Home 🎬 Bollywood 🎵 Pakistani 🎤 English Pop

Glorious

👤 Arjan Dhillon (RiskyjaTT.CoM) 🎼 Chobar (RiskyjaTT.CoM) ⏱️ 2:43
🎵 4161 characters
⏱️ 2:43 duration
🆔 ID: 6653470

📜 Lyrics

Mxrci

ਹੋ wrote ਅੱਖਰਾਂ 'ਚ ਦੱਸਾਂ
ਝੱਲ ਦੇ ਨਹੀਂ ਤਿੰਨ-ਪੰਜ
ਹਾਏ, ਦੋ-ਤਿੰਨ ਵੈਰ ਕਰੀ ਰੱਖਾਂ ਪ੍ਰਬੰਧ
ਮਰਿਆ ਵੀ ਜਿਉਂਦਾ ਹੋਜੇ ਜਿਹੜਾ ਪੜ੍ਹਦਾ
ਗੱਭਰੂ ਆ ਕਿਸ਼ਨੇ ਦੇ ਖੱਤ ਵਰਗਾ
ਸਾਡੇ ਆਲ਼ੀ ਨਹੀਂ ਜਵਾਨੀ ਕਿਸੇ ਹੋਰ ਤੇ

ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road '
ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ

ਹੋ, number ਪੰਜਾਬ ਦੇ ਆ, ਬਾਹਰਲੇ ਨੇ ਨੌਂ ਨੀ
ਸਵਾਰੀਆਂ ਨੇ ਛੇ, ਤੇਰਾ done ਅੱਠ-ਨੌ ਨੀ
ਡੇਢ ਖੋਖਾ ਡਾਅ ਤਾ ਰਕਾਨੇ ਸ਼ੌਕ-ਸ਼ੌਕ 'ਚ
Defender ਬਧੌੜ ਫ਼ਿਰਦੀ ਆ ਵੱਡੇ ਚੌਂਕ 'ਚ

ਹੋ, ਸਾਢੇ ੪੫ ਤੇ ੮੫ ਬਿੱਲੋ ਬੋਰ
ਬੋਰਾਂ ਮੂਹਰੇ ਦੱਸ ਕੀਹਦਾ ਚੱਲਦਾ ਆ ਜ਼ੋਰ ਨੀ!
ਆਵੇ ਅਸਲਾ ਨਾ ਹਿੱਸੇ ਕਮਜ਼ੋਰ ਦੇ ਨੀ

ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਹਾਏ ਨੀ road 'ਤੇ

ਹਾਏ, ਲੜ੍ਹਦੀਆਂ ਅੱਖਾਂ, ਰਾਜ਼ਿਨਾਵੇਂ ਹੋਏ ਰਹਿੰਦੇ ਆ
ਨੀ ਤਾਹੀਂ ਮੁੰਡੇ ਜ਼ੁਲਫਾਂ ਦੀ ਛਾਵੇਂ ਹੋਏ ਰਹਿੰਦੇ ਆ
ਹੋ, ਸਭ ਨਾਲ਼ ਫੋਲਦੇ ਨਹੀਂ ਦਿਲ ਵਾਲੇ ਵਰਕੇ
ਹਾਏ, ਲੋਕੀ 'ਗਾਂਹ ਦੱਸ ਦਿੰਦੇ ਇੱਕ ਵਾਰੀ ਪੜ੍ਹਕੇ

ਹੋ, ਤੋਰ ਤੇਰੀ ਤਰਜ਼ ਕੋਈ ਲੱਗਦੀ ਮਜਾਟ ਦੀ
ਚੜ੍ਹਦੀ ਜਵਾਨੀ ਉਰਾਂ ਭਰੇ ਲਾਂਗ-ਡਾਟ ਨੀ
ਹੋ, ਯਾਰ ਵਿਗੜੇ ਆ ਰੱਖੇ ਜਿਹੜੇ ਜੋੜਕੇ

ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਹਾਏ ਨੀ road 'ਤੇ

ਹਾਏ, ਤਿੰਨ ਚਾਰ-ਪਰਚੇ ਤਰੀਕਾਂ ਦੇ ਬੁਲਾਵੇ
ਮੁੰਡਾ ਅੜਬ stallion, ਕਿਹੜਾ ਕਾਠੀ ਪਾਵੇ!
ਹਾਏ, ਨਾਮ ਵਿੱਚ ਲੱਗਦੀ ਨਹੀਂ ਕੋਈ ਲਗਾ-ਮਾਤਰਾ
Arjan ਮੂਹਰੇ ਦੱਸ ਕਿਹੜਾ ਲਵੇ ਟਾਕਰਾ!

ਹੋ, ਲਿਖਦਾ ਬਥੇਰਾ ਪਰ ਦਿੱਸਦਾ ਏ ਘੱਟ
ਸਾਡੇ ਬਾਰੇ ਪੁੱਛੇ ਕੋਈ, ਦਵੀਂ ਆਪੇ ਈ ਦੱਸ
ਨਾਲ਼ੇ ਗੀਤ ਤੂੰ ਸੁਣਾਦੀਂ ਆਹਾ ਮੋੜਕੇ

ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ
ਹਾਏ ਨੀ road 'ਤੇ
(ਨੀ ਇੱਕ ਕਿੱਲਾ ਧੌਣ 'ਚ ਤੇ ੪੦ G.T road 'ਤੇ)
(ਹਾਏ ਨੀ road 'ਤੇ)

⭐ Rate These Lyrics

Average: 0.0/5 • 0 ratings