Home 🎬 Bollywood 🎵 Pakistani 🎤 English Pop

Qismat - DJ Harsh Sharma And Sunix Thakor Lo-Fi Remix

👤 B Praak feat. DJ Harshal Sharma & Sunix Thakor 🎼 Qismat (Dj Harsh Sharma and Sunix Thakor Lo-Fi Remix) ⏱️ 3:20
🎵 3358 characters
⏱️ 3:20 duration
🆔 ID: 6743941

📜 Lyrics

D-DJ Harsh Sharma, now

ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ
ਲੁੱਟੀ ਹੋਈ ਨੂੰ ਵੇ Jaani ਲੁੱਟ ਕਿਤੇ ਜਾਵੀ ਨਾ
ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ
ਲੁੱਟੀ ਹੋਈ ਨੂੰ ਵੇ Jaani ਲੁੱਟ ਕਿਤੇ ਜਾਵੀ ਨਾ

ਕਿਸਮਤ ਬਦਲਦੀ ਵੇਖੀ ਮੈਂ
ਇਹ ਜੱਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ
ਮੈਂ ਰੱਬ ਬਦਲਦਾ ਵੇਖਿਆ

ਸੱਭ ਕੁਝ ਬਦਲ ਗਿਆ ਮੇਰਾ
ਸੱਭ ਕੁੱਝ ਬਦਲ ਗਿਆ ਮੇਰਾ
ਚੱਲ ਜਰ ਹੀ ਜਾਵਾਂਗੀ

ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ...
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ

ਕਿਸਮਤ ਬਦਲਦੀ ਵੇਖੀ ਮੈਂ
ਇਹ ਜੱਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ
ਮੈਂ ਰੱਬ ਬਦਲਦਾ ਵੇਖਿਆ

ਜੇ ਲੋੜ ਨਹੀਂ ਐ ਹੁਣ ਮੇਰੀ, ਮੂੰਹ 'ਤੇ ਮੇਰੇ ਬੋਲ ਵੇ
ਮੰਗ ਨਾ ਸਲਾਹਾਂ ਜਾਕੇ ਪਰਲੋਕਾਂ ਕੋਲ ਵੇ
ਜੇ ਦੇਣਾ ਐ ਤੇ ਦਿਲ ਨਾਲ ਸਾਥ ਦੇਵੀਂ ਮੇਂਰਾ ਤੂੰ
ਜੇ ਰੁਲਣਾ ਵੀ ਐ ਤੇ ਫਿਰ ਚੰਗੀ ਤਰ੍ਹਾਂ ਰੁਲ ਵੇ

ਮੈਂ ਚੰਨ ਬਦਲਦਾ ਵੇਖਿਆ
ਤਾਰੇ ਬਦਲਦੇ ਵੇਖੇ ਮੈਂ
ਹਾਏ, ਲੋੜ ਪੈਣ 'ਤੇ ਦੁਨੀਆ 'ਚ
ਸਾਰੇ ਬਦਲਦੇ ਵੇਖੇ ਮੈਂ

ਸੱਭ ਕੁਝ ਬਦਲ ਗਿਆ ਮੇਰਾ
ਸੱਭ ਕੁਝ ਬਦਲ ਗਿਆ ਮੇਰਾ
ਚੱਲ ਜਰ ਹੀ ਜਾਵਾਂਗੀ

ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ

ਕਿਸਮਤ ਬਦਲਦੀ ਵੇਖੀ ਮੈਂ
ਇਹ ਜੱਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ
ਮੈਂ ਰੱਬ ਬਦਲਦਾ ਵੇਖਿਆ

ਕਿਸਮਤ ਬਦਲਦੀ ਵੇਖੀ ਮੈਂ
ਇਹ ਜੱਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ
ਮੈਂ ਰੱਬ ਬਦਲਦਾ ਵੇਖਿਆ

ਸੱਭ ਕੁਝ ਬਦਲ ਗਿਆ ਮੇਰਾ
ਸੱਭ ਕੁਝ ਬਦਲ ਗਿਆ ਮੇਰਾ
ਚੱਲ ਜਰ ਹੀ ਜਾਵਾਂਗੀ
(D-DJ Harsh Sharma)
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ...
ਮੈਂ ਤੇ ਮਰ ਹੀ ਜਾਵਾਂਗੀ

⏱️ Synced Lyrics

[00:03.18] D-DJ Harsh Sharma, now
[00:06.50] ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ
[00:12.16] ਲੁੱਟੀ ਹੋਈ ਨੂੰ ਵੇ Jaani ਲੁੱਟ ਕਿਤੇ ਜਾਵੀ ਨਾ
[00:17.84] ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ
[00:23.35] ਲੁੱਟੀ ਹੋਈ ਨੂੰ ਵੇ Jaani ਲੁੱਟ ਕਿਤੇ ਜਾਵੀ ਨਾ
[00:28.38] ਕਿਸਮਤ ਬਦਲਦੀ ਵੇਖੀ ਮੈਂ
[00:31.27] ਇਹ ਜੱਗ ਬਦਲਦਾ ਵੇਖਿਆ
[00:34.15] ਮੈਂ ਬਦਲਦੇ ਵੇਖੇ ਆਪਣੇ
[00:36.88] ਮੈਂ ਰੱਬ ਬਦਲਦਾ ਵੇਖਿਆ
[00:39.77] ਸੱਭ ਕੁਝ ਬਦਲ ਗਿਆ ਮੇਰਾ
[00:42.59] ਸੱਭ ਕੁੱਝ ਬਦਲ ਗਿਆ ਮੇਰਾ
[00:45.43] ਚੱਲ ਜਰ ਹੀ ਜਾਵਾਂਗੀ
[00:50.44] ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ...
[00:56.19] ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
[01:01.77] ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
[01:07.42] ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
[01:13.58] ਕਿਸਮਤ ਬਦਲਦੀ ਵੇਖੀ ਮੈਂ
[01:16.42] ਇਹ ਜੱਗ ਬਦਲਦਾ ਵੇਖਿਆ
[01:19.26] ਮੈਂ ਬਦਲਦੇ ਵੇਖੇ ਆਪਣੇ
[01:22.10] ਮੈਂ ਰੱਬ ਬਦਲਦਾ ਵੇਖਿਆ
[01:25.48] ਜੇ ਲੋੜ ਨਹੀਂ ਐ ਹੁਣ ਮੇਰੀ, ਮੂੰਹ 'ਤੇ ਮੇਰੇ ਬੋਲ ਵੇ
[01:31.33] ਮੰਗ ਨਾ ਸਲਾਹਾਂ ਜਾਕੇ ਪਰਲੋਕਾਂ ਕੋਲ ਵੇ
[01:36.57] ਜੇ ਦੇਣਾ ਐ ਤੇ ਦਿਲ ਨਾਲ ਸਾਥ ਦੇਵੀਂ ਮੇਂਰਾ ਤੂੰ
[01:42.57] ਜੇ ਰੁਲਣਾ ਵੀ ਐ ਤੇ ਫਿਰ ਚੰਗੀ ਤਰ੍ਹਾਂ ਰੁਲ ਵੇ
[01:47.41] ਮੈਂ ਚੰਨ ਬਦਲਦਾ ਵੇਖਿਆ
[01:50.30] ਤਾਰੇ ਬਦਲਦੇ ਵੇਖੇ ਮੈਂ
[01:53.13] ਹਾਏ, ਲੋੜ ਪੈਣ 'ਤੇ ਦੁਨੀਆ 'ਚ
[01:55.83] ਸਾਰੇ ਬਦਲਦੇ ਵੇਖੇ ਮੈਂ
[01:58.88] ਸੱਭ ਕੁਝ ਬਦਲ ਗਿਆ ਮੇਰਾ
[02:01.52] ਸੱਭ ਕੁਝ ਬਦਲ ਗਿਆ ਮੇਰਾ
[02:04.34] ਚੱਲ ਜਰ ਹੀ ਜਾਵਾਂਗੀ
[02:09.54] ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
[02:15.14] ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
[02:20.10] ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
[02:26.40] ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
[02:32.60] ਕਿਸਮਤ ਬਦਲਦੀ ਵੇਖੀ ਮੈਂ
[02:35.46] ਇਹ ਜੱਗ ਬਦਲਦਾ ਵੇਖਿਆ
[02:38.27] ਮੈਂ ਬਦਲਦੇ ਵੇਖੇ ਆਪਣੇ
[02:41.13] ਮੈਂ ਰੱਬ ਬਦਲਦਾ ਵੇਖਿਆ
[02:44.05] ਕਿਸਮਤ ਬਦਲਦੀ ਵੇਖੀ ਮੈਂ
[02:46.74] ਇਹ ਜੱਗ ਬਦਲਦਾ ਵੇਖਿਆ
[02:49.62] ਮੈਂ ਬਦਲਦੇ ਵੇਖੇ ਆਪਣੇ
[02:52.37] ਮੈਂ ਰੱਬ ਬਦਲਦਾ ਵੇਖਿਆ
[02:55.08] ਸੱਭ ਕੁਝ ਬਦਲ ਗਿਆ ਮੇਰਾ
[02:57.91] ਸੱਭ ਕੁਝ ਬਦਲ ਗਿਆ ਮੇਰਾ
[03:00.94] ਚੱਲ ਜਰ ਹੀ ਜਾਵਾਂਗੀ
[03:04.31] (D-DJ Harsh Sharma)
[03:06.08] ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ...
[03:11.77] ਮੈਂ ਤੇ ਮਰ ਹੀ ਜਾਵਾਂਗੀ
[03:15.47]

⭐ Rate These Lyrics

Average: 0.0/5 • 0 ratings