Home 🎬 Bollywood 🎵 Pakistani 🎤 English Pop

London

👤 Money Aujla 🎼 Speed Records ⏱️ 4:40
🎵 4036 characters
⏱️ 4:40 duration
🆔 ID: 6732611

📜 Lyrics

La-ra, ra-ra, ra-ra

Everything's so beautiful
Hey, boy, come on over here
I wonder how you do what you do
It's like the land only works for you

Everything's so beautiful
Hey, boy, come on over here
I wonder how you do what you do
It's like the land only works for you

ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ
ਸ਼ੁਕੀਨ ਜੱਟ ਨਾ' ਵਿਆਹੀ ਲਗਦੀ
ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ
ਸ਼ੁਕੀਨ ਜੱਟ ਨਾ' ਵਿਆਹੀ ਲਗਦੀ

ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ

Everything's so beautiful
Hey, boy, come on over here
I wonder how you do what you do
It's like the land only works for you

Everything's so beautiful
Hey, boy, come on over here
I wonder how you do what you do
It's like the land only works for you

ਹਰੇ ਖੇਤ ਬੜੇ ਸੋਹਣੇ ਲਗਦੇ
ਗੋਰੀ ਵੱਟੋ-ਵੱਟ ਘੁੰਮਦੀ ਫ਼ਿਰੇ
ਉਹਨੂੰ yellow ਰੰਗ ਸੋਹਣਾ ਲਗਦਾ
ਫ਼ੁੱਲ ਸਰਸੋਂ ਦੇ ਸੁੰਘਦੀ ਫ਼ਿਰੇ
Shoes ਭੁੱਲ ਗਈ ਉਹ Gucci ਦੇ
ਜੁੱਤੀ ਮੋਚੀ ਤੋਂ ਬਣਾਈ ਲਗਦੀ

ਅੱਖਾਂ ਨੀਲੀਆਂ 'ਚ ਕਾਲ਼ ਕੱਜਲਾ
ਸ਼ੁਕੀਨ ਜੱਟ ਨਾ' ਵਿਆਹੀ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ

I can feel it in the air
I can't help but to stop and stare
In the field I watch you work so hard
The masterpiece on living work of art

Your hands tell a thousand stories
Such a humble man who need no glory
I wonder what you're doing to me
There's so much more I want to see

Please be kind, just don't you go
The world's my oyster and you're my pearl
I wonder how you do what you do
'Cause everything you do is beautiful

ਉਹਦੀ ਗੋਰੀ-ਚਿੱਟੀ ਧੌਣ ਵਿੱਚ, ਬਈ
ਕਾਲ਼ੀ ਗਾਨੀ ਪਾਤੀ ਜੱਟ ਨੇ
ਉਹਦੇ ਪਾਤਾ ਪੰਜਾਬੀ ਸੂਟ, ਬਈ
ਜੱਟੀ ਪਿੰਡ ਦੀ ਬਣਾਤੀ ਜੱਟ ਨੇ
ਸੂਟ ਨਾਲ਼ ਦੀ ਦੁਪੱਟੇ 'ਤੇ
ਕੀਤੀ ਰੀਝ ਨਾ' ਕਢਾਈ ਲਗਦੀ

ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ
ਸ਼ੁਕੀਨ ਜੱਟ ਨਾ' ਵਿਆਹੀ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ

ਜੱਟ Pargat ਲਿੱਧੜਾਂ ਦਾ ਲੰਡਨੋਂ ਲਿਆਇਆ ਗੋਰੀ ਨੂੰ
ਦਾਣੇ ਬੱਲੀਆਂ ਦੇ ਗਿਣਦੀ ਇਹ
ਚੋਗਾ ਇਸ਼ਕੇ ਦਾ ਪਾਇਆ ਗੋਰੀ ਨੂੰ
"Hello" ਤੋਂ "ਸੱਤ ਸ੍ਰੀ ਅਕਾਲ" ਬੋਲਦੀ
ਪੰਜਾਬੀ ਹੁਣੇ ਹੀ ਸਿਖਾਈ ਲਗਦੀ

ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ
ਸ਼ੁਕੀਨ ਜੱਟ ਨਾ' ਵਿਆਹੀ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ

Everything's so beautiful
Hey, boy, come on over here
I wonder how you do what you do
It's like the land only works for you

Everything's so beautiful
Hey, boy, come on over here
I wonder how you do what you do
It's like the land only works for you

La-ra, ra-ra, ra-ra
La-ra, ra-ra, ra-ra

⏱️ Synced Lyrics

[00:10.55] La-ra, ra-ra, ra-ra
[00:16.26] Everything's so beautiful
[00:19.16] Hey, boy, come on over here
[00:21.95] I wonder how you do what you do
[00:25.07] It's like the land only works for you
[00:28.22] Everything's so beautiful
[00:31.19] Hey, boy, come on over here
[00:34.04] I wonder how you do what you do
[00:37.06] It's like the land only works for you
[00:39.44] ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ
[00:42.28] ਸ਼ੁਕੀਨ ਜੱਟ ਨਾ' ਵਿਆਹੀ ਲਗਦੀ
[00:45.34] ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ
[00:48.23] ਸ਼ੁਕੀਨ ਜੱਟ ਨਾ' ਵਿਆਹੀ ਲਗਦੀ
[00:51.35] ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
[00:54.30] ਗੋਰੀ ਲੰਡਨ ਤੋਂ ਆਈ ਲਗਦੀ
[00:57.49] ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
[01:00.38] ਗੋਰੀ ਲੰਡਨ ਤੋਂ ਆਈ ਲਗਦੀ
[01:04.12] Everything's so beautiful
[01:07.13] Hey, boy, come on over here
[01:10.03] I wonder how you do what you do
[01:12.91] It's like the land only works for you
[01:16.29] Everything's so beautiful
[01:19.11] Hey, boy, come on over here
[01:22.03] I wonder how you do what you do
[01:25.07] It's like the land only works for you
[01:27.45] ਹਰੇ ਖੇਤ ਬੜੇ ਸੋਹਣੇ ਲਗਦੇ
[01:30.32] ਗੋਰੀ ਵੱਟੋ-ਵੱਟ ਘੁੰਮਦੀ ਫ਼ਿਰੇ
[01:33.43] ਉਹਨੂੰ yellow ਰੰਗ ਸੋਹਣਾ ਲਗਦਾ
[01:36.29] ਫ਼ੁੱਲ ਸਰਸੋਂ ਦੇ ਸੁੰਘਦੀ ਫ਼ਿਰੇ
[01:39.50] Shoes ਭੁੱਲ ਗਈ ਉਹ Gucci ਦੇ
[01:42.30] ਜੁੱਤੀ ਮੋਚੀ ਤੋਂ ਬਣਾਈ ਲਗਦੀ
[01:45.43] ਅੱਖਾਂ ਨੀਲੀਆਂ 'ਚ ਕਾਲ਼ ਕੱਜਲਾ
[01:48.16] ਸ਼ੁਕੀਨ ਜੱਟ ਨਾ' ਵਿਆਹੀ ਲਗਦੀ
[01:51.37] ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
[01:54.49] ਗੋਰੀ ਲੰਡਨ ਤੋਂ ਆਈ ਲਗਦੀ
[01:57.32] ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
[02:00.49] ਗੋਰੀ ਲੰਡਨ ਤੋਂ ਆਈ ਲਗਦੀ
[02:04.19] I can feel it in the air
[02:06.96] I can't help but to stop and stare
[02:10.13] In the field I watch you work so hard
[02:13.03] The masterpiece on living work of art
[02:15.95] Your hands tell a thousand stories
[02:19.17] Such a humble man who need no glory
[02:22.06] I wonder what you're doing to me
[02:25.10] There's so much more I want to see
[02:28.18] Please be kind, just don't you go
[02:30.83] The world's my oyster and you're my pearl
[02:34.07] I wonder how you do what you do
[02:37.01] 'Cause everything you do is beautiful
[02:39.47] ਉਹਦੀ ਗੋਰੀ-ਚਿੱਟੀ ਧੌਣ ਵਿੱਚ, ਬਈ
[02:42.89] ਕਾਲ਼ੀ ਗਾਨੀ ਪਾਤੀ ਜੱਟ ਨੇ
[02:45.42] ਉਹਦੇ ਪਾਤਾ ਪੰਜਾਬੀ ਸੂਟ, ਬਈ
[02:48.58] ਜੱਟੀ ਪਿੰਡ ਦੀ ਬਣਾਤੀ ਜੱਟ ਨੇ
[02:51.30] ਸੂਟ ਨਾਲ਼ ਦੀ ਦੁਪੱਟੇ 'ਤੇ
[02:54.46] ਕੀਤੀ ਰੀਝ ਨਾ' ਕਢਾਈ ਲਗਦੀ
[02:57.45] ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ
[03:00.05] ਸ਼ੁਕੀਨ ਜੱਟ ਨਾ' ਵਿਆਹੀ ਲਗਦੀ
[03:03.37] ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
[03:06.47] ਗੋਰੀ ਲੰਡਨ ਤੋਂ ਆਈ ਲਗਦੀ
[03:09.25] ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
[03:12.38] ਗੋਰੀ ਲੰਡਨ ਤੋਂ ਆਈ ਲਗਦੀ
[03:15.57] ਜੱਟ Pargat ਲਿੱਧੜਾਂ ਦਾ ਲੰਡਨੋਂ ਲਿਆਇਆ ਗੋਰੀ ਨੂੰ
[03:21.39] ਦਾਣੇ ਬੱਲੀਆਂ ਦੇ ਗਿਣਦੀ ਇਹ
[03:24.43] ਚੋਗਾ ਇਸ਼ਕੇ ਦਾ ਪਾਇਆ ਗੋਰੀ ਨੂੰ
[03:27.23] "Hello" ਤੋਂ "ਸੱਤ ਸ੍ਰੀ ਅਕਾਲ" ਬੋਲਦੀ
[03:30.28] ਪੰਜਾਬੀ ਹੁਣੇ ਹੀ ਸਿਖਾਈ ਲਗਦੀ
[03:33.37] ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ
[03:36.12] ਸ਼ੁਕੀਨ ਜੱਟ ਨਾ' ਵਿਆਹੀ ਲਗਦੀ
[03:39.37] ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
[03:42.33] ਗੋਰੀ ਲੰਡਨ ਤੋਂ ਆਈ ਲਗਦੀ
[03:45.47] ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
[03:48.21] ਗੋਰੀ ਲੰਡਨ ਤੋਂ ਆਈ ਲਗਦੀ
[03:52.28] Everything's so beautiful
[03:55.14] Hey, boy, come on over here
[03:58.07] I wonder how you do what you do
[04:01.07] It's like the land only works for you
[04:04.21] Everything's so beautiful
[04:07.19] Hey, boy, come on over here
[04:10.04] I wonder how you do what you do
[04:13.03] It's like the land only works for you
[04:16.48] La-ra, ra-ra, ra-ra
[04:22.62] La-ra, ra-ra, ra-ra
[04:26.33]

⭐ Rate These Lyrics

Average: 0.0/5 • 0 ratings