Home 🎬 Bollywood 🎵 Pakistani 🎤 English Pop

Waheguru Diljit

👤 Diljit Dosanjh 🎼 Sikh ⏱️ 5:02
🎵 3279 characters
⏱️ 5:02 duration
🆔 ID: 6679713

📜 Lyrics

ਸਤਨਾਮ ਸਤਨਾਮ ਕਹਿ
ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
ਸਤਨਾਮ ਸਤਨਾਮ ਕਹਿ
ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
ਗੁਰੂ ਗ੍ਰੰਥ ਹੈ ਗੁਰੂ ਓ ਸਾਡਾ
ਟੇਕ ਓਸਦੀ ਲੈ
ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
ਸਤਨਾਮ ਸਤਨਾਮ ਕਹਿ
ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
ਸਤਨਾਮ ਸਤਨਾਮ ਕਹਿ
ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
ਹੋ ਕਲਯੁਗ ਹੈ ਬਾਈ ਕਲਯੁਗ ਦੇ ਵਿੱਚ
ਬਨ ਗੇ ਸੰਤ ਬਥੇਰੇ
ਹੋ ਭੁੱਲ ਕੇ ਗੁਰੂ ਚਰਨਾਂ ਨੂੰ ਲਾ ਲਾਏ
ਆਪੋ ਆਪਣੇ ਡੇਰੇ
ਹੋ ਕਲਯੁਗ ਹੈ ਬਾਈ ਕਲਯੁਗ ਦੇ ਵਿੱਚ
ਬਨ ਗੇ ਸੰਤ ਬਥੇਰੇ
ਹੋ ਭੁੱਲ ਕੇ ਗੁਰੂ ਚਰਨਾਂ ਨੂੰ ਲਾ ਲਾਏ
ਆਪੋ ਆਪਣੇ ਡੇਰੇ
ਓ ਪਿੱਛੇ ਲੱਗ ਕੇ ਸਾਦ ਪਖੰਡੀਆਂ ਕੀ ਤੂੰ ਬੋਲ ਨਾ ਜੇ
ਉ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
ਸਤਨਾਮ ਸਤਨਾਮ ਕਹਿ
ਉ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
ਸਤਨਾਮ ਸਤਨਾਮ ਕਹਿ
ਉ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
ਹੋ ਸਾਡੇ ਗੁਰੂਆਂ ਇਕ ਓਅੰਕਾਰ ਦਾ
ਸੱਭ ਨੂ ਸਬਕ ਪੜ੍ਹਾਇਆ
ਹੋ ਕਿਰਤ ਕਰੋ ਤੇ ਵੰਡ ਛਕੋ ਹੈ
ਸਭ ਨੂੰ ਇਹੋ ਸਿਖਾਇਆ
ਹੋ ਸਾਡੇ ਗੁਰੂਆਂ ਇਕ ਓਅੰਕਾਰ ਦਾ
ਸੱਭ ਨੂ ਸਬਕ ਪੜ੍ਹਾਇਆ
ਹੋ ਕਿਰਤ ਕਰੋ ਤੇ ਵੰਡ ਛਕੋ ਹੈ
ਸਭ ਨੂੰ ਇਹੋ ਸਿਖਾਇਆ
ਹੱਕ ਪਰਾਇਆ ਮਾਰ ਮਾਰ ਕੇ
ਪਾਪਾ ਵਿਚ ਨ ਪੈ
ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
ਸਤਨਾਮ ਸਤਨਾਮ ਕਹਿ
ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
ਸਤਨਾਮ ਸਤਨਾਮ ਕਹਿ
ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
ਹੋ ਕਾਦਰ ਦੀ ਕੁਦਰਤ ਨੂ ਜੇ ਤੂ ਸਮਝ ਲਵੇ ਅਨਜਾਨਾ
ਸੀ ਖ਼ਾਲੀ ਹੱਥੀ ਆਇਆ
ਸਿਕੰਦਰ ਖਾਲੀ ਹੱਥੀ ਜਾਣਾ
ਹੋ ਕਾਦਰ ਦੀ ਕੁਦਰਤ ਨੂ ਜੇ ਤੂ ਸਮਝ ਲਵੇ ਅਨਜਾਨਾ
ਸੀ ਖ਼ਾਲੀ ਹੱਥੀ ਆਇਆ
ਸਿਕੰਦਰ ਖਾਲੀ ਹੱਥੀ ਜਾਣਾ
ਨਾਲ ਨਹੀਂ ਕੁਝ ਜਾਣਾ
ਸਭ ਕੁਝ ਏਥੇ ਹੀ ਜਾਣਾ ਰਹਿ
ਉ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
ਸਤਨਾਮ ਸਤਨਾਮ ਕਹਿ
ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
ਸਤਨਾਮ ਸਤਨਾਮ ਕਹਿ
ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ

⏱️ Synced Lyrics

[00:28.48] ਸਤਨਾਮ ਸਤਨਾਮ ਕਹਿ
[00:30.78] ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
[00:34.60] ਸਤਨਾਮ ਸਤਨਾਮ ਕਹਿ
[00:37.17] ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
[00:41.16] ਗੁਰੂ ਗ੍ਰੰਥ ਹੈ ਗੁਰੂ ਓ ਸਾਡਾ
[00:44.98] ਟੇਕ ਓਸਦੀ ਲੈ
[00:47.27] ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
[00:50.67] ਸਤਨਾਮ ਸਤਨਾਮ ਕਹਿ
[00:53.55] ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
[00:57.32] ਸਤਨਾਮ ਸਤਨਾਮ ਕਹਿ
[01:00.23] ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
[01:30.41] ਹੋ ਕਲਯੁਗ ਹੈ ਬਾਈ ਕਲਯੁਗ ਦੇ ਵਿੱਚ
[01:33.62] ਬਨ ਗੇ ਸੰਤ ਬਥੇਰੇ
[01:36.54] ਹੋ ਭੁੱਲ ਕੇ ਗੁਰੂ ਚਰਨਾਂ ਨੂੰ ਲਾ ਲਾਏ
[01:40.34] ਆਪੋ ਆਪਣੇ ਡੇਰੇ
[01:49.02] ਹੋ ਕਲਯੁਗ ਹੈ ਬਾਈ ਕਲਯੁਗ ਦੇ ਵਿੱਚ
[01:53.16] ਬਨ ਗੇ ਸੰਤ ਬਥੇਰੇ
[01:56.19] ਹੋ ਭੁੱਲ ਕੇ ਗੁਰੂ ਚਰਨਾਂ ਨੂੰ ਲਾ ਲਾਏ
[01:59.74] ਆਪੋ ਆਪਣੇ ਡੇਰੇ
[02:02.65] ਓ ਪਿੱਛੇ ਲੱਗ ਕੇ ਸਾਦ ਪਖੰਡੀਆਂ ਕੀ ਤੂੰ ਬੋਲ ਨਾ ਜੇ
[02:08.34] ਉ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
[02:11.89] ਸਤਨਾਮ ਸਤਨਾਮ ਕਹਿ
[02:14.71] ਉ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
[02:18.20] ਸਤਨਾਮ ਸਤਨਾਮ ਕਹਿ
[02:21.18] ਉ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
[02:38.36] ਹੋ ਸਾਡੇ ਗੁਰੂਆਂ ਇਕ ਓਅੰਕਾਰ ਦਾ
[02:42.05] ਸੱਭ ਨੂ ਸਬਕ ਪੜ੍ਹਾਇਆ
[02:44.70] ਹੋ ਕਿਰਤ ਕਰੋ ਤੇ ਵੰਡ ਛਕੋ ਹੈ
[02:48.17] ਸਭ ਨੂੰ ਇਹੋ ਸਿਖਾਇਆ
[02:57.15] ਹੋ ਸਾਡੇ ਗੁਰੂਆਂ ਇਕ ਓਅੰਕਾਰ ਦਾ
[03:01.49] ਸੱਭ ਨੂ ਸਬਕ ਪੜ੍ਹਾਇਆ
[03:04.33] ਹੋ ਕਿਰਤ ਕਰੋ ਤੇ ਵੰਡ ਛਕੋ ਹੈ
[03:07.79] ਸਭ ਨੂੰ ਇਹੋ ਸਿਖਾਇਆ
[03:10.60] ਹੱਕ ਪਰਾਇਆ ਮਾਰ ਮਾਰ ਕੇ
[03:13.87] ਪਾਪਾ ਵਿਚ ਨ ਪੈ
[03:16.38] ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
[03:19.98] ਸਤਨਾਮ ਸਤਨਾਮ ਕਹਿ
[03:22.79] ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
[03:26.55] ਸਤਨਾਮ ਸਤਨਾਮ ਕਹਿ
[03:29.39] ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
[03:59.25] ਹੋ ਕਾਦਰ ਦੀ ਕੁਦਰਤ ਨੂ ਜੇ ਤੂ ਸਮਝ ਲਵੇ ਅਨਜਾਨਾ
[04:05.67] ਸੀ ਖ਼ਾਲੀ ਹੱਥੀ ਆਇਆ
[04:08.30] ਸਿਕੰਦਰ ਖਾਲੀ ਹੱਥੀ ਜਾਣਾ
[04:18.41] ਹੋ ਕਾਦਰ ਦੀ ਕੁਦਰਤ ਨੂ ਜੇ ਤੂ ਸਮਝ ਲਵੇ ਅਨਜਾਨਾ
[04:25.29] ਸੀ ਖ਼ਾਲੀ ਹੱਥੀ ਆਇਆ
[04:27.63] ਸਿਕੰਦਰ ਖਾਲੀ ਹੱਥੀ ਜਾਣਾ
[04:31.97] ਨਾਲ ਨਹੀਂ ਕੁਝ ਜਾਣਾ
[04:34.19] ਸਭ ਕੁਝ ਏਥੇ ਹੀ ਜਾਣਾ ਰਹਿ
[04:37.54] ਉ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
[04:40.99] ਸਤਨਾਮ ਸਤਨਾਮ ਕਹਿ
[04:43.89] ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ
[04:47.68] ਸਤਨਾਮ ਸਤਨਾਮ ਕਹਿ
[04:50.33] ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ

⭐ Rate These Lyrics

Average: 0.0/5 • 0 ratings