Home 🎬 Bollywood 🎵 Pakistani 🎤 English Pop

Call Waiting (Reprise)

👤 Aastha Gill 🎼 Call Waiting (Reprise) - Single ⏱️ 3:51
🎵 4029 characters
⏱️ 3:51 duration
🆔 ID: 6651948

📜 Lyrics

The number you have dialled is currently busy on another call
(Please try again later)
(आपके द्वारा dial किया गया number फ़िलहाल दूसरी call पर व्यस्त है)
(कृपया थोड़ी देर बाद दोबारा कोशिश कीजिए)

Call waiting 'ਤੇ ਰਹਿੰਦਾ ਜਦੋਂ phone ਕਰਦਾ ਸੀ ਤੂੰ
ਕੀ ਦੱਸਾਂ ਮੈਂ ਕੀਹਦੇ ਨਾਲ ਗੱਲ ਕਰਦੀਆਂ?
ਕੀ ਦੱਸਾਂ ਤੈਨੂੰ? ਕੀ ਦੱਸਾਂ ਤੈਨੂੰ? Yeah, yeah

Call waiting 'ਤੇ ਰਹਿੰਦਾ ਜਦੋਂ phone ਕਰਦਾ ਸੀ ਤੂੰ
ਕੀ ਦੱਸਾਂ ਮੈਂ ਕੀਹਦੇ ਨਾਲ ਗੱਲ ਕਰਦੀਆਂ?
ਕੀ ਦੱਸਾਂ ਤੈਨੂੰ? ਕੀ ਦੱਸਾਂ ਤੈਨੂੰ? Yeah

मुझको पता था, ਤੂੰ ਕਰਦਾ ਸੀ ਪਿਆਰ
ਮੈਂ ਵੀ ਤੇਰੇ ਲਈ ਛੱਡਿਆ ਸੀ ਸਬ
तू ही तो था मेरा एक ही यार
तुझमें ही ढूँढा मैंने मेरा रब

एक दिन आया, सब बदल गया
ਹੁਣ ਤੂੰ ਪਹਲੇ ਜੈਸਾ ਨਹੀਂ ਰਹਾ
तेरी हर एक बात मुझे लगे अब mean
करे ना reply, WhatsApp but seen

मैं समझी इशारा
Phone ਕਿੱਤਾ ਨਾ ਦੋਬਾਰਾ
खुद को संभाला, ना कोई था मेरा सहारा
ਤੇਰੇ ਤੋਂ ਪਹਿਲਾਂ ਵੀ ਚਲਦੀ ਸੀ ਸਾਹ
ਬਾਝੋਂ ਤੇਰੇ ਵਿਚ ਨਾ ਹੋ ਜਾਉਗਾ ਗੁਜ਼ਾਰਾ

ਜਦੋਂ ਮੇਰੇ ਕੋਲ time ਸੀ
ਤੇਰੇ ਦਿਲ ਵਿੱਚ ਵਹਿਮ ਸੀ
ਹੁਣ ਵਹਿਮ ਦਿਲੋਂ ਕੱਢਦੇ
ਹੁਣ, baby, ਮੈਨੂੰ ਛੱਡਦੇ

Call waiting 'ਤੇ ਰਹਿੰਦਾ ਜਦੋਂ phone ਕਰਦਾ ਸੀ ਤੂੰ
ਕੀ ਦੱਸਾਂ ਮੈਂ ਕੀਹਦੇ ਨਾਲ ਗੱਲ ਕਰਦੀਆਂ?
ਕੀ ਦੱਸਾਂ ਤੈਨੂੰ? ਕੀ ਦੱਸਾਂ ਤੈਨੂੰ? Yeah

मुझसे पूछा, "कौन है?" मैंने बोला, "Friend है"
Rebound ना हो तो इन बातों का ना कोई end है
गुस्से में किया शक, 'cause he was acting typical
आँखों के आगे अँधेरा, ना दिखे मुझे कोई हल
तू साथ मेरे था, पर आज मेरे साथ नहीं
बदली नहीं हूँ मैं, बस पहले वाली बात नहीं
मेरे साल भर के रोने के सामने
तेरे चार आँसुओं की रही कोई औक़ात नहीं

ਜਦੋਂ ਮੇਰੇ ਕੋਲ time ਸੀ
ਤੇਰੇ ਦਿਲ ਵਿੱਚ ਵਹਿਮ ਸੀ
ਹੁਣ ਵਹਿਮ ਦਿਲੋਂ ਕੱਢਦੇ
ਹੁਣ, baby, ਮੈਨੂੰ ਛੱਡਦੇ

Call waiting 'ਤੇ ਰਹਿੰਦਾ ਜਦੋਂ phone ਕਰਦਾ ਸੀ ਤੂੰ
ਕੀ ਦੱਸਾਂ ਮੈਂ ਕੀਹਦੇ ਨਾਲ ਗੱਲ ਕਰਦੀਆਂ?
ਕੀ ਦੱਸਾਂ ਤੈਨੂੰ? ਕੀ ਦੱਸਾਂ ਤੈਨੂੰ? Yeah

Call waiting 'ਤੇ ਰਹਿੰਦਾ ਜਦੋਂ phone ਕਰਦਾ ਸੀ ਤੂੰ
ਕੀ ਦੱਸਾਂ ਮੈਂ ਕੀਹਦੇ ਨਾਲ ਗੱਲ ਕਰਦੀਆਂ?
ਕੀ ਦੱਸਾਂ ਤੈਨੂੰ? ਕੀ ਦੱਸਾਂ ਤੈਨੂੰ? Yeah, yeah

(The number you have dialled is currently busy on another call)
(Please try again later)
(आपके द्वारा dial किया गया number फ़िलहाल दूसरी call पर व्यस्त है)
(कृपया थोड़ी देर बाद दोबारा कोशिश कीजिए)

⭐ Rate These Lyrics

Average: 0.0/5 • 0 ratings