੀਆਂ ਤਾਂ ਬਹੁ-ਬਹੁ-ਬਹੁ
ਸੋਹਣੀਆਂ ਤਾਂ ਬਹੁਤ ਵੇਖੀਆਂ

ਓ, Garry Sandhu nu ਸੋਹਣੀ ਲੱਗਦੀ ਤੂੰ ਸਾਰੀ ਦੀ ਸਾਰੀ
ਜੇ ਤੂੰ ਐਸ਼ ਕਰਨਾ ਚਾਹੁੰਦੀ
ਲਾ ਮਿੱਤਰਾ ਨਾਲ ਯਾਰੀ, ਸੋਹਣੀਏ
ਲਾ ਮਿੱਤਰਾ ਨਾਲ ਯਾਰੀ
ਲਾ ਮਿੱਤਰਾ ਨਾਲ ਯਾਰੀ, ਸੋਹਣੀਏ
ਲਾ ਮਿੱਤਰਾ ਨਾਲ ਯਾਰੀ

ਓਏ, ਵੈਸੇ ਥੋੜਾ tipsy ਆਂ, ਪੀਤੀ ਇਸ ਨੇ whisky ਆ
ਵੈਸੇ ਥੋੜਾ tipsy ਆਂ, ਪੀਤੀ ਇਸ ਨੇ whisky ਆ
ਇਹਨੂੰ ਚੜੀ ਇਸ਼ਕੇ ਦੀ ਲੋਰ
ਹੁਣ ਨਚੂੰਗਾ ਬਣਕੇ ਮੋਰ

ਸੋਹਣੀਆਂ ਤਾਂ ਬਹੁਤ ਵੇਖੀਆਂ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਆਂ ਤਾਂ ਬਹੁਤ ਵੇਖੀਆਂ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਆਂ ਤਾਂ ਬਹੁਤ ਵੇਖੀਆਂ, ਓ

ਸੋਹਣੀਆਂ ਤਾਂ ਬਹੁਤ ਵੇਖੀਆਂ, ਓ

⏱️ Synced Lyrics

[00:13.36] ਇੱਕ ਤੂੰ ਪਾਇਆ ਸੂਟ Punjabi
[00:16.18] ਦੂਜੇ ਤੇਰੇ ਨੈਣ ਸ਼ਰਾਬੀ
[00:23.39] ਦੇਖਕੇ ਤੇਰਾ ਸੂਟ Punjabi
[00:25.78] Garry Sandhu ਹੋਇਆ ਸ਼ਰਾਬੀ
[00:30.60] ਤੇਰੀ ਹਿਰਨੀ ਵਰਗੀ ਤੋਰ
[00:32.83] Saxy ਝਾਂਜਰ ਦੀ ਸ਼ੋਰ
[00:34.81] ਸੋਹਣੀਆਂ ਤਾਂ ਬਹੁਤ ਵੇਖੀਆਂ
[00:36.52] ਨਾ ਕੋਈ ਤੇਰੇ ਜੈਸੀ ਹੋਰ
[00:38.58] ਸੋਹਣੀਆਂ ਤਾਂ ਬਹੁਤ ਵੇਖੀਆਂ
[00:40.10] ਨਾ ਕੋਈ ਤੇਰੇ ਜੈਸੀ ਹੋਰ
[00:42.06] ਸੋਹਣੀਆਂ ਤਾਂ ਬਹੁਤ ਵੇਖੀਆਂ
[00:45.46] ਬਹੁ-ਬਹੁ-ਬਹੁ
[00:47.36] ਸੋਹਣੀਆਂ ਤਾਂ ਬਹੁ-ਬਹੁ-ਬਹੁ
[00:49.85] ਸੋਹਣੀਆਂ ਤਾਂ ਬਹੁ-ਬਹੁ-ਬਹੁ
[00:52.38] ਸੋਹਣੀਆਂ ਤਾਂ ਬਹੁਤ ਵੇਖੀਆਂ
[00:55.53] ਹੁਸਨ ਤੇਰੇ ਦੀਆਂ ਸਿਫ਼ਤਾਂ ਸੋਹਣੀਏ ਕਰਦੇ ਚੰਨ ਸਿਤਾਰੇ
[01:00.42] ਕਾਲੇ ਵਾਲ਼ ਘਟਾਵਾਂ ਵਰਗੇ ਲੱਗਦੇ ਬੜੇ ਪਿਆਰੇ, ਸੋਹਣੀਏ
[01:05.33] ਲੱਗਦੇ ਬੜੇ ਪਿਆਰੇ
[01:07.98] ਲੱਗਦੇ ਬੜੇ ਪਿਆਰੇ, ਸੋਹਣੀਏ ਲੱਗਦੇ ਬੜੇ ਪਿਆਰੇ
[01:12.53] ਓਏ, ਚਿੱਟੇ ਦੰਦ ਚੰਬੇ ਦੀਆਂ ਕਲੀਆਂ
[01:17.20] Chanel ਤੇਰੇ ਨਾਲ ਮਹਿਕਣ ਗਲੀਆਂ (Chanel ਤੇਰੇ ਨਾਲ ਮਹਿਕਣ ਗਲੀਆਂ)
[01:22.62] ਚਿੱਟੇ ਦੰਦ ਚੰਬੇ ਦੀਆਂ ਕਲੀਆਂ
[01:26.23] Perfume ਤੇਰੇ ਨਾਲ ਮਹਿਕਣ ਗਲੀਆਂ
[01:29.18] ਹੋ, ਪਤਾ ਕਰੋ ਸ਼ਰਮਾ ਹੈ ਜਾਂ ਕੌਰ
[01:32.18] ਏ ਸ਼ਰਮਾ ਹੈ ਜਾਂ ਕੌਰ
[01:34.25] ਸੋਹਣੀਆਂ ਤਾਂ ਬਹੁਤ ਵੇਖੀਆਂ
[01:35.90] ਨਾ ਕੋਈ ਤੇਰੇ ਜੈਸੀ ਹੋਰ
[01:37.93] ਸੋਹਣੀਆਂ ਤਾਂ ਬਹੁਤ ਵੇਖੀਆਂ
[01:39.58] ਨਾ ਕੋਈ ਤੇਰੇ ਜੈਸੀ ਹੋਰ
[01:41.57] ਸੋਹਣੀਆਂ ਤਾਂ ਬਹੁਤ ਵੇਖੀਆਂ, ਓ
[01:46.95] ਸੋਹਣੀਆਂ ਤਾਂ ਬਹੁ-ਬਹੁ-ਬਹੁ
[01:54.23] ਸੋਹਣੀਆਂ ਤਾਂ ਬਹੁਤ ਵੇਖੀਆਂ
[01:57.35] ਓ, Garry Sandhu nu ਸੋਹਣੀ ਲੱਗਦੀ ਤੂੰ ਸਾਰੀ ਦੀ ਸਾਰੀ
[02:02.25] ਜੇ ਤੂੰ ਐਸ਼ ਕਰਨਾ ਚਾਹੁੰਦੀ
[02:04.81] ਲਾ ਮਿੱਤਰਾ ਨਾਲ ਯਾਰੀ, ਸੋਹਣੀਏ
[02:07.16] ਲਾ ਮਿੱਤਰਾ ਨਾਲ ਯਾਰੀ
[02:09.68] ਲਾ ਮਿੱਤਰਾ ਨਾਲ ਯਾਰੀ, ਸੋਹਣੀਏ
[02:12.22] ਲਾ ਮਿੱਤਰਾ ਨਾਲ ਯਾਰੀ
[02:14.49] ਓਏ, ਵੈਸੇ ਥੋੜਾ tipsy ਆਂ, ਪੀਤੀ ਇਸ ਨੇ whisky ਆ
[02:19.65] ਵੈਸੇ ਥੋੜਾ tipsy ਆਂ, ਪੀਤੀ ਇਸ ਨੇ whisky ਆ
[02:24.41] ਇਹਨੂੰ ਚੜੀ ਇਸ਼ਕੇ ਦੀ ਲੋਰ
[02:26.54] ਹੁਣ ਨਚੂੰਗਾ ਬਣਕੇ ਮੋਰ
[02:29.01] ਸੋਹਣੀਆਂ ਤਾਂ ਬਹੁਤ ਵੇਖੀਆਂ
[02:30.67] ਨਾ ਕੋਈ ਤੇਰੇ ਜੈਸੀ ਹੋਰ
[02:32.50] ਸੋਹਣੀਆਂ ਤਾਂ ਬਹੁਤ ਵੇਖੀਆਂ
[02:34.20] ਨਾ ਕੋਈ ਤੇਰੇ ਜੈਸੀ ਹੋਰ
[02:36.10] ਸੋਹਣੀਆਂ ਤਾਂ ਬਹੁਤ ਵੇਖੀਆਂ, ਓ
[02:39.70]
[02:59.13] ਸੋਹਣੀਆਂ ਤਾਂ ਬਹੁਤ ਵੇਖੀਆਂ, ਓ
[03:03.94]

⭐ Rate These Lyrics

Average: 0.0/5 • 0 ratings