Home 🎬 Bollywood 🎵 Pakistani 🎤 English Pop

Balle Jatta

👤 Diljit Dosanjh 🎼 Balle Jatta ⏱️ 3:32
🎵 4108 characters
⏱️ 3:32 duration
🆔 ID: 6732621

📜 Lyrics

Intense!
ਓ ਬੱਲੇ ਜੱਟਾ ਜੇਰੇ ਦੇ
ਤੀਜਾ ਪਰਚਾ ਤੇਰੇ ਤੇ
ਛੱਡ ਦੇ ਮੇਰੇ ਪਿੱਛੇ ਲਡ਼ਨਾ
ਪੋਲੀਸ ਮਾਰਦੀ ਗੇੜੇ ਵੇ
Gucci Prada ਜਿਹੜੇ ਵੇ
ਕਰਦਾ ਖਰਚਾ ਮੇਰੇ ਤੇ
ਬਸ ਤੇਰੇ ਤੋਂ ਪਿਆਰ ਚਾਹੀਦਾ ਏ
ਪੈਸੇ ਪਏ ਬਥੇਰੇ ਵੇ
Outfit ਨਾਲ match ਕਰਾਂ
ਮੈਂ ਲੇਂਬੋ ਮੇਰੀ ਦਸਵੀ ਆ
ਓ ਚਕਮੀ ਆ ਚਕਮੀ ਆ
ਗੱਡੀ ਚ ਨੱਢੀ ਚਕਮੀ ਰਖਾਂ
ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
ਫੁੱਲ ਚੜਾਈ ਰੱਖਣੀ ਆ
ਸੀਟ ਮੂਰਲੀ ਖਾਲੀ ਵੇ
ਕੁੜੀ fake ਨਾ ਜਾਲੀ ਵੇ
ਤੂ ਲਗਦਾ ਏ ਰੌਂਦ 40 ਦਾ
ਕੁੜੀ ਏ ਜਿਵੇਂ ਦੁਨਾਲੀ ਵੇ
ਏਕ ਸਹੇਲੀ ਮੇਰੀ ਵੇ
ਤੇਰੇ ਉੱਤੇ ਮਰਦੀ ਸੀ
Message ਤੈਨੂ ਕਰਦੀ ਸੀ
ਮੈਂ ਓਹਦੇ ਕੰਨ ਤੇ ਧਰ ਦੀ ਸੀ
ਤੂ ਏ ਜੱਟਾ ਮੇਰਾ ਵੇ
ਪਿਆਰ ਮੈਂ ਕਰਾਂ ਬਥੇਰਾ ਵੇ
ਜਿਹੜੀ ਨਾਮ ਲੌ ਤੇਰਾ ਵੇ
ਫੇਰ ਓਥੇ ਪੌ ਖਲੇਰਾ ਵੇ
ਜਿਹ ਕੋਯੀ ਤੇਰੀ ਗੱਲ ਕਰੂਗੀ
ਫੇਰ ਗਰਾਰੀ ਫਸਣੀ ਆ
ਓ ਚਕਮੀ ਆ ਚਕਮੀ ਆ
ਗੱਡੀ ਚ ਨੜੀ ਚਕਮੀ ਆ
ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
ਫੁੱਲ ਚੜਾਈ ਰਖਨੀ ਆ
ਸੀਟ ਮੂਰਲੀ ਖਾਲੀ ਵੇ
ਕੁੜੀ fake ਨਾ ਜਾਲੀ ਵੇ
ਤੂੰ ਲਗਦਾ ਏ ਰੌਂਦ 40 ਦਾ
ਕੂਦੀ ਆਏ ਜਿਵੇਈਂ ਦੁਣਲੀ ਵੇ
ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
ਕੁੜੀ ਤਾ ਕੋਕਾ ਆ ਕੋਕਾ ਆ
ਕਰਦੀ ਨਾ ਧੋਖਾ ਆ
ਸੜ ਦੇ ਆ ਸਾਡੇ ਤੋ
ਜਨਤਾ ਦਾ ਔਖਾ ਆ
ਮਕਸ਼ਟੇਮਪੇੜ ਜੋ ਲਭਦੇ ਮੌਕਾ ਆ
ਓ game'ਆ ਘੁਮਦੇ ਆ
ਹਰ ਬਾਰ ਫੌਕਾ ਆ
ਤੇਰੀ ਮੇਰੀ ਤੇਰੀ ਮੇਰੀ ਯਾਰੀ ਵੇ
ਚਰਚੇ ਨਾਰ ਕੁਵਰੀ ਦੇ
ਗਬਰੂ ਦੀ ਸਰਦਾਰੀ ਦੇ
ਨਾਲੇ red ਫਰਾਰੀ ਦੇ
ਲੋਕਿ ਆ ਲੁਕ ਆ ਮਰੀਦੇ
ਜਿੱਮੀ ਚੁ ਪਾਕਿ ਸਾਰੀ ਵੇ
ਘੂਰ ਨਾਲ ਆ ਤਾਰੀ ਦੇ
ਅੰਤਿ ਆ ਨਿੱਤ ਖਲਾਰੀ ਦੇ
ਹੋ ਅੱਗ ਜੀ ਲੌਂਦੀ ਸੀਨੇ ਤੀਖੀ
ਭੌੜਦੀ ਤੱਕਣੀ ਆ
ਓ ਚਕਮੀ ਆ ਚਕਮੀ ਆ
ਗੱਡੀ ਚ ਨੜੀ ਚਕਮੀ ਆ
ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
ਫੁੱਲ ਚੜਾਈ ਰਖਨੀ ਆ
ਸੀਟ ਮੂਰਲੀ ਖਾਲੀ ਵੇ
ਕੂਦੀ fake ਨਾ ਜਾਲੀ ਵੇ
ਤੂ ਲਗਦਾ ਏ ਰੌਂਦ 40 ਦਾ
ਕੁੜੀ ਏ ਜਿਵੇਂ ਦੁਨਾਲੀ ਵੇ
ਸਿਰਾ ਆ, ਸਿਰਾ ਆ, ਸਿਰਾ ਆ
ਜੱਟੀ ਤਾਂ ਬਸ ਐਸ਼ ਕਰੂ
ਨੋ ਅਫੇਨ੍ਸ ਪਰ confidence
ਕੋਯੀ ਸਾਡਾ ਕਿਥੋਂ ਮੈਚ ਕਰੂ
Black color ਦੇ ਬਲੇੰਸੀਆਗਾ
ਬਾਇ ਤੇਰੇ ਲਈ cash ਕਰੂ
ਗੱਲ ਏ ਸਾਡੀ ਗੋਲੀ ਵਰਗੀ
ਵੈਰੀ ਕਿਤੋਂ catch ਕਰੂ
ਹੋ ਰਾਜ ਸਿਯਾ ਤੇਰੀ hype ਆ ਬਾਹਲੀ
ਵੈਰੀਆਂ ਦੀ ਤੇ ਮਚਣੀ ਆ
ਓ ਚਕਮੀ ਆ ਚਕਮੀ ਆ
ਗੱਡੀ ਚ ਨੜੀ ਚਕਮੀ ਆ
ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
ਫੁੱਲ ਚੜਾਈ ਰਖਨੀ ਆ
ਸੀਟ ਮੂਰਲੀ ਖਾਲੀ ਵੇ
ਕੁੜੀ ਫਾਕੇ ਨਾ ਜਾਲੀ ਵੇ
ਤੂ ਲਗਦਾ ਏ ਰੌਂਦ 40 ਦਾ
ਕੁੜੀ ਏ ਜਿਵੇਂ ਦੁਨਾਲੀ ਵੇ
ਕੁੜੀ ਏ ਜਿਵੇਂ ਦੁਨਾਲੀ ਵੇ

⏱️ Synced Lyrics

[00:12.59] Intense!
[00:14.19] ਓ ਬੱਲੇ ਜੱਟਾ ਜੇਰੇ ਦੇ
[00:16.18] ਤੀਜਾ ਪਰਚਾ ਤੇਰੇ ਤੇ
[00:17.81] ਛੱਡ ਦੇ ਮੇਰੇ ਪਿੱਛੇ ਲਡ਼ਨਾ
[00:19.65] ਪੋਲੀਸ ਮਾਰਦੀ ਗੇੜੇ ਵੇ
[00:21.93] Gucci Prada ਜਿਹੜੇ ਵੇ
[00:23.54] ਕਰਦਾ ਖਰਚਾ ਮੇਰੇ ਤੇ
[00:25.09] ਬਸ ਤੇਰੇ ਤੋਂ ਪਿਆਰ ਚਾਹੀਦਾ ਏ
[00:27.02] ਪੈਸੇ ਪਏ ਬਥੇਰੇ ਵੇ
[00:28.78] Outfit ਨਾਲ match ਕਰਾਂ
[00:30.75] ਮੈਂ ਲੇਂਬੋ ਮੇਰੀ ਦਸਵੀ ਆ
[00:34.16] ਓ ਚਕਮੀ ਆ ਚਕਮੀ ਆ
[00:38.52] ਗੱਡੀ ਚ ਨੱਢੀ ਚਕਮੀ ਰਖਾਂ
[00:39.96] ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
[00:42.06] ਫੁੱਲ ਚੜਾਈ ਰੱਖਣੀ ਆ
[00:43.77] ਸੀਟ ਮੂਰਲੀ ਖਾਲੀ ਵੇ
[00:45.40] ਕੁੜੀ fake ਨਾ ਜਾਲੀ ਵੇ
[00:47.37] ਤੂ ਲਗਦਾ ਏ ਰੌਂਦ 40 ਦਾ
[00:49.34] ਕੁੜੀ ਏ ਜਿਵੇਂ ਦੁਨਾਲੀ ਵੇ
[00:51.84] ਏਕ ਸਹੇਲੀ ਮੇਰੀ ਵੇ
[00:52.85] ਤੇਰੇ ਉੱਤੇ ਮਰਦੀ ਸੀ
[00:54.83] Message ਤੈਨੂ ਕਰਦੀ ਸੀ
[00:56.34] ਮੈਂ ਓਹਦੇ ਕੰਨ ਤੇ ਧਰ ਦੀ ਸੀ
[00:58.60] ਤੂ ਏ ਜੱਟਾ ਮੇਰਾ ਵੇ
[01:00.77] ਪਿਆਰ ਮੈਂ ਕਰਾਂ ਬਥੇਰਾ ਵੇ
[01:02.21] ਜਿਹੜੀ ਨਾਮ ਲੌ ਤੇਰਾ ਵੇ
[01:03.98] ਫੇਰ ਓਥੇ ਪੌ ਖਲੇਰਾ ਵੇ
[01:08.70] ਜਿਹ ਕੋਯੀ ਤੇਰੀ ਗੱਲ ਕਰੂਗੀ
[01:11.66] ਫੇਰ ਗਰਾਰੀ ਫਸਣੀ ਆ
[01:13.47] ਓ ਚਕਮੀ ਆ ਚਕਮੀ ਆ
[01:18.74] ਗੱਡੀ ਚ ਨੜੀ ਚਕਮੀ ਆ
[01:20.40] ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
[01:22.64] ਫੁੱਲ ਚੜਾਈ ਰਖਨੀ ਆ
[01:24.24] ਸੀਟ ਮੂਰਲੀ ਖਾਲੀ ਵੇ
[01:26.36] ਕੁੜੀ fake ਨਾ ਜਾਲੀ ਵੇ
[01:27.77] ਤੂੰ ਲਗਦਾ ਏ ਰੌਂਦ 40 ਦਾ
[01:30.07] ਕੂਦੀ ਆਏ ਜਿਵੇਈਂ ਦੁਣਲੀ ਵੇ
[01:31.70] ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
[01:35.86] ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
[01:47.51] ਕੁੜੀ ਤਾ ਕੋਕਾ ਆ ਕੋਕਾ ਆ
[01:49.26] ਕਰਦੀ ਨਾ ਧੋਖਾ ਆ
[01:50.76] ਸੜ ਦੇ ਆ ਸਾਡੇ ਤੋ
[01:52.70] ਜਨਤਾ ਦਾ ਔਖਾ ਆ
[01:54.31] ਮਕਸ਼ਟੇਮਪੇੜ ਜੋ ਲਭਦੇ ਮੌਕਾ ਆ
[01:57.59] ਓ game'ਆ ਘੁਮਦੇ ਆ
[02:00.07] ਹਰ ਬਾਰ ਫੌਕਾ ਆ
[02:02.02] ਤੇਰੀ ਮੇਰੀ ਤੇਰੀ ਮੇਰੀ ਯਾਰੀ ਵੇ
[02:03.77] ਚਰਚੇ ਨਾਰ ਕੁਵਰੀ ਦੇ
[02:05.57] ਗਬਰੂ ਦੀ ਸਰਦਾਰੀ ਦੇ
[02:06.95] ਨਾਲੇ red ਫਰਾਰੀ ਦੇ
[02:08.38] ਲੋਕਿ ਆ ਲੁਕ ਆ ਮਰੀਦੇ
[02:10.35] ਜਿੱਮੀ ਚੁ ਪਾਕਿ ਸਾਰੀ ਵੇ
[02:12.92] ਘੂਰ ਨਾਲ ਆ ਤਾਰੀ ਦੇ
[02:14.36] ਅੰਤਿ ਆ ਨਿੱਤ ਖਲਾਰੀ ਦੇ
[02:15.90] ਹੋ ਅੱਗ ਜੀ ਲੌਂਦੀ ਸੀਨੇ ਤੀਖੀ
[02:18.53] ਭੌੜਦੀ ਤੱਕਣੀ ਆ
[02:20.34] ਓ ਚਕਮੀ ਆ ਚਕਮੀ ਆ
[02:25.32] ਗੱਡੀ ਚ ਨੜੀ ਚਕਮੀ ਆ
[02:26.94] ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
[02:29.09] ਫੁੱਲ ਚੜਾਈ ਰਖਨੀ ਆ
[02:30.69] ਸੀਟ ਮੂਰਲੀ ਖਾਲੀ ਵੇ
[02:32.40] ਕੂਦੀ fake ਨਾ ਜਾਲੀ ਵੇ
[02:34.06] ਤੂ ਲਗਦਾ ਏ ਰੌਂਦ 40 ਦਾ
[02:36.30] ਕੁੜੀ ਏ ਜਿਵੇਂ ਦੁਨਾਲੀ ਵੇ
[02:38.61] ਸਿਰਾ ਆ, ਸਿਰਾ ਆ, ਸਿਰਾ ਆ
[02:40.25] ਜੱਟੀ ਤਾਂ ਬਸ ਐਸ਼ ਕਰੂ
[02:41.63] ਨੋ ਅਫੇਨ੍ਸ ਪਰ confidence
[02:43.76] ਕੋਯੀ ਸਾਡਾ ਕਿਥੋਂ ਮੈਚ ਕਰੂ
[02:45.69] Black color ਦੇ ਬਲੇੰਸੀਆਗਾ
[02:47.24] ਬਾਇ ਤੇਰੇ ਲਈ cash ਕਰੂ
[02:49.08] ਗੱਲ ਏ ਸਾਡੀ ਗੋਲੀ ਵਰਗੀ
[02:50.92] ਵੈਰੀ ਕਿਤੋਂ catch ਕਰੂ
[02:52.55] ਹੋ ਰਾਜ ਸਿਯਾ ਤੇਰੀ hype ਆ ਬਾਹਲੀ
[02:54.87] ਵੈਰੀਆਂ ਦੀ ਤੇ ਮਚਣੀ ਆ
[02:56.35] ਓ ਚਕਮੀ ਆ ਚਕਮੀ ਆ
[03:02.56] ਗੱਡੀ ਚ ਨੜੀ ਚਕਮੀ ਆ
[03:03.41] ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
[03:05.52] ਫੁੱਲ ਚੜਾਈ ਰਖਨੀ ਆ
[03:07.28] ਸੀਟ ਮੂਰਲੀ ਖਾਲੀ ਵੇ
[03:09.28] ਕੁੜੀ ਫਾਕੇ ਨਾ ਜਾਲੀ ਵੇ
[03:11.20] ਤੂ ਲਗਦਾ ਏ ਰੌਂਦ 40 ਦਾ
[03:13.14] ਕੁੜੀ ਏ ਜਿਵੇਂ ਦੁਨਾਲੀ ਵੇ
[03:15.14] ਕੁੜੀ ਏ ਜਿਵੇਂ ਦੁਨਾਲੀ ਵੇ

⭐ Rate These Lyrics

Average: 0.0/5 • 0 ratings