Home 🎬 Bollywood 🎵 Pakistani 🎤 English Pop

Villagers

👤 Varinder Brar 🎼 Villagers ⏱️ 3:29
🎵 3030 characters
⏱️ 3:29 duration
🆔 ID: 6731434

📜 Lyrics

Gill Saab Music!

ਅਸੀ ਚੀਜ਼ ਨੀ ਛੱਡੀ ਕੋਈਂ ਵੀ
ਜਿਥੇ ਅੱਖ ਟਿੱਕ ਗੀ ਸਾਡੀ ਏ
ਅੱਖ ਲਾਲ ਉੱਦਾ ਹੀ ਰਹਿੰਦੀ ਆ
ਓ ਬੱਸ ਲੋਕ ਹੀ ਕਹਿੰਦੇ ਖਾਦੀ ਆ
ਆ ਲੰਗੋਂਡ ਜਿਹੀ ਕਾਹਤੋਂ ਰੱਖਣੀ ਆ?
ਯਾਰ ਚਾਰ ਪੱਕੇ ਆ ਜਾਨੇ ਨੀ

ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਹਜਾਨੇ ਨੀ
ਰੌਲੇ ਪੈਣੇ ਪੱਕੇ ਆ ਘੈਂਟ ਜੱਟ
ਕੱਠੇ ਆ, ਜਾਨੇ ਨੀ

ਮਾੜੇ time ਵੀ ਖੋਰੂ ਪਾਉਂਦੇ ਆ
ਪਾਵੇ ਕੋਈਂ ਵੀ ਝੱਕੜ ਚੱਲੇਯਾ ਹੈ ਨੀ
ਇੱਕ ਦੂਜੇ ਨਾਲ ਪਿਆਰ ਬੜਾ
ਨੀ ਲੋਕਾਂ ਲਈ ਲਫ਼ੜ ਰੱਖਿਆ ਐ

ਦੁਨੀਆਂ ਮੱਚਦੀ ਬੋਹਤ ਏ ਯਾਰਾ ਤੇ
ਐਸੇ ਸ਼ੋਂਕ ਰੱਖੇ ਆ ਜਾਨੇ ਨੀ

ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਹਜਾਨੇ ਨੀ
ਰੌਲੇ ਪੈਣੇ ਪੱਕੇ ਆ ਘੈਂਟ ਜੱਟ
ਕੱਠੇ ਆ, ਜਾਨੇ ਨੀ

ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਹਜਾਨੇ ਨੀ
ਰੌਲੇ ਪੈਣੇ ਪੱਕੇ ਆ ਘੈਂਟ ਜੱਟ
ਕੱਠੇ ਆ, ਜਾਨੇ ਨੀ

ਹੋ ਕੁੜੀਆਂ ਪੁੱਛ ਦੀਆਂ ਜੱਟਾ ਨੂੰ
ਕਿੱਥੇ ਘੁੰਮਣਾ ਵਧੀਆ ਲੱਗਦਾ ਐ
ਸਾਨੂੰ ਜਗਾਹ ਨੀ matter ਕਰਦੀ ਨੀ
ਨਾਲ ਬੰਦਾ matter ਕਰਦੇ ਐ

ਸਾਡੇ ਕਿਸੇ-ਕਿਸੇ ਨਾਲ ਮਿਲਦੇ ਨੇ
ਦਿਲ ਇਹੋ ਜੇ ਰੱਖੇ ਆ ਜਾਨੇ ਨੀ

ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਹਜਾਨੇ ਨੀ
ਰੌਲੇ ਪੈਣੇ ਪੱਕੇ ਆ ਘੈਂਟ ਜੱਟ
ਕੱਠੇ ਆ, ਜਾਨੇ ਨੀ, ਜਾਨੇ ਨੀ

ਨਾਮ ਐਸਾ ਬਣ ਗਿਆ ਯਾਰਾਂ ਦਾ
ਸੁਣ ਦੰਦਲਾਂ ਪੈਂਦੀਆਂ ਬੜਿਆ ਨੂੰ
ਹੋ ਵਰਿੰਦਰ ਬਰਾੜ ਜਾ ਕਹਿੰਦੇ ਆ
ਜੇੜਾ ਦੇਖੁ ਵੱਡੇ ਵੱਡਿਆਂ ਨੂੰ

ਜਾਨ ਮਾਰਿਆ ਵਿਚ ਵੀ ਪਾ ਦੇਣਗੇ
ਐਸੇ ਬੋਲ ਰੱਖੇ ਆ ਜਾਨੇ ਨੀ

ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਹਜਾਨੇ ਨੀ
ਰੌਲੇ ਪੈਣੇ ਪੱਕੇ ਆ ਘੈਂਟ ਜੱਟ
ਕੱਠੇ ਆ, ਜਾਨੇ ਨੀ

ਓਹਦਾ fashion'an ਦਾ ਸਾਨੂੰ ਬੋਹਤ ਪਤਾ
ਪਰ ਅਸੀ ਕੁੜਤੇ ਪਜਾਮੇ ਤੇ ਪਹਿਰੀ ਕੁੱਸੇ ਆਲੇ ਆ
ਮੇਰੇ ਵਾਰੇ ਤਾ ਤੁਸੀਂ ਜਾਣਦੇ ਆ
ਮੇਰੇ ਨਾਲ ਦੇ ਓਦੋ ਵੱਧ ਗੁੱਸੇ ਆਲੇ ਆ

⏱️ Synced Lyrics

[00:06.10] Gill Saab Music!
[00:07.45]
[00:22.89] ਅਸੀ ਚੀਜ਼ ਨੀ ਛੱਡੀ ਕੋਈਂ ਵੀ
[00:25.03] ਜਿਥੇ ਅੱਖ ਟਿੱਕ ਗੀ ਸਾਡੀ ਏ
[00:28.16] ਅੱਖ ਲਾਲ ਉੱਦਾ ਹੀ ਰਹਿੰਦੀ ਆ
[00:30.41] ਓ ਬੱਸ ਲੋਕ ਹੀ ਕਹਿੰਦੇ ਖਾਦੀ ਆ
[00:33.78] ਆ ਲੰਗੋਂਡ ਜਿਹੀ ਕਾਹਤੋਂ ਰੱਖਣੀ ਆ?
[00:36.48] ਯਾਰ ਚਾਰ ਪੱਕੇ ਆ ਜਾਨੇ ਨੀ
[00:39.41] ਪਿੰਡਾਂ ਆਲੇ ਵੱਡੀਆਂ ਗੱਡੀਆਂ
[00:42.48] ਵਿਚ ਬੈਠੇ ਆ ਹਜਾਨੇ ਨੀ
[00:45.20] ਰੌਲੇ ਪੈਣੇ ਪੱਕੇ ਆ ਘੈਂਟ ਜੱਟ
[00:48.35] ਕੱਠੇ ਆ, ਜਾਨੇ ਨੀ
[00:51.03]
[01:02.05] ਮਾੜੇ time ਵੀ ਖੋਰੂ ਪਾਉਂਦੇ ਆ
[01:04.55] ਪਾਵੇ ਕੋਈਂ ਵੀ ਝੱਕੜ ਚੱਲੇਯਾ ਹੈ ਨੀ
[01:07.37] ਇੱਕ ਦੂਜੇ ਨਾਲ ਪਿਆਰ ਬੜਾ
[01:10.27] ਨੀ ਲੋਕਾਂ ਲਈ ਲਫ਼ੜ ਰੱਖਿਆ ਐ
[01:13.54] ਦੁਨੀਆਂ ਮੱਚਦੀ ਬੋਹਤ ਏ ਯਾਰਾ ਤੇ
[01:16.08] ਐਸੇ ਸ਼ੋਂਕ ਰੱਖੇ ਆ ਜਾਨੇ ਨੀ
[01:19.18] ਪਿੰਡਾਂ ਆਲੇ ਵੱਡੀਆਂ ਗੱਡੀਆਂ
[01:21.89] ਵਿਚ ਬੈਠੇ ਆ ਹਜਾਨੇ ਨੀ
[01:24.53] ਰੌਲੇ ਪੈਣੇ ਪੱਕੇ ਆ ਘੈਂਟ ਜੱਟ
[01:28.13] ਕੱਠੇ ਆ, ਜਾਨੇ ਨੀ
[01:29.49] ਪਿੰਡਾਂ ਆਲੇ ਵੱਡੀਆਂ ਗੱਡੀਆਂ
[01:33.37] ਵਿਚ ਬੈਠੇ ਆ ਹਜਾਨੇ ਨੀ
[01:35.92] ਰੌਲੇ ਪੈਣੇ ਪੱਕੇ ਆ ਘੈਂਟ ਜੱਟ
[01:39.37] ਕੱਠੇ ਆ, ਜਾਨੇ ਨੀ
[01:41.21]
[01:53.22] ਹੋ ਕੁੜੀਆਂ ਪੁੱਛ ਦੀਆਂ ਜੱਟਾ ਨੂੰ
[01:55.56] ਕਿੱਥੇ ਘੁੰਮਣਾ ਵਧੀਆ ਲੱਗਦਾ ਐ
[01:58.31] ਸਾਨੂੰ ਜਗਾਹ ਨੀ matter ਕਰਦੀ ਨੀ
[02:00.97] ਨਾਲ ਬੰਦਾ matter ਕਰਦੇ ਐ
[02:03.64] ਸਾਡੇ ਕਿਸੇ-ਕਿਸੇ ਨਾਲ ਮਿਲਦੇ ਨੇ
[02:06.76] ਦਿਲ ਇਹੋ ਜੇ ਰੱਖੇ ਆ ਜਾਨੇ ਨੀ
[02:09.86] ਪਿੰਡਾਂ ਆਲੇ ਵੱਡੀਆਂ ਗੱਡੀਆਂ
[02:12.71] ਵਿਚ ਬੈਠੇ ਆ ਹਜਾਨੇ ਨੀ
[02:15.40] ਰੌਲੇ ਪੈਣੇ ਪੱਕੇ ਆ ਘੈਂਟ ਜੱਟ
[02:19.03] ਕੱਠੇ ਆ, ਜਾਨੇ ਨੀ, ਜਾਨੇ ਨੀ
[02:22.73]
[02:34.02] ਨਾਮ ਐਸਾ ਬਣ ਗਿਆ ਯਾਰਾਂ ਦਾ
[02:36.88] ਸੁਣ ਦੰਦਲਾਂ ਪੈਂਦੀਆਂ ਬੜਿਆ ਨੂੰ
[02:39.12] ਹੋ ਵਰਿੰਦਰ ਬਰਾੜ ਜਾ ਕਹਿੰਦੇ ਆ
[02:41.94] ਜੇੜਾ ਦੇਖੁ ਵੱਡੇ ਵੱਡਿਆਂ ਨੂੰ
[02:45.15] ਜਾਨ ਮਾਰਿਆ ਵਿਚ ਵੀ ਪਾ ਦੇਣਗੇ
[02:47.94] ਐਸੇ ਬੋਲ ਰੱਖੇ ਆ ਜਾਨੇ ਨੀ
[02:50.99] ਪਿੰਡਾਂ ਆਲੇ ਵੱਡੀਆਂ ਗੱਡੀਆਂ
[02:53.59] ਵਿਚ ਬੈਠੇ ਆ ਹਜਾਨੇ ਨੀ
[02:55.90] ਰੌਲੇ ਪੈਣੇ ਪੱਕੇ ਆ ਘੈਂਟ ਜੱਟ
[02:59.37] ਕੱਠੇ ਆ, ਜਾਨੇ ਨੀ
[03:03.77] ਓਹਦਾ fashion'an ਦਾ ਸਾਨੂੰ ਬੋਹਤ ਪਤਾ
[03:07.54] ਪਰ ਅਸੀ ਕੁੜਤੇ ਪਜਾਮੇ ਤੇ ਪਹਿਰੀ ਕੁੱਸੇ ਆਲੇ ਆ
[03:12.04] ਮੇਰੇ ਵਾਰੇ ਤਾ ਤੁਸੀਂ ਜਾਣਦੇ ਆ
[03:14.35] ਮੇਰੇ ਨਾਲ ਦੇ ਓਦੋ ਵੱਧ ਗੁੱਸੇ ਆਲੇ ਆ
[03:17.73]

⭐ Rate These Lyrics

Average: 0.0/5 • 0 ratings