Shukriya (From "Sufna")
🎵 1924 characters
⏱️ 3:29 duration
🆔 ID: 6702324
📜 Lyrics
ਮੈਨੂੰ ਐਨਾ ਜ਼ਿਆਦਾ ਪਿਆਰ ਕਰਨ ਲਈ
ਮੇਰੇ ਉਤੇ ਮਰਨ ਲਈ
ਦੁਨੀਆ ਨੇ ਜਦੋਂ ਮੈਨੂੰ ਛੱਡਤਾ ਸੀ
ਓਦੋਂ ਮੇਰੇ ਨਾਲ ਖੜ੍ਹਨ ਲਈ
ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ
ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ
ਖੁਸ਼ਬੂ ਫ਼ੈਲ ਗਈ ਤੇਰੀ ਮੇਰੀ ਰਗ-ਰਗ ਅੰਦਰ ਵੇ
ਤੂੰ ਹੀ ਮੇਰੀ ਮਸਜਿਦ ਸੱਜਣਾ, ਤੂੰ ਹੀ ਮੰਦਿਰ ਵੇ
ਹੋ, ਖੁਸ਼ਬੂ ਫ਼ੈਲ ਗਈ ਤੇਰੀ ਮੇਰੀ ਰਗ-ਰਗ ਅੰਦਰ ਵੇ
ਤੂੰ ਹੀ ਮੇਰੀ ਮਸਜਿਦ ਸੱਜਣਾ, ਤੂੰ ਹੀ ਮੰਦਿਰ ਵੇ
आने दो, आने दो, ज़रा पास आने दो
जाने दो, जाने दो, आग लग जाने दो
ਦਰਦਾਂ ਨੂੰ ਮੇਰੇ ਕੋਲ ਖੋਣ ਲਈ
ਮੇਰੇ ਪਿੱਛੇ ਪਾਗਲ ਹੋਣ ਲਈ
ਆਖਰੀ ਵਕਤ ਤੇ ਮੈਨੂੰ Jaani ਵੇ
ਮਰਦੇ-ਮਰਦੇ ਬਚਾਉਣ ਲਈ
ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ
ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ
ਮੈਂ ਬਾਰਿਸ਼ ਆਂ ਵੇ ਤੇਰੀ, ਤੂੰ ਬਾਦਲ ਐ, Jaani
ਮੈਂ ਤੇਰੇ ਲਈ, ਤੂੰ ਮੇਰੇ ਲਈ ਪਾਗਲ ਐ, Jaani
ਮੇਰੇ ਉਤੇ ਕਰੇ ਅਹਿਸਾਨ ਲਈ
ਪੱਕੀ ਤੇਰੀ, ਪੱਕੀ ਵੇ ਜ਼ੁਬਾਨ ਲਈ
ਮੇਰੇ ਬਿਨਾਂ ਕੁਛ ਵੀ ਨਾ ਪੀਨ ਲਈ
ਮੇਰੇ ਬਿਨਾਂ ਕੁਛ ਵੀ ਨਾ ਖਾਨ ਲਈ

⏱️ Synced Lyrics
[00:20.63] ਮੈਨੂੰ ਐਨਾ ਜ਼ਿਆਦਾ ਪਿਆਰ ਕਰਨ ਲਈ
[00:24.37] ਮੇਰੇ ਉਤੇ ਮਰਨ ਲਈ
[00:27.48] ਦੁਨੀਆ ਨੇ ਜਦੋਂ ਮੈਨੂੰ ਛੱਡਤਾ ਸੀ
[00:30.26] ਓਦੋਂ ਮੇਰੇ ਨਾਲ ਖੜ੍ਹਨ ਲਈ
[00:34.06] ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ
[00:40.56] ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ
[00:56.79]
[01:00.65]
[01:13.05] ਖੁਸ਼ਬੂ ਫ਼ੈਲ ਗਈ ਤੇਰੀ ਮੇਰੀ ਰਗ-ਰਗ ਅੰਦਰ ਵੇ
[01:19.46] ਤੂੰ ਹੀ ਮੇਰੀ ਮਸਜਿਦ ਸੱਜਣਾ, ਤੂੰ ਹੀ ਮੰਦਿਰ ਵੇ
[01:25.73] ਹੋ, ਖੁਸ਼ਬੂ ਫ਼ੈਲ ਗਈ ਤੇਰੀ ਮੇਰੀ ਰਗ-ਰਗ ਅੰਦਰ ਵੇ
[01:32.30] ਤੂੰ ਹੀ ਮੇਰੀ ਮਸਜਿਦ ਸੱਜਣਾ, ਤੂੰ ਹੀ ਮੰਦਿਰ ਵੇ
[01:38.23] आने दो, आने दो, ज़रा पास आने दो
[01:44.55] जाने दो, जाने दो, आग लग जाने दो
[01:51.74] ਦਰਦਾਂ ਨੂੰ ਮੇਰੇ ਕੋਲ ਖੋਣ ਲਈ
[01:55.08] ਮੇਰੇ ਪਿੱਛੇ ਪਾਗਲ ਹੋਣ ਲਈ
[01:58.23] ਆਖਰੀ ਵਕਤ ਤੇ ਮੈਨੂੰ Jaani ਵੇ
[02:01.42] ਮਰਦੇ-ਮਰਦੇ ਬਚਾਉਣ ਲਈ
[02:04.74] ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ
[02:11.20] ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ
[02:30.28] ਮੈਂ ਬਾਰਿਸ਼ ਆਂ ਵੇ ਤੇਰੀ, ਤੂੰ ਬਾਦਲ ਐ, Jaani
[02:36.97] ਮੈਂ ਤੇਰੇ ਲਈ, ਤੂੰ ਮੇਰੇ ਲਈ ਪਾਗਲ ਐ, Jaani
[02:43.72] ਮੇਰੇ ਉਤੇ ਕਰੇ ਅਹਿਸਾਨ ਲਈ
[02:46.94] ਪੱਕੀ ਤੇਰੀ, ਪੱਕੀ ਵੇ ਜ਼ੁਬਾਨ ਲਈ
[02:50.22] ਮੇਰੇ ਬਿਨਾਂ ਕੁਛ ਵੀ ਨਾ ਪੀਨ ਲਈ
[02:53.42] ਮੇਰੇ ਬਿਨਾਂ ਕੁਛ ਵੀ ਨਾ ਖਾਨ ਲਈ
[02:56.80] ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ
[03:03.22] ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ
[03:09.84]